
Posted by Abhishek
Uttar Pradesh
07-10-2018 09:24 PM
अभिषेक जी आप अपना सवाल आॅडियो रिकॉर्ड करके विस्तार से पूछें आप किस चीज़ की जानकारी लेना चाहते है ताकि आपको इसकी जानकारी दे सके

Posted by ਯਾਦਵਿੰਦਰ ਸਿੰਘ ਜੀ ਰਿਆੜ
Punjab
07-10-2018 09:18 PM
ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਕਿ ਤੁਸੀ ਸਬਜ਼ੀਆਂ ਬਾਰੇ ਕਿ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

Posted by gurmukh singh
Punjab
07-10-2018 09:17 PM
hnji tusi is da shitte de skde hon.. isda asar 15-18 dina tkk rehnda hai.. jhone di ktaai ton 15 din pehlan paani dena band kr deo.

Posted by jagjeet singh
Punjab
07-10-2018 09:17 PM
HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱ.... (Read More)
HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ

Posted by Ravindra pal
Uttar Pradesh
07-10-2018 09:16 PM
kirpa karke apna swal vistar nal pucho ta jo tuhanu is bare poori jankari diti ja sake.

Posted by palwinder singh
Punjab
07-10-2018 09:08 PM
hnji paa skde ho , tuci iss nu 40 gm rojana dena suru kro , bakki her 3 mahine badd pett de kiriia lyi goli jrur deo , khurak da puuura dyan rkho , iss nal vdiaa growth howegi ..

Posted by Gundeep Singh
Punjab
07-10-2018 09:00 PM
ji nahi tuc ehna di ikathi spray nahi kar sakde.ehna di alag alg to spray karo.jekar tuc ehna di ikathi spray karde ho ta ehna da asar ghat janda hai.jekar fer v tuc ehna di ikathi spray karna chahunde ho ta tuc ehna da alag alag ghol bna ke ikathe dhol vich pa ke spray karo.

Posted by jitender malik
Haryana
07-10-2018 08:48 PM
कृप्या इस दवाई के साल्ट के बारे में बताएं या उसकी फोटो भेंजे ताकि आपको सही जानकारी दी जा सके

Posted by tejinder singh
Punjab
07-10-2018 08:30 PM
Es nu AI de nal Injection Duraprogen 750mg Lagwao ji

Posted by Rajveer singh
Punjab
07-10-2018 08:26 PM
HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ
HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧ.... (Read More)
HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ
HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ

Posted by palwinder singh
Punjab
07-10-2018 08:06 PM
hnji eh feed suppliment hai. es pashu nu jo v jaruri vitamin te mineral chahide hunde hai oh hai. es nal pashu nu takat v mildi hai te pashu da dudh v nahi ghatda . eh mineral mixture di tarah hi kamm kardsa hai.

Posted by Vikram Singh dalla
Haryana
07-10-2018 08:01 PM
इसके बीज लेने के लिए आप Mr. Neeraj को 9050865525 पर सम्पर्क कर सकते हैं

Posted by lakhwinder gill
Punjab
07-10-2018 07:50 PM
Os da nima krvao ji te nall 250gm dhi, 100gm sarso da tell vich 50gm sakkar te ekk chamach haldi pa ke 3 din tak deo ji

Posted by manpreet
Punjab
07-10-2018 07:46 PM
Jhone vich tele nu rokan lyi Buprofenzin @200 -300 ml per acre ja Dichlorovos @200 ml per acre da spray kro.es nal tela mar javega

Posted by manpreet
Punjab
07-10-2018 07:42 PM
jekar jhone de vich kala tela pai gya hai tan iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai. hun iss sme chess ate glamore di spray na kro because ihna ne hun tela pain ton baad kam nahi krna hai. hun BLACK Gold@250ml hi kam kregi. je tela jyaada hai tan iss di maatra 300ml.per acre kr skde ho.

Posted by Rakesh
Maharashtra
07-10-2018 07:32 PM
इसमें carbaryl@900gm को 150 लीटर पानी के साथ मिलाकर प्रति एकड़ पर स्प्रे करें इसके इलावा Buprofezin 25 SC@500ml या Thiodicarb@250gm या prophenofos@500ml या quinalphos@800ml को 150 लीटर पानी के साथ मिलाकर स्प्रे करें

Posted by gurmukh singh
Punjab
07-10-2018 07:30 PM
Hn g.tuc ehna nu mila ke chitta de skde ho.DDVP di dose 200-250 ml per acre and Chloropyriphos 20% 300-400 ml per acre pa skde ho

Posted by ਰਣਧੀਰ ਸਿੰਘ
Punjab
07-10-2018 07:18 PM
ਹਾਜੀ ਜੇਕਰ ਤੁਸੀ ਮੀਟ ਲਈ ਰੱਖੇ ਹਨ ਤਾਂ ਉਹਨਾਂ ਨੂੰ ਰੇਟ ਦਾ ਪਤਾ ਕਰਕੇ ਵੇਚ ਦਿਓ ਕਿਉਕੀ ਹੁਣ ਵੇਚਣ ਦੇ ਲਾਇਕ ਹੋ ਗਏ ਹਨ ਤੇ ਜੇਕਰ ਆਡਿਆਂ ਲਈ ਰੁਕਣਾ ਤਾਂ 4 ਮਹਿਨੇ ਰੁਕਣਾ ਪਵੇਗਾ ਬਾਕੀ ਅਟੈਕ ਦੇ ਲਈ ਇੱਕ ਤਾਂ ਉਸਦੀ ਫੀਡ ਘੱਟ ਕਰੋ ਤੇ ਕੋਈ ਲਿਵਰ ਟੋਨਿਕ 20ml ਪਤ੍ਰੀ 100 ਬੱਚੇ ਦਾ ਹਿਸਾਬ ਨਾਲ ਦਿਨ ਵਿੱਚ ਇੱਕ ਵਾਰ ਲਗਤਾਰ 5 ਦਿਨ ਤੱਕ ਦਿਓ

Posted by Parmjeet Sandhu
Punjab
07-10-2018 07:12 PM
Os nu powder Agrimen super 1kg 50gm rojana deo Bolus Minotas 7x3 1 goli Rojana deo ji.

Posted by Hasandeep singh Brar
Punjab
07-10-2018 06:59 PM
Kheti de lyi farmtrac ja john deere best hai. Arjun mitti ja traale de lyi vadh kaamjaab hai. Farmtrac da spehere parts sasta ate hrek thaa available hunda hai. baakia de mukaable tel da kharcha v ghat hai ate vaahn de lyi ate toodi wali combine de lyi ja computer kraahe de lyi v kam de jande hnn..

Posted by palwinder singh
Punjab
07-10-2018 06:40 PM
iss vich vitamin ate mineral hunde hai jo pashu de sarir di growth v krde hai atte uss nu heet vich lyaun vich maddad krde hai , ehh pashu da annda bnaun vich maddad krde hai , jo pashu heet vich nhi aunnde hai unna nu heet vich lyaunda hai ..

Posted by Tarjinder singh
Punjab
07-10-2018 06:15 PM
Jhone de dane vich kala powder blast krke bnda hai.esdi roktham lyi copper hydroxide @500 gm ja tilt @200 ml per acre da spray kr skde ho

Posted by manpreet kahlon
Punjab
07-10-2018 06:05 PM
tuci iss nu Metablight powder hun to dena suru kr sakde ho , isdi rojana 1 puddi deo , ate isde nal Intavita-NH liqued v deo, iss nu 20 ml rojana deo , iss nal vdia lewa ate dudh hunda hai, bakki hun pashu de duudh uttarn da time hai , suun ton mahina pehla he pashu duudh utarn lggda hai..

Posted by shivraj butter
Punjab
07-10-2018 06:04 PM
ਪੂਸਾ ਬਾਸਮਤੀ 1592 ਕਿਸਮ 120-125 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸਦਾ ਝਾੜ 16-18 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ

Posted by sukhpreet
Punjab
07-10-2018 06:00 PM
tuhade dvara bheji gyi audio poori tarah upload nhi hoyi aa. kirpa krke dobara audio send kro ja phir apna prashan likh ke pao

Posted by dilbhag Singh
Haryana
07-10-2018 05:48 PM
Jhone vich blast control karn lyi tilt @200 ml per acre ,Amistar top @200 ml ja Folicur @200 ml per acre da spray kr skde ho

Posted by Dheeraj kamboj
Punjab
07-10-2018 05:44 PM
Isoprothiolane bhut vdia fungicide hai.eh basmati vich blast nu control krda hai.esda asar 12-15 din tkk da hai.Jekar tuhade khet vich Neck blast da attack jyada hai tn tuc es vich Nativo @80-100 gm per acre da spray kr skde ho

Posted by sandeep
Punjab
07-10-2018 05:43 PM
kirpa krke salt concentration ja salt de naam wali photo bhejo ta jo tuhanu poori jankari diti ja skdi g

Posted by Tarsem singh
Punjab
07-10-2018 05:32 PM
neck blast di roktham de layi tuc nativo@80-100gm, folicur@200ml ja custodia@300ml nu 150 litre pani vich mila ke prati acre de hisab nal spray karo.

Posted by ਗੁਰਵਿੰਦਰ ਸਿੰਘ
Punjab
07-10-2018 05:23 PM
ਕਿਰਪਾ ਕਰਕੇ ਚੈਕ ਕਰੋ ਇਸ ਵਿੱਚ ਗੋਭ ਦੀ ਸੁੰਡੀ ਹੈ ਹਮਲਾ ਹੈ ਕਿ ਨਹੀਂ ਜੇਕਰ ਹਮਲਾ ਹੈ ਤਾਂ ਇਸਦੀ ਰੋਕਥਾਮ ਲਈ ਕੋਰਾਜਨ@60ml ਪ੍ਰਤੀ ਏਕੜ ਲਈ ਵਰਤੋਂ ਇਸ ਤੋਂ ਇਲਾਵਾ ਇਸਤੇ 19:19:19@1kilo ਪ੍ਰਤੀ ਏਕੜ ਤੇ ਸਪਰੇ ਕਰੋ

Posted by Rajinder Singh
Punjab
07-10-2018 05:21 PM
ਗਮਲਿਆਂ ਨੂੰ ਇਸ ਤਰੀਕੇ ਨਾਲ ਰੱਖੋ ਕਿ ਦਿਨ ਵਿੱਚ ਅੱਧੇ ਸਮੇਂ ਧੁੱਪ ਅਤੇ ਅੱਧੇ ਸਮੇਂ ਛਾਂ ਪਵੇ ਜਿਆਦਾ ਦੇਰ ਧੁੱਪ ਵਿੱਚ ਰੱਖਣ ਨਾਲ ਸਨਬਰਨ ਹੋਣ ਦਾ ਖਤਰਾ ਹੁੰਦਾ ਹੈ ਅਤੇ ਜੇਕਰ ਛਾਂ ਵਿੱਚ ਜਿਆਦਾ ਸਮੇਂ ਰੱਖਿਆ ਜਾਵੇ ਤਾਂ ਬੀਜ ਚੰਗੀ ਤਰੀਕੇ ਨਾਲ ਪੁੰਗਰਦੇ ਨਹੀਂ

Posted by pawan kumar
Uttar Pradesh
07-10-2018 05:12 PM
iske liye Neem ke patte uball ke usko thanda karke foot or muh saf karte raho.

Posted by kulvir singh
Punjab
07-10-2018 05:08 PM
is vich fok pai rhi hai. eh soondi de kaarn edan hunda hai. isdi roktham lai fame@20ml ja coragen@60ml ja tata tukumi@100gm nu 150 ltr pani de nal mila ke prati acre te spray kro.

Posted by Manpreet Sekhon
Punjab
07-10-2018 05:01 PM
uss nu concimax golia denia suru kro , rojana 1 goli deo atte 14 din tak dinde rho , ehh intas company da product hai , iss nal gaban rehnn de ass vaddh jndi hai jekar fir v repeat hundi hai fir heet vich auun te ਤੁਸੀ ਉਸਦੀ ਬੱਚੇਦਾਨੀ ਵਿਚ Lixin-iu ਦਵਾਈ 2 ਦਿਨ ਲਗਾਤਾਰ ਭਰਵਾਓ ਅਤੇ ਨਾਲ ਹੀ concimax ਗੋਲੀਆਂ ਦਿਓ ਰੋਜਾਨਾ 1 ਗੋਲੀ ਅਤੇ 21 ਦਿਨ ਤਕ ਦਿਓ , ਫਿਰ ਜੱਦੋ ਅਗਲੀ ਵਾਰ ਹੀਟ ਵਿਚ ਆਵੇਗੀ ਤਾਂ ਉਸਦੀ AI ਕਰਵਾ ਕੇ Pregstay gold ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਰਹਿ ਜਾਵੇਗੀ ..

Posted by vakil singh
Punjab
07-10-2018 04:56 PM
1401 nu hun tele atey fungus di bimaari pain da zyada khatra hunda hai,

Posted by Gurwinder Singh
Punjab
07-10-2018 04:41 PM
ਤੁਸੀ pailtox shop ਲਗਾਓ , ਇਹ ਤੁਸੀ ਕਟੜੂ ਨੂੰ ਨਹਾਉਣ ਤੋਂ ਪਹਿਲਾ ਚੰਗੀ ਤ੍ਰਾਹ ਝੱਗ ਕਰਕੇ ਕਟੜੂ ਉਪਰ ਅੱਧਾ ਘੰਟਾ ਲਗਾ ਰਹਿਣ ਦਿਓ ਫਿਰ ਬਾਦ ਵਿਚ ਨਹਾ ਦਿਓ , ਇਸ ਦਾ ਕੋਈ ਨੁਕਸਾਨ ਨਹੀਂ ਹੈ , ਇਸ ਨਾਲ ਚਮੜੀ ਵੀ ਵਧਿਆ ਰਹਿੰਦੀ ਹੈ ਅਤੇ ਚਿੱਚੜ ਤੋਂ ਬਚਾ ਰਹੇਗਾ , ਬਾਕੀ ਤੁਸੀਂ Ticktac ਦਵਾਈ ਨੂੰ 2ml ਲੈ ਕੇ 1 liter ਪਾਣੀ ਵਿੱਚ ਮਿਲਾ ਕੇ ਪਸ਼ੂਆਂ ਦੇ ਆਸੇ ਪਾਸੇ ਸਪਰੇਅ ਕਰੋ ਇਸ ਨਾਲ ਆਲੇ ਦੁਆਲੇ ਦੇ ਚਿੱਚੜ ਮਰ .... (Read More)
ਤੁਸੀ pailtox shop ਲਗਾਓ , ਇਹ ਤੁਸੀ ਕਟੜੂ ਨੂੰ ਨਹਾਉਣ ਤੋਂ ਪਹਿਲਾ ਚੰਗੀ ਤ੍ਰਾਹ ਝੱਗ ਕਰਕੇ ਕਟੜੂ ਉਪਰ ਅੱਧਾ ਘੰਟਾ ਲਗਾ ਰਹਿਣ ਦਿਓ ਫਿਰ ਬਾਦ ਵਿਚ ਨਹਾ ਦਿਓ , ਇਸ ਦਾ ਕੋਈ ਨੁਕਸਾਨ ਨਹੀਂ ਹੈ , ਇਸ ਨਾਲ ਚਮੜੀ ਵੀ ਵਧਿਆ ਰਹਿੰਦੀ ਹੈ ਅਤੇ ਚਿੱਚੜ ਤੋਂ ਬਚਾ ਰਹੇਗਾ , ਬਾਕੀ ਤੁਸੀਂ Ticktac ਦਵਾਈ ਨੂੰ 2ml ਲੈ ਕੇ 1 liter ਪਾਣੀ ਵਿੱਚ ਮਿਲਾ ਕੇ ਪਸ਼ੂਆਂ ਦੇ ਆਸੇ ਪਾਸੇ ਸਪਰੇਅ ਕਰੋ ਇਸ ਨਾਲ ਆਲੇ ਦੁਆਲੇ ਦੇ ਚਿੱਚੜ ਮਰ ਜਾਣਗੇ ਜਿਥੋਂ ਉਹ ਦੁਬਾਰਾ ਆਉਂਦੇ ਹੈ , ਇਸਦੀ ਮਾਲਿਸ਼ ਪਸ਼ੂਆਂ ਉਪਰ ਕਰ ਸਕਦੇ ਹੋ ..

Posted by gurlal singh
Punjab
07-10-2018 04:33 PM
Soondi di roktham de lyi tuc hari mirch 5 kg , lasan 5 kg, akk de patte 5 kg, sukhchain de patte 5 kg, dhatura 5 kg, arind 5 kg nu 10 leetr gau mootar de vich 4 dina de lyi bhio ke rakho. 4 dina baad ihna pattya nu gau mootar de vich maslo ate 1 din lyi fir iss nu shaawe rakh deo. Iss nu dhakk ke ate shaawe rakhna jruri hunda hai. iss ghol nu kise kpde de nal pun lao ate fir 100 ltr paani de hisaab nal ikk acre de vich iss di spray kro. Iss nal soondi control ho jandi hai.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image