Experts Q&A Search

Posted by Sunil Kaushal
Punjab
15-10-2018 01:18 PM

Punjab
10-15-2018 04:32 PM
Posted by shergill
Punjab
15-10-2018 01:17 PM

Punjab
10-15-2018 04:33 PM
Tuhade dubara bheji gyi photo upload nahi hoyi hai kirpa kr ke photo dubara bhejo. jdo tuc camera nal photo click krde ho fir jdo app vich attach krn di koshish krde ho uthe oh black show hundi hai , isde lyi tuc jdo apna swal type krde ho uss to badd niche photo upload kro di option vich jaa ke new photo click kro , iss trah tuhadi photo app vich upload ho jawegi, jekar fir v upload nhi hundi fir tuc sade helpline no . 97799 77641 te sampark kr skde ho.
Posted by deepak yadav
Uttar Pradesh
15-10-2018 01:14 PM

Punjab
10-15-2018 11:52 AM
पंक्षियों के लिए कोई भी सिफारिश नहीं की जाती इनसे बचाव के लिए आप नैट हाऊस लगा सकते है
Posted by harman
Punjab
15-10-2018 01:07 PM

Punjab
10-15-2018 08:10 AM
kirpa karke apnaswal vistar nal pucho ta jo tuhanu is bare poori jankari diti ja sake.
Posted by Sony Maan
Punjab
15-10-2018 12:52 PM

Punjab
10-16-2018 05:48 AM
1121 da rate 3200-3500rs hai.
Posted by Sony Maan
Punjab
15-10-2018 12:51 PM

Haryana
10-15-2018 11:50 AM
272 shriram company di kisam jai eh 102 dina vich pakk jandi hai isdi lambayi 95 cm hundi hai. eh kanak di ageti ate picheti dona sameya layi biji jan vali kisam hai.Shri ram 172 varirty 106 -108 dina ch 50% baliya kd laindi hai.isdi height 106cm hai. Eh yellow rust te karnal bunt da takra krdi hai. Isde daane hard,chmkdar te motte hunde hn.. Isde 100 daanea da weight 40.2g hai.tuc ehna dona vicho kise di v bijayi kar sakde ho.
Posted by daljeet
Punjab
15-10-2018 12:40 PM

Punjab
10-15-2018 11:49 AM
Posted by gurliakat Singh
Punjab
15-10-2018 12:36 PM

Punjab
10-15-2018 12:48 PM
Posted by Vicky Sidhu
Punjab
15-10-2018 12:26 PM
Punjab
10-15-2018 04:35 PM
Posted by Mehul Chaudhari
Gujarat
15-10-2018 12:21 PM

Punjab
10-16-2018 12:42 PM
इससे आप सोंफ में रख सकते है, इससे आपको हल्का necter ही मिलेगा
Posted by HaRman Gill
Punjab
15-10-2018 12:14 PM

Punjab
10-16-2018 05:49 AM
1121 ਦਾ ਰੇਟ 3200-3500 ਰੁਪਏ ਹੈ
Posted by charanjit singh
Punjab
15-10-2018 12:02 PM

Punjab
10-15-2018 04:39 PM
Mashroom di training tuc apne district de Krishi vigyan kender to lai skde ho.Ja fr Punjab Agriculture University Ludhiana to v training lai skde ho.esdi poori jaankari lyi university de help line no. 0161-2401960 te contact kr skde ho
Posted by harpreet singh
Punjab
15-10-2018 11:58 AM

Punjab
10-15-2018 11:39 AM
ਅੱਜ ਕਲ ਮੱਕੀ ਦਾ ਬੀਜ ਜਿਵੇ Buland, Partap 1, PMH 9 ਕਿਸਮ ਦੀ ਬਿਜਾਈ ਕਰ ਸਕਦੇ ਹੋ
Posted by Dr karamjit Singh
Punjab
15-10-2018 11:55 AM

Punjab
10-15-2018 11:35 AM
ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਜਿਹੜੇ ਬੂਟੇ ਲਾਏ ਹਨ ਓਹਨਾ ਦੀ ਕਲਮ ਲਗਾਈ ਹੈ ਜਾ ਇਸਦਾ ਬੀਜ ਲਾਇਆ ਸੀ ਅਤੇ ਇਸਨੂੰ ਤੁਸੀ ਖੁਰਾਕ ਦੇ ਤੌਰ ਤੇ ਕਿ ਕੁਛ ਪਾਇਆ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
Posted by Sanjay Kumar
Haryana
15-10-2018 11:52 AM

Punjab
10-15-2018 04:40 PM
Posted by Dr karamjit Singh
Punjab
15-10-2018 11:48 AM

Punjab
10-15-2018 04:41 PM
Posted by rony
West Bengal
15-10-2018 11:45 AM

Punjab
10-15-2018 11:33 AM
कृपया अपना सवाल विस्तार से पूछें ताकि आपको उचित जानकारी दी जा सके
Posted by Harpreet Singh
Punjab
15-10-2018 11:39 AM

Punjab
10-16-2018 05:22 AM
ਕਲਰ ਵਾਲੀ ਜਮੀਨ ਵਿੱਚ ਤੁਸੀਂ ਕਣਕ ਦੀ ਕੋਈ ਵੀ ਕਿਸਮ ਬੀਜ ਸਕਦੇ ਹੋ ਇਸਦੇ ਝਾੜ ਵਿੱਚ ਫਰਕ ਪੈਂਦਾ ਹੈ ਕਲਰ ਵਾਲੀ ਜਮੀਨ ਵਿੱਚ ਝਾੜ ਘੱਟ ਜਾਂਦਾ ਹੈ
Posted by kulvir singh
Punjab
15-10-2018 11:35 AM

Punjab
10-16-2018 04:50 AM
ਗੋਬਰ ਗੈਸ ਘਣ ਮੀਟਰ ਦੇ ਹਿਸਾਬ ਨਾਲ ਲੱਗਦਾ ਹੈ ਜੇਕਰ ਘਰ ਵਿੱਚ 8-10 ਮੈਬਰ ਹਨ ਤਾਂ 4 ਘਣ ਮੀਟਰ ਵਾਲਾ ਗੋਬਰ ਗੈਸ ਪਲਾਂਟ ਲੱਗੇਗਾ ਇਸ ਤੇ 30-32 ਹਜ਼ਾਰ ਰੁਪਏ ਖਰਚਾ ਆ ਜਾਂਦਾ ਹੈ ਤੇ 12000 ਰੁਪਏ ਦੀ ਸਬਸਿਡੀ ਮਿਲ ਜਾਂਦੀ ਹੈ ਇਸ ਲਈ ਤੁਹਾਨੂੰ ਲੱਗਭੱਗ 1 ਕੁਇੰਟਲ ਗੋਬਰ ਦੀ ਜਰੂਰਤ ਪੈਂਦੀ ਹੈ ਇਸ ਨਾਲ 8-10 ਮੈਬਰ ਦਾ ਵਧੀਆ ਗੈਸ ਦਾ ਸਰ ਜਾਵੇਗਾ ਬਾਕੀ ਤੁਸੀ ਛੋਟਾ ਜਾ ਵੱਡਾ ਵੀ ਲਗਾ ਸਕਦੇ ਹੋ ਇਸ ਤੋਂ ਛੋਟਾ 2 ਘਣ .... (Read More)
ਗੋਬਰ ਗੈਸ ਘਣ ਮੀਟਰ ਦੇ ਹਿਸਾਬ ਨਾਲ ਲੱਗਦਾ ਹੈ ਜੇਕਰ ਘਰ ਵਿੱਚ 8-10 ਮੈਬਰ ਹਨ ਤਾਂ 4 ਘਣ ਮੀਟਰ ਵਾਲਾ ਗੋਬਰ ਗੈਸ ਪਲਾਂਟ ਲੱਗੇਗਾ ਇਸ ਤੇ 30-32 ਹਜ਼ਾਰ ਰੁਪਏ ਖਰਚਾ ਆ ਜਾਂਦਾ ਹੈ ਤੇ 12000 ਰੁਪਏ ਦੀ ਸਬਸਿਡੀ ਮਿਲ ਜਾਂਦੀ ਹੈ ਇਸ ਲਈ ਤੁਹਾਨੂੰ ਲੱਗਭੱਗ 1 ਕੁਇੰਟਲ ਗੋਬਰ ਦੀ ਜਰੂਰਤ ਪੈਂਦੀ ਹੈ ਇਸ ਨਾਲ 8-10 ਮੈਬਰ ਦਾ ਵਧੀਆ ਗੈਸ ਦਾ ਸਰ ਜਾਵੇਗਾ ਬਾਕੀ ਤੁਸੀ ਛੋਟਾ ਜਾ ਵੱਡਾ ਵੀ ਲਗਾ ਸਕਦੇ ਹੋ ਇਸ ਤੋਂ ਛੋਟਾ 2 ਘਣ ਮੀਟਰ ਦਾ ਹੁੰਦਾਾ ਹੈ ਜਿਸ ਲਈ 50 ਕਿਲੋ ਗੋਬਰ ਦੀ ਜਰੂਰਤ ਪੈਂਦੀ ਹੈ ਜੋ ਕਿ 3-4 ਮੈਬਰਾਂ ਲਈ ਠੀਕ ਰਹਿੰਦਾ ਹੈ
Posted by Gursewak Singh Bhullar
Punjab
15-10-2018 11:28 AM

Haryana
10-15-2018 11:30 AM
Posted by sarbjeet singh
Punjab
15-10-2018 11:28 AM

Maharashtra
10-15-2018 11:24 AM
jekar tuc ghrelu varto layi kanak di bijayi karna chahunde ho ta shriram 152 di bijayi kar sakde ho isdi roti vadia bandi hai. is to ilava tuc 172, 231, 251, 272 kisman di bijayi v kar sakde ho.
Posted by ਸ੍ .ਗੁਰਪੀ੍ਤ ਚਹਿਲ
Punjab
15-10-2018 11:20 AM

Punjab
10-28-2018 04:57 PM
Posted by LAKHWINDER SINGH
Punjab
15-10-2018 11:15 AM

Punjab
10-15-2018 11:05 AM
ਬਿਨਾ ਸਪਰੇ ਤੋਂ ਸਬਜ਼ੀਆਂ ਦੀ ਕਾਸ਼ਤ ਕਰਨਾ ਚਾਹੁੰਦੇ ਹੋ ਤਾ ਤੁਸੀ ਸਬਜ਼ੀ ਦੀ ਗਰੋਥ ਦੇ ਲਈ ਵਰਮੀ ਕੰਪੋਸਟ ਦੀ ਵਰਤੋਂ ਕਰ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਕੋਈ ਕੀੜੇ ਦਾ ਹਮਲਾ ਹੁੰਦਾ ਹੈ ਤਾ ਤੁਸੀ ਇਸਦੇ ਉਪਰ ਨੀਮ ਦੇ ਤੇਲ ਦੀ ਸਪਰੇ ਕਰ ਸਕਦੇ ਹੋ
Posted by Manpreet sidhu
Punjab
15-10-2018 11:10 AM

Maharashtra
10-15-2018 11:01 AM
jekar machar di matra prati boota 4-5 to ghat hai ta tuhanu koi spray karn di lod nahi . jekar is to jyada hai ta tuc chess@120 ml nu spray kar sakde ho.
Posted by Ajaypal Singh
Punjab
15-10-2018 11:05 AM

Rajasthan
10-15-2018 10:19 AM
Aadu de boote di growth de layi tuc isnu vermicompost@6-8 killo prati boota pao. jekar patte jal rahe han ta isde uper khatti lassi @3ml prati litre pani de hisab nal spray karo.
Posted by AMAN MOUDGILL
Punjab
15-10-2018 11:02 AM

Punjab
10-15-2018 03:04 PM
Os nu powder Mamidum 50gm rojana 5 din tak deo nall hi vitum H 250ml 10ml rojana deo ji es nall farak pe jawe ga
Posted by dinesh
Haryana
15-10-2018 10:48 AM

Maharashtra
10-15-2018 10:18 AM
Posted by ਗੁਰਪਿਆਰ ਸਿੰਘ
Punjab
15-10-2018 10:31 AM

Maharashtra
10-15-2018 10:13 AM
Posted by chhina saab
Punjab
15-10-2018 10:24 AM
Punjab
10-15-2018 03:06 PM
Posted by Jagwinder singh sidhu
Punjab
15-10-2018 10:15 AM

Punjab
10-15-2018 04:43 PM
Posted by Narinder Singh Dhindsa
Punjab
15-10-2018 10:12 AM

Punjab
10-15-2018 04:49 AM
Posted by Manpreet singh
Punjab
15-10-2018 10:11 AM

Punjab
10-30-2018 11:47 AM
Posted by Gurpreet
Punjab
15-10-2018 10:07 AM

Punjab
10-18-2018 08:59 AM
Posted by Manpreet singh
Punjab
15-10-2018 10:07 AM

Punjab
10-16-2018 10:55 AM
Posted by Sony Maan
Punjab
15-10-2018 09:58 AM

Punjab
10-15-2018 10:20 AM
Posted by Veer
Punjab
15-10-2018 09:56 AM

Punjab
10-15-2018 10:21 AM
Posted by harpreet singh
Punjab
15-10-2018 09:48 AM

Punjab
10-15-2018 10:23 AM
Posted by Sukhmander Sidhu
Punjab
15-10-2018 09:48 AM

Punjab
10-15-2018 10:24 AM
Posted by ਨੀਟੂ ਗਰੇਵਾਲ
Punjab
15-10-2018 09:47 AM

Punjab
10-16-2018 12:31 PM
Posted by Pardeep singh maan
Punjab
15-10-2018 09:36 AM
Punjab
10-15-2018 10:07 AM
Posted by Rajinder singh
Punjab
15-10-2018 09:23 AM

Punjab
10-15-2018 04:02 AM
Posted by Bikram jeet singh
Punjab
15-10-2018 09:14 AM

Punjab
10-15-2018 03:24 PM
Posted by RAMMEHAR MALIK
Haryana
15-10-2018 09:08 AM

Punjab
10-15-2018 10:26 AM
Posted by ਹਰਪ੍ਰੀਤ ਸਿੰਘ
Punjab
15-10-2018 08:44 AM

Punjab
10-15-2018 03:19 PM
Posted by jatinder singh
Punjab
15-10-2018 08:42 AM

Punjab
10-16-2018 10:26 AM
Is bare puri jankari lai tusi Mandeep singh Phone: 098157 56417 nal samparak karo ji.
Posted by yadvinder singh
Punjab
15-10-2018 08:30 AM

Maharashtra
10-15-2018 10:15 AM
धान में लीफ ब्लास्ट की रोकथाम के लिए Nativo+Streptocycline@6gm को 150 लीटर पानी में मिलाकर प्रति एकड़ पर स्प्रे करें
Posted by Garry
Punjab
15-10-2018 08:18 AM

Punjab
10-15-2018 11:14 AM
2 bighe vich jow da beej 28 killo da istemal kita janda hai.
Posted by Amrit Aulakh
Punjab
15-10-2018 08:09 AM

Punjab
10-15-2018 05:22 AM
Kirpa karke hetha diti photo check kro .
Posted by gurpreet
Punjab
15-10-2018 08:06 AM

Posted by Dalvir Dhaliwal
Punjab
15-10-2018 07:55 AM

Punjab
10-15-2018 08:07 AM
ਕੁਫ਼ਰੀ ਸੂਰਯਾ, ਕੁਫ਼ਰੀ ਚੰਦਰਮੁਖੀ, ਕੁਫ਼ਰੀ ਅਸ਼ੋਕਾ ਅਤੇ ਕੁਫ਼ਰੀ ਪੁਖਰਾਜ ਅਗੇਤੀਆਂ ਕਿਸਮਾਂ ਹਨ ਕੁਫ਼ਰੀ ਸੰਧੂਰੀ ਅਤੇ ਕੁਫ਼ਰੀ ਬਾਦਸ਼ਾਹ ਪਿਛੇਤੀਆਂ ਕਿਸਮਾਂ ਹਨ ਕੁਫ਼ਰੀ ਪੁਸ਼ਕਰ, ਕੁਫ਼ਰੀ ਜਯੋਤੀ ਅਤੇ ਕੁਫ਼ਰੀ ਬਹਾਰ ਮੁੱਖ ਮੌਸਮ ਦੀਆਂ ਕਿਸਮਾਂ ਹਨ ਸਭ ਤੋਂ ਵੱਧ ਝਾੜ ਕੁਫ਼ਰੀ ਪੁਸ਼ਕਰ ਦਾ ਹੈ ਇਹ ਇਕ ਏਕੜ ਵਿਚੋਂ 160 ਕੁਇੰਟਲ ਤੋਂ ਵੀ ਵੱਧ ਝਾੜ ਦੇ ਦਿੰਦੀ ਹੈ ਕੁਫ਼ਰੀ ਚਿਪਸੋਨਾ-1, ਕੁਫ਼ਰੀ ਚਿਪਸੋਨਾ-3 .... (Read More)
ਕੁਫ਼ਰੀ ਸੂਰਯਾ, ਕੁਫ਼ਰੀ ਚੰਦਰਮੁਖੀ, ਕੁਫ਼ਰੀ ਅਸ਼ੋਕਾ ਅਤੇ ਕੁਫ਼ਰੀ ਪੁਖਰਾਜ ਅਗੇਤੀਆਂ ਕਿਸਮਾਂ ਹਨ ਕੁਫ਼ਰੀ ਸੰਧੂਰੀ ਅਤੇ ਕੁਫ਼ਰੀ ਬਾਦਸ਼ਾਹ ਪਿਛੇਤੀਆਂ ਕਿਸਮਾਂ ਹਨ ਕੁਫ਼ਰੀ ਪੁਸ਼ਕਰ, ਕੁਫ਼ਰੀ ਜਯੋਤੀ ਅਤੇ ਕੁਫ਼ਰੀ ਬਹਾਰ ਮੁੱਖ ਮੌਸਮ ਦੀਆਂ ਕਿਸਮਾਂ ਹਨ ਸਭ ਤੋਂ ਵੱਧ ਝਾੜ ਕੁਫ਼ਰੀ ਪੁਸ਼ਕਰ ਦਾ ਹੈ ਇਹ ਇਕ ਏਕੜ ਵਿਚੋਂ 160 ਕੁਇੰਟਲ ਤੋਂ ਵੀ ਵੱਧ ਝਾੜ ਦੇ ਦਿੰਦੀ ਹੈ ਕੁਫ਼ਰੀ ਚਿਪਸੋਨਾ-1, ਕੁਫ਼ਰੀ ਚਿਪਸੋਨਾ-3 ਅਤੇ ਕੁਫ਼ਰੀ ਫਰਾਈਸੋਨਾ ਪਦਾਰਥੀਕਰਨ ਲਈ ਵਧੀਆ ਕਿਸਮਾਂ ਹਨ ਇਨ੍ਹਾਂ ਸਾਰੀਆਂ ਕਿਸਮਾਂ ਦਾ ਝਾੜ 160 ਕੁਇੰਟਲ ਪ੍ਰਤੀ ਏਕੜ ਤੋਂ ਵੱਧ ਹੈ ਵੱਧ ਝਾੜ ਦੇਣ ਵਾਲੀ ਫ਼ਸਲ ਹੋਣ ਕਰਕੇ ਵਧੇਰੇ ਖਾਦਾਂ ਦੀ ਲੋੜ ਪੈਂਦੀ ਹੈ ਖੇਤ ਤਿਆਰ ਕਰਦੇ ਸਮੇਂ ਕਰੀਬ 20 ਟਨ ਰੂੜੀ ਪ੍ਰਤੀ ਏਕੜ ਪਾਈ ਜਾਵੇ ਇਸ ਦੇ ਨਾਲ ਹੀ 165 ਕਿਲੋ ਯੂਰੀਆ, 155 ਕਿਲੋ ਸੁਪਰਫ਼ਾਸਫ਼ੇਟ ਅਤੇ 40 ਕਿਲੋ ਮਿਊਰੇਟ ਆਫ਼ ਪੋਟਾਸ਼ ਪਾਉਣ ਦੀ ਸਿਫ਼ਾਰਸ਼ ਹੈ ਸਾਰੀ ਫ਼ਾਸਫ਼ੋਰਸ, ਸਾਰੀ ਪੋਟਾਸ਼ ਅਤੇ ਅੱਧੀ ਨਾਈਟ੍ਰੋਜਨ ਬਿਜਾਈ ਸਮੇਂ ਪਾਵੋ ਬਾਕੀ ਦਾ ਯੂਰੀਆ ਮਿੱਟੀ ਚੜ੍ਹਾਉਣ ਵੇਲੇ ਪਾਇਆ ਜਾਵੇ ਇੱਕ ਏਕੜ ਲਈ ਕਰੀਬ 15 ਕੁਇੰਟਲ ਬੀਜ ਦੀ ਲੋੜ ਹੈ ਬੀਜ ਵਾਲੇ ਆਲੂਆਂ ਦਾ ਭਾਰ 40-50 ਗ੍ਰਾਮ ਵਿਚਕਾਰ ਹੋਣਾ ਚਾਹੀਦਾ ਹੈ ਬੀਜ ਹਮੇਸ਼ਾਂ ਸਹੀ ਕਿਸਮ ਦਾ ਰੋਗ ਰਹਿਤ ਵਰਤੋ ਕੋਲਡ ਸਟੋਰ ਵਿਚੋਂ ਕੱਢ ਕੇ ਬੀਜ ਸਿੱਧਾ ਨਹੀਂ ਬੀਜਣਾ ਚਾਹੀਦਾ ਸਗੋਂ ਕਿਸੇ ਕਮਰੇ ਵਿਚ ਖਲਾਰ ਕੇ 10 ਕੁ ਦਿਨ ਪਿਆ ਰਹਿਣ ਦੇਣਾ ਚਾਹੀਦਾ ਹੈ ਬਿਜਾਈ ਕਰਦੇ ਸਮੇਂ ਵੱਟਾਂ ਵਿਚਕਾਰ 60 ਅਤੇ ਆਲੂਆਂ ਵਿਚਕਾਰ 20 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ ਬੀਜ ਨੂੰ ਬੀਜਣ ਤੋਂ ਪਹਿਲਾਂ ਮੋਨਸਰਨ 2.5 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਘੋਲ ਵਿੱਚ 10 ਮਿੰਟਾਂ ਲਈ ਡੁਬੋ ਲੈਣਾ ਚਾਹੀਦਾ ਹੈ ਬਾਇਓਜ਼ਾਈਮ ਜੈਵਿਕ ਖਾਦ ਦੀ ਵਰਤੋਂ ਨਾਲ ਪੈਦਾਵਾਰ ਵਿੱਚ ਵਾਧਾ ਹੁੰਦਾ ਹੈ ਇਹ ਕਿਣਕਿਆਂ ਅਤੇ ਤਰਲ ਰੂਪ ਵਿੱਚ ਮਿਲਦਾ ਹੈ ਕਿਣਕਿਆਂ ਵਾਲੀ ਖਾਦ ਅੱਠ ਕਿਲੋ ਅਤੇ ਤਰਲ 200 ਮਿਲੀਲਿਟਰ ਪ੍ਰਤੀ ਏਕੜ ਬਿਜਾਈ ਸਮੇਂ ਪਾਵੋ ਬਿਜਾਈ ਪਿਛੋਂ ਜੇਕਰ ਖੇਤ ਨੂੰ ਝੋਨੇ ਦੀ ਪਰਾਲੀ ਨਾਲ ਢੱਕ ਦਿੱਤਾ ਜਾਵੇ ਤਾਂ ਨਦੀਨਾਂ ਦੀ ਰੋਕਥਾਮ ਹੋ ਸਕਦੀ ਹੈ ਬਿਜਾਈ ਤੋਂ ਇਕ ਮਹੀਨੇ ਪਿਛੋਂ ਮਿੱਟੀ ਚਾੜ੍ਹ ਦੇਵੋ ਪਹਿਲਾ ਪਾਣੀ ਬਿਜਾਈ ਤੋਂ ਤੁਰੰਤ ਪਿਛੋਂ ਦੇਵੋ ਪਿਛੋਂ ਵੀ ਹਲਕਾ ਪਾਣੀ ਛੇਤੀ ਛੇਤੀ ਦਿੰਦੇ ਰਹਿਣਾ ਚਾਹੀਦਾ ਹੈ ਆਲੂ ਕਰੀਬ 100 ਦਿਨਾਂ ਪਿਛੋਂ ਪੁਟਾਈ ਲਈ ਤਿਆਰ ਹੋ ਜਾਂਦੇ ਹਨ