Experts Q&A Search

Posted by Satnam Singh Mandaar
Madhya Pradesh
11-10-2018 07:09 PM

Punjab
10-17-2018 10:44 AM
सतनाम सिंह आप कृषि विज्ञान केन्द्र जब्लपुर Address: Ravindra Nagar, Tapti Nagar, Adhartal, Jabalpur, Madhya Pradesh 482004 Phone: 094253 28615 से संपर्क कर सकते है
Posted by Gursimran Singh
Punjab
11-10-2018 07:02 PM

Chandigarh
10-12-2018 04:08 AM
ਮੱਖਣ ਘਾਹ ਦੀ ਬਿਜਾਈ ਅਕਤੂਬਰ-ਦਸੰਬਰ ਮਹੀਨੇ ਵਿਚ ਕੀਤੀ ਜਾਂਦੀ ਹੈ ਜੇ ਇਸਦੀ ਬਿਜਾਈ ਇੱਕਲੀ ਕਰਨੀ ਹਾਂ ਤਾਂ 1.25-1.5kg ਤੇ ਜੇ ਕਿਸੇ ਫਸਲ ਨਾਲ ਬੀਜਣੀ ਹੈ ਤਾਂ 0.50-0.75kg ਬੀਜ ਪਾਓ ਮੱਖਣ ਘਾਹ ਦੀ ਬਿਜਾਈ ਕਤਾਰਾਂ ਵਿੱਚ 30 ਸੈ.ਮੀ. ਦੇ ਪਲਾੱਟ ਵਿੱਚ ਕੀਤੀ ਜਾਂਦੀ ਹੈ ਇਸਦੀ ਬਿਜਾਈ ਛਿੱਟਾ ਦੇ ਕੇ, ਮਸ਼ੀਨ ਨਾਲ ਜਾਂ ਹੱਥਾਂ ਨਾਲ ਕੀਤੀ ਜਾ ਸਕਦੀ ਹੈ ਪੁੰਗਰਾਅ ਲਈ ਬੈੱਡਾਂ ਤੇ ਨਮੀ ਬਣਾਈ ਰੱਖੋ ਸਧਾਰਨ ਹਾਲਾ.... (Read More)
ਮੱਖਣ ਘਾਹ ਦੀ ਬਿਜਾਈ ਅਕਤੂਬਰ-ਦਸੰਬਰ ਮਹੀਨੇ ਵਿਚ ਕੀਤੀ ਜਾਂਦੀ ਹੈ ਜੇ ਇਸਦੀ ਬਿਜਾਈ ਇੱਕਲੀ ਕਰਨੀ ਹਾਂ ਤਾਂ 1.25-1.5kg ਤੇ ਜੇ ਕਿਸੇ ਫਸਲ ਨਾਲ ਬੀਜਣੀ ਹੈ ਤਾਂ 0.50-0.75kg ਬੀਜ ਪਾਓ ਮੱਖਣ ਘਾਹ ਦੀ ਬਿਜਾਈ ਕਤਾਰਾਂ ਵਿੱਚ 30 ਸੈ.ਮੀ. ਦੇ ਪਲਾੱਟ ਵਿੱਚ ਕੀਤੀ ਜਾਂਦੀ ਹੈ ਇਸਦੀ ਬਿਜਾਈ ਛਿੱਟਾ ਦੇ ਕੇ, ਮਸ਼ੀਨ ਨਾਲ ਜਾਂ ਹੱਥਾਂ ਨਾਲ ਕੀਤੀ ਜਾ ਸਕਦੀ ਹੈ ਪੁੰਗਰਾਅ ਲਈ ਬੈੱਡਾਂ ਤੇ ਨਮੀ ਬਣਾਈ ਰੱਖੋ ਸਧਾਰਨ ਹਾਲਾਤਾਂ ਵਿੱਚ ਪੁੰਗਰਾਅ 10 ਤੋਂ 14 ਦਿਨ ਵਿੱਚ ਸ਼ੁਰੂ ਹੋ ਜਾਂਦਾ ਹੈ ਅਤੇ 18 ਦਿਨਾਂ ਵਿੱਚ ਪੂਰਾ ਹੋ ਜਾਂਦਾ ਹੈ ਇਸਦੀਆਂ ਜੜ੍ਹਾਂ 4 ਤੋਂ 6 ਹਫਤੇ ਵਿੱਚ ਵਿਕਸਿਤ ਹੋ ਜਾਂਦੀਆਂ ਹਨ ਜ਼ਮੀਨ ਦੀ ਤਿਆਰੀ ਸਮੇਂ 15–20 ਟਨ ਰੂੜੀ ਦੀ ਖਾਦ ਪਾਓ ਬਾਕੀ ਖਾਦਾਂ ਬਿਜਾਈ ਤੋਂ ਪਹਿਲਾਂ ਪਾਓ: ਨਾਈਟ੍ਰੋਜਨ - 30 kg ਪ੍ਰਤੀ ਏਕੜ, ਫਾਸਫੋਰਸ - 20 kg ਪ੍ਰਤੀ ਏਕੜ, ਹਰ ਕਟਾਈ ਤੋਂ ਬਾਅਦ 30 kg ਨਾਈਟ੍ਰੋਜਨ ਪਾਓ ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਦੂਜੀ ਸਿੰਚਾਈ ਬਿਜਾਈ ਤੋਂ 5 ਤੋਂ 6 ਦਿਨ ਬਾਅਦ ਅਤੇ ਫਿਰ 10 ਦਿਨ ਦੇ ਅੰਤਰਾਲ ਤੇ ਲੋੜ ਅਨੁਸਾਰ ਸਿੰਚਾਈ ਕਰਦੇ ਰਹੋ ਪਹਿਲੀ ਸਿੰਚਾਈ ਤੋਂ ਬਾਅਦ ਹੱਥੀਂ ਗੋਡੀ ਕਰੋ ਅਤੇ 20 kg ਨਾਈਟ੍ਰੋਜਨ ਪਾਓ
Posted by Rajveer singh
Punjab
11-10-2018 06:58 PM

Punjab
10-12-2018 05:35 AM
Posted by Gursimran Singh
Punjab
11-10-2018 06:57 PM

Chandigarh
10-12-2018 04:13 AM
PRO 6 (ਔਸਤਨ ਝਾੜ 175 ਕੁਇੰਟਲ ਪ੍ਰਤੀ ਏਕੜ ), Punjab Naroya(ਔਸਤਨ ਝਾੜ 150 ਕੁਇੰਟਲ ਪ੍ਰਤੀ ਏਕੜ), Punjab White (ਔਸਤਨ ਝਾੜ 135 ਕੁਇੰਟਲ ਪ੍ਰਤੀ ਏਕੜ ), ਕਿਸਮਾਂ ਤੁਸੀਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਵਿੱਚ ਲਾ ਸਕਦੇ ਹੋ ਵਧੇਰੇ ਝਾੜ ਲੈਣ ਲਈ, ਰੋਪਣ ਸਮੇਂ ਕਤਾਰਾਂ ਵਿੱਚਲਾ ਫਾਸਲਾ 15 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7.5 ਸੈ.ਮੀ. ਰੱਖੋ ਨਰਸਰੀ ਵਿੱਚ ਬੀਜ 1-2 ਸੈ.ਮੀ. ਡੂੰਘਾਈ ਤੇ ਬੀਜੋ ਇੱਕ ਏਕੜ ਖੇਤ ਦੀ ਪਨੀਰੀ ਤਿਆ.... (Read More)
PRO 6 (ਔਸਤਨ ਝਾੜ 175 ਕੁਇੰਟਲ ਪ੍ਰਤੀ ਏਕੜ ), Punjab Naroya(ਔਸਤਨ ਝਾੜ 150 ਕੁਇੰਟਲ ਪ੍ਰਤੀ ਏਕੜ), Punjab White (ਔਸਤਨ ਝਾੜ 135 ਕੁਇੰਟਲ ਪ੍ਰਤੀ ਏਕੜ ), ਕਿਸਮਾਂ ਤੁਸੀਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਵਿੱਚ ਲਾ ਸਕਦੇ ਹੋ ਵਧੇਰੇ ਝਾੜ ਲੈਣ ਲਈ, ਰੋਪਣ ਸਮੇਂ ਕਤਾਰਾਂ ਵਿੱਚਲਾ ਫਾਸਲਾ 15 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7.5 ਸੈ.ਮੀ. ਰੱਖੋ ਨਰਸਰੀ ਵਿੱਚ ਬੀਜ 1-2 ਸੈ.ਮੀ. ਡੂੰਘਾਈ ਤੇ ਬੀਜੋ ਇੱਕ ਏਕੜ ਖੇਤ ਦੀ ਪਨੀਰੀ ਤਿਆਰ ਕਰਨ ਲਈ 4-5 ਕਿਲੋ ਬੀਜਾਂ ਜ਼ਰੂਰਤ ਹੁੰਦੀ ਹੈ ਬਿਜਾਈ ਤੋਂ 10 ਦਿਨ ਪਹਿਲਾਂ 20 ਟਨ ਰੂੜੀ ਦੀ ਖਾਦ ਪਾਓ ਨਾਈਟ੍ਰੋਜਨ 40 ਕਿਲੋ(ਯੂਰੀਆ 90ਕਿਲੋ), ਫਾਸਫੋਰਸ 20 ਕਿਲੋ(ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ(ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਪਾਓ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਰੋਪਣ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ ਟਾੱਪ ਡਰੈਸਿੰਗ (ਮਿੱਟੀ ਵਿੱਚ ਮਿਲਾਉਣਾ) ਦੇ ਤੌਰ ਤੇ ਰੋਪਣ ਤੋਂ ਚਾਰ ਹਫਤੇ ਬਾਅਦ ਪਾਓ
Posted by Kulwinder Singh Gill
Punjab
11-10-2018 06:54 PM

Punjab
10-16-2018 10:36 AM
Posted by ਸੁਖਜਿੰਦਰ ਸਿੰਘ
Punjab
11-10-2018 06:38 PM

Punjab
10-16-2018 10:36 AM
Posted by vakeel Saharan
Punjab
11-10-2018 06:20 PM

Punjab
10-11-2018 06:27 PM
Posted by Harbir singh
Punjab
11-10-2018 05:57 PM
Punjab
10-13-2018 09:43 AM
sir tuse mere swal da jwab nahi deta
Posted by avtar singh
Punjab
11-10-2018 05:53 PM

Punjab
10-12-2018 05:38 AM
Avtar singh ji ihh mooli jis trah gal rhi hai ihh kite kite hi gal rhi hai ja fir othe gal rhi hai jithe pani jyaada khada hai, iss ton ilaava ihh v dso ki iss trah di problem kini ku jgah te hai.
Posted by ਜਗਮੀਤ ਸਿੰਘ
Punjab
11-10-2018 05:31 PM

Punjab
10-16-2018 10:42 AM
Posted by Ravinder Kumar
Haryana
11-10-2018 05:24 PM

Rajasthan
10-11-2018 03:14 PM
यह एच एफ क्रॉस नसल है
Posted by Ravinder Kumar
Haryana
11-10-2018 05:22 PM

Punjab
10-11-2018 02:46 PM
iss nu tuci Albedendazole dwai di goli deo , iss nal isdi deworming howegi , isde nal iss nu Cargil di hifer dry feed deni suru kro , iss nal growth howegi..
Posted by Parmil Jyani
Punjab
11-10-2018 05:21 PM

Punjab
10-16-2018 09:12 AM
Posted by Dr.sunil
Haryana
11-10-2018 05:12 PM

Chandigarh
10-12-2018 05:26 AM
Posted by ਰਣਯੋਧ ਸਿੰਘ
Punjab
11-10-2018 05:06 PM

Punjab
10-11-2018 12:13 PM
Posted by Dilpreet singh
Punjab
11-10-2018 04:34 PM

Punjab
10-12-2018 06:27 AM
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ .... (Read More)
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
Posted by gurjant singh
Punjab
11-10-2018 04:12 PM

Punjab
10-11-2018 11:09 AM
Posted by pardeep
Haryana
11-10-2018 04:07 PM

Punjab
10-11-2018 12:05 PM
Posted by ਜਸਪਾਲ
Punjab
11-10-2018 04:03 PM

Haryana
10-11-2018 11:14 AM
Posted by jaswinder singh
Punjab
11-10-2018 03:56 PM

Chandigarh
10-12-2018 07:30 AM
Posted by Rohit Kumar
Uttar Pradesh
11-10-2018 03:48 PM

Chandigarh
10-12-2018 06:43 AM
Posted by hardeep singh
Punjab
11-10-2018 03:44 PM

Punjab
10-11-2018 11:15 AM
Posted by ਜਗਦੀਪ ਸਿੰਘ
Punjab
11-10-2018 03:37 PM

Punjab
10-11-2018 05:17 PM
Posted by jaspreet singh
Punjab
11-10-2018 03:29 PM

Punjab
10-11-2018 03:13 PM
Posted by जसमेर सिंह
Haryana
11-10-2018 03:27 PM

Chandigarh
10-12-2018 05:32 AM
Posted by surinder Brar
Punjab
11-10-2018 03:25 PM

Punjab
10-12-2018 10:53 AM
Posted by Lovepreet Singh
Punjab
11-10-2018 03:17 PM

Punjab
10-11-2018 03:02 PM
Posted by Hardial Singh
Punjab
11-10-2018 03:15 PM

Haryana
10-11-2018 11:17 AM
Posted by Hardial Singh
Punjab
11-10-2018 03:13 PM
Chandigarh
10-12-2018 07:31 AM
Posted by SUMIT
Haryana
11-10-2018 03:11 PM

Punjab
10-11-2018 05:15 PM
नहीं जी HD 2968 OR HD 3086 ही ज्यादा उपज वाली किस्में हैं इनकी बिजाई आज अलग अलग ही कर सकते हैं
Posted by Lovepreet Singh
Punjab
11-10-2018 03:11 PM

Punjab
10-11-2018 12:09 PM
Posted by jaswinder singh Jassa
Punjab
11-10-2018 02:47 PM

Punjab
10-12-2018 05:43 AM
Posted by goldy
Punjab
11-10-2018 02:42 PM

Punjab
10-11-2018 10:18 AM
Posted by Beant singh
Punjab
11-10-2018 02:34 PM

Punjab
10-11-2018 03:05 PM
Posted by Vedvias Sharma
Punjab
11-10-2018 02:21 PM
Punjab
10-11-2018 11:33 AM
Posted by gurinder
Punjab
11-10-2018 01:54 PM
Punjab
10-11-2018 12:14 PM
ehh done feed vdia hai , baki tuci milkogen 8000 vart skde ho , isde nal khurak da puura dyan rkhna jruri hai kyuki khurak di kami krke dudh nhi vddhda hai ,fatt lyi tuci khurak de nal nal Fatplus powder 50gm rojana dena suru kr skde ho ...
Posted by Asad Khan
Uttar Pradesh
11-10-2018 01:46 PM

Punjab
10-11-2018 11:36 AM
सिंचित दशा का मतलब सिंचित एरिया होता है और असिंचित दशा का मतलब जिसमें सिंचाई नहीं होती है
Posted by mika
Punjab
11-10-2018 01:43 PM

Maharashtra
10-11-2018 11:28 AM
kanak di bijayi same 35 killo urea ate 55 kg DAP prati acre de hisab nal payi jandi hai ate baki 55 killo urea pehle pani de same pauni chahidi hai .
Posted by manpal sandhu
Punjab
11-10-2018 01:20 PM

Chandigarh
10-12-2018 07:10 AM
Posted by HARPREET SINGH
Punjab
11-10-2018 01:03 PM

Punjab
10-17-2018 04:53 AM
hnji tusi menu 8872044757 te contact karlo mai tohanu ihde bare nabard di information de devaga.
Posted by vikas lamoria
Haryana
11-10-2018 01:00 PM

Chandigarh
10-12-2018 07:08 AM
नाइट्रोजन की ज्यादा मात्रा का इस्तेमाल करने से पौधे गिरना शुरू हो जाते हैं इसका अब कोई हल नहीं है भविष्य में ध्यान रखें की खेतीबाड़ी यूनिवर्सिटी द्वारा सिफारिश की गई खादों की मात्रा का ही इस्तेमाल करें
Posted by Ashish
Haryana
11-10-2018 12:59 PM

Punjab
10-11-2018 03:11 PM
jekar jhone de vich kala ja bhoora tela pai gya hai tan iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai. 
Posted by ਹਰਪਾਲ ਸਿੰਘ
Punjab
11-10-2018 12:50 PM

Punjab
10-12-2018 12:19 PM
Posted by Dilpreet singh
Punjab
11-10-2018 12:48 PM

Punjab
10-12-2018 06:27 AM
hanji tuc tele di roktham de layi BPMC da istemal kar sakde ho.isde vich tuc buprofezin mila sakde ho. tuc buprofezin di matra 200-250 ml di prati acre de hisab nal istemal kar sakde ho.
Posted by Dilpreet singh
Punjab
11-10-2018 12:45 PM
Punjab
10-12-2018 06:25 AM
tele di roktham de layi tuc black gold@250 ml nu 150 litre pan vich mila ke prati acre dehisab nal spray karo.jehde eh dhabbe ban rahe han oh fungus de karn ho rahe han jisdi roktham de layi tuc folicur@200ml ja pulsor@200ml nu 150 litre pani vich mila ke prati acre de hisab nal spray karo .
Posted by ramanjeet singh kang
Punjab
11-10-2018 12:30 PM

Punjab
10-11-2018 09:09 AM
hnji jekar tusi heat diya sariya nishaniya dekh layiya hun ta kal morning nu karva sakde ho.
Posted by harman
Punjab
11-10-2018 12:17 PM

Punjab
10-11-2018 11:07 AM
kirpa karke apna swal vistar nal pucho ke tuc kehde rog bare jankari laina chahunde ho ta jo tuhanu is bare poori jankari diti ja sake.
Posted by ਹਰਪਾਲ ਸਿੰਘ
Punjab
11-10-2018 12:05 PM

Punjab
10-11-2018 03:06 PM
Posted by Mandeep Singh
Haryana
11-10-2018 11:58 AM

Punjab
10-11-2018 09:39 AM
Posted by ਗਗਨ ਬਰਾੜ
Punjab
11-10-2018 11:56 AM

Maharashtra
10-11-2018 11:04 AM
DBW 173 wheat variety 140-150 dina vich pak jandi hai ate esda ostan jhad 28 quintal(70 man) per acre hai. eh kisam hybrid nahi hai . shri ram 272 kisam 156-157 din vich pakk jandi hai. isdi height 95 cm hundi hai . eh kanak di ageti picheti dona sameya vich beeji jan vali kisam hai .eh kisam hybrid hai.is kisam da jhad 65-70 man hunda hai.isnu tuc retli ate dakar dona kisman di mitti vich beej sakde ho.