Experts Q&A Search

Posted by mandeep singh
Punjab
05-10-2018 06:07 AM

Punjab
10-05-2018 06:52 AM
Ess vich spray krna chaida hai g.kyuke eh tela jyada increase ho gya tn jhona digg skda hai.tuc ess vich Dichlorovos @200 ml per acre ja Buprofenzin @200 ml per acre da spray kr skde ho
Posted by shergill
Punjab
05-10-2018 03:21 AM

Punjab
10-05-2018 06:54 AM
Posted by Amarjit Singh
Punjab
05-10-2018 01:47 AM

Posted by Dalvir Dhaliwal
Punjab
04-10-2018 11:04 PM

Punjab
10-05-2018 10:20 AM
ਪਸ਼ੂ ਨੂੰ ਰੋਜਾਨਾ 30-35 ਕਿਲੋ ਹਰਾ ਚਾਰਾ ਦਿਓ ਉਸ ਵਿਚ 4-5 ਕਿਲੋ ਤੂੜੀ ਮਿਕਸ ਕਰਕੇ ਦੇਣਾ ਸ਼ੁਰੂ ਕਰੋ , ਪਸ਼ੂਆਂ ਦੀ ਹਰ 3 ਮਹੀਨੇ ਬਾਦ ਡੇਵਰਮਿੰਗ ਜਰੂਰ ਕਰਵਾਓ , ਇਸ ਨਾਲ ਪਸ਼ੂ ਦੇ ਪੇਟ ਦੇ ਕੀੜੇ ਮਰਦੇ ਰਹਿੰਦੇ ਹੈ ,ਗੱਭਣ ਨੂੰ Fenbendazole ਗੋਲੀ ਅਤੇ ਦੂਜਿਆਂ ਨੂੰ Albendazole ਗੋਲੀ ਦੇਣੀ ਹੈ , ਬਾਕੀ ਘਰ ਵਿਚ ਫੀਡ ਤਿਆਰ ਕਰਕੇ ਦਿਓ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 .... (Read More)
ਪਸ਼ੂ ਨੂੰ ਰੋਜਾਨਾ 30-35 ਕਿਲੋ ਹਰਾ ਚਾਰਾ ਦਿਓ ਉਸ ਵਿਚ 4-5 ਕਿਲੋ ਤੂੜੀ ਮਿਕਸ ਕਰਕੇ ਦੇਣਾ ਸ਼ੁਰੂ ਕਰੋ , ਪਸ਼ੂਆਂ ਦੀ ਹਰ 3 ਮਹੀਨੇ ਬਾਦ ਡੇਵਰਮਿੰਗ ਜਰੂਰ ਕਰਵਾਓ , ਇਸ ਨਾਲ ਪਸ਼ੂ ਦੇ ਪੇਟ ਦੇ ਕੀੜੇ ਮਰਦੇ ਰਹਿੰਦੇ ਹੈ ,ਗੱਭਣ ਨੂੰ Fenbendazole ਗੋਲੀ ਅਤੇ ਦੂਜਿਆਂ ਨੂੰ Albendazole ਗੋਲੀ ਦੇਣੀ ਹੈ , ਬਾਕੀ ਘਰ ਵਿਚ ਫੀਡ ਤਿਆਰ ਕਰਕੇ ਦਿਓ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ , ਫੀਡ ਤੁਸੀ 3 ਕਿਲੋ ਦੁੱਧ ਮਗਰ 1 ਕਿਲੋ ਦਿਓ, ਇਸ ਹਿਸਾਬ ਨਾਲ ਤੁਸੀ ਫੀਡ ਦੇ ਸਕਦੇ ਹੋ ..
Posted by ਜਗਸੀਰ ਸਿੰਘ
Punjab
04-10-2018 10:53 PM

Haryana
10-05-2018 07:20 AM
Posted by Nirmaljeet singh
Punjab
04-10-2018 10:13 PM

Punjab
10-05-2018 10:22 AM
ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ.... (Read More)
ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ..
Posted by harpreet singh
Punjab
04-10-2018 10:11 PM

Haryana
10-05-2018 07:03 AM
tel de layi tuc saro di kisam TL 17 ate TL15 kisam di bijayi kar sakde ho.
Posted by sidhu
Punjab
04-10-2018 10:10 PM

Maharashtra
10-05-2018 09:11 AM
jekar khet vich tela nahi hai ta thanu koi v spray karn di lod nahi hai. tele di spray os same karo jado prati boota tela 4-5 dikhayi dinde han.
Posted by Pavittar
Punjab
04-10-2018 09:58 PM

Punjab
10-05-2018 05:48 AM
Posted by Nishan singh
Punjab
04-10-2018 09:58 PM

Punjab
10-05-2018 06:58 AM
Galileo Dupont company da bhut hi vdia fungicide hai.es vich Glamore mix krke spray na kro.kyuke insecticide vich fungicide mix krke spray karn nal ehna da result ghat aounda hai.Ess lyi jyada benefit alag alag spray karn vich hi milega.NPK 13.O.45 fertilizer hai.es nal dane dibgrowth hundi hai and yield v increase hunda hai.esda spray kalle da karna pavega.es vich koi v fungicide and insecticide mix nhi ho skda
Posted by Ravinder Kumar
Punjab
04-10-2018 09:57 PM

Maharashtra
10-05-2018 09:14 AM
ਚਾਰੇ ਦੇ ਲਈ ਮੱਕੀ ਦਾ ਬੀਜ 20 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਇਸਤੇਮਾਲ ਕਰੋ ਫਸਲ ਲਈ ਵਰਤਿਆ ਜਾਣ ਵਾਲਾ ਖੇਤ ਨਦੀਨਾਂ ਅਤੇ ਪਿਛਲੀ ਫਸਲ ਤੋਂ ਮੁਕਤ ਹੋਣਾ ਚਾਹੀਦਾ ਹੈ ਮਿੱਟੀ ਨੂੰ ਨਰਮ ਕਰਨ ਲਈ 6 ਤੋਂ 7 ਵਾਰ ਵਾਹੋ ਖੇਤ ਵਿੰਚ 4-6 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਪਾਉ ਵਧੀਆ ਝਾੜ ਲਈ ਸੁਪਰ ਸਲਫੇਟ 150 ਕਿਲੋ, ਯੂਰੀਆ 155 ਕਿਲੋ ਅਤੇ ਪੋਟਾਸ਼ 20 ਕਿਲੋ ਪ੍ਰਤੀ ਏਕੜ ਪਾਓ
Posted by ਗੁਰਤੇਜ ਸਿੰਘ
Punjab
04-10-2018 09:50 PM

Punjab
10-05-2018 07:12 AM
ਆਲੂ ਦੀ ਬਿਜਾਈ ਦਾ ਸਮਾਂ ਸਤੰਬਰ ਦੇ ਅਖੀਰ ਤੋਂ ਅਕਤੂਬਰ ਦੇ ਅਧ ਤਕ ਹੈ ਬੀਜ ਦੀ ਸੋਧ ਕਰਨ ਲਈ 2.5 ਮਿਲੀਲਿਟਰ ਮੋਨਸਰਨ ਪ੍ਰਤੀ ਲੀਟਰ ਪਾਣੀ ਦੇ ਘੋਲ ਵਿੱਚ ਗੋਦਾਮ ਤੋਂ ਕਢਣ ਉਪਰੰਤ 10 ਮਿੰਟਾਂ ਲਈ ਡੁਬੋ ਕੇ ਰਖੋ ਬੀਜ ਨੂੰ ਠੰਡੀ ਜਗ੍ਹਾ ਤੇ ਖਿਲਾਰ ਦਿੳ ਅਤੇ 8-10 ਦਿਨ ਤਕ ਪਿਆ ਰਹਿਣ ਦਿਓ
Posted by Amrit Aulakh
Punjab
04-10-2018 09:27 PM

Punjab
10-05-2018 09:10 AM
ਹਾਂਜੀ ਤੁਸੀ ਇਸਦੀ ਬਿਜਾਈ ਕਰ ਸਕਦੇ ਹੋ ਇਸਦਾ ਝਾੜ ਵਧੀਆ ਨਿਕਲਦਾ ਹੈ ਇਸਦਾ ਔਸਤਨ ਝਾੜ 25-30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਕਿਸਮ 154-160 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਇਸਦਾ ਕੱਦ ਲਗਭਗ 100 ਸੈ.ਮੀ.ਹੁੰਦਾ ਹੈ ਇਕ ਏਕੜ ਦੇ ਲਈ ਇਸਦਾ ਬੀਜ 45 ਕਿੱਲੋ ਪੈਂਦਾ ਹੈ
Posted by
--
04-10-2018 09:08 PM
Maharashtra
10-05-2018 09:25 AM
ਇਹਨਾਂ ਪੱਤਿਆਂ ਦੇ ਉਪਰ ਪੀਲੇ ਧੱਬੇ ਪੈਣ ਦਾ ਕਾਰਨ ਫੰਗਸ ਅਤੇ ਜਰੂਰੀ ਤੱਤ ਦੀ ਕਮਿਹਾਈ ਜਿਸਦੀ ਰੋਕਥਾਮ ਦੇ ਲਈ ਤੁਸੀ copper oxychloride@3gm ਅਤੇ Zinc sulphate@3gm ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ 3-4 ਦਿਨਾਂ ਦੇ ਅੰਤਰਾਲ ਤੇ ਸਪਰੇ ਕਰੋ
Posted by mukhpal sidhu
Haryana
04-10-2018 09:07 PM

Maharashtra
10-05-2018 10:12 AM
halki jameen vich tuc kanak diyan kisman jive unnat PBW 343 , Unnat PBW550 , PBW1Zn ,PBW 725, PBW 677,WH 1105, HD2967, PBW621, kisman di bijayi kar sakde ho.
Posted by Bhupinder Singh
Punjab
04-10-2018 09:06 PM

Punjab
10-05-2018 11:24 AM
nhi ji makkhi da achar pigs nu nhi pauna chahida , ehh hajam nhi hunda hai atte iss nal acid bnnda hai ..
Posted by Pinder
Punjab
04-10-2018 09:00 PM

Punjab
10-04-2018 09:38 PM
Jhone vich tilt @200 ml per acre da spray kro.es nal haldi rog v control hovega and nal hi sheath blight v ruk javegi
Posted by palwinder singh
Punjab
04-10-2018 08:58 PM

Punjab
10-05-2018 05:50 AM
Haji de sakde ha eh 100gm rojana adults nu te calf nu os de body weight de hisab nal deo
Posted by
--
04-10-2018 08:57 PM

Maharashtra
10-05-2018 10:08 AM
Posted by MANJEET SINGH
Punjab
04-10-2018 08:49 PM

Punjab
10-05-2018 03:12 PM
uss nu Flukrid-DS dwai di goli deo ate uss nu Enerboost powder 100 gm rojana dena suru kro , iss nal kamjori door howegi , isde nal Livtantra liqued 100ml rojana deo, iss nal hajma set howega atte vitamin milnge , baki hara chara 30-35 kilo rojana deo , 4-5 kilo turri mix krke deo , khurak nal he sahi gorwth hundi hai .
Posted by ਸਰਬਜੀਤ ਸਿੰਘ
Punjab
04-10-2018 08:47 PM

Maharashtra
10-05-2018 09:56 AM
ਖੇਤ ਵਿਚ ਬਰਸੀਮ ਦੀ ਬਿਜਾਈ ਤੋਂ ਦੋ ਦਿਨ ਪਹਿਲਾਂ ਸਟੋਪ@1 ਲੀਟਰ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Posted by Amar jeet
Rajasthan
04-10-2018 08:45 PM

Punjab
10-05-2018 03:35 PM
ehh anda tutan krke hunda hai tuci iss nu pregstay gold powder 50 gm rojana deo, jekar 21 din badd heet vich aayi tan tuci iss nu tika isde blood suutan de hisab nal bhrwao , mtlv ek tikka blood suttan ton pehla 36-48 hours vich atte dujja tika blood krann ton badd bhrwao, atte ehh powder dinde rho..
Posted by Jasvir Singh
Punjab
04-10-2018 08:37 PM

Rajasthan
10-05-2018 09:48 AM
boote di growth de layi boote nu 8-10 killo vermicompost prati boota pao.
Posted by vivek bhalodiya
Gujarat
04-10-2018 08:36 PM
Punjab
10-05-2018 09:45 AM
Posted by husandeep singh
Punjab
04-10-2018 08:31 PM

Punjab
10-05-2018 10:24 AM
tuci usda bharr check krwao jekar bharr 3 quantal tak hai tan tuci uss nu tika bhrwao , jekar ghatt hai tann uss nu tikka naa bhrwao , jekar puura hai tan tuci usdi bachedani vich Metricef-iu dwai bhrwao , isde nal tuci Agrimin-i goliya denia suru kro , iss di rojana 1 goli deo , iss nu 21 dinn dinde rho , uss to badd jddo heet vich aundi hai fir usdi AI krwa ke nal he pregstay gold powder 50 gram rojana dena suru kro , iss trah rehh jawegi...
Posted by Jagjit Hundal
Punjab
04-10-2018 08:27 PM

Punjab
10-04-2018 08:50 PM
Posted by Harwinder Singh
Punjab
04-10-2018 08:20 PM

Posted by gurbhinder singh
Punjab
04-10-2018 08:08 PM

Maharashtra
10-05-2018 07:23 AM
Posted by balwinder singh
Punjab
04-10-2018 08:08 PM

Punjab
10-04-2018 08:13 PM
ਇੱਕ ਏਕੜ ਲਈ 8-10 ਕਿਲੋ ( 1 ਕਨਾਲ ਦੇ ਲਈ 1 ਕਿਲੋ) ਬੀਜ ਦੀ ਲੋੜ ਹੈ  
Posted by jaswinder singh Jassa
Punjab
04-10-2018 07:45 PM

Punjab
10-04-2018 08:51 PM
kirpa krke apna swaal visthaar nal pucho g.ta jo tuhanu poori jankari diti ja ske
Posted by Harmeet singh
Punjab
04-10-2018 07:40 PM

Punjab
10-05-2018 10:13 AM
ਇਸਦੀ ਬਿਜਾਈ ਇਸ ਮੌਸਮ ਵਿਚ ਨਹੀਂ ਕੀਤੀ ਜਾਂਦੀ ਇਸਦੀ ਬਿਆਜਯੀ ਗਰਮੀ ਵਿਚ ਕੀਤੀ ਜਾਂਦੀ ਹੈ
Posted by Gurlal Mann
Punjab
04-10-2018 07:39 PM

Punjab
10-16-2018 12:11 PM
ਤੁਸੀਂ ਇਸਦੀ ਸਾਰੀ ਜਾਣਕਾਰੀ ਸਾਡੀ ਐਪ ਦੇ ਰਾਹੀਂ ਲਈ ਸਕਦੇ ਹੋ ਜੇਕਰ ਤੁਹਾਨੂੰ ਫੇਰ ਵੀ ਕੁੱਛ ਪੁੱਛਣਾ ਹੈ ਤਾਂ ਤੁਸੀਂ ਆਪਣਾ ਸਵਾਲ, ਸਵਾਲ-ਜਵਾਬ ਸੈਕਸ਼ਨ ਤੇ ਪਾਕੇ ਸਾਡੇ ਮਾਹਿਰਾਂ ਤੋਂ ਜਵਾਬ ਲੈ ਸਕਦੇ ਹੋ
Posted by sachin singh
Bihar
04-10-2018 07:24 PM

Punjab
10-06-2018 10:05 AM
हांजी आप इसमें 3000 fingerling डाल सकते है
Posted by ਸਵਰਨ ਸਿੰਘ
Punjab
04-10-2018 07:09 PM

Posted by kashmir singh
Punjab
04-10-2018 07:05 PM

Punjab
10-04-2018 07:14 PM
Posted by sukh sodhi
Punjab
04-10-2018 07:04 PM

Punjab
10-04-2018 07:24 PM
Posted by Amrit Aulakh
Punjab
04-10-2018 07:03 PM

Punjab
10-04-2018 07:35 PM
Posted by sukh sodhi
Punjab
04-10-2018 06:59 PM

Punjab
10-25-2018 04:18 AM
kirpa karke eh daso k tuc kehdi kisam di bijayi kiti hai kyuki isdiyan kisman de hisab nal hi isde daane laal ja chitte hunde han.
Posted by Raman
Punjab
04-10-2018 06:53 PM
Chandigarh
10-12-2018 11:47 AM
Posted by jasvir singh
Punjab
04-10-2018 06:53 PM
Punjab
10-06-2018 05:59 AM
Posted by gurmukh singh
Punjab
04-10-2018 06:51 PM

Maharashtra
10-05-2018 09:42 AM
hanji tuc isde vich folicure mix kar sakde ho isdi matr aik acre de layi 6gm nu 150 litre pani vich mila ke prati acre de hisab nal spray karo.
Posted by manbhinder Singh
Punjab
04-10-2018 06:21 PM

Punjab
10-04-2018 07:37 PM
432 ਸ਼੍ਰੀ ਰਾਮ ਕੰਪਨੀ ਦੀ ਇਕ ਪ੍ਰਾਈਵੇਟ ਕਿਸਮ ਹੈ ਜੋ ਕੇ 130-135 ਦਿਨਾਂ ਵਿਚ ਪੱਕ ਕ ਤਿਆਰ ਹੋ ਜਾਂਦੀ ਹੈ ਇਸਦਾ ਝਾੜ ਲਗਭਗ 28-30 ਕੁਇੰਟਲ਼ ਪ੍ਰਤੀ ਏਕੜ ਹੈ 
Posted by ਹਰਪ੍ਰੀਤ ਸਿੰਘ
Punjab
04-10-2018 06:20 PM

Punjab
10-04-2018 06:29 PM
Posted by simarjeet singh
Punjab
04-10-2018 06:13 PM

Punjab
10-05-2018 09:40 AM
eh patte ikathe hon da karn boote uper tele da hamla ho sakda hai jekar boote de uper tela maujood hai ta tuc isde layi imidacloprid@1.5ml nu prati litre pani de hisab nal spray karo.jekar tela maujood nahi hai ta tuc isde uper copper oxychloride@3gm nu prati litre pani de hisab nal spray karo .
Posted by Arsh chahal
Punjab
04-10-2018 06:05 PM

Chandigarh
10-12-2018 11:58 AM
Posted by ਗੁਰਵਿੰਦਰ ਸਿੰਘ
Punjab
04-10-2018 06:04 PM

Maharashtra
10-05-2018 09:35 AM
ਇਸਦੇ ਉਪਰ ਤੁਸੀ NPK@19:19:19@1 kg ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ
Posted by Darshan singh
Punjab
04-10-2018 06:02 PM

Punjab
10-04-2018 06:31 PM
es vich Buprofenzin @200 ml ja Dichlorovos @×200ml per acre da spray kro.es nal kala tela mar javega
Posted by jaswinder singh Jassa
Punjab
04-10-2018 05:36 PM

Punjab
10-04-2018 12:13 PM
Saunf de layi retli domat to domat mitti anukool hundi hai.mitti di pH 6.5-8 honi chahidi hai.Punjab vich saunf di kheti nahi kti jandi .
Posted by Mandeep dhillon
Punjab
04-10-2018 05:34 PM

Maharashtra
10-04-2018 12:19 PM
imidacloprid 17 ate imidacloprid 30.5 ehna dona vich concentration da fark hunda hai. imidacloprid 17 di matra ik acre de layi 60ml hundi hai ate imidacloprid 30.5 di matra 80-100ml prati acre de hisab nal varti jandi hai. eh tele di roktham kardi hai.
Posted by umatiya samir
Gujarat
04-10-2018 05:26 PM
Punjab
10-06-2018 05:57 AM