Experts Q&A Search

Posted by Harpreet dhillon
Punjab
14-10-2018 11:03 AM

Maharashtra
10-14-2018 02:06 PM
barseem di bijayi to 3-5 dina bad pehla pani launa chahida hai.
Posted by Ajaypal Singh
Punjab
14-10-2018 10:53 AM

Rajasthan
10-14-2018 06:25 AM
kinnow de boote nu vermicompost@8 killo prati boota pao. isde vich jaruri tat di kami de karn eda ho rahe han.
Posted by Ajaypal Singh
Punjab
14-10-2018 10:52 AM

Maharashtra
10-14-2018 02:01 PM
amb de boote di growth de layi tuc vermicompost@6-8 killo prati boote de hisab nal pao.isde nal boote di growth ho jandi hai.
Posted by Ajaypal Singh
Punjab
14-10-2018 10:50 AM

Maharashtra
10-14-2018 02:02 PM
eh patte fungus de karn mach rahe han jisde layi tuc 15 din purani lassi@3ml prati litre pani de hisab nal.spray karo.
Posted by KULWANT singh
Punjab
14-10-2018 10:49 AM

Punjab
10-15-2018 11:17 AM
Same-same te kisana di mang de mutabik har jile vich training chaldi hi rehdi hai, Is bare puri jankaei lai tusi Deputy Director Dairy, Room No.434-35, 3rd Floor, District Administrative Complex, Sector-76, Mohali. Sh.Kuldip Singh 98557-32565 0172-2219276 nal samparak karo ji.
Posted by Gopi Sarpanch
Punjab
14-10-2018 10:38 AM

Chandigarh
10-15-2018 11:43 AM
Posted by Gurmeet singh
Punjab
14-10-2018 10:34 AM

Punjab
10-15-2018 11:11 AM
Is bare puri jankari lai tusi Amrik Singh 9814221784 nal samparak karo ji.
Posted by Gajanan pawar
Maharashtra
14-10-2018 10:30 AM

Punjab
10-16-2018 11:50 AM
14-10-18केले का रेट 700-770/ क्विंटल है
Posted by sukhraj Singh
Punjab
14-10-2018 10:18 AM

Punjab
10-14-2018 05:25 AM
sbb ton pehla isdi deworming krwao , iss nu Albendazole dwai di goli deo , isde nal Puberaid powder 100 gm rojana dena suru kro , iss nal vdiaa growth howegi..
Posted by jitendra Kumar Singh
Jharkhand
14-10-2018 10:15 AM

Punjab
10-17-2018 09:57 AM
चूज़े लेने के लिए आप 04024018687 Poultry Chicks Hydrabad से संपर्क कर सकते है
Posted by blinder
Haryana
14-10-2018 10:12 AM

Chandigarh
10-15-2018 11:44 AM
eh phosphorus di ghaat de karan is trh ho rhe hn. isdi roktham lyi MOP@150-200gram prti boote de hisaab naal vrto.
Posted by surinderjeet singh
Punjab
14-10-2018 10:09 AM

Chandigarh
10-15-2018 11:46 AM
eh iron di ghaat krke is trh peele ho rhe hn . isdi roktham lyi ferrous sulphate@80-100gm nu 15ltr paani vich rlaa ke prti boore lyi vrto.
Posted by sukhjinder singh
Punjab
14-10-2018 10:04 AM

Punjab
10-14-2018 01:00 PM
ਸਰੋ ਦਾ ਝਾੜ ਓਹਨਾ ਦੀਆਂ ਕਿਸਮਾਂ ਮੁਤਾਬਿਕ ਅਲੱਗ ਅਲੱਗ ਹੁੰਦਾ ਹੈ ਗੋਭੀ ਸਰੋ ਦੀਆ ਕਿਸਮਾਂ- GSC-7 ਔਸਤਨ ਝਾੜ 8.9 ਕੁਇੰਟਲ ਪ੍ਰਤੀ ਏਕੜ GSC-6 ਔਸਤਨ ਝਾੜ 6.1 ਕੁਇੰਟਲ ਪ੍ਰਤੀ ਏਕੜ ਹਾਇਓਲਾ ਪੀ ਏ ਸੀ- 401 ਔਸਤਨ ਝਾੜ 6.7 ਕੁਇੰਟਲ ਪ੍ਰਤੀ ਏਕੜ GSL-1 ਔਸਤਨ ਝਾੜ 6.7 ਕੁਇੰਟਲ ਪ੍ਰਤੀ ਏਕੜ ਅਫ਼ਰੀਕਨ ਸਰੋ ਦੀ ਉੱਨਤ ਕਿਸਮ pc-6 ਹੈ ਇਸਦਾ ਔਸਤਨ ਝਾੜ 7.7 ਕੁਇੰਟਲ ਪ੍ਰਤੀ ਏਕੜ ਹੈ
Posted by मनोज माकडिया
Maharashtra
14-10-2018 10:00 AM

Punjab
10-16-2018 09:04 AM
ji nahi desi chane men bud grafting nahi karni chahiye. propagation ke liye beej ka hi istemal karna chahiye.
Posted by KrishanKumar
Haryana
14-10-2018 09:58 AM
Punjab
10-14-2018 01:12 PM
Iइस के ऊपर तेले की शकायत हो सकती है तेला इस मैं से रस चूस लेता है जिसके कारण पत्ते मुड़ने लग जाते है या फिर वायरस के कारण पत्ते मुड़ने लग जाते है इसकी रोकथाम के लिए 200 ml रोगर को 150 लीटर पानी मे मिला कर स्प्रे करो
Posted by pardeep
Haryana
14-10-2018 09:54 AM

Punjab
10-15-2018 12:49 PM
app iss no. per unke sath sampark kr skte hai ,Central Poultry Development Organization (Northern Region) Ministry of Agriculture & Farmers Welfare, Government of India Industrial Area, Phase-I, Chandigarh – 160 002 Tel.No: 0172-2655391 Tel.Fax: 0172-2655460
Posted by Dalvir Dhaliwal
Punjab
14-10-2018 09:52 AM

Punjab
11-12-2018 06:29 AM
ਨੀਲੀ ਰਾਵੀ ਦਾ ਸੀਮਨ ਤੁਹਾਨੁੰ ਨਾਭੇ ਨੀਲੀ ਰਾਵੀ ਦੇ ਸੀਮਨ ਸਟੇਸ਼ਨ ਤੋਂ ਵਧੀਆ ਮਿਲ ਜਾਵੇਗਾ ਉੱਥੋ ਸੀਮਨ ਲੈਣ ਲਈ ਤੁਸੀ 0176-5220137 ਨੰਬਰ ਤੇ ਸੰਪਰਕ ਕਰ ਸਕਦੇ ਹੋ
Posted by Rajvir Singh
Punjab
14-10-2018 09:52 AM

Rajasthan
10-15-2018 12:33 PM
Posted by Gurinder
Punjab
14-10-2018 09:39 AM

Punjab
10-14-2018 01:17 PM
Posted by manveer Singh Maan
Punjab
14-10-2018 09:35 AM

Punjab
10-14-2018 01:26 PM
rye grass ate makhan grass dekhn de vich ik smaan jehe hi lgde hnn par ihh alag alag company duwaara alag alag aunde hnn. makhan grass advanta da wdia aunda hai.
Posted by Gujjar
Punjab
14-10-2018 09:29 AM

Chandigarh
10-15-2018 11:48 AM
Pusa Punjab Basmati 1509: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਹ ਕਿਸਮ ਝੁਲਸ ਰੋਗ ਨੂੰ ਸਹਿਣਯੋਗ ਹੈ ਇਸ ਦੀ ਪਕਾਉਣ ਦੀ ਯੋਗਤਾ ਵਧੀਆਂ ਹੁੰਦੀ ਹੈ ਇਸਦਾ ਔਸਤਨ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ
Posted by chhina saab
Punjab
14-10-2018 09:29 AM

Punjab
10-14-2018 05:31 AM
uss nu Anabolite liqued 100-100ml swere sham deo , isde nal Milkout powder 1-1 chamch swere sham deo uss nu Calcimust bolus 1-1 goli swere sham deo , iss nal duudh vdiaa howega bakki khurakk da purra dyan rkho..
Posted by Manpreet Singh
Punjab
14-10-2018 09:28 AM

Punjab
10-14-2018 05:34 AM
Posted by Gurdeep Sidhu
Punjab
14-10-2018 09:25 AM

Uttar Pradesh
10-16-2018 11:43 AM
ਹਾਜੀ ਰਾਣੀਖੇਤ ਬਿਮਾਰੀ ਦੀ ਵੈਕਸੀਨ ਲੱਗੇਗੀ ਜੀ ਇਹ ਤੁਸੀ ਨੇੜੇ ਦੇ ਸਰਕਾਰੀ ਪਸ਼ੂ ਹਸਪਤਾਲ ਤੋਂ ਪਤਾ ਕਰੋ ਉਹ ਲਗਾ ਦੇਣਗੇ
Posted by Manish gurjar
Rajasthan
14-10-2018 09:23 AM

Punjab
10-14-2018 10:41 AM
Posted by Garry
Punjab
14-10-2018 09:23 AM

Punjab
10-16-2018 09:09 AM
hanji isde nal jhaad uper kafi fark painda hai. isde nal fasl da jhaad 15-20% ghat janda hai.
Posted by Ranjeet singh
Punjab
14-10-2018 09:21 AM

Punjab
10-16-2018 05:34 AM
ਹਾਜੀ ਤੁਸੀ ਇੱਕ ਵਾਰ ਇਹ ਦੱਸੋ ਕਿ ਕਿਹੜੇ ਮਹਿਕਮੇ ਵਾਲੇ ਮੰਘ ਰਹੇ ਹੈ ਜਿਵੇਂ ਕਿ ਪਸ਼ੂ ਪਾਲਣ ਵਿਭਾਗ,ਜਾਂ ਕੋਈ ਹੋਰ ਸਰਕਾਰੀ ਜਾਂ ਪ੍ਰਾਈਵੇਟ ਅਦਾਰਾ ਸੀ ਤੁਸੀ ਇੱਕ ਵਾਰ ਇਹ ਪਤਾ ਕਰਕੇ ਦੱਸੋ ਕਿ ਮਹਿਕਮਾ ਕਿਹੜਾ ਸੀ ਬਾਕੀ ਸਾਰੀ ਜਾਣਕਾਰੀ ਤੁਹਾਨੂੰ ਪਤਾ ਕਰ ਦੇਵਾਗੇ ਕਿਉਕਿ ਅਜਿਹੀ ਕੋਈ ਸਕੀਮ ਨਹੀ ਆਈ ਕਿ ਜਿਸ ਵਿੱਚ ਅਧਾਰ ਕਾਰਡ ਤੇ ਬੈਕ ਖਾਤਾ ਦੇਣਾ ਪਵੇ
Posted by harry
Punjab
14-10-2018 08:58 AM

Punjab
10-16-2018 07:25 AM
ਹਾਜੀ ਮੱਛੀਆਂ ਨੂੰ ਚੋਲਾਂ ਦੀ ਪਾਲਿਸ਼ ਪਾ ਸਕਦੇ ਹਾਂ ਇਸ ਨੂੰ ਪੂਰੀ ਫੀਡ ਵਿੱਚ 20 ਤੋਂ 30 % ਤੱਕ ਪਾਇਆ ਜਾ ਸਕਦਾ ਹੈ
Posted by yadvinder singh
Punjab
14-10-2018 08:58 AM

Chandigarh
10-15-2018 10:50 AM
Posted by Arpan
Punjab
14-10-2018 08:53 AM

Punjab
10-14-2018 01:36 PM
Posted by khushwinder brar
Punjab
14-10-2018 08:47 AM

Punjab
10-14-2018 05:41 AM
uss nu tuci Anabolite liqued 100ml rojana deo , isde nal Livoferrol liqued 100ml rojana deo , iss nal kamjori v door howegi atte pathe v khann lgg jawegi..
Posted by raj
Haryana
14-10-2018 08:07 AM

Punjab
10-14-2018 08:34 AM
Posted by संजीव
Himachal Pradesh
14-10-2018 07:58 AM

Punjab
10-14-2018 05:37 AM
सबसे पहले आप उसकी डीवार्मिंग करवायें इसके लिए Fenbendazole गोली का प्रयोग करें इसके साथ Anabolite liqued 100ml, Livtantra liqued 100ml देना शुरू करें इससे फर्क पड़ जाएगा
Posted by Hardial Singh
Punjab
14-10-2018 07:50 AM

Maharashtra
10-14-2018 06:10 AM
jekar tuc amistar di spray kar diti hai ta tuhanu hor spray karn di lod nahi hai.jekar tuhanu fasl vich koi hor ulli rog de lashan dikhayi den ta tuc os de hisab nal spray kar sakde ho.
Posted by Amarjeet
Punjab
14-10-2018 07:28 AM
Punjab
10-14-2018 05:39 AM
tuci isdi deworming krwao , iss nu Fulkrid-Ds dwai di goli deo , isde nal Mustizyme powder 50 gm rojana dena suru kro atte Agrimin powder 50 gm rojana deo , iss nal vdiaa growth howegi..
Posted by Jashan
Punjab
14-10-2018 07:11 AM

Punjab
10-14-2018 05:44 AM
ehh koi chakar wali gal nhi hai jekar sirf dokka krdi hai , jekar dooke nal tarra v dindi hai tan dubara tika bhrwnaa pawega , bakki usde rehnn da yaa naa rehnn da ptaa 22 din badd lgg jawega..
Posted by lakhwinder gill
Punjab
14-10-2018 06:53 AM

Punjab
10-14-2018 05:43 AM
tuci usde mouth vich check kro ki usde teeth uppar mass hai ya teeth bharr aaye hai, jekar mass hai tan tuci iss nu Teramycin injection 5ml lgwao , isde nal Livtantra liqued 5-5ml swere sham dena suru kro , jekar mass nhi hai tann tuci sirf livtantra liqued he deo , iss nal farak paa jawega..
Posted by Avtar Singh
Punjab
14-10-2018 06:43 AM

Punjab
10-14-2018 05:52 AM
ਤੁਸੀ ਮੱਝ ਨੂੰ ਅੱਧਾ ਕਿਲੋ ਰਾਬ ਖੰਡ ਅਤੇ ਉਸ ਵਿਚ 4-5 ਨਿਬੂ ਮਿਲਾ ਕੇ ਦੇਣਾ ਸ਼ੁਰੂ ਕਰੋ , ਇਸ ਤਰਾਹ ਤੁਸੀ ਲਗਾਤਾਰ 6 ਦਿਨ ਤਕ ਦਿਓ , ਇਸ ਨਾਲ ਫਰਕ ਪੈ ਜਾਵੇਗਾ, ਉਸ ਨੂੰ ਕਾਲੀਆ ਮਿਰਚਾਂ 100 ਗ੍ਰਾਮ ਲਿਆ ਕੇ 20 ਗ੍ਰਾਮ ਰੋਜਾਨਾ ਦੇਣੀਆਂ ਸ਼ੁਰੂ ਕਰੋ , ਇਸਦੇ ਨਾਲ ਤੁਸੀ ਸਬਜ਼ੀ ਵਾਲਾ ਪੇਠਾ 1 ਕਿਲੋ ਰੋਜਾਨਾ ਖਿਲਾਓ ..
Posted by ram
Punjab
14-10-2018 06:33 AM

Punjab
10-15-2018 10:43 AM
Is ke bare me puri jankari lai tusi Khushdeep Bains 8437370060 nal samparak kar sakde ho.
Posted by amritpal singh
Punjab
14-10-2018 06:29 AM

Chandigarh
10-15-2018 10:51 AM
jithe jithe tuhanu tele da hmla dikhai de reha osee than te hi ddvp di vrto kro.
Posted by ਬਲਜੀਤ ਸਿੰਘ ਗਰੇਵਾਲ
Punjab
14-10-2018 06:20 AM

Punjab
10-14-2018 01:41 PM
ਤੁਸੀ ਨਿਮ ਦੀ ਸਪਰੇ ਤਿਆਰ ਕਰ ਕੇ ਕਰ ਸਕਦੇ ਹੋ ਨਿੰਮ ਸਪਰੇਅ ਬਣਾਉਣ ਦਾ ਤਰੀਕਾ ਹੇਠ ਲਿਖੇ ਅਨੁਸਾਰ ਹੈ: ਨਿੰਮ ਦੀਆਂ 500 ਗ੍ਰਾਮ ਨਿਮੋਲੀਆਂ ਲਓ ਇਨ੍ਹਾਂ ਨਿਮੋਲੀਆਂ ਨੂੰ ਕੁੱਟ ਕੇ ਪੇਸਟ ਬਣਾ ਲਓ ਇਸ ਪੇਸਟ ਨੂੰ ਸੂਤੀ ਕੱਪੜੇ ਦੀ ਦੋਹਰੀ ਪਰਤ ਵਿੱਚ ਲਪੇਟ ਕੇ ਰੱਖੋ ਅਤੇ 10 ਲੀਟਰ ਪਾਣੀ ਵਿੱਚ ਪੂਰੀ ਰਾਤ ਡੁਬੋ ਕੇ ਰੱਖੋ ਅਗਲੇ ਦਿਨ ਕੱਪੜੇ ਨੂੰ ਬਾਰ-ਬਾਰ ਨਿਚੋੜੋ, ਤਾਂ ਜੋ ਸਾਰਾ ਨਿੰਮ ਦਾ ਸਾਰਾ ਪ.... (Read More)
ਤੁਸੀ ਨਿਮ ਦੀ ਸਪਰੇ ਤਿਆਰ ਕਰ ਕੇ ਕਰ ਸਕਦੇ ਹੋ ਨਿੰਮ ਸਪਰੇਅ ਬਣਾਉਣ ਦਾ ਤਰੀਕਾ ਹੇਠ ਲਿਖੇ ਅਨੁਸਾਰ ਹੈ: ਨਿੰਮ ਦੀਆਂ 500 ਗ੍ਰਾਮ ਨਿਮੋਲੀਆਂ ਲਓ ਇਨ੍ਹਾਂ ਨਿਮੋਲੀਆਂ ਨੂੰ ਕੁੱਟ ਕੇ ਪੇਸਟ ਬਣਾ ਲਓ ਇਸ ਪੇਸਟ ਨੂੰ ਸੂਤੀ ਕੱਪੜੇ ਦੀ ਦੋਹਰੀ ਪਰਤ ਵਿੱਚ ਲਪੇਟ ਕੇ ਰੱਖੋ ਅਤੇ 10 ਲੀਟਰ ਪਾਣੀ ਵਿੱਚ ਪੂਰੀ ਰਾਤ ਡੁਬੋ ਕੇ ਰੱਖੋ ਅਗਲੇ ਦਿਨ ਕੱਪੜੇ ਨੂੰ ਬਾਰ-ਬਾਰ ਨਿਚੋੜੋ, ਤਾਂ ਜੋ ਸਾਰਾ ਨਿੰਮ ਦਾ ਸਾਰਾ ਪ੍ਰਭਾਵ ਪਾਣੀ ਵਿੱਚ ਚਲਾ ਜਾਵੇ ਫਿਰ ਇਸ ਘੋਲ ਨੂੰ ਛਾਣ ਲਓ ਅਤੇ ਇਸਨੂੰ ਸਿੱਧਾ ਹੀ ਫਸਲਾਂ ਤੇ ਸਪਰੇਅ ਕੀਤਾ ਜਾ ਸਕਦਾ ਹੈ ਇੱਕ ਏਕੜ ਜ਼ਮੀਨ ਲਈ 3.1 ਕਿਲੋ ਨਿਮੋਲੀਆਂ ਨੂੰ 80-200 ਲੀਟਰ ਪਾਣੀ ਵਿੱਚ ਮਿਲਾਓ ਅਤੇ ਸਪਰੇਅ ਕਰੋ ਜਾ ਫਿਰ 3 ਲੀਟਰ ਜਿਆਣ ਨੂੰ 100 ਲੀਟਰ ਪਾਣੀ ਦੇ ਨਾਲ ਮਿਕ੍ਸ ਕਰ ਕੇ ਪ੍ਰਤੀ ਏਕੜ ਤੇ ਸਪਰੇ ਕਰੋ Iਇਸ ਨਾਲ ਕੋਈ ਵੀ ਕੀੜਾ ਮਕੌੜਾ ਤੁਹਾਡੀ ਫ਼ਸਲ ਤੇ ਨਹੀਂ ਬੈਠੇਗਾ ਅਤੇ ਫ਼ਸਲ ਦਾ ਨੁਕਸਾਨ ਨਹੀਂ ਕਰੇਗਾ I
Posted by sukhmander singh
Punjab
14-10-2018 05:44 AM

Chandigarh
10-15-2018 11:24 AM
isda jhaad 26-27qtl/acre hunda hai. isde baare hor jankaari lain lyi 0161-2461723, 5088210 brar seeds ludhiana nnu smprk kr skde ho
Posted by Nishan Singh
Punjab
14-10-2018 05:08 AM

Punjab
10-16-2018 07:05 AM
Posted by Balwinder Singh
Punjab
14-10-2018 02:14 AM

Chandigarh
10-15-2018 10:49 AM
ਇਸਦੀ ਸਾਰੀ ਜਾਣਕਾਰੀ ਲੈਣ ਲਈ ਤੁਸੀਂ Puneet singh thind ਨੂੰ 9991320236 ਤੇ ਸੰਪਰਕ ਕਰ ਸਕਦੇ ਹੋ
Posted by Sandeep kumar Gupta
Bihar
13-10-2018 11:44 PM

Punjab
10-16-2018 11:26 AM
अगर आप पोल्टरी फार्म शुरू करना चाहते हैं तो उसके लिए आप सबसे पहले इसकी ट्रेनिंग जरूर लें ताकि आप इसकी और बारीकियों के बारे में पता चल सके इसकी ट्रेनिंग के लिए आप अपने जिले के के वी के, Dist.: Siwan (Bihar) . Dr. R. K. Mandal 8987298090 से संपर्क करें
Posted by Narpat Singh
Rajasthan
13-10-2018 11:07 PM

Punjab
10-16-2018 11:33 AM
Posted by Dalvir Dhaliwal
Punjab
13-10-2018 10:26 PM

Punjab
10-14-2018 04:58 AM
Posted by jatinder singh
Punjab
13-10-2018 10:15 PM

Punjab
10-14-2018 05:00 AM
Posted by bs.saini
Punjab
13-10-2018 10:07 PM

Punjab
10-13-2018 10:23 PM
Posted by pinder sidhu
Punjab
13-10-2018 09:53 PM

Chandigarh
10-15-2018 10:52 AM