Experts Q&A Search

Posted by Kishan undhad (B.sc agri) plant doctor
Gujarat
10-10-2018 04:44 PM

Punjab
10-12-2018 10:01 AM
जानकारी साझा करने के लिए धन्यवाद आपके द्वारा प्रदान की गई जानकारी किसान के लिए उपयोगी होगी भविष्य में जानकारी को इसी तरह प्रदान करते रहें
Posted by yadvinder singh
Punjab
10-10-2018 04:40 PM

Haryana
10-10-2018 11:54 AM
ji nahi jhone di height rokan layi koi v spray nahi hundi . jhone di height usdi kisam te nirbhar kardi hai.
Posted by Gurvinder singh
Punjab
10-10-2018 04:26 PM

Maharashtra
10-10-2018 11:07 AM
ਇਸਦੇ ਸਖਤ-ਪਨ ਕਾਰਨ ਇਸਨੂੰ ਕਈ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਤੇਜ਼ਾਬੀ ਤੋਂ ਹਲਕੀ ਖਾਰੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ ਇਹ ਰੇਤਲੀ-ਦੋਮਟ ਉਪਜਾਊ ਮਿੱਟੀ, ਜਿਸਦਾ pH 6-8.2 ਹੋਵੇ, ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਇਸਦੀਆਂ ਕਿਸਮਾਂ ਜਿਵੇ G. glabra,G. uralensis,G.inflata ਦੀ ਬਿਜਾਈ ਕਰ ਸਕਦੇ ਹੋ ਮੁਲੱਠੀ ਦੀ ਖੇਤੀ ਲਈ, ਖੇਤ ਨੂੰ ਚੰਗੀ ਤਰ੍ਹਾਂ ਸਮਤਲ ਕਰੋ ਮਿੱਟੀ ਨੂੰ ਚੰਗੀ ਤਰ੍ਹਾਂ ਭੁਰਭੁਰਾ ਬਣਾਉਣ ਲਈ, .... (Read More)
ਇਸਦੇ ਸਖਤ-ਪਨ ਕਾਰਨ ਇਸਨੂੰ ਕਈ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਤੇਜ਼ਾਬੀ ਤੋਂ ਹਲਕੀ ਖਾਰੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ ਇਹ ਰੇਤਲੀ-ਦੋਮਟ ਉਪਜਾਊ ਮਿੱਟੀ, ਜਿਸਦਾ pH 6-8.2 ਹੋਵੇ, ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਇਸਦੀਆਂ ਕਿਸਮਾਂ ਜਿਵੇ G. glabra,G. uralensis,G.inflata ਦੀ ਬਿਜਾਈ ਕਰ ਸਕਦੇ ਹੋ ਮੁਲੱਠੀ ਦੀ ਖੇਤੀ ਲਈ, ਖੇਤ ਨੂੰ ਚੰਗੀ ਤਰ੍ਹਾਂ ਸਮਤਲ ਕਰੋ ਮਿੱਟੀ ਨੂੰ ਚੰਗੀ ਤਰ੍ਹਾਂ ਭੁਰਭੁਰਾ ਬਣਾਉਣ ਲਈ, ਜ਼ਮੀਨ ਨੂੰ ਚੰਗੀ ਤਰ੍ਹਾ ਵਾਹੋ ਅਤੇ ਪਾਣੀ ਨਾ ਖੜਨ ਦਿਓ ਇਸਦੀ ਬਿਜਾਈ ਸਿੱਧੀ ਜਾਂ ਪਨੀਰੀ ਲਾ ਕੇ ਕੀਤੀ ਜਾਂਦੀ ਹੈ ਪੌਦੇ ਦੇ ਵਧੀਆ ਵਿਕਾਸ ਲਈ 100-120 ਕਿਲੋ ਪ੍ਰਤੀ ਏਕੜ ਤਣੇ ਦੇ ਹਿੱਸਿਆਂ ਦੀ ਵਰਤੋਂ ਕਰੋ ਬੈੱਡ 6-8 ਸੈ.ਮੀ. ਡੂੰਘੇ ਹੋਣੇ ਚਾਹੀਦੇ ਹਨ ਇਸ ਫਸਲ ਨੂੰ ਕਿਸੇ ਵੀ ਤਰ੍ਹਾਂ ਦੀਆਂ ਖਾਦਾਂ ਦੀ ਜ਼ਰੂਰਤ ਨਹੀਂ ਹੁੰਦੀ ਹੈ ਜੇਕਰ ਮਿੱਟੀ ਹਲਕੀ ਹੋਵੇ ਤਾਂ ਖੇਤ ਦੀ ਤਿਆਰੀ ਸਮੇਂ ਰੂੜੀ ਦੀ ਖਾਦ ਮਿੱਟੀ ਵਿੱਚ ਪਾਓ ਅਤੇ ਮਿਕਸ ਕਰ ਦਿਓ ਮਿੱਟੀ ਵਿੱਚ ਨਮੀ ਬਣਾਈ ਰੱਖਣ ਲਈ ਮਲਚਿੰਗ ਵੀ ਕੀਤੀ ਜਾ ਸਕਦੀ ਹੈ ਖੇਤ ਨੂੰ ਨਦੀਨ-ਮੁਕਤ ਰੱਖਣ ਲਈ ਕਸੀਏ, ਕਹੀ ਜਾਂ ਹੱਥੀਂ ਗੋਡੀ ਕਰੋ ਫਸਲ ਦੇ ਵਧੀਆ ਵਿਕਾਸ ਲਈ ਬਿਜਾਈ ਦੇ ਪਹਿਲੇ ਸਾਲ 3-4 ਵਾਰ ਖੁਰਪੇ ਦੀ ਮਦਦ ਨਾਲ ਗੋਡੀ ਕਰੋ, ਫਿਰ ਅਗਲੇ ਸਾਲਾਂ ਵਿੱਚ 2 ਗੋਡੀਆਂ ਕਰੋ ਖੁਸ਼ਕ-ਗਰਮੀ ਰੁੱਤ ਵਿੱਚ, 30-45 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ ਅਤੇ ਸਰਦੀ ਰੁੱਤ ਵਿੱਚ ਸਿੰਚਾਈ ਨਾ ਕਰੋ ਫਸਲ ਨੂੰ ਕੁੱਲ 7-10 ਵਾਰ ਪਾਣੀ ਲਾਓ ਪਾਣੀ ਦੀ ਖੜੋਤ ਨਾ ਹੋਣ ਦਿਓ, ਕਿਉਂਕਿ ਇਸ ਨਾਲ ਜੜ੍ਹ ਗਲਣ ਦਾ ਖਤਰਾ ਵੱਧ ਜਾਂਦਾ ਹੈ ਇਸਦੇ ਪੌਦੇ ਢਾਈ ਤੋਂ ਤਿੰਨ ਸਾਲ ਤੱਕ ਝਾੜ ਦੇਣਾ ਸ਼ੁਰੂ ਕਰ ਦਿੰਦੇ ਹਨ ਇਸਦੀ ਕਟਾਈ ਮੰਤਵ ਅਨੁਸਾਰ ਜਿਵੇਂ ਕਿ ਲੋਕਲ ਮੰਡੀ ਜਾਂ ਦੂਰੀ ਵਾਲੇ ਸਥਾਨਾਂ ਅਨੁਸਾਰ ਨਿਰਭਰ ਕਰਦੀ ਹੈ ਇਸਦੀ ਕਟਾਈ ਆਮ ਤੌਰ ਤੇ ਸਰਦੀਆਂ ਵਿੱਚ (ਨਵੰਬਰ ਜਾਂ ਦਸੰਬਰ) ਮਹੀਨੇ ਵਿੱਚ ਗਲਾਈਸਿਰਾਈਜ਼ਿਕ ਐਸਿਡ ਦੀ ਭਰਪੂਰ ਮਾਤਰਾ ਦੀ ਪ੍ਰਾਪਤੀ ਲਈ ਕੀਤੀ ਜਾਂਦੀ ਹੈ ਨਵੇਂ ਉਤਪਾਦ ਤਿਆਰ ਕਰਨ ਲਈ ਇਸਦੀਆਂ ਜੜ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ
Posted by Vijay Thakur
Punjab
10-10-2018 04:25 PM

Punjab
10-10-2018 11:44 AM
Posted by mika
Punjab
10-10-2018 04:23 PM

Haryana
10-10-2018 11:08 AM
basmati vich gobh di sundi di roktham de layi tuc tata tukumi@100gm ate dhabbeya di roktham de layi tilt@200ml nu 150 litre pani vich mila ke prati acre de hisab nal spray karo.
Posted by parminder
Punjab
10-10-2018 04:18 PM
Maharashtra
10-10-2018 11:09 AM
eh chittiyan munjran sundi de karn ho rahiyan han jisdi roktham de layi tuc tata tukumi@100gm nu 150 litre pani vich mila ke prati acre de hisab nal spray karo.
Posted by umatiya samir
Gujarat
10-10-2018 04:05 PM

Punjab
10-10-2018 01:55 PM
आपकी द्धारा भेंजी गई फोटो साफ नहीं आई है कृप्या फोटो को दोबारा अपलोड करें
Posted by parminder
Punjab
10-10-2018 04:03 PM

Maharashtra
10-10-2018 11:31 AM
Nativo ik fungicide hai jo ulli roga di roktham de layi istemal kiti jandi hai.isda asar spray to 2-3 dina tak dikhna shuru ho janda hai.
Posted by Bhupinder singh
Punjab
10-10-2018 04:02 PM

Chandigarh
10-10-2018 12:04 PM
इन किस्मों को बिजाई के लिए उचित समय 25 अक्टूबर से नवंबर महीने तक है प्रति एकड़ भूमि के लिए बिजाई के लिए 45 किलो बीज का प्रयोग करें
Posted by Ravi Jain
Punjab
10-10-2018 03:57 PM

Chandigarh
10-10-2018 12:06 PM
Shri Ram 172: isdi height 106cm hai . Eh 106-108 dina ch 50% baliya kad laindi hai. Eh karnal bunt te yellow rust da takra krdi hai. Is de dane mote ,chmkdar te skht hunde hn.isde 1000 danea da bhar 40.2g hunda hai
Posted by ਨਿਰਮਲ ਸਿੰਘ ਮਣਕੂ
Punjab
10-10-2018 03:13 PM

Punjab
10-10-2018 10:42 AM
Posted by Amandeep Singh
Punjab
10-10-2018 03:10 PM

Punjab
10-10-2018 03:41 PM
Posted by karmjeet Singh
Punjab
10-10-2018 03:07 PM

Chandigarh
10-10-2018 11:31 AM
Posted by sukhjinder Brar
Punjab
10-10-2018 03:06 PM

Punjab
10-11-2018 09:15 AM
Posted by Dharampreet singh
Punjab
10-10-2018 02:57 PM

Punjab
10-10-2018 01:50 PM
ਇਸ ਨੂੰ ਤੁਸੀ Calcimust gel 300ml ਰੋਜਾਨਾ ਦੇਣੀ ਸ਼ੁਰੂ ਕਰੋ ਅਤੇ ਕਿਸੀ ਡਾਕਟਰ ਨੂੰ ਬੁਲਾ ਕੇ ਚੂਲਾ ਚੜਵਾ ਲਓ ਜਾਂ ਕਿਸੀ ਨਜ਼ਦੀਕੀ ਬੰਦੇ ਤੋਂ ਵੀ ਚੜਵਾ ਸਕਦੇ ਹੋ ਜੋ ਇਹ ਕੰਮ ਕਰਦਾ ਹੋਵੇ ..
Posted by gurinder
Punjab
10-10-2018 02:46 PM

Chandigarh
10-10-2018 11:33 AM
tilt atey folicur fungusnaashi hn atey daane kaale hon te ehna di vrto kiti jandi hai. danian di chamak lyi boron@100gm atey potash@800gm prti acre de hisaab naal vrto.
Posted by Rajinderpal singh
Punjab
10-10-2018 02:39 PM

Chandigarh
10-10-2018 11:34 AM
ਕਾਲੇ ਤੇਲੇ ਲਈ chess@120gm ਜਾਂ glamore@50gm ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰੋ
Posted by Arvinderpal Singh
Punjab
10-10-2018 02:38 PM

Punjab
10-10-2018 10:53 AM
ਸੂਰ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰ.... (Read More)
ਸੂਰ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ
Posted by vijender kumar
Haryana
10-10-2018 02:37 PM

Chandigarh
10-10-2018 11:35 AM
हरियाणा में सरसों की टी-59 (वरूणा), आर एच 30 आर एच 8113 (सौरभ), आर बी 50 , आर एच 8812 (लक्ष्मी) , आर एच 781 , आर एच 819 , आर एच 9304 (वसुन्धरा), आर एच 9801 (स्वर्ण ज्योति), आर एच 0406 , आर एच 749 , आर बी 9901 (गीता), भूरी सरसों हरियाणा-1 , वाई एस एच 0401, तारामीरा- टी-27 , तोरिया- संगम टी एल 15 , टी एच 68 लगा सकते हो
Posted by vijender kumar
Haryana
10-10-2018 02:36 PM

Chandigarh
10-10-2018 11:39 AM
तोरिया के लिए बिजाई 25 सितंबर के मध्य तक, सरसों के लिए 25 सितंबर से 10 अक्तूबर, राया के लिए 30 सितंबर से 10 अक्तूबर एवं तारामीरा की सारे अक्तूबर में करें
Posted by Charnpreet singh
Punjab
10-10-2018 02:29 PM

Maharashtra
10-10-2018 12:02 PM
ji nahi isde nal koi nuksaan nahi hunda jehde beej chlorpyriphos de nal sodh ke beeje jande han oh beejan nu keedy de hamle to bcha hunda hai . chlorpyriphos di matra 6ml nu prati killo beej de hisab nal vartya janda hai.
Posted by gurbhinder singh
Punjab
10-10-2018 02:26 PM

Posted by Rajnesh
Haryana
10-10-2018 02:19 PM

Punjab
10-10-2018 12:40 PM
Posted by Harmeet singh
Punjab
10-10-2018 02:18 PM

Chandigarh
10-10-2018 11:45 AM
ਇਸ ਬਿਮਾਰੀ ਨੂੰ ਬਲਾਸਟ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਇਸ ਦਾ ਅਸਰ ਬਾਸਮਤੀ ਕਿਸਮਾਂ ਤੇ ਵੱਧ ਦੇਖਣ ਨੂੰ ਮਿਲਦਾ ਹੈ ਇਸ ਦਾ ਹਮਲਾ ਹੋਣ ਤੇ ਪੱਤਿਆਂ ਦੇ ਉੱਪਰ ਸਲੇਟੀ ਰੰਗ ਦੇ ਧੱਬੇ ਪੈਣੇ ਸ਼ੁਰੂ ਹੋ ਜਾਂਦੇ ਹਨ ਪੱਤੇ ਕਿਨਾਰਿਆਂ ਤੋਂ ਭੂਰੇ ਰੰਗ ਦੇ ਵੀ ਹੋ ਜਾਂਦੇ ਹਨ ਮੁੰਜਰਾਂ ਦੇ ਮੁੱਢ ਦੇ ਵਿੱਚ ਕਾਲੇ ਦਾਗ ਪੈ ਜਾਂਦੇ ਹਨ ਇਸਦੀ ਰੋਕਥਾਮ ਲਈ ਐਮਿਸਟਾਰ@200 ਪ੍ਰਤੀ ਏਕੜ ਦੇ ਹਿਸਾਬ ਨਾਲ ਵਰ.... (Read More)
ਇਸ ਬਿਮਾਰੀ ਨੂੰ ਬਲਾਸਟ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਇਸ ਦਾ ਅਸਰ ਬਾਸਮਤੀ ਕਿਸਮਾਂ ਤੇ ਵੱਧ ਦੇਖਣ ਨੂੰ ਮਿਲਦਾ ਹੈ ਇਸ ਦਾ ਹਮਲਾ ਹੋਣ ਤੇ ਪੱਤਿਆਂ ਦੇ ਉੱਪਰ ਸਲੇਟੀ ਰੰਗ ਦੇ ਧੱਬੇ ਪੈਣੇ ਸ਼ੁਰੂ ਹੋ ਜਾਂਦੇ ਹਨ ਪੱਤੇ ਕਿਨਾਰਿਆਂ ਤੋਂ ਭੂਰੇ ਰੰਗ ਦੇ ਵੀ ਹੋ ਜਾਂਦੇ ਹਨ ਮੁੰਜਰਾਂ ਦੇ ਮੁੱਢ ਦੇ ਵਿੱਚ ਕਾਲੇ ਦਾਗ ਪੈ ਜਾਂਦੇ ਹਨ ਇਸਦੀ ਰੋਕਥਾਮ ਲਈ ਐਮਿਸਟਾਰ@200 ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Gurminder Singh
Punjab
10-10-2018 02:13 PM

Punjab
10-10-2018 10:42 AM
Posted by Dharmpal
Punjab
10-10-2018 02:06 PM

Chandigarh
10-10-2018 11:46 AM
ਘੰਡੀ ਰੋਗ ਦੀ ਰੋਕਥਾਮ ਲਈ Propiconazole@200ml ਪ੍ਰਤੀ ਏਕੜ ਦੀ ਵਰਤੋਂ ਕਰੋ
Posted by jaspreet
Punjab
10-10-2018 01:55 PM

Haryana
10-10-2018 11:53 AM
Posted by dnyaneshwar devre
Maharashtra
10-10-2018 01:40 PM

Uttar Pradesh
10-12-2018 05:41 AM
इसे लेने के लिए आप 70178 14951 अर्जुन जी से बात कर सकते है यह CARI, BAREILLY से है और महाराष्ट्र में ही होते है, इसका 6 सप्ताह में 1800gm भार होता है 1.8 FCR के साथ
Posted by Dimple kumar
Punjab
10-10-2018 01:32 PM

Punjab
10-10-2018 11:59 AM
bengan de uper tuc NPK 19:19:19@1 killo nu 150 litre pani vich mila ke prati acre de hisab nal spray karo isde nal fal lagna shuru ho jayega.
Posted by parminder singh
Punjab
10-10-2018 01:31 PM

Chandigarh
10-12-2018 10:09 AM
कृपया नीचे दिए गए लिंक पर क्लिक करें: https://www.youtube.com/watch v=V6DnGWL1FyY
Posted by Dimple kumar
Punjab
10-10-2018 01:31 PM

Punjab
10-10-2018 11:42 AM
bhindi vich jaruri tat di kami de karn patte jhad rahe han jisdi roktham de layi tuc 13:00:45@2 killo nu 150 litre pani vich mila ke prati acre de hisab nal spray karo .
Posted by Amrit Aulakh
Punjab
10-10-2018 01:30 PM

Maharashtra
10-10-2018 10:15 AM
kanak vich gulli dande di roktham de layi tuc axial di matra 400ml ate leader di matra 13gm prati acre de hisab nal spray kar sakde ho.
Posted by Balwinder Singh
Punjab
10-10-2018 01:29 PM

Punjab
10-10-2018 08:09 AM
ਜੇਕਰ ਝੋਨੇ ਵਿਚ ਤੁਸੀ ਸਪ੍ਰੇਹਾਂ ਕਰ ਦਿਤੀਆਂ ਹਨ ਤਾ ਹੁਣ ਇਹ ਬਿਮਾਰੀਆਂ ਆਉਣ ਦੀ ਬਹੁਤ ਘਟ ਸੰਭਾਵਨਾ ਹੁੰਦੀ ਹੈ
Posted by kulwinder singh
Punjab
10-10-2018 01:12 PM

Maharashtra
10-10-2018 08:11 AM
ਝੋਨੇ ਦੇ ਦਾਣਿਆਂ ਵਿਚ ਪਟਾਕੇ ਜਾ ਫੋਕ ਬਣਨ ਦਾ ਕਾਰਨ ਸੁੰਡੀ ਹੁੰਦੀ ਹੈ ਜੋ ਮੁੰਜਰਾਂ ਵਿਚ ਬਣ ਰਹੇ ਦਾਣਿਆਂ ਨੂੰ ਸੁਕਾ ਦਿੰਦੀ ਹੈ ਇਸਦੀ ਰੋਕਥਾਮ ਦੇ ਲਈ ਤੁਸੀ Tata Tukumi@100gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Posted by gurinder
Punjab
10-10-2018 01:09 PM
Punjab
10-10-2018 08:06 AM
Buprofezin systemic salt hunda hai eh tele di roktham de layi istemal kita janda hai.isdi matra ik acre de layi 200-250 ml di 150 litre pani vich mila ke spray kiti jandi hai.tuc isdi varto kar sakde ho. jekar tela maujood nahi hai ta tuhanu isdi spray karn di lod nahi hai.
Posted by harman
Haryana
10-10-2018 01:05 PM

Maharashtra
10-10-2018 11:39 AM
kanak da jhad vadia karn de layi isnu sahi matra vich khaada pao ate isnu bimariyan ate keetan de hamle to bchao. is to ilava tuc kayi growth regulators di v varto kar sakde ho kis nal kanak de sitte vadia ban jande han.
Posted by Ranvir
Punjab
10-10-2018 01:04 PM

Punjab
10-10-2018 01:47 PM
uss nu tuci Microton liqued 20ml rojana dena suru kro, iss nal kamjori door howegi ate uss nu Nerokind injection v lgwao ..
Posted by ਸੁਖਮੰਦਰ ਸਿੰਘ
Punjab
10-10-2018 12:36 PM

Posted by Baljinder singh
Punjab
10-10-2018 12:03 PM

Punjab
10-10-2018 12:16 PM
Posted by yadvinder singh
Punjab
10-10-2018 11:47 AM

Punjab
10-10-2018 08:01 AM
Roodi di khaad tyar karn de layi tuc gobar nu ik dunge toye vich jma karde raho ate isnu dhakk deo taki isnu dhup ate meeh to bchaya ja sakda hai.ate eh 5-6 mahineya bad tyar ho jandi hai .
Posted by ਬਲਵਿੰਦਰ ਸਿੰਘ ਬੰਗੀ
Punjab
10-10-2018 11:46 AM

Haryana
10-10-2018 06:22 AM
ਕਣਕ ਦੇ ਬੀਜ 3086 ਦੀ ਕੀਮਤ 40 ਰੁਪਏ ਪ੍ਰਤੀ ਕਿੱਲੋ ਹੈ ਇਸਦੀ 40 ਕਿੱਲੋ ਦੀ ਪੈਕਿੰਗ ਦਾ ਰੇਟ 1200 ਰੁਪਏ ਹੈ ਇਸਦੇ ਉਪਰ ਹਾਲੇ ਤਕ ਕੋਈ ਵੀ ਸਬਸਿਡੀ ਨਹੀਂ ਦਿਤੀ ਗਈ ਹੈ
Posted by nitin Sharma
Punjab
10-10-2018 11:44 AM

Punjab
10-10-2018 07:20 AM
Posted by ekamkar singh
Punjab
10-10-2018 11:34 AM

Punjab
10-10-2018 12:16 PM
hnji ehde vich law de hissab nal koe kannon nahi ke kinne pishe hat ke mitti chaka sakde ho. eh likhti kithe v nahi hai . baki tusi jekar 3-4 feet pishe tak chaka sakde ho ta thik hai.
Posted by pinder sidhu
Punjab
10-10-2018 11:28 AM

Rajasthan
10-10-2018 06:01 AM
Posted by Sony Aujla
Punjab
10-10-2018 11:26 AM

Maharashtra
10-10-2018 06:17 AM
ਤੁਸੀ ਕਣਕ ਦੀਆਂ ਹੇਠ ਲਿਖੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵ.... (Read More)
ਤੁਸੀ ਕਣਕ ਦੀਆਂ ਹੇਠ ਲਿਖੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
Posted by Varinder Singh Bhinder
Punjab
10-10-2018 11:17 AM

Maharashtra
10-10-2018 05:56 AM
ਬਾਸਮਤੀ ਵਿਚ ਤੁਸੀ ਘੰਡੀ ਰੋਗ ਦੀ ਰੋਕਥਾਮ ਦੇ ਲਈ Tilt@200ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Posted by Gurpreet singh
Punjab
10-10-2018 11:15 AM

Maharashtra
10-10-2018 07:36 AM
kirpa karke isdi clear photo bhejo ta jo tuhanu is bare poori jankari diti ja sake.
Posted by nitin Sharma
Punjab
10-10-2018 11:13 AM
Punjab
10-10-2018 01:38 PM
tuci uss nu mineral mixture rojana 50gm dinde rho , isde nal tuci Agrimin-i golia rojana 1 goli dinde rho atte 21 din tak deo , iss nal bachedani vdia howegi atee heet vich v awwegi ,jekar fir v heet vich nhi aayi tan tuci ovalenta kit deni suru kro , isdia 2 niliya goli atte 1 white goli nu din vich dena hai atte 5 din tak iss trah kit deni hai, iss nal boll jawegi.
Posted by Deep
Punjab
10-10-2018 11:12 AM

Punjab
10-10-2018 12:22 PM
Boron di ghat nal young leaves te yellowing start ho jndi hai and discoloration spots bn jnde han jis nal growing tips dead ho jnde han
Posted by Jashan
Punjab
10-10-2018 11:05 AM

Maharashtra
10-10-2018 06:03 AM
barseem di kisam jive BL1, BL10 , BL42 kisam di bijayi kar sakde ho.