
Posted by amandeepsingh
Punjab
06-10-2018 11:18 AM
jekar tela 10% hai ta tuc chess di spray kar sakde ho isda result vadia hai isdi matra ik acre de layi 120ml nu 150 litre pani vich mila ke spray kiti jandi hai.

Posted by Aman Bajwa
Punjab
06-10-2018 11:08 AM
kirpa karke apna swal vistar nal pucho k tuc kis de bare vich jankari laina chahunde ho.x

Posted by जितेन्द्र सिंह
Haryana
06-10-2018 10:47 AM
मिर्च के ऊपर आप 13: 00: 45@ 2 किलो को 150 लीटर पानी में मिलाकर प्रति एकड़ पर स्प्रे करें इससे फूल झड़ना बंद हो जाएंगे और फल भी आने लगेंगे

Posted by Jindi Sohal
Punjab
06-10-2018 10:46 AM
kirpa karke isdi photo bhejo ta jo tuhanu is bare poori jankari diti ja sake.

Posted by ravi singh
Uttar Pradesh
06-10-2018 10:37 AM
Hanji tuc isdi spray kar sakde ho eh ulli rog di roktham karda hai. isdi matra ik acre de layi 500gm nu 150 litre pani vich mila ke spray karo.iske ilava aap propiconazole@200ml ka bhi istemal kar sakte hai.

Posted by Dalvir Dhaliwal
Punjab
06-10-2018 10:31 AM
hanji feed tan saria vdia hundia hai tuci koi v de skde ho , feed de nal nal pashu nu hara chara vdia mille time te deworming howe , fir he duudh vdia hunda hai , pashu nu 30-35 kilo hara chara rojana, 4-5 kilo turri mix krke deo , pet de kiriya lyi gaban pashu nu Fenbendazole goli ate dujia nu Albendazole goli deni chahidi hai atte her 3 mahine badd deworming krwauni chahidi hai ..

Posted by Krishan Kumar
Haryana
06-10-2018 10:24 AM
neck blast की रोकथाम के लिए आप Nativo@80-100gm या folicur@200ml या pulsor@200ml या amistar top@200ml को 150 लीटर पानी में मिलाकर प्रति एकड़ के हिसाब से स्प्रे करें

Posted by Gurwinder sandhu
Punjab
06-10-2018 10:17 AM
isde vich phosphorus di kami hai jis de layi tuc DAP@100gm prati boote de hisab nal pao.

Posted by Hardeep Singh.
Punjab
06-10-2018 10:16 AM
ਬੱਚੇ ਨੂੰ 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮ.... (Read More)
ਬੱਚੇ ਨੂੰ 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ, ਤੁਸੀ ਹੁਣ ਤੋਂ ਇਸ ਨੂੰ Calf growther ਦੇਣਾ ਸ਼ੁਰੂ ਕਰੋ ਬਾਕੀ ਉਮਰ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰ ਦਿਓ ..

Posted by Gamdoor singh Brar
Punjab
06-10-2018 10:15 AM
ਮੱਝ ਨੂੰ potasium-iodied ਦਵਾਈ ਦੇਣੀ ਸ਼ੁਰੂ ਕਰੋ , ਇਸਦੀ 20 ਗ੍ਰਾਮ ਦੀ ਪੈਕਿੰਗ ਹੁੰਦੀ ਹੈ ਇਸ ਨੂੰ ਰੋਜਾਨਾ 5 ਗ੍ਰਾਮ ਦਿਓ ਤੁਸੀ Ifer-h ਦੇ ਇੰਜੇਕਸ਼ਨ ਲਗਵਾਓ , ਇਸਦੇ 3 ਇੰਜੇਕਸ਼ਨ ਲਗਵਾਣੇ ਹੈ , ਇਸ ਨੂੰ 3-3 ਦਿਨਾਂ ਦੇ ਫਰਕ ਨਾਲ ਲਗਵਾਓ , ਉਸ ਨੂੰ ਕਾਲੀਆ ਮਿਰਚਾਂ 100 ਗ੍ਰਾਮ ਲਿਆ ਕੇ 20 ਗ੍ਰਾਮ ਰੋਜਾਨਾ ਦੇਣੀਆਂ ਸ਼ੁਰੂ ਕਰੋ , ਇਸਦੇ ਨਾਲ ਤੁਸੀ ਸਬਜ਼ੀ ਵਾਲਾ ਪੇਠਾ 1 ਕਿਲੋ ਰੋਜਾਨਾ ਖਿਲਾਓ ..

Posted by jashan
Punjab
06-10-2018 10:14 AM
ਜਦੋ ਝੋਨੇ ਦਾ ਨਿਸਾਰਾ ਹੋ ਜਾਂਦਾ ਹੈ ਤਾ ਤੁਸੀ NPK 00:00:50@800gm ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਵਿਚ ਤੁਸੀ ਬੋਰੋਨ ਵੀ ਰਲਾ ਸਕਦੇ ਹੋ ਇਸਦੀ ਮਾਤਰਾ ਇਕ ਏਕੜ ਦੇ ਲਈ 100gm ਤੋਂ ਵੱਧ ਨਾ ਵਰਤੋਂ ਇਸਦੀ ਵਰਤੋਂ ਨਾਲ ਦਾਣਿਆਂ ਵਿਚ ਚਮਕ ਆਉਂਦੀ ਹੈ ਅਤੇ ਦਾਣਾ ਮੋਟਾ ਹੁੰਦਾ ਹੈ

Posted by surjit singh
Punjab
06-10-2018 10:06 AM
kirpa karke apna swal vistar nal pucho ta jo tuhanu is bare poori jankari diti ja sake.

Posted by Hardeep Singh.
Punjab
06-10-2018 10:04 AM
ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਤਾ ਕਿ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

Posted by Ravinder singh
Punjab
06-10-2018 09:29 AM
uss nu tuci Calcium liquid @ 20ml per 10birds OD x 7 days deo ,...

Posted by ਰਸ਼ਪਿੰਦਰ ਭੁੱਲਰ
Punjab
06-10-2018 09:25 AM
iss nu tuci Masticare powder dena suru kro ,isdi rojana 1 puddi deo ate 5-7 din dinde rho, ehh vesper company da product hai , tuci ehh photo dekh skde ho ..

Posted by Tauhid Khan
Uttar Pradesh
06-10-2018 09:24 AM
इसमें पत्ते जल रहे है इसकी रोकथाम के लिए आप m-45@400gm को 150 लीटर पानी में मिलाकर प्रति एकड़ के हिसाब से स्प्रे करें

Posted by Harshit Srivastava
Uttar Pradesh
06-10-2018 09:23 AM
सागवान का पौधा लगाते समय मिट्टी में वर्मी कंपोस्ट डालें इससे पौधे की अच्छी वृद्धि होगी और पौधे को कीटों से बचाने के लिए पौधे की जड़ों को बाविस्टिन @3 ग्राम प्रति लीटर पानी के हिसाब से उपचार करें

Posted by lakhwinder
Punjab
06-10-2018 09:20 AM
की रोकथाम के लिए आप folicur@200ml या pulsor@200ml या nativo@80-100gm प्रति एकड़ के हिसाब से स्प्रे करें

Posted by Gurtek singh
Rajasthan
06-10-2018 09:17 AM
tusi dona pashuaa de dwai Liquid Utrawin-OZ 30ml IU 3 din tak bachedani ch bahro te nal hi Powder mac min dry 500gm 50 gm rojana 20 din tak deo . fir 1 heat miss karva ke powder dai chalo te next heat te AI karwao ji.

Posted by gurmukh singh
Punjab
06-10-2018 08:33 AM
Folicure sheath blight ja blast di roktham de layi istemal kiti jandi hai. daane saaf de layi tilt di hi varto karo.

Posted by Manpreet singh
Punjab
06-10-2018 08:24 AM
ਝੋਨੇ ਵਿਚ ਕਾਲਖ ਫੰਗਸ ਦੇ ਕਾਰਨ ਬਣਦੀ ਹੈ ਜਿਸਦੀ ਰੋਕਥਾਮ ਦੇ ਲਈ ਤੁਸੀ tilt@200ml ਨੂੰ 150 ਲਿਟਰ ਪਾਣੀ ਵਿਚ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

Posted by Gurinder Singh Rai
Punjab
06-10-2018 08:05 AM
Mausam vibhag de anusar aun vale budhvar tak mausam saaf rahega.

Posted by gurjeet sandhu
Punjab
06-10-2018 07:59 AM
Es nu Infection de nall blood di kami he es lai osnu Injection Terramycin 20ml 5 din tak lwao te fever hon te Injection Dolban-plus vet 20ml lao nall hi Liquid 3D-RED 500ml 50-50 ml swere shame deo Bolus Feritas 1 goli swere 1 goli shame nu deo.

Posted by Harpreet dhillon
Punjab
06-10-2018 07:49 AM
DAP ate SSP dono vich hi phosphorus de tat maujood hunde han.Tuc DAP di jga te super di varto kar sakde ho. kanak de layi jekar tuc 55 killo DAP prati acre de hosab nal vartde ho ta tuc os di jga te tuc 155 killo super prati acre dehisab nal khet vich pa sakde ho.

Posted by pamma vrik
Punjab
06-10-2018 07:47 AM
basmati de patteya te daag fungus de karn pai gaye han jisdi roktham de layi tuc propiconazole@200ml nu 150 litre pani vich mila ke prati acre de hisab nal spray karo.

Posted by vinod kumar
Haryana
06-10-2018 07:38 AM
Barseem da eh beej tuc aapne najdiki krishi vigyan kendra to lai sakde ho.Address: Unnamed Road, Fatehabad Rural, Haryana 125050

Posted by nehal
Punjab
06-10-2018 07:33 AM
ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਕਪਤਾਨ ਜਾਂ ਥੀਰਮ 3 ਗ੍ਰਾਮ ਪ੍ਰਤੀ ਕਿਲੋਗ੍ਰਾਮ ਬੀਜ ਜਾਂ ਕਾਰਬੈਂਡਾਜ਼ਿਮ 2.5 ਗ੍ਰਾਮ ਨਾਲ ਪ੍ਰਤੀ ਕਿਲੋਗ੍ਰਾਮ ਬੀਜਾਂ ਨੂੰ ਸੋਧੋ ਰਸਾਇਣਿਕ ਤਰੀਕੇ ਨਾਲ ਸੋਧ ਤੋਂ ਬਾਅਦ ਬੀਜਾਂ ਤੋਂ ਵਧੀਆ ਝਾੜ ਲੈਣ ਲਈ ਉਹਨਾਂ ਨੂੰ ਇੱਕ ਵਾਰ ਰਾਈਜ਼ੋਬੀਅਮ ਲੈਗੂਮੀਨੋਸੋਰਮ ਨਾਲ ਸੋਧੋ ਇਸ ਦੇ ਵਿੱਚ 10 % ਖੰਡ ਜਾਂ ਗੁੜ ਦਾ ਘੋਲ ਹੁੰਦਾ ਹੈ ਇਸ ਘੋਲ ਨੂੰ ਬੀਜਾਂ ਤੇ ਲਾਉ ਅਤੇ ਫਿ.... (Read More)
ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਕਪਤਾਨ ਜਾਂ ਥੀਰਮ 3 ਗ੍ਰਾਮ ਪ੍ਰਤੀ ਕਿਲੋਗ੍ਰਾਮ ਬੀਜ ਜਾਂ ਕਾਰਬੈਂਡਾਜ਼ਿਮ 2.5 ਗ੍ਰਾਮ ਨਾਲ ਪ੍ਰਤੀ ਕਿਲੋਗ੍ਰਾਮ ਬੀਜਾਂ ਨੂੰ ਸੋਧੋ ਰਸਾਇਣਿਕ ਤਰੀਕੇ ਨਾਲ ਸੋਧ ਤੋਂ ਬਾਅਦ ਬੀਜਾਂ ਤੋਂ ਵਧੀਆ ਝਾੜ ਲੈਣ ਲਈ ਉਹਨਾਂ ਨੂੰ ਇੱਕ ਵਾਰ ਰਾਈਜ਼ੋਬੀਅਮ ਲੈਗੂਮੀਨੋਸੋਰਮ ਨਾਲ ਸੋਧੋ ਇਸ ਦੇ ਵਿੱਚ 10 % ਖੰਡ ਜਾਂ ਗੁੜ ਦਾ ਘੋਲ ਹੁੰਦਾ ਹੈ ਇਸ ਘੋਲ ਨੂੰ ਬੀਜਾਂ ਤੇ ਲਾਉ ਅਤੇ ਫਿਰ ਬੀਜਾਂ ਨੂੰ ਛਾਂ ਵਿੱਚ ਸੁਕਾਉ ਇਸ ਨਾਲ 8-10 % ਝਾੜ ਵਿੱਚ ਵਾਧਾ ਹੁੰਦਾ ਹੈ

Posted by कृष्ण पंडित
Haryana
06-10-2018 07:31 AM
उसे आप Vetmate इंजेक्शन 2 मिली लगवायें इसके साथ Lactin गोलियां देनी करें रोजाना 2—2 गोलियां सुबह शाम दें और Lactomax गोलियां रोजाना 10 गेालियां दें इनसे फर्क पड़ने लग जाएगा

Posted by Gurpreet Saini
Punjab
06-10-2018 07:22 AM
Hanji tuc tandi (makki ) di bijayi kar sakd eho. isdi bijayi da sma october-november mahine vich kiti jandi hai.jekar tuc chaare layi makki beejna chahunde ho ta tuc african tall ja J1006 kisam di bijayi kar sakde ho.

Posted by Rajveer singh
Punjab
06-10-2018 07:17 AM
hanji tuc ehna vicho kise da v istemal kar sakde ho eh tina da result vadia hai. jekar tela jyada hai ata tuc buprofezin ja acephate di varto karo.

Posted by Gurpreet Saini
Punjab
06-10-2018 07:16 AM
hanji tuc makki di bijayi kar sakde ho. isdi bijayi october-november mahine vich kiti jandi hai.

Posted by karamjit singh
Punjab
06-10-2018 07:09 AM
बैंगन पर आप एम 45 400 ग्राम को 150 लीटर पानी में मिलाकर प्रति एकड़ के हिसाब से स्प्रे करें फूल और फल आने के लिए आप इस पर NPK 19:19:19@1 killo को 150 लीटर पानी में मिलाकर प्रति एकड़ के हिसाब से स्प्रे करें

Posted by kulwinder
Punjab
06-10-2018 06:54 AM
Os te Liniment turpentine oil di mallish karo te os te garam patti bhan deo ji es nall 6 dina wich fark pe jawe ga es de nall hi Bolus Sarrakind plus dea 2 golia rojana deo.

Posted by kulwinder
Punjab
06-10-2018 06:41 AM
usdi tuci deworming krwao , isde nal iss nu tuci toora ferra jrur krwao kyuki pashu nu ek jgahh bann ke rkhhn nal v sarir tedal hoona suru ho jnda hai , baki puberaid powder 30 gm rojana de skde ho , iss nal growth vich farak pwega..

Posted by sumeet chahal
Punjab
06-10-2018 06:31 AM
Wheat super 172 kanak di vdiya kism hai. Isdi height 106cm hai . Eh 106-108 dina ch 50% baliya kad laindi hai. Eh karnal bunt te yellow rust da takra krdi hai. Is de dane mote ,chmkdar te skht hunde hn.isde 1000 danea da bhar 40.2g hunda hai

Posted by Dilpreet singh
Punjab
06-10-2018 06:29 AM
हांजी इसमें BLB के कारण पत्ते पीले हो रहे है यदि आपने validamycin और Streptomycin की स्प्रे कर दी है तो इससे ठीक हो जायेगा

Posted by SHUBHAM
Uttar Pradesh
06-10-2018 06:25 AM
उड़द की फसल में फूल आने के लिए आप NPK @19 :19 :19@ 1 किलो को 150 लीटर पानी में मिलाकर प्रति एकड़ के हिसाब से स्प्रे करें और यदि सुंडी का प्रकोप है तो मैलाथियोन @250 मि.ली. को प्रति एकड़ के हिसाब से स्प्रे करें

Posted by Gopi Sarpanch
Punjab
06-10-2018 05:48 AM
jado jhona nisar janda hai ta os de vich tuc NPK 00:00:50@800gm ja boron@100gm nu 150 litre pani vich mila ke prati acre dehisab nal spray karo.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image