Experts Q&A Search

Posted by ram
Punjab
11-10-2018 11:55 AM

Punjab
10-12-2018 05:49 AM
Posted by Lakhwinder Sidhu
Punjab
11-10-2018 11:48 AM

Punjab
10-11-2018 12:20 PM
Posted by yadwinder singh
Punjab
11-10-2018 11:48 AM

Punjab
10-11-2018 12:27 PM
ਖਾਦਾਂ: ਮਟਰ ਵਾਸਤੇ ਏਕੜ ਪਿਛੇ 8 ਟਨ ਗੋਹੇ ਦੀ ਰੂੜੀ , 20 ਕਿਲੋ ਨਾਈਟ੍ਰੋਜਨ (45 ਕਿਲੋ ਯੂਰੀਆ) ਅਤੇ 25 ਕਿਲੋ ਫਾਸਫੋਰਸ (155 ਕਿਲੋ ਸੁਪਰਫਾਸਫੇਟ) ਬਿਜਾਈ ਤੋਂ ਪਹਿਲਾਂ ਖੇਤ ਵਿੱਚ ਪਾਓ ਇਹ ਸਾਰੀਆਂ ਖਾਦਾਂ ਬਿਜਾਈ ਤੋਂ ਪਹਿਲਾਂ ਪਾਉਣੀਆਂ ਚਾਹੀਦੀਆਂ ਹਨ ਅਤੇ ਬਰਸੀਮ ਵਿਚ ਯੂਰੀਆਂ 22 ਕਿਲੋਗ੍ਰਾਮ ਅਤੇ ਸਿੰਗਲ ਸੁਪਰਫਾਸਫੇਟ 185 ਕਿਲੋਗ੍ਰਾਮ) ਪ੍ਰਤੀ ਏਕੜ ਵਿੱਚ ਪਾਉ .
Posted by yadwinder singh
Punjab
11-10-2018 11:41 AM

Punjab
10-11-2018 12:29 PM
Posted by sukhmander singh
Punjab
11-10-2018 11:33 AM

Punjab
10-11-2018 03:07 PM
ehh pashu vich phasphorse di kami nu pura krda hai
Posted by Amritpal singh
Punjab
11-10-2018 11:31 AM

Chandigarh
10-12-2018 07:05 AM
ਇਸਦਾ ਓਦਾਂ ਕੋਈ ਨੁਕਸਾਨ ਨਹੀਂ ਹੈ ਪਰ ਹੋ ਸਕਦਾ ਹੈ ਕਿ ਮੀਂਹ ਜਿਆਦਾ ਹੋਣ ਕਾਰਨ ਬੀਜ ਰੁੜ ਗਿਆ ਹੋਵੇ ਜਿਸ ਕਾਰਨ ਬੀਜਾਂ ਦੀ ਪੁੰਗਰਨ ਸ਼ਕਤੀ ਘੱਟ ਜਾਂਦੀ ਹੈ
Posted by Rashwinder Singh
Punjab
11-10-2018 11:28 AM

Chandigarh
10-12-2018 06:30 AM
ਇਸ ਨੂੰ ਬੀਜਣ ਲਈ ਖੇਤ ਦੀ ਡੂੰਘੀ ਵਾਹੀ ਕਰੋ ਇਸ ਤੋਂ ਬਾਅਦ ਮਿੱਟੀ ਨੂੰ ਭੁਰਭੁਰਾ ਬਣਾ ਲੈਣਾ ਚਾਹੀਦਾ ਹੈ ਇਸ ਵਿੱਚ ਟਨ ਰੂੜੀ ਦੀ ਖਾਦ ਮਿਲਾਉਣੀ ਚਾਹੀਦੀ ਹੈ ਅਤੇ ਇਸ ਤੋਂ ਬਾਅਦ ਸੁਹਾਗਾ ਫੇਰ ਕੇ ਜਮੀਨ ਨੂੰ ਸਮਤਲ ਕਰ ਲਵੋ ਪੌਦਸ਼ਾਲਾ ਵਿੱਚ ਜੂਨ ਮਹੀਨੇ ਵਿੱਚ 3 X 1ਮੀ ਆਕਾਰ ਦੀ ਕਿਆਰੀਆਂ ਤਿਆਰ ਕਰੋ ਬਿਜਾਈ ਲਈ 800 ਗ੍ਰਾਮ ਬੀਜ ਪ੍ਰਤੀ ਏਕੜ ਲਈ ਵਰਤੀ ਜਾਂਦੀ ਹੈ ਕਤਾਰ ਤੋਂ ਕਤਾਰ 8-10 ਸੈਂਟੀਮੀਟਰ.... (Read More)
ਇਸ ਨੂੰ ਬੀਜਣ ਲਈ ਖੇਤ ਦੀ ਡੂੰਘੀ ਵਾਹੀ ਕਰੋ ਇਸ ਤੋਂ ਬਾਅਦ ਮਿੱਟੀ ਨੂੰ ਭੁਰਭੁਰਾ ਬਣਾ ਲੈਣਾ ਚਾਹੀਦਾ ਹੈ ਇਸ ਵਿੱਚ ਟਨ ਰੂੜੀ ਦੀ ਖਾਦ ਮਿਲਾਉਣੀ ਚਾਹੀਦੀ ਹੈ ਅਤੇ ਇਸ ਤੋਂ ਬਾਅਦ ਸੁਹਾਗਾ ਫੇਰ ਕੇ ਜਮੀਨ ਨੂੰ ਸਮਤਲ ਕਰ ਲਵੋ ਪੌਦਸ਼ਾਲਾ ਵਿੱਚ ਜੂਨ ਮਹੀਨੇ ਵਿੱਚ 3 X 1ਮੀ ਆਕਾਰ ਦੀ ਕਿਆਰੀਆਂ ਤਿਆਰ ਕਰੋ ਬਿਜਾਈ ਲਈ 800 ਗ੍ਰਾਮ ਬੀਜ ਪ੍ਰਤੀ ਏਕੜ ਲਈ ਵਰਤੀ ਜਾਂਦੀ ਹੈ ਕਤਾਰ ਤੋਂ ਕਤਾਰ 8-10 ਸੈਂਟੀਮੀਟਰ ਦੀ ਦੂਰੀ ਅਤੇ 1-2ਸੈਂਟੀਮੀਟਰ ਡੂੰਘਾ ਬੀਜ ਬੀਜੋ 45 ਦਿਨੋਂ ਬਾਅਦ ਪੌਦੇ ਰੋਪਾਈ ਲਈ ਤਿਆਰ ਹੋ ਜਾਂਦੇ ਹਨ ਰੋਪਾਈ ਦੇ ਸਮੇਂ ਪੌਦਿਆਂ ਨੂੰ 10-15ਸੈ.ਮੀ. ਤੇ ਕਤਾਰ ਤੋਂ ਕਤਾਰ 30ਸੈ.ਮੀ. ਦੀ ਦੂਰੀ ਰੱਖਣੀ ਚਾਹੀਦੀ ਹੈ
Posted by akash singh
Punjab
11-10-2018 11:26 AM

Punjab
10-11-2018 08:11 AM
Posted by akash singh
Punjab
11-10-2018 11:24 AM

Punjab
10-11-2018 07:19 AM
ਮਠਿਆਈ ਬਣਾਉਣ lai tusi PAG 3: ਇਸ ਕਿਸਮ ਦੇ ਫਲਾਂ ਦਾ ਆਕਾਰ ਦਰਮਿਆਨਾ ਅਤੇ ਆਕਰਸ਼ਕ ਹੁੰਦਾ ਹੈ ਇਹ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 120 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Posted by khushvinder singh
Punjab
11-10-2018 11:23 AM

Punjab
10-11-2018 12:22 PM
Posted by guggu singh
Punjab
11-10-2018 11:16 AM

Punjab
10-11-2018 12:24 PM
Posted by मक्खन सिंह बराला
Rajasthan
11-10-2018 11:02 AM

Punjab
10-11-2018 10:51 AM
इसके पत्तों पर कीट का हमला है जिसके कारण इसके पत्ते ऐसे हो रहे है इसकी रोकथाम के लिए आप Malathion@250ml को 150 लीटर पानी में मिला कर प्रति एकड़ के हिसाब से स्प्रे करें
Posted by Harpreet Sekhon
Punjab
11-10-2018 11:01 AM

Punjab
10-11-2018 11:08 AM
Posted by parvinder
--
11-10-2018 10:59 AM

Punjab
10-11-2018 11:01 AM
Jhone vich neck blast di roktham lyi tuc Nativo @80 gm per acre da spray kr skde ho
Posted by raj
Punjab
11-10-2018 10:54 AM
Rajasthan
10-11-2018 12:15 PM
ehh jhoti nili ravvi nasal di hai ..
Posted by Dalvir Dhaliwal
Punjab
11-10-2018 10:53 AM

Punjab
10-11-2018 03:09 PM
ਜੋ ਮੱਝ ਵਧਿਆ ਨਸਲ ਦੀ ਹੋਵੇ ਉਹ 9-10 ਮਹੀਨੇ ਤਕ ਦੁੱਧ ਦੇ ਸਕਦੇ ਹੈ , ਜੇਕਰ ਨਸਲ ਚੰਗੀ ਨਹੀਂ ਹੈ ਤਾਂ 5-6 ਮਹੀਨੇ ਹੈ ਦੁੱਧ ਦਿੰਦਿਆਂ ਹੈ ..
Posted by sukhbir singh
Punjab
11-10-2018 10:50 AM

Punjab
10-11-2018 03:10 PM
ohna nu tuci Nurti-H golia denia suru kro , isdi rojana 1 goli deo , iss nal mineral di kami puuri hundi hai atte time te heet vich v aa jnde hai ..
Posted by phinder singh sidhu
Punjab
11-10-2018 10:41 AM

Punjab
10-11-2018 11:08 AM
ਕਣਕ ਦੀ ਬਿਜਾਈ ਤੋਂ ਦੋ ਦਿਨਾਂ ਦੇ ਅੰਦਰ ਪੈਂਡੀਮੈਥਾਲਿਨ @1.5 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਇਹ ਸਪਰੇਅ ਖੇਤ ਵਿਚ ਨਦੀਨਾਂ ਨੂੰ ਉਗਣ ਤੋਂ ਰੋਕਦੀ ਹੈ ਸਪਰੇਅ ਕਰਨ ਵੇਲੇ ਖੇਤ ਵਿਚ ਨਮੀ ਦਾ ਹੋਣਾ ਜਰੂਰੀ ਹੈ
Posted by jajbir sibgh
Punjab
11-10-2018 10:28 AM

Punjab
10-11-2018 11:10 AM
ਕਣਕ ਦੀ ਬਿਜਾਈ ਤੋਂ ਦੋ ਦਿਨਾਂ ਦੇ ਅੰਦਰ ਪੈਂਡੀਮੈਥਾਲਿਨ @1.5 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਇਹ ਸਪਰੇਅ ਖੇਤ ਵਿਚ ਨਦੀਨਾਂ ਨੂੰ ਉਗਣ ਤੋਂ ਰੋਕਦੀ ਹੈ ਸਪਰੇਅ ਕਰਨ ਵੇਲੇ ਖੇਤ ਵਿਚ ਨਮੀ ਦਾ ਹੋਣਾ ਜਰੂਰੀ ਹੈ
Posted by jajbir sibgh
Punjab
11-10-2018 10:25 AM

Punjab
10-11-2018 11:11 AM
Potash di spray 5-10% nisre jhone te kr skde ho
Posted by karamjeet Singh
Punjab
11-10-2018 10:20 AM

Haryana
10-11-2018 10:48 AM
Barseem di kisam jive BL42,BL10 , BL1 , BL 43 di bijayi kar sakde ho. bijayi to pehlan tuc khet vich urea@22 kg ate SSP 185 killo prati acre de hisab nal pao.isdi growth de layi tuc gibberellic acid@250 ml nu 150 litre pani vich mila ke prati acre de hisab nal spray karo,
Posted by raj
Punjab
11-10-2018 10:01 AM

Punjab
10-11-2018 12:21 PM
jhoti nu tuci Agrimin powder 100gm rojj, Minotas bolus 1 goli rojana ate 21 din tak deo , iss na heet vich aa jawegi,bakki majjh nu tuci Milkout powder , Calcimust bolus 2 golia rojana denia suru kro, khurak da puura dyan rakho, hara chara 30-35 kilo rojana deo..
Posted by Jagwinder singh sidhu
Punjab
11-10-2018 10:00 AM

Punjab
10-11-2018 07:24 AM
Posted by madan7999635521
Madhya Pradesh
11-10-2018 09:54 AM
Rajasthan
10-12-2018 12:20 PM
यह मुर्रा नसल का है
Posted by ਗੁਰਕੀਰਤ ਸਿੰਘ
Punjab
11-10-2018 09:54 AM

Punjab
10-11-2018 08:06 AM
hnji tusi Butox @2ml nu prati litre pani vich ghol kar murgi te upper spray kar deo. es nal chiched leh jange.
Posted by ਹਰਦੀਪ ਸਿੰਘ
Punjab
11-10-2018 09:41 AM

Chandigarh
10-12-2018 07:02 AM
ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਦੇਖ ਕੇ ਇਸ ਵਿੱਚ ਤੱਤ ਦੀ ਘਾਟ ਬਾਰੇ ਦੱਸਿਆ ਜਾ ਸਕੇ
Posted by karamvir
Haryana
11-10-2018 09:26 AM
Maharashtra
10-11-2018 10:44 AM
Posted by Gurpreet singh
Punjab
11-10-2018 09:19 AM

Punjab
10-11-2018 10:36 AM
jehdiyan eh boote kaale ho rahe han eh fungus de karn ho rahe han jekar tuc folicur ja amistar di spray kiti hai ta isde nal eh thik ho jange. is to ilava tuc hexaconazole@300ml prati acre de hisab nal v spray kar sakde ho.
Posted by Happy
Punjab
11-10-2018 09:15 AM

Maharashtra
10-11-2018 06:55 AM
ਮੌਸਮ ਵਿਭਾਗ ਦੇ ਅਨੁਸਾਰ ਅੱਜ ਦੇ ਦਿਨ ਵਿਚ 13 % ਮੀਹ ਪੈਣ ਦੀ ਸੰਭਾਵਨਾ ਹੈ ਕਲ ਤੋਂ ਮੌਸਮ ਸਾਫ ਰਹੇਗਾ ਤੁਸੀ ਕਲ ਤੇਲੇ ਦੀ ਸਪਰੇ ਕਰ ਸਕਦੇ ਹੋ
Posted by gurbhej singh
Haryana
11-10-2018 09:10 AM

Punjab
10-17-2018 10:49 AM
Posted by sachveer singh
Punjab
11-10-2018 09:02 AM

Punjab
10-11-2018 07:00 AM
ਖੇਤ ਦੀ ਤਿਆਰੀ ਸਮੇਂ 7-12 ਟਨ ਰੂੜੀ ਦੀ ਖਾਦ ਦੀ ਵਰਤੋ ਕਰੋ ਖਾਦਾਂ ਦੀ ਸਹੀ ਵਰਤੋਂ ਲਈ ਮਿੱਟੀ ਦੀ ਜਾਂਚ ਕਰਵਾਉ ਸੇਂਜੂ ਹਾਲਤਾ ਵਿੱਚ 55 ਕਿਲੋ ਯੂਰੀਆ ਅਤੇ 50 ਕਿਲੋ ਸਿੰਗਲ ਸੁਪਰ ਫਾਸਫੇਟ ਦੀ ਵਰਤੋ ਕਰੋ ਪੋਟਾਸ਼ੀਅਮ ਦੀ ਵਰਤੋਂ ਕੇਵਲ ਮਿੱਟੀ ਵਿੱਚ ਇਸਦੀ ਕਮੀ ਹੋਣ ਤੇ ਹੀ ਕਰੋ
Posted by ਅਮਰਬੀਰ ਸਿੰਘ
Punjab
11-10-2018 08:58 AM

Punjab
10-11-2018 09:05 AM
ihh bareek soondi de kaarn hi hunda hai...Amarbir Singh g soondi bareek iss trah di problem krdi hai. kirpa kr ke soondi ikk vaar jrur check kro. uss de lyi tata tukumi@100gm per acre de hisaab nal.spray kr deo.
Posted by VIJAYPAL SINGH
Haryana
11-10-2018 08:57 AM

Punjab
10-11-2018 09:08 AM
Han ji iss ki spray jruri hoti hai. iss ke liye app 005234 ja 000050 ke saath 100gm boron mix kr ke spray kr skte ho. npk 005234@1kg ja 000050@800gm ja 130045@2kg ko boron@100gm ke saath mila ke spray kr skte ho. iss se daano ki quality achi bnti hai. boron ki maatra 100gm tak hi rakhein.
Posted by jagroop banghu
Punjab
11-10-2018 08:49 AM

Punjab
10-11-2018 09:09 AM
Posted by RUBAN SINGH
Punjab
11-10-2018 08:46 AM

Punjab
10-11-2018 10:10 AM
DR- 201 ਇਹ ਕਿਸਮ 100-110 ਦਿਨਾਂ ਵਿਚ ਵਿਚ ਤਿਆਰ ਹੋ ਜਾਂਦੀ ਹੈ ਇਸਦਾ ਝਾੜ 125-145 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਇਕ ਪ੍ਰਾਇਵੇਟ ਕਿਸਮ ਹੈ ਜੋ HERITAGE SEEDS ਵਲੋਂ ਤਿਆਰ ਕੀਤੀ ਗਈ ਹੈ
Posted by chhina saab
Punjab
11-10-2018 08:44 AM

Punjab
10-11-2018 08:47 AM
Os nu cargill di Transition mix Feed pao te nall hi Liquid Udder strong H 1 litter 10ml swere 10ml shame nu deo Liquid Livferol 1 litter 50ml swere 50ml shame nu deo ji
Posted by manpreet singh
Punjab
11-10-2018 08:39 AM

Punjab
10-11-2018 09:29 AM
Jekar tusi verka nu dudh vechna chode ho ta is lai tuhanu verka tal mel vibhag The Bathinda Dist. Coop. Milk Producers Union Ltd. Verka Bathinda Dairy, Dabwali Road, Bathinda-151001 Ph. No. 0164-2240406 nal samparak kar sakde ho.
Posted by gurwinder singh
Punjab
11-10-2018 08:37 AM
Punjab
10-11-2018 10:44 AM
Posted by Jagraj
Punjab
11-10-2018 08:35 AM

Punjab
10-11-2018 08:50 AM
jdo narma bilkul chug lainde ho ate last tinde tinde reh jande hnn tan uss sme narme de patte jhaadan lyi gromoxone@250ml per 15ltr pani de hisaab nal spray kro..iss nal patte jhad jande hnn par shittian v thothian jehia ho jandia hnn... iss di spray khide narme te na kro...iss di spray bilkul last stage te aa ke kro.
Posted by gurwinder singh
Punjab
11-10-2018 08:11 AM

Punjab
10-11-2018 09:10 AM
jekar jhone de vich kala tela pai gya hai tan iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai. 
Posted by Rajkumar
Haryana
11-10-2018 07:41 AM

Punjab
10-11-2018 06:48 AM
आलू में नदीनों की रोकथाम के लिए आप Sencor@200ml को 150 लीटर पानी में मिला कर प्रति एकड़ के हिसाब से स्प्रे करें
Posted by Harpreet
Punjab
11-10-2018 07:37 AM

Punjab
10-11-2018 08:50 AM
Posted by Ravi Jain
Punjab
11-10-2018 07:14 AM

Punjab
10-11-2018 10:34 AM
tmatar di paniri hamesha pakke hoye tmatar to hi sahi tyar hundi hai ate jehde eh ful lag k dig jande han ohna de layi tuc bijayi to pehlan mitti vich vermicompost 3-4 killo prati boota pao jis nal bootya nu jaruri tat di kami poori hundi hai ate isde ful digna band ho jande han jekar ehna nu ulli rog lagda hai ta tuc khatti lassi @3ml prati litre pani vich mila ke spray karo eh lassi 15-20 din purani honi chahidi hai.
Posted by Kulwinder
Punjab
11-10-2018 07:12 AM

Punjab
10-11-2018 04:59 AM
Posted by Amandeep Singh
Punjab
11-10-2018 06:57 AM

Punjab
10-11-2018 08:49 AM
Os nu powder Agrimen super 1kg 50gm rojana deo Bolus Minotas 7x3 1 goli Rojana deo ji. Os nu peat de kirre lai Bolus Flukired DS 6gm deo ji
Posted by Harpreet kamboj
Punjab
11-10-2018 06:54 AM
Punjab
10-11-2018 08:51 AM
han ji iss de vich tebuconazole nam da salt hai. ihh neck blast nu control kr lwegi...
Posted by karamvir
Haryana
11-10-2018 06:35 AM
Punjab
10-11-2018 08:52 AM
karamvir singh ji iss mein kyaa problem aa rhi hai. aur paude kitne time ke hai...kirpa thoda vistaar se btaayein tan jo apko jankari di jaa ske.
Posted by Sukhraj Singh
Punjab
11-10-2018 06:10 AM

Haryana
10-11-2018 10:13 AM
ਇਸ ਬਿਮਾਰੀ ਨੂੰ ਕਿਸਾਨ ਗਰਦਨ ਮਰੌੜ ਵੀ ਆਖਦੇ ਹਨ ਭੁਰੜ ਰੋਗ ਨਾਲ ਪਹਿਲਾਂ ਹੇਠਲੇ ਪੱਤਿਆਂ ਉਤੇ ਸਲੇਟੀ ਰੰਗ ਦੇ ਲੰਬੂਤਰੇ ਜਿਹੇ ਧੱਬੇ ਪੈ ਜਾਂਦੇ ਹਨ ਜੋ ਕਿ ਬਾਅਦ ਵਿੱਚ ਆਪਸ ਵਿੱਚ ਮਿਲ ਕੇ ਪੱਤਿਆਂ ਨੂੰ ਸਾੜ ਦਿੰਦੇ ਹਨ ਗੰਭੀਰ ਹਾਲਤਾਂ ਵਿੱਚ ਇਸ ਬਿਮਾਰੀ ਦਾ ਹੱਲਾ ਮੁੰਜ਼ਰਾਂ ਦੇ ਹੇਠਾਂ ਤਣੇ ਤੇ ਵੀ ਹੋ ਜਾਂਦਾ ਹੈ ਜਿਸ ਨਾਲ ਮੁੰਜ਼ਰਾਂ ਹੇਠਾਂ ਵੱਲ ਝੁੱਕ ਕੇ ਸੁੱਕ ਜਾਂਦੀਆਂ ਹਨ ਅਤੇ ਝਾੜ.... (Read More)
ਇਸ ਬਿਮਾਰੀ ਨੂੰ ਕਿਸਾਨ ਗਰਦਨ ਮਰੌੜ ਵੀ ਆਖਦੇ ਹਨ ਭੁਰੜ ਰੋਗ ਨਾਲ ਪਹਿਲਾਂ ਹੇਠਲੇ ਪੱਤਿਆਂ ਉਤੇ ਸਲੇਟੀ ਰੰਗ ਦੇ ਲੰਬੂਤਰੇ ਜਿਹੇ ਧੱਬੇ ਪੈ ਜਾਂਦੇ ਹਨ ਜੋ ਕਿ ਬਾਅਦ ਵਿੱਚ ਆਪਸ ਵਿੱਚ ਮਿਲ ਕੇ ਪੱਤਿਆਂ ਨੂੰ ਸਾੜ ਦਿੰਦੇ ਹਨ ਗੰਭੀਰ ਹਾਲਤਾਂ ਵਿੱਚ ਇਸ ਬਿਮਾਰੀ ਦਾ ਹੱਲਾ ਮੁੰਜ਼ਰਾਂ ਦੇ ਹੇਠਾਂ ਤਣੇ ਤੇ ਵੀ ਹੋ ਜਾਂਦਾ ਹੈ ਜਿਸ ਨਾਲ ਮੁੰਜ਼ਰਾਂ ਹੇਠਾਂ ਵੱਲ ਝੁੱਕ ਕੇ ਸੁੱਕ ਜਾਂਦੀਆਂ ਹਨ ਅਤੇ ਝਾੜ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ
Posted by Harbhajan singh
Punjab
11-10-2018 06:01 AM

Punjab
10-11-2018 10:38 AM
Posted by ਜਸਵਿੰਦਰ ਸਿੰਘ
Punjab
11-10-2018 05:57 AM

Punjab
10-11-2018 12:55 PM