
Posted by Sukhmander singh
Punjab
08-10-2018 09:43 PM
Chess ek bhut hi bhut and effective insecticide hai jo jhone vich hopper nu control krda hai.esda asar 20-22 din tkk rehnda hai.Hle tuc ess vich koi insecticide use na kro jina time koi hopper da attack nazar nhi aounda.ess vich fungicide tilt @200 ml per acre da spray krr skde ho

Posted by jashan
Punjab
08-10-2018 09:01 PM
ਖਾਦਾਂ ਦੀ ਵਰਤੋਂ ਮਿੱਟੀ ਦੀ ਪਰਖ ਦੇ ਅਨੁਸਾਰ ਕਰੋ ਕਣਕ ਦੀ ਬਿਜਾਈ ਵੇਲੇ 55 ਕਿਲੋ DAP ਕਣਕ ਦੇ ਨਾਲ ਬੀਜ ਦਿਓ ਖੇਤ ਤਿਆਰ ਕਰਨ ਵੇਲੇ 50-55 ਕਿਲੋ ਯੂਰੀਆ ਦਾ ਛਿੱਟਾ ਦੇ ਦਿਓ ਪੋਟਾਸ਼ ਦੀ ਘਾਟ ਵਾਲੀਆਂ ਜਮੀਨਾਂ ਵਿੱਚ 12-15 ਕਿਲੋ ਪੋਟਾਸ਼ ਦਾ ਛਿੱਟਾ ਦੇ ਦਿਓ

Posted by pavitar singh
Punjab
08-10-2018 09:00 PM
ਇਸ ਕਿਤੇ ਦੀ ਸਿਖਲਾਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਦਿਤੀ ਜਾਂਦੀ ਹੈ ਤੁਸੀਂ ਯੂਨੀਵਰਸਿਟੀ ਵਿਖੇ ਜਾ ਕੇ ਇਸ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ

Posted by Tajinder Toor
Punjab
08-10-2018 08:57 PM
Os di pic upload karo ji ta jo sahi karan da pata lagg sake te sahi elaj ho sake

Posted by jashan
Punjab
08-10-2018 08:54 PM
HAKKO ਇਕ ਕੀਟਨਾਸ਼ਕ ਹੈ ਜੋ ਤਣੇ ਦਾ ਗੜੂਆਂ, ਟਿੱਡਾ, ਪੱਤਾ ਲਪੇਟ ਸੁੰਡੀ ਦੀ ਰੋਕਥਾਮ ਕਰਦੀ ਹੈ ਇਸਦੀ ਮਾਤਰਾ 320-600ml ਪ੍ਰਤੀ ਏਕੜ ਲਈ ਵਰਤੀ ਜਾਂਦੀ ਹੈ BOLD ਇੱਕ ਫ਼ੰਗਸਨਾਸ਼ੀ ਹੈ ਜੋ ਉੱਲੀ ਰੋਗ ਦੀ ਰੋਕਥਾਮ ਕਰਦੀ ਹੈ ਇਸਦੀ ਮਾਤਰਾ 200-300ml ਪ੍ਰਤੀ ਏਕੜ ਲਈ ਵਰਤੋਂ

Posted by jashan
Punjab
08-10-2018 08:49 PM
ਹਨਜੀ ਤੁਸੀਂ ਇਸ ਦੀ ਵਰਤੋਂ ਹੁਣ ਕਰ ਸਕਦੇ ਹੋ ਇਸਦੀ ਮਾਤਰਾ 3ਲੀਟਰ ਪ੍ਰਤੀ ਏਕੜ ਲਈ ਵਰਤੋਂ ਖੱਟੀ ਲੱਸੀ 15 ਦਿਨ ਪੁਰਾਣੀ ਹੋਣੀ ਚਾਹੀਦੀ ਹੈ ਇਹ ਉੱਲੀ ਰੋਗ ਦੀ ਰੋਕਥਾਮ ਕਰਨ ਵਿਚ ਮਦਦ ਕਰਦੀ ਹੈ

Posted by jaspreet singh
Punjab
08-10-2018 08:48 PM
kirpa krke check kro ki is vich soondi da hmla hai ki nhi. ptte te dhbbe ulli rog de kaarn pai rhe hn, isdi roktham lyi carbendazim@400gm ya M-45@400gm ya Z-78@400gm prti acre de hisaab nal vrto.

Posted by jashan
Punjab
08-10-2018 08:47 PM
ਇਸਦੇ ਲਈ ਬੋਰੋਨ@100gm ਅਤੇ ਪੋਟਾਸ਼@800gm ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ

Posted by Tajinder Toor
Punjab
08-10-2018 08:44 PM
ap usnu liqued vitum H 10ml swere 10ml shame nu deo . liqued udder tone 10 bunda swere shame nu deo nall os nu cargill di Transtion Mix feed v pao

Posted by bunty
Gujarat
08-10-2018 08:43 PM
सितंबर से मध्य अक्टूबर तक पिछले सप्ताह से आलू की रोपण की तारीख

Posted by jaspal singh
Punjab
08-10-2018 07:37 PM
ਇਸਨੂੰ ਛਾਣ ਲਵੋ ਅਤੇ ਫੇਰ ਇਸ ਤੋਂ ਬਾਅਦ ਇਸ ਨੂੰ ਢੱਕ ਕੇ ਰੱਖੋ ਜਾਂ ਫਿਰ ਤੁਸੀਂ ਇਸ ਨੂੰ ਛਾਨਣ ਤੋਂ ਬਾਅਦ ਇਸਦੀ ਵਰਤੋਂ ਕਰ ਸਕਦੇ ਹੋ

Posted by Harpreet chahal
Punjab
08-10-2018 07:35 PM
ha ji Panjab govt. da semon v aonda he te ABS da v female semon aonda he .es de lai tusi najdeeki docter nall contect karo

Posted by sandeep
Punjab
08-10-2018 07:23 PM
DBW 173 .kisam de bij de liye enna number de contact kar sakde ho.91 184 226 7307 aate 0184 226 7390.isda jhaad 28 quintal hunda hai.

Posted by Naveen
Madhya Pradesh
08-10-2018 07:20 PM
हंजी इससे शीथ ब्लाइट और गर्दन तोड़ दोनों की रोकथाम हो जाएगी इसकी मात्रा 200gm प्रति एकड़ के लिए इस्तेमाल करें

Posted by gagandeep singh
Punjab
08-10-2018 07:19 PM
ਕਿਸਮ ਦੇ ਆਧਾਰ ਤੇ ਗੇਂਦਾ 2 ਤੋਂ 2.5 ਮਹੀਨੇ ਵਿੱਚ ਕਟਾਈ ਲਈ ਤਿਆਰ ਹੋ ਜਾਂਦੇ ਹਨ ਫਰੈਂਚ ਗੇਂਦੇ ਦੀ ਕਿਸਮ 1.5 ਮਹੀਨੇ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਜਦਕਿ ਅਫਰੀਕੀ ਗੇਂਦੇ ਦੀ ਕਿਸਮ ਦੋ ਮਹੀਨੇ ਵਿੱਚ ਤਿਆਰ ਹੋ ਜਾਂਦੀ ਹੈ ਜਦੋਂ ਗੇਂਦੇ ਦੇ ਫੁੱਲ ਪੂਰਾ ਆਕਾਰ ਲੈ ਲੈਣ ਤਾਂ ਉਸ ਸਮੇਂ ਇਨ੍ਹਾਂ ਨੂੰ ਤੋੜ ਲਓ ਤੁੜਾਈ ਸਵੇਰੇ ਅਤੇ ਸ਼ਾਮ ਦੇ ਸਮੇਂ ਕਰੋਂ ਫੁੱਲਾਂ ਦੀ ਤੁੜਾਈ ਤੋਂ ਪਹਿਲਾਂ ਸਿੰਚ.... (Read More)
ਕਿਸਮ ਦੇ ਆਧਾਰ ਤੇ ਗੇਂਦਾ 2 ਤੋਂ 2.5 ਮਹੀਨੇ ਵਿੱਚ ਕਟਾਈ ਲਈ ਤਿਆਰ ਹੋ ਜਾਂਦੇ ਹਨ ਫਰੈਂਚ ਗੇਂਦੇ ਦੀ ਕਿਸਮ 1.5 ਮਹੀਨੇ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਜਦਕਿ ਅਫਰੀਕੀ ਗੇਂਦੇ ਦੀ ਕਿਸਮ ਦੋ ਮਹੀਨੇ ਵਿੱਚ ਤਿਆਰ ਹੋ ਜਾਂਦੀ ਹੈ ਜਦੋਂ ਗੇਂਦੇ ਦੇ ਫੁੱਲ ਪੂਰਾ ਆਕਾਰ ਲੈ ਲੈਣ ਤਾਂ ਉਸ ਸਮੇਂ ਇਨ੍ਹਾਂ ਨੂੰ ਤੋੜ ਲਓ ਤੁੜਾਈ ਸਵੇਰੇ ਅਤੇ ਸ਼ਾਮ ਦੇ ਸਮੇਂ ਕਰੋਂ ਫੁੱਲਾਂ ਦੀ ਤੁੜਾਈ ਤੋਂ ਪਹਿਲਾਂ ਸਿੰਚਾਈ ਕਰੋਂ, ਇਸ ਨਾਲ ਫੁੱਲਾਂ ਦੀ ਕੁਆਲਿਟੀ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ

Posted by jasvir singh
Punjab
08-10-2018 07:13 PM
nhi ji isda koi nuksan nhi hai , ehh dudh vadun lyi hai ..

Posted by Manpreet singh
Punjab
08-10-2018 07:09 PM
ਇਹ ਟਿੱਡੇ ਬੂਟਿਆ ਦੇ ਪੱਤੇ ਖਾ ਕੇ ਅਤੇ ਬੂਟਿਆਂ ਵਿਚੋਂ ਰੱਸ ਚੂਸ ਕੇ ਉਹਨਾਂ ਦਾ ਨੁਕਸਾਨ ਕਰਦੇ ਹਨ ਝੋਨੇ ਵਿਚ ਟਿੱਡੇ ਦੀ ਰੋਕਥਾਮ ਲਈ 120 ਗ੍ਰਾਮ ਚੇੱਸ ਜਾਂ 40ml ਕੋਨਫ਼ੀਡੋਰ / ਕਰੋਕੋਡਾਈਲ ਜਾ 800ml ਏਕਾਲਕਸ/ਕੁਇਨਗਾਰਡ/ਕੁਇਨਲਮਾਸ ਨੂੰ ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ

Posted by Hasandeep singh Brar
Punjab
08-10-2018 06:59 PM
jekr is vich tele da hmla hai tan eh kiti hoi spray nal thik ho javegi. jekr tela nhi hai tan eh fungus krke edan ho rhe hn. isdi roktham lyi nativo@80-100gm ja tilt@200-250ml ja folicur@200ml prti acre de hisaab nal spray kro.

Posted by Aparjeet singh mahal
Punjab
08-10-2018 06:55 PM
272 shriram ਕੰਪਨੀ ਦੀ ਕਿਸਮ ਹੈ ਇਹ 156-157 ਦਿਨਾਂ ਵਿਚ ਪਕ ਜਾਂਦੀ ਹੈ ਇਸਦੀ ਲੰਬਾਈ 95 cm ਹੈ I ਇਹ ਕਣਕ ਦੀ ਅਗੇਤੀ ਪਿਛੇਤੀ ਦੋਨਾਂ ਸਮਿਆਂ ਵਿੱਚ ਬੀਜੀ ਜਾਨ ਵਾਲੀ ਕਿਸਮ ਹੈ ਇਸਦਾ ਝਾੜ ਵੀ ਵਧੀਆ ਹੈ ਤੇ ਇਹ ਪੀਲ਼ੀ ਕੁੰਗੀ ਦਾ ਟਾਕਰਾ ਕਰਦੀ ਹੈ ਇਸਦਾ ਦਾਣਾ ਮੋਟਾ ਹੁੰਦਾ ਹੈ

Posted by Mani Timberpur
Punjab
08-10-2018 06:35 PM
ਚਾਰੇ ਵਾਸਤੇ ਤੁਸੀਂ ਮੱਕੀ ਦੀ ਜੇ-1006 ਕਿਸਮ ਬੀਜ ਸਕਦੇ ਹੋ ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ 1992 ਵਿੱਚ ਬਣਾਈ ਗਈ ਸੀ ਇਹ ਕਿਸਮ ਝੁਲਸ ਰੋਗ, ਭੂਰੀ ਜਾਲੇਦਾਰ ਉੱਲੀ ਅਤੇ ਮੱਕੀ ਦੇ ਗੜੂੰਏ ਦੀ ਰੋਧਕ ਹੈ

Posted by Baljeet Baljeetsingh
Punjab
08-10-2018 06:31 PM
Baljit singh ji ihh jad galan di roktham de lyi hunda hai. iss da koi nuksaan nahi hai. jekar thoda bhut bed wali mitti de vich iss nu mix kr deo tan wdia rhega. iss da nuksaan upper spray jyada krn nal ho janda hai. mitti de vich ihh houli houli kam krda hai. jekar jyaada digg pya hai tan kam chal jwega. par agge ton iss gal da dhyan jrur rakhna ke lod ton vadh maatra de vich na pawo. kyuki paneeri shotti hundi hai. spray di maatra v shi rakho. mitti de vich iss da nuksaan ghat hai.

Posted by ਅਮਨ ਝੱਜ
Punjab
08-10-2018 06:29 PM
kirpa kr ke iss di back side di v photo bhejo tan jo salt dekh ke dsya ja ske.

Posted by sukhmander singh
Punjab
08-10-2018 06:09 PM
os nu powder milk out 2 chamach swere 2chamach shame nu deo tablet lactomax 200 10 golia swere shame deo bolus calcimust 1 swere 1shame nu deo ji

Posted by Gurbir singh
Punjab
08-10-2018 06:06 PM
ਜਵੀ ਦਾ 25 ਕਿਲੋ ਪ੍ਰਤੀ ਏਕੜ ਹਿਸਾਬ ਨਾਲ ਬੀਜ ਵਰਤਿਆ ਜਾਂਦਾ ਹੈ

Posted by Iqbal singh
Punjab
08-10-2018 06:02 PM
SHINE SWISS ik fungicide hai jo sheath blight di roktham krdi hai, jehdi tusi duji dvaai bheji hai kirpa krke usdi dvaai da naam ja salt name bhejo tan jo tuhanu jankari diti jaa ske

Posted by Gurlal Singh
Punjab
08-10-2018 05:52 PM
hnji eh ghandi rog di roktham krdi hai. isdi matra 300ml prti acre de hisaab nal vrto.

Posted by pardeep singh
Punjab
08-10-2018 05:51 PM
ehna di growth lyi 19:19:19@1 kilo prti acre de hisaab nal spray kro.

Posted by Avtar Singh
Punjab
08-10-2018 05:29 PM
ਸੁੰਡੀ ਦੀ ਰੋਕਥਾਮ ਦੇ ਲਈ ਤੁਸੀ Quinalphos@800ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਸੁੰਡੀ ਦੀ ਰੋਕਥਾਮ ਹੋ ਜਾਂਦੀ ਹੈ

Posted by navjot kaur
Punjab
08-10-2018 05:22 PM
30-40 ਦਿਨ ਦੇ ਲਈ ਤੁਸੀ ਚਾਰੇ ਦੀ ਬਿਜਾਈ ਕਰ ਸਕਦੇ ਹੋ ਜਿਸ ਵਿਚ ਬਰਸੀਮ ਦੀ ਬਿਜਾਈ ਕੀਤੀ ਜਾ ਸਕਦੀ ਹੈ ਇਹ ਬਿਜਾਈ ਤੋਂ 30-40 ਦਿਨ ਬਾਦ ਕਟਾਈ ਦੇ ਲਈ ਤਿਆਰ ਹੋ ਜਾਂਦਾ ਹੈ

Posted by motilal
Haryana
08-10-2018 05:00 PM
Bestfume ek keetnashak hai jisme dichlorvos nam ka salt maujood hai yeh dhan men tele ki roktham ke liye istemal kiya jata hai iski matra ek acre ke liye 200ml ka istemal kiya jata hai.

Posted by Lovedeep Singh Khehra
Punjab
08-10-2018 04:51 PM
parmal jhone da rate 1770 chal reha ate basmati da rate 2600-2935rs. prati qtl chal reha hai .

Posted by Harry
Rajasthan
08-10-2018 04:51 PM
kinnow de fal da akar usdi kisam te v nirbhar karda hai. is to ilava tuc isde boote vich vermi compost@6-8 killo prati boote de hisab nal pao.is to ilava tuc isnu sahi same ate sahi matra vich pani lao.

Posted by gurtej singh
Punjab
08-10-2018 04:41 PM
ਤੁਸੀ ਬਰਸੀਮ ਦੀ ਬਿਜਾਈ ਹੁਣ ਕਰ ਸਕਦੇ ਹੋ ਇਸਦੀ ਬਿਜਾਈ ਤੁਸੀ ਅੱਧ ਅਕਤੂਬਰ ਤਕ ਕਰ ਦਿਓ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image