Experts Q&A Search

Posted by ਸਵਰਨ ਸਿੰਘ
Punjab
03-09-2022 11:11 AM
Punjab
09-03-2022 10:10 PM
ਉਸ ਨੂੰ Biotrim injection 15ml ਲਗਵਾਓ ਅਤੇ Amoxirum tablet ਰੋਜਾਨਾ ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ Vivliv liquid 100ml ਰੋਜਾਨਾ ਦਿਓ ਅਤੇ 5 ਦਿਨ ਦੇਣ ਤੋਂ ਬਾਦ 50ml ਰੋਜਾਨਾ ਦੇ ਹਿਸਾਬ ਨਾਲ ਦਿਓ
Posted by harwinder
Punjab
03-09-2022 11:05 AM
Haryana
09-03-2022 11:17 AM
Harwinder ji ehna nu mix kar ke vartan di sifarish nahi ktii jandi tusi eh daso tuhanu fasla vich dikkat ki aa rahi hai us hisab nal hi tuhanu spray baare dsya ja sakda hai
Posted by ਸਵਰਨ ਸਿੰਘ
Punjab
03-09-2022 10:44 AM
Punjab
09-03-2022 09:36 PM
ਸਵਰਨ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Zenvet bolus ਦਿਓ ਅਤੇ ਉਸ ਨੂੰ Biotrim injection 15ml ਲਗਵਾਓ ਅਤੇ Amoxirum tablet ਰੋਜਾਨਾ ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ Vivliv liquid 100ml ਰੋਜਾਨਾ ਦਿਓ ਅਤੇ 5 ਦਿਨ ਦੇਣ ਤੋਂ ਬਾਦ 50ml ਰੋਜਾਨਾ ਦੇ ਹਿਸਾਬ ਨਾਲ ਦਿਓ
Posted by major singh
Punjab
03-09-2022 09:51 AM
Haryana
09-03-2022 11:18 AM
ਮੇਜਰ ਜੀ ਏਸਦੇ ਲਈ ਤੁਸੀਂ imidachloprid 1 ਮਲ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Mahedh
Maharashtra
03-09-2022 09:38 AM
Haryana
09-03-2022 11:19 AM
To control this you can spray the npk 13045 10 gram per litre of water
Posted by F H Zaidi
Uttar Pradesh
03-09-2022 08:23 AM
Haryana
09-03-2022 11:20 AM
Zaidi please tell us the age of your plant and also tell us which fertilizer you already apllied to your crop so that we can give you right answer.
Posted by MUKESH
Punjab
03-09-2022 08:12 AM
Punjab
09-03-2022 09:35 PM
Mukesh ji aap dairy ka course krne ke liye Deputy Director, Dairy, Veterinary Hospital, Ladowali Road Jalandhar. Sh. Ram Lubhaya 94636-08890, 0181-2233441 se sampark kr skte hai jisse apko iss kam ki puri jankari mill jayegi, aap inse sampark krke training ka pta kr skte hai.
Posted by major singh
Punjab
03-09-2022 08:04 AM
Haryana
09-03-2022 11:21 AM
ਮੇਜਰ ਜੀ ਏਸਦੇ ਲਈ ਤੁਸੀਂ copper oxycholride 3 ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Anirudh
Rajasthan
03-09-2022 07:46 AM
Punjab
09-03-2022 09:32 PM
Anirudh ji iske liye cow ki khurak ka purra dian rakhen, pashu ko byane se 2 mahine pehle vitum-h liquid 10ml rojana den aur byane se 20 din pehle metabolite powder rojana 1 pouch den aur iske sath sath rojana pashu ko livertonic jaise brotone, vitakind liv, vivliv liquid koi bhi 50ml tak den aur byane ke badd achi khurak dalen aur achi company ka mineral mixture jrur den. baki yeh kudrti bhi ho skta hai aap pashu ki khurak aur rehne ka purra khas dian rakhen.
Posted by Nishan Singh Gill
Punjab
03-09-2022 07:19 AM
Punjab
09-03-2022 09:23 PM
ਨਿਸ਼ਾਨ ਜੀ ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸਦੇ ਨੀਚੇ ਸਾਫ ਸਫਾਈ ਦਾ ਧਿਆਨ ਰੱਖੋ ਅਤੇ ਹਫਤੇ ਵਿਚ 2 ਵਾਰ 20 ਤੋਂ 25gm ਮੀਠਾ ਸੋਡਾ ਜਰੂਰ ਦਿਓ ਜਿਸ ਨਾਲ ਬਿਮਾਰੀਆਂ ਘੱਟ ਆਉਂਦੀਆਂ ਹੈ ਅਤੇ ਉਸ ਨੂੰ ਦੁੱਧ ਵਧਾਉਣ ਲਈ ਚੰਗੀ ਖੁਰਾਕ ਦੇ ਨਾਲ ਨਾਲ Calpond gold liquid 50ml ਰੋਜਾਨਾ ਅਤੇ Simlage bolus ਇਕ ਇਕ ਸਵੇਰੇ ਸ਼ਾਮ ਦਿਓ ਅਤੇ ਓਹਨਾ ਨੂੰ ਚੰਗੀ ਕੰਪਨੀ ਦਾ ਮਿਨਰਲ ਮਿਕਸਚਰ ਜਿਵੇਂ Bovimin B, Minfa gold, Agrimin, Repromin ਪਾਊਡ.... (Read More)
ਨਿਸ਼ਾਨ ਜੀ ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸਦੇ ਨੀਚੇ ਸਾਫ ਸਫਾਈ ਦਾ ਧਿਆਨ ਰੱਖੋ ਅਤੇ ਹਫਤੇ ਵਿਚ 2 ਵਾਰ 20 ਤੋਂ 25gm ਮੀਠਾ ਸੋਡਾ ਜਰੂਰ ਦਿਓ ਜਿਸ ਨਾਲ ਬਿਮਾਰੀਆਂ ਘੱਟ ਆਉਂਦੀਆਂ ਹੈ ਅਤੇ ਉਸ ਨੂੰ ਦੁੱਧ ਵਧਾਉਣ ਲਈ ਚੰਗੀ ਖੁਰਾਕ ਦੇ ਨਾਲ ਨਾਲ Calpond gold liquid 50ml ਰੋਜਾਨਾ ਅਤੇ Simlage bolus ਇਕ ਇਕ ਸਵੇਰੇ ਸ਼ਾਮ ਦਿਓ ਅਤੇ ਓਹਨਾ ਨੂੰ ਚੰਗੀ ਕੰਪਨੀ ਦਾ ਮਿਨਰਲ ਮਿਕਸਚਰ ਜਿਵੇਂ Bovimin B, Minfa gold, Agrimin, Repromin ਪਾਊਡਰ ਕੋਈ ਵੀ 50 ਤੋਂ 100gm ਰੋਜਾਨਾ ਦਿਓ
Posted by Gurbhej Singh
Punjab
03-09-2022 07:12 AM
Punjab
09-03-2022 11:20 AM
ਗੁਰਭੇਜ ਜੀ, ਇਹ ਪੋਟਾਸ਼ ਦੀ ਕਮੀ ਦੇ ਲੱਛਣ ਲੱਗ ਰਹੇ ਹਨ ਇਸ ਦੇ ਲਈ ਤੁਸੀ 00 00 50@10-15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਅਤੇ ਇਸ ਤੋਂ ਇਕ ਹਫਤੇ ਬਾਅਦ ਤੁਸੀ copper oxychloride 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਵੀ ਕਰ ਸਕਦੇ ਹੋ ਜੀ।
Posted by Nishan Singh Gill
Punjab
03-09-2022 07:05 AM
Punjab
09-03-2022 09:17 PM
ਨਿਸ਼ਾਨ ਜੀ ਤੁਸੀ ਉਸ ਨੂੰ calf starter ਫੀਡ ਦੇਣੀ ਸ਼ੁਰੂ ਕਰੋ ਇਹ ਤੁਸੀ ਸਿੱਧੀ ਖੁਆ ਸਕਦੇ ਹੋ ਜਾ ਫਿਰ ਦੁੱਧ ਵਿਚ ਭਿਓਕੇ ਦੇ ਸਕਦੇ ਹੋ ਬਾਕੀ ਉਸ ਨੂੰ ਇਕ ਇਕ ਮਹੀਨੇ ਦੀ ਉਮਰ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਅਤੇ ਉਸ ਨੂੰ Cafplan plan ਪਾਊਡਰ ਜੋ intas ਕੰਪਨੀ ਦਾ ਪ੍ਰੋਡਕਟ ਹੈ ਉਹ 10gm ਰੋਜਾਨਾ ਦੇਣਾ ਸ਼ੁਰੂ ਕਰੋ
Posted by Sabin rajbongshi
Assam
03-09-2022 06:49 AM
Punjab
09-03-2022 11:18 AM
Sabin ji jiase ki leaves ki drooping ho rhi hai ye wilt ke lakshan lag rahe hai iski roktham ke liye aap copper oxychloride 2g/L paani ke hisaab se spray kare.
Posted by Jaswinder
Punjab
03-09-2022 06:36 AM
Punjab
09-03-2022 08:43 AM
ਜਸਵਿੰਦਰ ਜੀ ਬਠਿੰਡਾ ਕਿਸਾਨ ਮੇਲਾ 29 ਸਿਤੰਬਰ ਨੂੰ ਲੱਗੇਗਾ ਜੀ।
Posted by Raghbir singh
Punjab
03-09-2022 04:20 AM
Punjab
09-03-2022 08:45 AM
ਰਘਬੀਰ ਜੀ, ਕਿਰਪਾ ਕਰਕੇ ਤੁਸੀ ਇਸ ਦੇ ਤਣੇ ਤੇ ਚੈਕ ਕਰੋ ਕਿ ਭੂਰੇ ਟਿੱਡੇ ਦਾ ਹਮਲਾ ਤਾਂ ਨਹੀਂ , ਉਸ ਹਿਸਾਬ ਨਾਲ ਹੀ ਤੁਹਾਨੂੰ ਅੱਗੇ ਬਣਦੀ ਜਾਨਕਾਰੀ ਦਿੱਤੀ ਜਾ ਸਕੇਗੀ।
Posted by manoj Kumar
Uttar Pradesh
03-09-2022 02:25 AM
Rajasthan
09-03-2022 09:13 PM
Manoj ji yeh hf cross nasal ki hai.
Posted by md zartab
Bihar
03-09-2022 01:32 AM
Punjab
09-03-2022 09:13 PM
Zartab ji usko aap achi khurak ke sath sath Bovimin-b powder 20gm rojana dena suru kren aur usko Ovumin advance tablet adhi goli rojana deni suru kren, inse sarir ki kami puri ho jayegi aur sme per heat mai aa jayegi.
Posted by Vikas Chaturvedi
Uttar Pradesh
02-09-2022 11:32 PM
Maharashtra
09-04-2022 12:10 AM
Posted by Navdeep singh
Punjab
02-09-2022 11:29 PM
Punjab
09-03-2022 08:41 AM
Navdeep ji, je sabji mandi vich rate ghatt milda hia ta tusi sabji di marketing kise vi tareeke naal khud kar sakde ho je tuhaade kol Kai tra di sbji hai ta tusi vegetable shop te sale kr skde ho par je tuhaade kol sirf bitter gourd hi hai ta tusi hotels, dhaba vaaleya naal vi sampark kar sakde ho ji.
Posted by Sk saqib
Maharashtra
02-09-2022 10:49 PM
Punjab
09-03-2022 05:52 AM
Saqib ji aap bakri ki deworming krr skte hai aap usko Nilzan liquid 1ml/3kg bhar ke hisab se de skte hai aur bacho ko dudh pilla skte hai isme koi smasia wali batt nhi hai.
Posted by Dev Rajpoot
Uttar Pradesh
02-09-2022 10:19 PM
Punjab
09-03-2022 05:54 AM
Dev ji aap dog lene ke liye Tarnjeet 7508026084 9467205754 Engineer\'s Kennel se sampark kr skte hai inse apko sari jankari mill jayegi.
Posted by kamal nain
Haryana
02-09-2022 10:09 PM
Haryana
09-02-2022 11:00 PM
Kamal ji iske beej ko kisi bhi upchar ki jrurat nahi hoti so apko upchar karne ki jrurat nahi hai aap aise hi bhej sakte ho .
Posted by Amrit singh
Punjab
02-09-2022 10:03 PM
Haryana
09-02-2022 11:01 PM
ਅੰਮ੍ਰਿਤ ਜੀ ਏਸ ਸਮੇਂ ਤੁਸੀਂ ਟਮਾਟਰ ਲਗਾ ਸਕਦੇ ਹੋ ਇਸ ਵਿਚ ਕੋਈ ਦਿੱਕਤ ਨਹੀਂ ਹੈ
Posted by JugraJ Singh
Punjab
02-09-2022 09:58 PM
Punjab
09-02-2022 10:04 PM
ਜੁਗਰਾਜ ਜੀ ਤੁਸੀ ਪਸ਼ੂ ਨੂੰ ਫੀਡ ਸੁਕੀ ਖਿਲਾ ਸਕਦੇ ਹੋ ਜੇਕਰ ਪਸ਼ੂ ਸੁੱਕੀ ਫੀਡ ਨਹੀਂ ਖਾਂਦਾ ਤਾਂ ਤੁਸੀ ਭਿਓ ਕੇ ਖਿਲਾ ਸਕਦੇ ਹੋ, ਇਹ ਪਸ਼ੂ ਦੇ ਖਾਣ ਤੇ ਨਿਰਭਰ ਹੈ ਜਿਸ ਤਰੀਕੇ ਨਾਲ ਪਸ਼ੂ ਆਸਾਨੀ ਨਾਲ ਖਾ ਜਾਵੇ ਉਸ ਤਰੀਕੇ ਨਾਲ ਹੀ ਵਰਤ ਸਕਦੇ ਹੋ
Posted by harpreet singh
Punjab
02-09-2022 09:12 PM
Punjab
09-02-2022 11:06 PM
Harpreet ji narme di fasle te 12 63 fungicide bimaaria di rokthaam lai kar sakde ho par kank di fasl te is de spray di lod nhi paindi.
Posted by harpreet singh
Punjab
02-09-2022 09:11 PM
Punjab
09-02-2022 11:02 PM
Harpreet ji narme di fasle te 12 63 fungicide bimaaria di rokthaam lai kar sakde ho par kank di fasl te is de spray di lod nhi paindi.
Posted by ਹਿਮੰਤ ਸਿੰਘ
Punjab
02-09-2022 09:08 PM
Punjab
09-02-2022 11:05 PM
ਹਿੰਮਤ ਜੀ, ਇਸ ਬਿਮਾਰੀ ਦਾ ਹੱਲ ਕਰਨ ਲਈ ਤੁਸੀ ਗਰਮੀਆਂ ਵਾਲੇ ਦਿਨਾ ਵਿਚ ਜਮੀਨ ਨੂੰ ਵਾਹ ਕੇ ਖੁੱਲਾ ਛੱਡ ਦਿਓ ਅਤੇ ਧੁੱਪ ਲਗਵਾਓ, ਇਸ ਨਾਲ ਇਸ ਸਮੱਸਿਆ ਦਾ ਕਾਫੀ ਹੱਦ ਤਕ ਹੱਲ ਕੀਤਾ ਜਾ ਸਕਦਾ ਹੈ ਜੀ।
Posted by ਸਿੱਧੂ
Punjab
02-09-2022 09:07 PM
Punjab
09-02-2022 10:06 PM
ਸਿੱਧੂ ਜੀ ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਕਣਕ ਦਾ ਦਲੀਆ ਪਕਾ ਕੇ ਖਿਲਾ ਸਕਦੇ ਹੋ ਅਤੇ ਉਸ ਨੂੰ Calpond gold liquid 50ml ਰੋਜਾਨਾ ਦਿਓ ਅਤੇ Glactogog ਪਾਊਡਰ ਰੋਜਾਨਾ 30gm ਰੋਜਾਨਾ ਦੇ ਸਕਦੇ ਹੋ ਅਤੇ Lactomax tablet 10 ਗੋਲੀਆਂ ਰੋਜਾਨਾ 10 ਦਿਨ ਤਕ ਦਿਓ
Posted by Jashan
Punjab
02-09-2022 08:58 PM
Punjab
09-02-2022 11:00 PM
Jashan ji, ih leaf curl virus da hamla hai ih viral rog hai jo whitefly nal failda hai, je ih boote thode hi han ta ihna nu putt ke nasht karo kyuki ihna to agge hor booteya nu vi bimaari fail skdi hai.
Posted by Manoj Singh
Jharkhand
02-09-2022 08:55 PM
Punjab
09-02-2022 10:59 PM
Manoj ji, aap is ki rokthaam ke liye Emamectin Benzoate 80g/acre ke hisaab se spray kar sakte hai.
Posted by ਸੁਰਿੰਦਰ ਸਿੰਘ
Punjab
02-09-2022 08:50 PM
Punjab
09-02-2022 10:08 PM
ਤੁਸੀ ਉਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ ਤੁਸੀ ਰਾਤ ਨੂੰ 250gm ਗੁੜ ਪਾਣੀ ਵਿਚ ਭਿਓ ਕੇ ਰੱਖੋ ਅਤੇ ਸਵੇਰੇ ਸਭ ਤੋਂ ਪਹਿਲਾ ਪਸ਼ੂ ਨੂੰ ਦਿਓ ਅਤੇ ਇਸਦੇ ਨਾਲ ਨਾਲ Coolmax powder 100gm ਰੋਜਾਨਾ ਦੇ ਸਕਦੇ ਹੋ ਕਿਰਪਾ ਕਰਕੇ ਇਹ ਦੱਸੋ ਵੱਛੀ ਹੀਟ ਵਿਚ ਨਹੀਂ ਆਉਂਦੀ ਜਾ ਫਿਰ ਵਾਰ ਵਾਰ ਰਪੀਟ ਕਰਦੀ ਹੈ ਅਤੇ ਉਸਦਾ ਕਿ ਇਲਾਜ ਕੀਤਾ ਹੈ ਇਸ ਵਾਰੇ ਵਿਸਤਾਰ ਵਿਚ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸ.... (Read More)
ਤੁਸੀ ਉਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ ਤੁਸੀ ਰਾਤ ਨੂੰ 250gm ਗੁੜ ਪਾਣੀ ਵਿਚ ਭਿਓ ਕੇ ਰੱਖੋ ਅਤੇ ਸਵੇਰੇ ਸਭ ਤੋਂ ਪਹਿਲਾ ਪਸ਼ੂ ਨੂੰ ਦਿਓ ਅਤੇ ਇਸਦੇ ਨਾਲ ਨਾਲ Coolmax powder 100gm ਰੋਜਾਨਾ ਦੇ ਸਕਦੇ ਹੋ ਕਿਰਪਾ ਕਰਕੇ ਇਹ ਦੱਸੋ ਵੱਛੀ ਹੀਟ ਵਿਚ ਨਹੀਂ ਆਉਂਦੀ ਜਾ ਫਿਰ ਵਾਰ ਵਾਰ ਰਪੀਟ ਕਰਦੀ ਹੈ ਅਤੇ ਉਸਦਾ ਕਿ ਇਲਾਜ ਕੀਤਾ ਹੈ ਇਸ ਵਾਰੇ ਵਿਸਤਾਰ ਵਿਚ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Pramod Singh
Chattisgarh
02-09-2022 08:23 PM
Punjab
09-05-2022 11:21 AM
Pramod ji aap yeh seeder lene ke liye HL Kushwaha 8800777399 ji se sampark kar sakte hai.
Posted by pawan bishnoi
Rajasthan
02-09-2022 08:07 PM
Punjab
09-02-2022 10:58 PM
Pawan ji, aap 00 52 34@,10-15g/L paani aur boron 100g/acre ke hisaab se daal sakte hai.
Posted by Navjot singh
Punjab
02-09-2022 08:01 PM
Punjab
09-02-2022 11:07 PM
ਨਵਜੋਤ ਜੀ, ਤੁਸੀ ਹੁਣ ਮੂਲੀ, ਗਾਜਰ, ਪਾਲਕ, ਬੰਦ ਗੋਭੀ, ਫੁੱਲ ਗੋਭੀ, ਆਦਿ ਸਬਜੀਆਂ ਬੀਜ ਸਕਦੇ ਹੋ।
Posted by Navjot singh
Punjab
02-09-2022 07:53 PM
Punjab
09-02-2022 10:57 PM
ਨਵਜੋਤ ਜੀ, ਤੁਸੀ ਹੁਣ ਮੂਲੀ, ਗਾਜਰ, ਪਾਲਕ, ਬੰਦ ਗੋਭੀ, ਫੁੱਲ ਗੋਭੀ, ਆਦਿ ਸਬਜੀਆਂ ਬੀਜ ਸਕਦੇ ਹੋ।
Posted by Propinson Marak
Assam
02-09-2022 07:33 PM
Punjab
09-02-2022 10:55 PM
Propinson these are the symptoms of a fungal disease, to control this you can spray mancozeb @2g/L of water. Thank you.
Posted by ਸੁਖਮਨਦੀਪ ਸਿੰਘ
Punjab
02-09-2022 07:18 PM
Punjab
09-02-2022 07:52 PM
Sukhman ji, Sugarcane top borer ki rokthaam ke liye aap carbofuran 12kg/acre ke hisaab se paudhe ke jad me daal sakte hai.
Posted by ਗੋਰਾ ਸਿੱਧੂ
Punjab
02-09-2022 06:58 PM
Punjab
09-02-2022 07:55 PM
ਗੋਰਾ ਜੀ ਇਸ ਦੀ ਡੋਜ ਮੁੱਖ ਤੌਰ ਤੇ ਪਾਣੀ ਦੀ ਮਾਤਰਾ ਤੇ ਨਿਰਭਰ ਕਰਦੀ ਹੈ ਇਸ ਦੀ ਵਰਤੋਂ ਤੁਸੀ 2-2.5g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
Posted by dileep sagitra
Madhya Pradesh
02-09-2022 06:58 PM
Punjab
09-02-2022 07:56 PM
Dileep ji, ye fungal bimaari hai iski rokthaam ke liye aap Mancozeb 2g/L paani ke hisaab se spray kar sakte hai.
Posted by Sukh Singh
Punjab
02-09-2022 06:42 PM
Punjab
09-02-2022 08:00 PM
Sukh this is not a symptom of any disease it is due to weather or other stress, there is no need to spray any chemical on it.
Posted by ਰਵਿੰਦਰ ਸਿੰਘ
Punjab
02-09-2022 06:16 PM
Haryana
09-02-2022 07:56 PM
ਰਵਿੰਦਰ ਜੀ ਕਿਰਪਾ ਇਹ ਦਸੋ ਤੁਸੀਂ ਏਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਵਿੱਚ ਪਾਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by Satjinder Singh
Punjab
02-09-2022 06:11 PM
Haryana
09-02-2022 07:55 PM
Satinder ji yeh Mausam ki wajah se ho sakta hai yeh kisi bhi bimari ke lakshan nahi hai yeh kuch sme mein sahi ho jayega
Posted by pawan bishnoi
Rajasthan
02-09-2022 06:04 PM
Haryana
09-02-2022 07:52 PM
पवन जी किरपा फोटो को दुबारा से पोस्ट की यह सही दिशा से अपलोड नहीं हुई है .
Posted by pawan bishnoi
Rajasthan
02-09-2022 05:58 PM
Haryana
09-02-2022 07:51 PM
पवन जी लांसर गोल्ड दवाई को 400 ग्राम प्रति एकड़ और मोनोक्रोटोफिस को आप 200 ml प्रति एकड़ के हिसाब से प्रयोग कर सकते है .
Posted by Ramandeep sharma
Punjab
02-09-2022 05:53 PM
Haryana
09-02-2022 07:42 PM
Raman ji hun rabi vich tusi wheat ja pher saron ja kise vi fasal di organic kheti kr sakde ho jhad lai tusi vermicompost ja roodi di khad pao ate bimarian di roktham lai tusi lassi di spray kro ate keede di roktham lai tusi neem di spray kar sakde ho baki jekar koi hor dikkat aundi hai Tuc photo paa ke ja phr swal puch sakde ho
Posted by Ronal hansdak
Jharkhand
02-09-2022 05:41 PM
Haryana
09-02-2022 07:41 PM
Ronal ji yeh kisi tatav ki kami ki wajah se bhi ho sakta hai ja phir kisi keet ki wajah se bhi ho sakta hai iske liye aap apne podhe ki photo bheje us hisab se hi apko sahi jankari di ja sakti hai .
Posted by Dharminder singh
Punjab
02-09-2022 05:31 PM
Haryana
09-02-2022 07:39 PM
Dharminder ji jekar tuhade daane haldi rang de ho rahe han tan hi tusi tilt 200 ml di spray kro jekar ohna upr koi bimari nahi aayi tan koi vi spray Karan di jrurat nahi hai
Posted by Gurdeep singh Khattra
Punjab
02-09-2022 05:01 PM
Haryana
09-02-2022 07:38 PM
ਗੁਰਦੀਪ ਜੀ ਏਸਦੇ ਲਈ ਤੁਸੀਂ npk 191919 10 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ