Experts Q&A Search

Posted by Naresh
Haryana
15-10-2018 07:52 AM

Punjab
10-15-2018 10:30 AM
जिस धान की कटाई 4—5 दिन में हो सकती है और 4—5 होपर प्रति पौधे से कम है तो स्प्रे के बिना भी चल सकता है
Posted by gurinder
Punjab
15-10-2018 07:49 AM

Punjab
10-15-2018 10:32 AM
Ess lyi tuhanu pehla 1 saal da agriculture diploma krna pvega.eh diplona agriculture college de vich hunda hai jdo tuhanu certificate mil gya tn fr tuc license apply kr skde ho
Posted by gurvinder singh
Punjab
15-10-2018 07:37 AM

Punjab
10-15-2018 10:33 AM
jdo jhona nisar janda hai tan ihh problem aa jandi hai. jekar jhona poora nisar gya hai tan spray krn di lod nahi hai. ihh BLB de kaarn ate temprature din de sme vadh hon ate raat nu ghatan de kaarn hunda hai. upperle patte peele ja laal jehe hone shuru kr dinde hn.. jekar tuc koi fungicide di spray krde ho tan ihh poori trah control nahi howega. jekar ghare koi v fungicide jiwe ki tebuconazole@200ml ja nativo@80gm vargia spreha pyia hnn tan uss de nal streptocyclin@6gm per acre de hisaab nal mila ke spray kr deo. ihh kuch hadd tak shi ho jawega.
Posted by Kulwant
Punjab
15-10-2018 07:27 AM

Punjab
10-15-2018 03:25 PM
Posted by Dalvir Dhaliwal
Punjab
15-10-2018 07:17 AM

Punjab
10-15-2018 12:20 PM
Posted by sukhjinder Brar
Punjab
15-10-2018 07:11 AM

Punjab
10-15-2018 10:38 AM
ਕਣਕ ਦੀ ਬਿਜਾਈ ਵਾਲਾ ਖੇਤ ਤਿਆਰ ਕਰਨ ਵੇਲੇ 40-45 ਕਿਲੋ ਯੂਰੀਆ ਦਾ ਛਿੱਟਾ ਦੇ ਦਿਓ.ਇਸ ਨਾਲ ਖੇਤ ਵਿਚ ਨਾਈਟ੍ਰੋਜਨ ਤਤ ਦੀ ਕਮੀ ਪੂਰੀ ਹੋ ਜਾਂਦੀ ਹੈ ਅਤੇ ਕਣਕ ਦੀ ਉਗਣ ਸ਼ਕਤੀ ਵੀ ਵਧਦੀ ਹ
Posted by ਬਲਵਿੰਦਰ ਸਿੰਘ ਬੰਗੀ
Punjab
15-10-2018 07:10 AM

Punjab
10-15-2018 03:27 PM
Posted by sukhjinder Brar
Punjab
15-10-2018 07:09 AM

Punjab
10-15-2018 07:25 AM
Posted by parmjit singh
Punjab
15-10-2018 06:56 AM

Punjab
10-15-2018 05:00 AM
jekar aloo vich nadeena di smasya hai ta tuc sencor@Metribuzin 70 WP (70% w/w) 200ml per acre de hisaab nal spray kr skde ho.iss dwaayi da result bhut wdia hai.
Posted by sukhjinder Brar
Punjab
15-10-2018 06:45 AM

Maharashtra
10-15-2018 08:12 AM
ਤੁਸੀ ਕਣਕ ਦੀਆਂ ਹੇਠ ਲਿਖੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵ.... (Read More)
ਤੁਸੀ ਕਣਕ ਦੀਆਂ ਹੇਠ ਲਿਖੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
Posted by ਜਸਵਿੰਦਰ ਸਿੰਘ
Punjab
15-10-2018 05:13 AM

Punjab
10-15-2018 03:30 PM
Posted by Dilshad
Punjab
15-10-2018 01:13 AM

Punjab
10-15-2018 05:01 AM
Hanji tuc ghar vich hun sabjiyan di bijayi kar sakd eho jive palak methi , gajar, shalgam, mooli . ehna sabjiyan di tuc ghr vich bijayi kar sakde ho.
Posted by Aman virk
Punjab
15-10-2018 12:02 AM

Punjab
10-15-2018 07:34 AM
ihh kale tele de lyi hai. iss di varto jhone de vich kale tele de lyi kr skde ho. iss da jhone nu koi nuksaan nahi hai. iss di foliar spray hi kro. iss nu mitti de nal mix kr ke shitta na deo.
Posted by Rizwan pathan
Maharashtra
14-10-2018 11:34 PM

Punjab
10-16-2018 10:47 AM
hnji kam koe bhi aisa nahi hota ke aapko koe fieda na ho . ho sakta hai aapne kuch galtiya kardi ho.baki agar aap goat farming start karna chahte hai to pehle chotte level par kush bakriya rakhe uske baad jab knowledge ho jaye to kaam ko bhadana shuru karo. iske liye sabse pehle aap kisi successfull farmer ka goat farm dekh kar aaye . usske aapko kuj or bareekiya seekhni milegi. aap goat beetal se start kar sakte hai. yeh milk or meat dono ke liye pali ja sakti hai. or jeyada jankari ke liye aap 7677815076 par nehal ji se contact kare . woh aapko ache se guide karege.
Posted by Harpartap Singh
Punjab
14-10-2018 11:25 PM

Punjab
10-15-2018 07:35 AM
Posted by Main Kumar
Haryana
14-10-2018 10:51 PM

Chandigarh
10-15-2018 11:36 AM
गेहूं में मंदूसी की रोकथाम के लिएaxial@400ml या puma power@400ml या shagan 21 11@200gm या safal@13gm याleader 13 gm को 150 लीटर पानी में मिलाकर प्रति एकड़ के हिसाब से स्प्रे करें
Posted by pradeep
Madhya Pradesh
14-10-2018 10:48 PM

Punjab
10-15-2018 07:25 AM
Posted by hardeep
Punjab
14-10-2018 10:08 PM

Punjab
10-15-2018 07:28 AM
jekar kala tela jyaada hai tan chloro di spray kale tele de lyi na kro. jekar jhone de vich kala tela pai gya hai tan iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai. 
Posted by khushwinder singh
Punjab
14-10-2018 09:58 PM

Punjab
10-15-2018 07:36 AM
Kirpa kr ke ihna di ikk vaar photo bhejo tan jo dekh ke iss di jankari ditti ja ske.
Posted by manjeet kumar
Haryana
14-10-2018 09:56 PM

Chandigarh
10-15-2018 10:07 AM
सभी प्रकार की मिट्टियों में सहजन की खेती की जा सकती है यहाँ तक कि बेकार, बंजर और कम उर्वरा भूमि में भी इसकी खेती की जा सकती है, परन्तु व्यवसायिक खेती के लिए साल में दो बार फलनेवाला सहजन के प्रभेदों के लिए 6-7.5 पी.एच. मान वाली बलुई दोमट मिट्टी बेहतर पाया गया है सहजन के पौध की रोपनी में गड्ढा बनाकर किया जाता है खेत .... (Read More)
सभी प्रकार की मिट्टियों में सहजन की खेती की जा सकती है यहाँ तक कि बेकार, बंजर और कम उर्वरा भूमि में भी इसकी खेती की जा सकती है, परन्तु व्यवसायिक खेती के लिए साल में दो बार फलनेवाला सहजन के प्रभेदों के लिए 6-7.5 पी.एच. मान वाली बलुई दोमट मिट्टी बेहतर पाया गया है सहजन के पौध की रोपनी में गड्ढा बनाकर किया जाता है खेत को अच्छी तरह खरपतवार से साफ़-सफाई का 2.5 x 2.5 मीटर की दूरी पर 45 x 45 x 45 सेंमी. आकार का गड्ढा बनाते हैं गड्ढे के उपरी मिट्टी के साथ 10 किलोग्राम सड़ा हुआ गोबर का खाद मिलाकर गड्ढे को भर देते हैं इससे खेत पौध के रोपनी हेतु तैयार हो जाता है सहजन में बीज और शाखा के टुकड़ों दोनों से ही प्रबर्द्धन होता है अच्छी फलन और साल में दो बार फलन के लिए बीज से प्रबर्द्धन करना अच्छा है एक हेक्टेयर में खेती करने के लिए 500 ग्राम बीज पर्याप्त है बीज को सीधे तैयार गड्ढों में या फिर पॉलीथीन बैग में तैयार कर गड्ढों में लगाया जा सकता है पॉलीथीन बैग में पौध एक महीना में लगाने योग्य तैयार हो जाता है एक महीने के तैयार पौध को पहले से तैयार किए गये गड्ढों में माह जुलाई-सितम्बर तक रोपनी कर दें पौध जब लगभग 75 सेंमी. का हो जाये तो पौध के ऊपरी भाग की खोटनी कर दें, इससे बगल से शाखाओं को निकलने में आसानी होगी रोपनी के तीन महीने के बाद 100 ग्राम यूरिया + 100 ग्राम सुपर फास्फेट + 50 ग्राम पोटाश प्रति गड्ढा की दर से डालें तथा इसके तीन महीने बाद 100 ग्राम यूरिया प्रति गड्ढा का पुन: व्यवहार करें सहजन पर किए गए शोध से यह पाया गया कि मात्र 15 किलोग्राम गोबर की खाद प्रति गड्ढा तथा एजोसपिरिलम और पी.एस.बी. (5 किलोग्राम/हेक्टेयर) के प्रयोग से जैविक सहजन की खेती, उपज में बिना किसी ह्रास के किया जा सकता है अच्छे उत्पादन के लिए सिंचाई करना लाभदायक है गड्ढों में बीज से अगर प्रबर्द्धन किया गया है तो बीज के अंकुरण और अच्छी तरह से स्थापन तक नमी का बना रहना आवश्यक है फूल लगने के समय खेत ज्यादा सूखा या ज्यादा गीला रहने पर दोनों ही अवस्था में फूल के झड़ने की समस्या होती है
Posted by VIRDAVINDER SINGH
Punjab
14-10-2018 09:49 PM

Chandigarh
10-15-2018 10:00 AM
ਇਹ ਡਾਈਬੈਕ ਕਰਕੇ ਹੋ ਜਾਂਦੇ ਹਨ ਇਹਨਾਂ ਦੀ ਰੋਕਥਾਮ ਲਈ ਕਾਪਰ ਓਕਸੀਕਲੋਰਾਈਡ@3 ਗ੍ਰਾਮ ਪ੍ਰਤੀ ਲੀਟਰ ਦੇ ਹਿਸਾਬ ਨਾਲ ਸਪ੍ਰੇ ਕਰੋ
Posted by bhag
Punjab
14-10-2018 09:20 PM

Punjab
10-15-2018 03:33 PM
Os nu powder Mamidum 50gm rojana 5 din Powder patasium iodide 20gm 7gm rojana 6din takk deo ji es nall farak pe jawe ga
Posted by Manpreet Singh
Punjab
14-10-2018 09:16 PM

Punjab
10-15-2018 07:31 AM
jhone de vich kale tele da hamla hrur hunda hai. jdo jhona nisar janda hai tan uss sme ihh hamla krda hai. ihh jda de kol painda hai. iss de hamle de dauran kaala kala machar varga keet mudde nu chimbad janda hai ate boote da rass choos ke boota suka dinda hai. jekar jhone de vich kala tela pai gya hai tan iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai. 
Posted by gurjant singh
Punjab
14-10-2018 09:00 PM

Punjab
10-16-2018 11:59 AM
Wheat seed subsidy farm tuhade answer nal bhej dita geah hai ji. last date 25-10-2018
Posted by jaswant sigh
Punjab
14-10-2018 08:44 PM

Punjab
10-15-2018 10:01 AM
kirpa krke tusi ih dsso ki is vich problem ki hai tan jo tuhanu shi jankari diti jaa ske
Posted by jaswant sigh
Punjab
14-10-2018 08:38 PM

Chandigarh
10-15-2018 10:05 AM
Posted by palwinder singh
Punjab
14-10-2018 08:30 PM
Punjab
10-15-2018 07:32 AM
winder singh ji kirpa kr ke iss di photo dubaara bhejo..tuhade dwaara bheji gyi photo clear nahi ayi hai.
Posted by कृपा शंकर विश्वकर्मा
Uttar Pradesh
14-10-2018 08:25 PM

Chandigarh
10-15-2018 10:02 AM
1 acre ke liye vermi compost ki matra 1quintal ka istemaal kr skte ho.
Posted by Gurjinder Singh
Punjab
14-10-2018 08:10 PM

Punjab
10-15-2018 03:36 PM
Ohna nu 3kg kanak da dalia 250gm gurr pkka ke 100ml sarso da tell vich 50ml taramira the tel pa ke deo nall hi 250gm chini di chasni bano te fer vich dalda 250gm pao te fer obala de ke agg band kar deo te tharr ke 5 din deo es nall farak pe jawe ga
Posted by yadvinder singh
Punjab
14-10-2018 08:03 PM

Punjab
10-15-2018 07:39 AM
Saron de lyi tuc TL 15 , TL 17, RH 0749, RH 0406, RH 9801, RH 9304 , 45s42, 45s35, 45s46, T 59 vargia kisma lgga skde ho..ihna di bijaayi tuc 25 september ton lai k october month de vich kr skde ho.
Posted by Navdeep virk
Punjab
14-10-2018 07:50 PM

Punjab
10-14-2018 08:27 PM
ਤੁਸੀ ਬਰਸੀਮ ਦੀ ਕਿਸਮ ਜਿਵੇ BL1,BL10,BL42 ਦੀ ਬਿਜਾਈ ਕਰ ਸਕਦੇ ਹੋ
Posted by Sawan
Haryana
14-10-2018 07:44 PM

Punjab
10-14-2018 08:29 PM
jekar tela 4-5% hopper per plant ho gye han tn es vich Dichlorovos @200 ml ja Buprofenzin @200 ml per acre da spray kro
Posted by Abdul Aziz
Uttar Pradesh
14-10-2018 07:40 PM

Punjab
10-16-2018 05:12 AM
Posted by varinder singh
Punjab
14-10-2018 07:24 PM

Punjab
10-15-2018 07:40 AM
Posted by Harsimran
Punjab
14-10-2018 07:23 PM

Punjab
10-15-2018 10:08 AM
shore vaali jmeen lyi beejn ton pehla gypsum@1qtl pao. is ton baad tusi kanak di koi v kism beej skde ho
Posted by Dr Lakhwinder Sandhu
Punjab
14-10-2018 07:22 PM

Posted by Dhanveer singh Benipal
Punjab
14-10-2018 07:20 PM

Punjab
10-16-2018 07:11 AM
kirpa karke eh daso k tuc beej kehda istemal kita c ate tuhanu bijayi kite nu kine din ho gaye han is to ilav tuc bijayi kehde tareeke nal kiti c ta jo tuhanu is bare poori jankari diti ja sake.
Posted by Dr Lakhwinder Sandhu
Punjab
14-10-2018 07:16 PM

Chandigarh
10-15-2018 10:12 AM
कृपया पत्ते पीले होने की फोटो भेजें और विकास के लिए hoshi@500ml प्रति एकड़ के हिसाब से स्प्रे करें
Posted by durgesh patel
Madhya Pradesh
14-10-2018 07:09 PM

Punjab
10-29-2018 01:04 AM
iss ka price aap apne nazdik ki grain market se bhi ptaa kr skte ho. vhaa se apko iss ka shi price pta chal jayega. jo hmaare paaas dhaan ka rate aata hai woh apki mandi se thoda kam jyaada rehta hai.
Posted by RUBAN SINGH
Punjab
14-10-2018 06:57 PM

Punjab
10-14-2018 07:01 PM
Posted by Mantaj singh
Punjab
14-10-2018 06:50 PM

Punjab
10-15-2018 10:13 AM
SSA ji.. kirpa krke apna svaal vistaar nal pucho tan jo tuhanu jankari diti jaa ske
Posted by Amrit Aulakh
Punjab
14-10-2018 06:43 PM

Punjab
10-14-2018 07:02 PM
Posted by Ashish
Haryana
14-10-2018 06:42 PM

Punjab
10-15-2018 12:23 PM
kirpa apna swal vistar se puushe tan jo apko sahi jankari di jaa skee orr cow ki duudh me jo smasia aa rehi hai uski photo jrur bejee..
Posted by vakil singh
Punjab
14-10-2018 06:32 PM

Punjab
10-14-2018 07:03 PM
Posted by ਰਾਜ ਸਿੰਘ
Punjab
14-10-2018 06:27 PM

Punjab
10-15-2018 04:05 PM
Posted by Amandeep Singh
Punjab
14-10-2018 06:25 PM

Punjab
10-16-2018 12:58 PM
ਪਸ਼ੂਆਂ ਵਿਚ ਜ਼ਿਆਦਾ ਮਿਨਰਲ ਦੀ ਕਮੀ ਹੁੰਦੀ ਹੈ ਕਿਉਕਿ ਸ਼ੁਰੂ ਤੋਂ ਵਧਿਆ ਗਰੋਥ ਨਾ ਹੋਣ ਕਰਕੇ ਪਸ਼ੂ ਹੀਟ ਵਿੱਚ ਵੀ ਨਹੀਂ ਆਉਂਦਾ ਸਰੀਰ ਵੀ ਨਹੀਂ ਗਰੋਥ ਕਰਦਾ ਇਸਦੇ ਲਈ ਬੱਚੇ ਨੂੰ ਜਨਮ ਤੋਂ ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ .... (Read More)
ਪਸ਼ੂਆਂ ਵਿਚ ਜ਼ਿਆਦਾ ਮਿਨਰਲ ਦੀ ਕਮੀ ਹੁੰਦੀ ਹੈ ਕਿਉਕਿ ਸ਼ੁਰੂ ਤੋਂ ਵਧਿਆ ਗਰੋਥ ਨਾ ਹੋਣ ਕਰਕੇ ਪਸ਼ੂ ਹੀਟ ਵਿੱਚ ਵੀ ਨਹੀਂ ਆਉਂਦਾ ਸਰੀਰ ਵੀ ਨਹੀਂ ਗਰੋਥ ਕਰਦਾ ਇਸਦੇ ਲਈ ਬੱਚੇ ਨੂੰ ਜਨਮ ਤੋਂ ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ, ਜੇਕਰ ਇਸ ਤ੍ਰਾਹ ਦੇਖ ਭਾਲ ਕੀਤੀ ਜਾਵੇ ਤਾਂ ਪਸ਼ੂ ਦੀ ਸ਼ੁਰੂ ਤੋਂ ਗਰੋਥ ਵਧਿਆ ਹੁੰਦੀ ਹੈ ਅਤੇ ਪਸ਼ੂ ਟਾਈਮ ਤੇ ਹੀਟ ਵਿਚ ਵੀ ਆਉਂਦਾ ਹੈ
Posted by guri sandhu
Punjab
14-10-2018 06:20 PM

Punjab
10-15-2018 07:42 AM
1 kanal de vich 20 marle hunde hnn...8 kanala da ikk killa hunda hai. ikk kille de vich 160 marle hunde hnn...
Posted by sudhir sangwan
Haryana
14-10-2018 06:01 PM

Punjab
10-15-2018 10:14 AM
kirpa krke isdi photo bhejo tan jo tuhanu isdi shi jankari diti jaa ske
Posted by sudhir sangwan
Haryana
14-10-2018 05:59 PM

Chandigarh
10-15-2018 10:15 AM
इसके लिए NAA@4ml को 15 लीटर पानी में मिलाकर प्रति पौधे पर स्प्रे करें
Posted by yadwinder
Punjab
14-10-2018 05:57 PM

Punjab
10-14-2018 07:04 PM
Fenbucarb 50 ec tele lyi vdia product hai bt esda use dhyn nal kro eh chad jndi hai