Posted by parminder bagri
Punjab
15-10-2018 07:21 PM
ਕਿਰਪਾ ਕਰਕੇ ਇਹ ਦੱਸੋ ਕਿ ਅੱਪੋ ਦਵਾਈ ਵਿੱਚ ਕਿਹੜਾ ਸਾਲਟ ਮੌਜ਼ੂਦ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ ਇਸ ਤੋਂ ਇਲਾਵਾ ਜੇਕਰ ਤੇਲੇ ਦਾ ਹਮਲਾ ਜਿਆਦਾ ਹੈ ਤਾਂ Buprofenzin@200ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ

Posted by amrinder Dhillon
Punjab
15-10-2018 05:39 PM
Amrinder Dhillo ji kirpa karke apna swal visthar vich likho ji ke tusi kis subsidy bare push rahe ta jo tuhanu sahi ate puri jankari diti ja sake.

Posted by Gurwinder sandhu
Punjab
15-10-2018 05:09 PM
kirpa karke eh jankari deo k tuc kehdi fasl vich fertilizer di jankari laina chahunde ho ta jo tuhanu is bare poori jankari diti ja sake.
Posted by khushwinder brar
Punjab
15-10-2018 04:03 PM
iss nu tuc ikkala paani dinde rho iss de vich koi khaad di lod nahi hain iss ne upper ape vadhi jana hai.

Posted by jasveer singh
Punjab
15-10-2018 03:58 PM
ਤੁਸੀ ਮੱਝ ਨੂੰ Lapnil-p ਪਾਊਡਰ ਦੇਣਾ ਸ਼ੁਰੂ ਕਰੋ , ਇਸ ਪਾਊਡਰ ਨੂੰ 75 ਗ੍ਰਾਮ ਰੋਜਾਨਾ ਦਿਓ , ਇਸ ਵਿਚ ਅੱਧਾ ਕਿਲੋ ਬੇਸਣ ਅਤੇ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦਿਓ , ਇਸ ਨੂੰ ਕੁਜ ਦਿਨਾਂ ਤਕ ਦਿਓ ਇਸ ਨਾਲ ਫਰਕ ਪੈਣ ਲੱਗ ਜਾਵੇਗਾ, ਬਾਕੀ ਉਹਨਾਂ ਨੂੰ ਤੂੜੀ ਘੱਟ ਦੇਣੀ ਚਾਹੀਦੀ ਹੈ , ਉਨ੍ਹਾਂ ਦਾ ਪਿੱਛਾ ਉਚਾ ਰੱਖਣਾ ਚਾਹੀਦਾ ਹੈ , ਉਨ੍ਹਾਂ ਨੂੰ ਪੇਟੀ ਪਾ ਕੇ ਵੀ ਰੱਖਣੀ ਚਾਹੀਦੀ ਹੈ , ਬਾਕੀ ਤੁਸੀ ਸਪ.... (Read More)
ਤੁਸੀ ਮੱਝ ਨੂੰ Lapnil-p ਪਾਊਡਰ ਦੇਣਾ ਸ਼ੁਰੂ ਕਰੋ , ਇਸ ਪਾਊਡਰ ਨੂੰ 75 ਗ੍ਰਾਮ ਰੋਜਾਨਾ ਦਿਓ , ਇਸ ਵਿਚ ਅੱਧਾ ਕਿਲੋ ਬੇਸਣ ਅਤੇ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦਿਓ , ਇਸ ਨੂੰ ਕੁਜ ਦਿਨਾਂ ਤਕ ਦਿਓ ਇਸ ਨਾਲ ਫਰਕ ਪੈਣ ਲੱਗ ਜਾਵੇਗਾ, ਬਾਕੀ ਉਹਨਾਂ ਨੂੰ ਤੂੜੀ ਘੱਟ ਦੇਣੀ ਚਾਹੀਦੀ ਹੈ , ਉਨ੍ਹਾਂ ਦਾ ਪਿੱਛਾ ਉਚਾ ਰੱਖਣਾ ਚਾਹੀਦਾ ਹੈ , ਉਨ੍ਹਾਂ ਨੂੰ ਪੇਟੀ ਪਾ ਕੇ ਵੀ ਰੱਖਣੀ ਚਾਹੀਦੀ ਹੈ , ਬਾਕੀ ਤੁਸੀ ਸਪਰੇ ਦੀ ਵਰਤੋਂ ਵੀ ਕਰ ਸਕਦੇ ਹੋ , ਜੱਦੋ ਵੀ ਪਸ਼ੂ ਦਾ ਪਿੱਛਾ ਬਾਹਰ ਨੂੰ ਆਵੇ ਇਸ ਨੂੰ ਉਸ ਉਪਰ popin ਸਪਰੇ ਕਰ ਦਿਓ ਇਸ ਨਾਲ ਉਹ ਸੁੰਗੜ ਕੇ ਅੰਦਰ ਚਲ ਜਾਵੇਗਾ ..

Posted by parvinder singh
Punjab
15-10-2018 03:39 PM
chicory ikk perrenial plant hai jo ki srdiyan vich ugaai jandi hai. isde ptte khaane vich istemaal kite jande hai. ih ik aushdiya paudhe de taur te v vrtia janda hai. atey is da utpaadn coffee de viklp te kita janda hai.

Posted by Rajnesh
Haryana
15-10-2018 03:34 PM
इसे आप concimax गोलियां देनी शुरू करें इसकी रोजाना एक गोली दें और 21 दिन तक देते रहें इससे अंदर का इंफेक्शन भी खत्म हो जाएगा और यदि नहीं रही होगी तो दोबारा हीट में आ जाएगी

Posted by Buta singh
Punjab
15-10-2018 03:07 PM
C306 kisam saem nal bijayi kiti jan vali kisam hai. isda jhaad 10-12 quintal prati acre hunda. eh pakkan layi 136-140 din da sma lainda hai. ehna di height 110-120 cm hundi hai .tuc organic tareeke nal isdi bijayi kar sakde ho jis vich tuc roodi di khaad ja vermicompost pa ke isnu beej sakde ho.

Posted by yadvinder singh
Punjab
15-10-2018 03:00 PM
Saron de lyi tuc TL 15 , TL 17, RH 0749, RH 0406, RH 9801, RH 9304 , 45s42, 45s35, 45s46, T 59 vargia kisma lgga skde ho..ihna di bijaayi tuc 25 september ton lai k october month de vich kr skde ho.
Posted by balvinder samra
Haryana
15-10-2018 02:50 PM
eh same sir laun vali beeji jan vali kisam hai . isdi biajayi october de chauthe hafte to november tak kiti ja sakdi hai.

Posted by ਗਗਨਦੀਪ ਸਿੰਘ
Punjab
15-10-2018 02:26 PM
ਹਾਂਜੀ ਇਹ ਦਵਾਈਆਂ ਸਹੀ ਕੰਮ ਕਰਦੀਆਂ ਹਨ ਇਹ ਨਦੀਨਾਂ ਦੀ ਰੋਕਥਾਮ ਕਰ ਦਿੰਦੀਆਂ ਹਨ ਕਣਕ ਨੂੰ ਪਹਿਲਾ ਪਾਣੀ ਬਿਜਾਈ ਤੋਂ 20-25 ਦਿਨਾਂ ਬਾਅਦ ਲਾ ਸਕਦੇ ਹੋ

Posted by Bharat Singh
Madhya Pradesh
15-10-2018 02:14 PM
kripya aap ye jankari de k aap kin sabjiyan ke botanical nam di jankari lena chahte hai ta ki aapko iske bare men poori jankari di ja sake.

Posted by harpeet
Punjab
15-10-2018 01:38 PM
Tuc super phosphate ja DAP vicho koi ikk fertilizer da use kr skde ho.

Posted by sudhir.Saharan
Haryana
15-10-2018 01:33 PM
काले गेंहू के बीज की जानकारी के लिए आप Puneet singh thind :-9991320236 जी से संपर्क कर सकते है

Posted by devendra bihone
Madhya Pradesh
15-10-2018 01:32 PM
बेंगन में फंगस की रोकथाम के लिए आप M-45@400gm को 150 लीटर पानी में मिला कर इस्तेमाल कर सकते है फल छेदक की रोकथाम के लिए आप Malathion@250 ml को प्रति एकड़ के हिसाब से स्प्रे करें
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image















