
Posted by Amrit Aulakh
Punjab
12-10-2018 04:18 PM
Barseem de vich tuc 185 killo SSP prati acre de hisab nal varto.
Posted by Halinder Singh
Punjab
12-10-2018 04:07 PM
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ .... (Read More)
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ

Posted by pradeep Kumar
Uttar Pradesh
12-10-2018 04:02 PM
आप किस नसल का सीमन लेना चाहते है वैसे आप अपने इलाके के सरकारी वैटनरी अस्पताल से भी सीमन ले सकते है यदि कोई प्राईवेट डॉक्टर है तो आप उससे भी सीमन ले सकते है

Posted by navraj singh
Punjab
12-10-2018 04:01 PM
tele di roktham lyi chess@120gm ja glamore@50gm prti acre lyi spray kro.

Posted by ਮਲਕੀਤ ਸਿੰਘ
Punjab
12-10-2018 03:58 PM
ਪਸ਼ੂ ਨੂੰ ਟੀਕਾ ਭਰਵਾਉਣ ਤੋਂ 2 ਮਹੀਨੇ ਬਾਦ ਖੁਰਾਕ ਦੇਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ , ਉਸ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਫੀਡ ਦੇਣੀ ਚਾਹੀਦੀ ਹੈ ਇਸ ਤ੍ਰਾਹ ਦੁੱਧ ਦੇ ਹਿਸਾਬ ਨਾਲ ਦੇ ਸਕਦੇ ਹੋ , ਬਾਕੀ ਹਾਰਾ ਚਾਰਾ ਵੀ ਵਧਿਆ ਤਰੀਕੇ ਨਾਲ ਦੇਣਾ ਚਾਹੀਦਾ ਹੈ ਅਤੇ ਪਸ਼ੂ ਦੀ ਹਰ 3 ਮਹੀਨੇ ਬਾਦ ਡੇਵਰਮਿੰਗ ਜ਼ਰੂਰ ਕਰਵਾਉਣੀ ਚਾਹੀਦੀ ਹੈ
Posted by Vijay Thakur
Punjab
12-10-2018 03:57 PM
jekar tuc prali nu khet vich vah ke waste decomposer di spray karde ho ta tuhanu isdi spray dubara karni payegi jisde nal prali khaad vich badl jandi hai.isde layi tuc purane waste decomposer de ghol vich hor pani add karke usde vich 2 killo gur mila deo ate eh ghol dubara tyar ho janda hai .

Posted by manveer Singh Maan
Punjab
12-10-2018 03:49 PM
Choohya di roktham de lyi tuc 1 kg anaaz da aata ja daane lao ...uss vich 20 gm banaspati Oil + 20 gm Boora Khand + 25 gm Zinc phosphide milao...ihna 4 cheeza nu changi trah mila k tyaar krn ton baad jithe jithe choohe hnn othe rakh deo..Banaspati tel khushboodar hona chaida hai tan jo choohe uss di khushboo wal jyaada aun..isde nal choohya di roktham ho jandi hai.

Posted by raj
Punjab
12-10-2018 03:48 PM
अगर आप भैंस को कली का पानी देते है तो इससे पशु में कैल्शियम की कमी नहीं होती और इससे पशु को अलग से कैल्शियम देने की ज़रूरत नहीं होती और पशु का दूध कम नहीं होता
Posted by Mukesh Chauhan
Uttarakhand
12-10-2018 03:47 PM
iske daane fungus ke karn aise ho rahe han jiski roktham ke liye aap propiconazole@200ml ko 150 litre pani men mil kar prati acre ke hisab se spray karen.
Posted by Manpreet singh
Punjab
12-10-2018 03:37 PM
ਸਰੋਂ ਦੀ ਕਿਸਮ PGSH51 ਖੇਤੀਬਾੜੀ ਯੂਨੀਵਰਸਿਟੀ ਵਲੋਂ ਸਿਫਾਰਿਸ਼ ਕਿਸਮ ਹੈ ਜੋ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਤੋਂ ਲੈ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਇਸਨੂੰ ਲੋਕਲ ਡੀਲਰ ਕੋਲੋਂ ਵੀ ਲੈ ਸਕਦੇ ਹੋ

Posted by Dr gurpinder singh
Punjab
12-10-2018 03:37 PM
Pure Sahiwal cow len lai tusi Navroop singh ji 9649038200 na samparak kar sakde ho.
Posted by Pihu
Punjab
12-10-2018 03:26 PM
Pure Sahiwal cow len lai tusi Navroop singh ji 9649038200 na samparak kar sakde ho.

Posted by abdul waheed
Madhya Pradesh
12-10-2018 03:24 PM
हांजी जपानी बटेर खरीदने के लिए 09229881876 नंबर पर bhumika animal breeder से सम्पर्क करें

Posted by Rupinder Singh
Punjab
12-10-2018 03:12 PM
BR 36 kisam ICAR-Indian Institute of Wheat and Barley Research Karnal valo tyar kiti gayi hai par eh kisam hale kisana layi jari nahi kiti gayi hai eh haje process vich hai

Posted by gurbhej singh
Punjab
12-10-2018 03:10 PM
Tele di roktham lyi chess@120gm ja glamore@50gm prti acre de hisaab nal spray kro.
Posted by harpreet singh
Punjab
12-10-2018 03:02 PM
Os nu Liv 52 de nall Bolus Aptikuq 2 golia swere 2 golia shame nu 5din tak deo..

Posted by parwinder singh
Punjab
12-10-2018 02:53 PM
ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਤੁਹਾਡੇ ਵਲੋਂ ਭੇਜੀ ਗਈ ਫੋਟੋ ਅੱਧੀ ਅੱਪਲੋਡ ਹੋਈ ਹੈ

Posted by ਜਸਵਿੰਦਰ ਸਿੰਘ
Punjab
12-10-2018 02:48 PM
ਸਰੋਂ ਦੀ ਖੱਲ ਦੇ ਲਈ ਸਰੋਂ ਨੂੰ ਚੱਕੀ ਵਿਚ ਪੀਸਾ ਕੇ ਉਸਦਾ ਤੇਲ ਅਲੱਗ ਕਢਿਆ ਜਾਂਦਾ ਹੈ ਅਤੇ ਜੋ ਬਾਕੀ ਬੱਚਦਾ ਹੈ ਉਸ ਨੂੰ ਖੱਲ ਵਜੋਂ ਵਰਤਿਆ ਜਾਂਦਾ ਹੈ

Posted by ramanjeet singh kang
Punjab
12-10-2018 02:47 PM
ਇਸ ਨੂੰ ਤੁਸੀ M-Ceft ਇੰਜੇਕਸ਼ਨ ਲਗਵਾਓ , ਇਸ ਨੂੰ 3-3 ਦਿਨਾਂ ਦੇ ਫਰਕ ਨਾਲ ਲਗਵਾਓ ਜਿਵੇਂ 1,4 ਅਤੇ 7 ਦਿਨ , ਇਸਦੇ ਨਾਲ ਤੁਸੀ Mummidium ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸਦੀ ਰੋਜਾਨਾ 1 ਪੁੜੀ ਦਿਓ , ਇਸ ਨਾਲ ਫਰਕ ਪੈਣ ਲੱਗ ਜਾਵੇਗਾ ..

Posted by Tarachand
Haryana
12-10-2018 02:42 PM
इसके पौधे फंगस के कारण इस तरह हो रहे है जिसकी रोकथाम के लिए आप folicur@200ml या proclaim@200ml या nativo@80-100gm को 150 लीटर पानी में मिलाकर प्रति एकड़ के हिसाब से स्प्रे करें

Posted by Poonamjeet Singh Sidhu
Punjab
12-10-2018 02:34 PM
ਬੱਤਖਾਂ ਦੇ ਬੱਚੇ ਲੈਣ ਲਈ ਤੁਸੀ ROCKY ROAD FARMS ਨੂੰ 9855562208 ਤੇ ਸੰਪਰਕ ਕਰ ਸਕਦੇ ਹੋ ਬੱਤ਼ਖਾ ਤੁਹਾਨੂੰ 3000 ਰੁਪਏ ਪ੍ਰਤੀ ਜੋੜਾ ਮਿਲੇਗਾ ਤੇ ਜਪਾਨੀ ਬਟੇਰ ਲੈਣ ਲਈ ਤੁਸੀ Central Poultry Development Organization,Ministry of Agriculture & Farmers Welfare, Government of India Industrial Area, Phase-I, Tel.No: 0172-2655391 ਤੋਂ ਬੁੱਕ ਕਰਵਾ ਕੇ ਖਰੀਦ ਸਕਦੇ ਹੋ

Posted by Jai Singh
Punjab
12-10-2018 02:02 PM
hnji eh sundi di roktham kr dindi hai. isda asar 15-18 dina tkk rehnda hai.
Posted by Dilpreet singh
Punjab
12-10-2018 02:00 PM
BPMC ki prati acre de hisb nal 80-100gm de hisab nal istemal kiti jandi hai.eh ik keetnashak hai jo tele di roktham de layi istemal kiti jandi a.

Posted by jagdeep singh
Punjab
12-10-2018 01:50 PM
Is Bare jeada jankari lai tusi Gurpreet Singh 8283800910 nal sampark kar sakde ho

Posted by pardeep
Haryana
12-10-2018 01:40 PM
yeh broiler ki breed hai. or ise caribro 91 ke name se bhi jana jata hai. yeh 6 weak me 165-1700 gram ke ho jate hai. yeh aap chandigarh me phase 1 me jo central polutery development ka jo office hai waha se khareed sakte ho. Central Poultry Development Organization (Northern Region)
Ministry of Agriculture & Farmers Welfare, Government of India
Industrial Area, Phase-I, Chandigarh –Tel.No: 0172-2655391

Posted by bindu
Punjab
12-10-2018 01:33 PM
kirpa karke apna swal vistar nal pucho ta jo tuhanu is bare poori jankari diti ja sake.

Posted by Gagandeep singh
Punjab
12-10-2018 01:31 PM
ਇਹ ਤੇਲੇ ਕਰਕੇ ਇਸ ਤਰ੍ਹਾਂ ਡਿੱਗ ਗਏ ਹਨ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਤੁਸੀਂ ਇਸ ਵਿੱਚ ਕੋਈ ਸਪ੍ਰੇ ਕੀਤੀ ਹੈ ਕਿ ਨਹੀਂ ਜੇਕਰ ਨਹੀਂ ਕੀਤੀ ਤਾਂ buprofenzin@200ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪ੍ਰੇ ਕਰੋ

Posted by simran
Punjab
12-10-2018 01:31 PM
eh daag fungus de karn ban rahe han isdi roktham de layi tuc tilt@200ml ja hexaconazole@300ml nu 150 litre pani vich mila ke prati acre de hisab nal spray karo.
Posted by Halinder Singh
Punjab
12-10-2018 01:18 PM
ਹਾਂਜੀ ਤੁਸੀ ਬਠਿੰਡੇ ਵਿਚ ਇਸ ਕਿਸਮ ਦੀ ਬਿਜਾਈ ਕਰ ਸਕਦੇ ਹੋ ਇਸਦੀ ਬਿਜਾਈ ਦਰਮਿਆਨੀ ਮਿੱਟੀ ਵਿਚ ਕਰ ਸਕਦੇ ਹੋ ਜੇਕਰ ਤੁਸੀ ਇਸਦੀ ਬਿਜਾਈ ਰੇਤਲੀ ਜਮੀਨ ਵਿਚ ਕਰਦੇ ਹੋ ਤਾ ਇਸਦਾ ਝਾੜ ਘਟ ਜਾਂਦਾ ਹੈ ਇਸਦੀ ਬਿਜਾਈ ਅਕਤੂਬਰ ਦੇ ਚੌਥੇ ਹਫਤੇ ਤੋਂ ਅਖੀਰ ਨਵੰਬਰ ਤਕ ਕਰ ਸਕਦੇ ਹੋ
Posted by Halinder Singh
Punjab
12-10-2018 01:09 PM
ਹਾਜੀ ਇਹ ਸਰਟੀਫਾਈਡ ਹੁੰਦਾ ਹੈ ਤੇ ਬਾਕੀ ਜੋ 3086 ਕਿਸਮ ਹੈ ਉਹ ਵੀ ਬਹੁਤ ਵਧੀਆ ਹੈ

Posted by Gurbir singh
Punjab
12-10-2018 01:06 PM
ਬਰਸੀਮ ਦੀ ਬਿਜਾਈ ਸਮੇ ਤੁਸੀ ਯੂਰੀਆ@ 22 kg ਅਤੇ DAP@60 kg ਪਾ ਸਕਦੇ ਹੋ ਇਸਦੇ ਵਿਚ ਪੋਟਾਸ਼ ਮਿੱਟੀ ਪਰਖ ਦੇ ਅਧਾਰ ਤੇ ਹੀ ਪਾਓ

Posted by ਗਗਨਦੀਪ ਸਿੰਘ
Punjab
12-10-2018 01:03 PM
ਕਣਕ ਦੀ ਬਿਜਾਈ ਤੋਂ ਦੋ ਦਿਨਾਂ ਦੇ ਅੰਦਰ ਪੈਂਡੀਮੈਥਾਲਿਨ @1.5 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਇਹ ਸਪਰੇਅ ਖੇਤ ਵਿਚ ਨਦੀਨਾਂ ਨੂੰ ਉਗਣ ਤੋਂ ਰੋਕਦੀ ਹੈ ਸਪਰੇਅ ਕਰਨ ਵੇਲੇ ਖੇਤ ਵਿਚ ਨਮੀ ਦਾ ਹੋਣਾ ਜਰੂਰੀ ਹੈ
Posted by Gurmeet Singh
Punjab
12-10-2018 12:51 PM
Tuc barsem di kisam jive BL1, BL10, BL42 kisam di bijayi kar sakde ho.

Posted by Kulwinder Singh Gill
Punjab
12-10-2018 12:42 PM
ਹਾਂਜੀ ਤੁਸੀ ਕਣਕ ਦੀ ਬਿਜਾਈ ਤੋਂ ਦੋ ਦਿਨ ਪਹਿਲਾਂ ਜਾ ਦੋ ਦਿਨ ਬਾਦ Pendimethalin ਦੀ ਸਪਰੇ ਕਰ ਸਕਦੇ ਹੋ ਇਹ ਇਕ ਨਦੀਨ ਨਾਸ਼ਕ ਹੈ ਜੋ ਫ਼ਸਲ ਵਿਚ ਹੋਣ ਵਾਲੇ ਨਦੀਨਾਂ ਦੀ ਰੋਕਥਾਮ ਕਰਦਾ ਹੈ ਇਸਦੀ ਮਾਤਰਾ ਇਕ ਏਕੜ ਦੇ ਲਈ 1 ਲੀਟਰ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕੀਤੀ ਜਾਂਦੀ ਹੈ
Posted by Sumant Itkan
Punjab
12-10-2018 12:39 PM
भिंडी के ऊपर फंगस के कारण पौधे इस तरफ के हो रहे है, इसके लिए आप M-45@400gm को 150 लीटर पानी में मिलाकर प्रति एकड़ के हिसाब से स्प्रे करें इसके 4-5 दिन बाद आप NPK 19:19:19@1
किलो को 150 लीटर पानी में मिलाकर प्रति एकड़ के हिसाब से स्प्रे करें
Posted by SEWAKGILL
Punjab
12-10-2018 12:34 PM
ਜੀ ਨਹੀਂ ਇਹ ਹਾਈਬ੍ਰਿਡ ਕਿਸਮ ਹੈ ਇਸਦਾ ਬੀਜ ਅਗਲੇ ਸਾਲ ਲਈ ਨਹੀਂ ਰੱਖਿਆ ਜਾ ਸਕਦਾ ਕੰਪਨੀ ਇਸਦੀ ਸਿਫਾਰਿਸ਼ ਨਹੀਂ ਕਰਦੀ
Posted by Tauhid Khan
Uttar Pradesh
12-10-2018 12:27 PM
is da result fullgobhi vich vdiaa hai. ih soondi, ptte da surangi keet, tne atey fal de gndue di roktham krdi hai. isdi matra 90-100gm prti acre de hisaab nal vrto.
Posted by Ranjeet singh
Punjab
12-10-2018 12:27 PM
ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ.... (Read More)
ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













