
Posted by ਬਲਰਾਜ ਸਿੰਘ
Punjab
05-10-2018 05:12 PM
Token indofil ਕੰਪਨੀ ਦਾ ਕੀਟਨਾਸ਼ਕ ਹੈ ਜਿਸ ਵਿਚ Dinotefuran ਨਾਮ ਦਾ ਸਾਲ੍ਟ ਹੈ ਇਹ ਝੋਨੇ ਵਿਚ ਤੇਲੇ ਨੂੰ ਕੰਟਰੋਲ ਕਾਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ ਇਸਦੀ ਮਾਤਰਾ 80 gm ਪ੍ਰਤੀ ਏਕੜ ਹੁੰਦੀ ਹੈ
Posted by Dalvir Dhaliwal
Punjab
05-10-2018 04:35 PM
ਇਹ hf ਕਰੋਸ ਨਸਲ ਹੈ ਹੈ ਜੀ ਬਾਕੀ ਖੁਰਾਕ ਵਿੱਚ ਇਸ ਨੂੰ ਵਧੀਆ ਸੰਤੁਲਿਤ ਖੁਰਾਕ ਦੇਣਾ ਸ਼ੁਰੂ ਕਰੋ ਪਸ਼ੂ ਨੂੰ ਪੇਟ ਦੇ ਕੀੜਿਆ ਦੀ ਦਵਾਈ ਵੀ ਤਿੰਨ ਮਹੀਨਿਆ ਬਾਅਦ ਦਿਓ ਬਾਕੀ ਮੌਸਮ ਬਦਲ ਰਿਹਾ ਤੇ ਸਰਦੀ ਤੋਂ ਬਚਾਅ ਰੱਖੋ ਦੋ ਮਹੀਨੇ ਪਹਿਲਾਂ ਉਸ ਨੂੰ ਕਾਰਗਿਲ ਦੀ T-20 ਫੀਡ ਦੇਣੀ ਸ਼ੁਰੂ ਕਰੋ ,ਇਸਦੇ ਨਾਲ ਪਸ਼ੂ ਨੂੰ ਜੇਰ ਨਾ ਪੈਣ ਦੀ ਸਮੱਸਿਆ ਨਹੀਂ ਹੁੰਦੀ ਇਸਦੇ ਨਾਲ ਉਸ ਨੂੰ Intavita -NH liqued ਵੀ ਦੇਣਾ ਸ਼ੁਰੂ.... (Read More)
ਇਹ hf ਕਰੋਸ ਨਸਲ ਹੈ ਹੈ ਜੀ ਬਾਕੀ ਖੁਰਾਕ ਵਿੱਚ ਇਸ ਨੂੰ ਵਧੀਆ ਸੰਤੁਲਿਤ ਖੁਰਾਕ ਦੇਣਾ ਸ਼ੁਰੂ ਕਰੋ ਪਸ਼ੂ ਨੂੰ ਪੇਟ ਦੇ ਕੀੜਿਆ ਦੀ ਦਵਾਈ ਵੀ ਤਿੰਨ ਮਹੀਨਿਆ ਬਾਅਦ ਦਿਓ ਬਾਕੀ ਮੌਸਮ ਬਦਲ ਰਿਹਾ ਤੇ ਸਰਦੀ ਤੋਂ ਬਚਾਅ ਰੱਖੋ ਦੋ ਮਹੀਨੇ ਪਹਿਲਾਂ ਉਸ ਨੂੰ ਕਾਰਗਿਲ ਦੀ T-20 ਫੀਡ ਦੇਣੀ ਸ਼ੁਰੂ ਕਰੋ ,ਇਸਦੇ ਨਾਲ ਪਸ਼ੂ ਨੂੰ ਜੇਰ ਨਾ ਪੈਣ ਦੀ ਸਮੱਸਿਆ ਨਹੀਂ ਹੁੰਦੀ ਇਸਦੇ ਨਾਲ ਉਸ ਨੂੰ Intavita -NH liqued ਵੀ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 20 ਮਿਲੀ ਦਿਓ , ਇਸ ਨਾਲ ਲੇਵਾ ਵਧਿਆ ਹੁੰਦਾ ਹੈ ਅਤੇ ਪਸ਼ੂ ਨੂੰ ਤਾਕਤ ਮਿਲਦੀ ਹੈ

Posted by Palvinder Singh Sidhu
Haryana
05-10-2018 12:40 PM
ageti kismein jaise ki C306, WH1025, WH 1080, WH1142 kisman tusi october de akheeri mhine vich beej skde ho. ik acre lyi 50kg beej di lod hundi hai.

Posted by Harpreet dhillon
Punjab
05-10-2018 12:21 PM
ji nahi tebuconazole sheath blight ja blast di roktham kardi hai ate propiconazole haldi rog di roktham kardi hai ehna dona da alag alag kam hai.

Posted by jaswinder
Punjab
05-10-2018 11:35 AM
Is bare puri jankari lai tusi Seed Ludhiana 0161- 2461723, 5088210 te sampark karo ji.

Posted by sudhir.Saharan
Haryana
05-10-2018 11:20 AM
गरदन तोड़ बीमारी की रोकथाम के लिए आप nativo@80-100gm या folicur@200ml या Pulsor@200ml को 150 लीटर पानी में मिलाकर प्रति एकड़ के हिसाब से स्प्रे करें
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














