Posted by Gursevak Singh
Punjab
16-10-2018 09:22 AM
पंजाब में घोड़ों के लिए मंडी 19 ऑक्टूबर को मुक्तसर में पशु मेला ग्राउंड में और श्री गंगानगर में लग रही है
Posted by ਗੁਰਪ੍ਰੀਤ ਸਿੰਘ ਖੰਗੂੜਾ
Punjab
16-10-2018 09:19 AM
ਤੁਸੀ 5-10 ਕੱਤਕ ਤਕ ਕਣਕ ਦੀਆਂ ਕਿਸਮਾਂ ਜਿਵੇ PBW 1 Zn,UNNAT PBW 343,WH 542,PBW 725 ,PBW 677,HD 2851,WHD-912,HD 3086,HD 2967 ਦੀ ਬਿਜਾਈ ਕਰ ਸਕਦੇ ਹੋ

Posted by mohit yadav
Uttar Pradesh
16-10-2018 09:10 AM
Is same gehu ka rate 1700 se 1900/q chal raha hai.

Posted by jagjot singh
Punjab
16-10-2018 08:53 AM
ਪਸ਼ੂ ਨੂੰ ਟੀਕਾ ਲਗਾ ਕੇ ਨਾ ਚੋਵੋ ਜੀ ਇਹ ਸਿਹਤ ਲਈ ਬਹੁਤ ਖਤਰਨਾਕ ਹੁੰਦਾ ਹੈ ਤੁਸੀ ਪਸ਼ੂ ਨੂੰ ਹੋਮੀਓਪੈਥਿਕ ਦਵਾਈ LECTOMIN ਅਤੇ LECTOMOOD ਨਾਮ ਦੀਆਂ ਦੋਨੋ ਦਵਾਈਆਂ ਦੇਣਾ ਸ਼ੁਰੂ ਕਰੋ ਇਹ ਦਵਾਈਆਂ ਅੱਧੇ ਜਾਂ ਇੱਕ ਘੰਂਟੇ ਦੇ ਫਰਕ ਤੇ ਦਿਓ
ਇੱਕ ਵਾਰ ਤੁਸੀ ਇਹ ਦਵਾਈਆਂ ਦੀ ਇੱਕ ਇੱਕ ਸ਼ੀਸੀ ਦਿਓ ਉਸ ਤੇ ਬਾਅਦ ਲੋੜ ਪੈਣ ਤੇ ਇੱਕ ਸ਼ੀਸ਼ੀ ਹੋਰ ਦੇ ਸਕਦੇ ਹੋ ਇਹਨਾਂ ਦਵਾਈਆਂ ਨੂੰ ਸਰਿੰਜ਼ ਰਾਹੀ 1-1ml ਸਿੱਧੇ ਮੂੰਹ .... (Read More)
ਪਸ਼ੂ ਨੂੰ ਟੀਕਾ ਲਗਾ ਕੇ ਨਾ ਚੋਵੋ ਜੀ ਇਹ ਸਿਹਤ ਲਈ ਬਹੁਤ ਖਤਰਨਾਕ ਹੁੰਦਾ ਹੈ ਤੁਸੀ ਪਸ਼ੂ ਨੂੰ ਹੋਮੀਓਪੈਥਿਕ ਦਵਾਈ LECTOMIN ਅਤੇ LECTOMOOD ਨਾਮ ਦੀਆਂ ਦੋਨੋ ਦਵਾਈਆਂ ਦੇਣਾ ਸ਼ੁਰੂ ਕਰੋ ਇਹ ਦਵਾਈਆਂ ਅੱਧੇ ਜਾਂ ਇੱਕ ਘੰਂਟੇ ਦੇ ਫਰਕ ਤੇ ਦਿਓ
ਇੱਕ ਵਾਰ ਤੁਸੀ ਇਹ ਦਵਾਈਆਂ ਦੀ ਇੱਕ ਇੱਕ ਸ਼ੀਸੀ ਦਿਓ ਉਸ ਤੇ ਬਾਅਦ ਲੋੜ ਪੈਣ ਤੇ ਇੱਕ ਸ਼ੀਸ਼ੀ ਹੋਰ ਦੇ ਸਕਦੇ ਹੋ ਇਹਨਾਂ ਦਵਾਈਆਂ ਨੂੰ ਸਰਿੰਜ਼ ਰਾਹੀ 1-1ml ਸਿੱਧੇ ਮੂੰਹ ਵਿੱਚ ਸਪਰੇਅ ਕਰਕੇ ਦਿਨ ਵਿੱਚ ਤਿੰਨ ਟਾਈਮ ਦਿਓ

Posted by Ranjit Kumar Singh
Bihar
16-10-2018 08:26 AM
सर मैसटाइटिस किस प्रकार की है आप थोड़ा विस्तार में बतायें या फिर लेवे की फोटो भेजें अगर ज्यादा नहीं है तो आप होमियोपैथिक दवाई dr john की mesti plus दे सकते हैं यह 1मि.ली. सिरिंज से पशु के मुंह में सीधे दिन में 3 बार डालनी है इससे फर्क पड़ जाएगा
Posted by jatinder singh
Punjab
16-10-2018 08:22 AM
Babay corn di cultivation de layi Hybrid Parkash ate Composite Kesri kisman baby corn di cultivation layi sab to vadia han.is to ilava hor kisman han jive DHM-107,Pusa Early Hybrid
Makka-1,Pusa Early Hybrid Makka-2.

Posted by raj
Punjab
16-10-2018 08:11 AM
isnu patta jhulas rog lagya hai jis karn patte uper dhabbe pai jande han jo bad vich poore patte nu sad dinde hanisdi roktham de layi M-45@400gm nu 150 litre pani vich mila ke prati are de hisab nal spray karo.

Posted by Jagtar singh
Punjab
16-10-2018 07:54 AM
beej nu mitti vich 2-3cm doonga beejo.matar de paudhe da bahr auna tapman te nirhar karda hai jekar tapman jyada hai ta eh jyada din lainda hai pungran layi .jekar 65-70 F da tapman hunda hai ta beej 7-14 din lainde han pungran de layi.
Posted by ਬਲਵਿੰਦਰ ਸਿੰਘ ਬੰਗੀ
Punjab
16-10-2018 06:42 AM
ਬੱਚੇ ਨੂੰ ਜਨਮ ਤੋਂ ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕ.... (Read More)
ਬੱਚੇ ਨੂੰ ਜਨਮ ਤੋਂ ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ...
Posted by Avtar Singh
Punjab
16-10-2018 06:39 AM
ਸਭ ਤੋਂ ਪਹਿਲਾਂ ਤਾਂ ਪਾਕਿਸਤਾਨੀ ਨਮਕ ਖੁਰਲੀ ਵਿੱਚ ਰੱਖੋ ਤੇ ਨਾਲ ਹੀ flukrid-DS ਦਵਾਈ ਦਿਓ, ਇਸ ਨਾਲ ਪੇਟ ਦੇ ਕੀੜੇ ਮਰ ਜਾਣਗੇ, ਉਸ ਨੂੰ Powder Intalyt oral 300gm 30gm ਰੋਜਾਨਾ ਪਾਣੀ ਪਿਲਾਉਣ ਤੋਂ ਪਹਿਲਾਂ ਇਕ ਲੀਟਰ ਪਾਣੀ ਵਿਚ ਮਿਲਾ ਕੇ ਦਿਉ 20 ਮਿੰਟ ਬਾਅਦ ਉਸ ਨੂੰ ਥੋੜਾ ਦਾਣਾ ਤੇ 250 ਗ੍ਰਾਮ ਸੱਕਰ ਪਾਣੀ ਵਿਚ ਮਿਲਾ ਕੇ ਪਿਆਉ...
Posted by jagtar sidhu
Punjab
16-10-2018 06:29 AM
kanak di bijaayi de sme Potash di lod bhut ghat paindi hai..Amritsar area side jameena vich iss di jyadatar ghat aundi hai. jekar tuhaade vaahn de vich potash di kami hai tan 20kg potash per acre de hisaab nal paa skde ho.

Posted by lakhwinder Singh
Punjab
15-10-2018 10:27 PM
sbh ton wdia beej 2967, 1105, 3086 hnn...ihna di toodi v wdia bndi hai ate jhaad v wdia aunda hai. baaki tuc ihna kisma de vicho koi v kisam lgaa skde ho. UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦ.... (Read More)
sbh ton wdia beej 2967, 1105, 3086 hnn...ihna di toodi v wdia bndi hai ate jhaad v wdia aunda hai. baaki tuc ihna kisma de vicho koi v kisam lgaa skde ho. UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI

Posted by pradeep
Madhya Pradesh
15-10-2018 10:26 PM
चने के लिए यूरिया@20-22किलोग्राम प्रति एकड़ और DAP@41-50किलोग्राम प्रति एकड़ की आवश्यकता होती है
Posted by GurSewak turka
Punjab
15-10-2018 09:55 PM
iss da rate 1770 rs. prati qtl chal reha hai. sare paase ihi rate chal reha hai.
Posted by ਸਰਬਜੀਤ ਸਿੰਘ
Punjab
15-10-2018 09:44 PM
hnji es di photo send karo ya fir salt daso ji kehda hai. fir hi daseya ja sakda hai.

Posted by ram
Punjab
15-10-2018 09:20 PM
CSW18 Seed len lai tusi Nirankari Seeds Company Private Limited 9416047037 nal sampark kar sakde ho.
Posted by ਰਾਜ ਸਿੰਘ
Punjab
15-10-2018 09:04 PM
ਹਾਜੀ ਵਧੀਆ ਰਿਜ਼ਲਟ ਹੈ ਜੀ ਇਹ ਫੀਡ ਸਪਲੀਮੈਂਟ ਹੈ ਜੀ ਜਿਵੇ ਕਿ ਪਸ਼ੂਆਂ ਨੂੰ ਰੋਜਾਨਾ ਜੋ ਮਿਨਰਲ ਤੇ ਵਿਟਾਮਿਨ ਚਾਹੀਦੇ ਹੁੰਦੇ ਹਨ ਪਰ ਆਪਣੀ ਫੀਡ ਰਾਹੀ ਨਹੀ ਮਿਲ ਸਕਦਾ ਉਹ ਤੱਤਾਂ ਦੀ ਪੂਰਤੀ ਕਰਦਾ ਹੈ ਜਿਸ ਨਾਲ ਪਸ਼ੂ ਸਮੇਂ ਸਿਰ ਹੀਟ ਵਿੱਚ ਆਉਦਾ ਹੈ ਤੇ ਦੁੱਧ ਵੀ ਨਹੀ ਘੱਟਦਾ
Posted by ਨਰਿੰਦਰ ਕੌਰ
Haryana
15-10-2018 08:38 PM
ਸਬਜ਼ੀਆਂ ਵਿੱਚ ਤੁਸੀਂ ਗਾਜਰ, ਫੁਲ ਗੋਭੀ, ਬੰਦ ਗੋਭੀ, ਆਲੂ, ਸ਼ਲਗਮ, ਪਾਲਕ ਲਾ ਸਕਦੇ ਹੋ ਅਤੇ ਫਸਲਾਂ ਵਿੱਚ ਤੁਸੀਂ ਕਣਕ ਅਤੇ ਸਰੋਂ ਬੀਜ ਸਕਦੇ ਹੋ ਕਣਕ ਦੇ ਨਾਲ ਤੁਸੀਂ ਚਣੇ, ਅਲਸੀ ਅਤੇ ਸਰੋਂ ਬੀਜ ਸਕਦੇ ਹੋ

Posted by manpreet
Punjab
15-10-2018 08:37 PM
jhone de ptte fungus krke peele ho rhe hn. isdi roktham lyi nativo@80-100gm ja tilt@200-250ml ja folicur@200ml prti acre de hisaab nal spray kro. hnji tele lyi black gold dvai vdia hai. is naal roktham ho javegi

Posted by manpreet
Punjab
15-10-2018 08:24 PM
ਕਾਲੇ ਤੇਲੇ ਦੀ ਸ਼ੁਰੂਆਤ ਵਿਚ ਤੁਸੀ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਤੇਲਾ ਪੈਣ ਤੋਂ ਪਹਿਲਾ ਇਹਨਾਂ ਦੀ ਸਪਰੇਅ ਕਰੋ ਇਸ ਤੋਂ ਇਲਾਵਾ ਜੇਕਰ ਤੇਲਾ ਜਿਆਦਾ ਫੈਲ ਗਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ .... (Read More)
ਕਾਲੇ ਤੇਲੇ ਦੀ ਸ਼ੁਰੂਆਤ ਵਿਚ ਤੁਸੀ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਤੇਲਾ ਪੈਣ ਤੋਂ ਪਹਿਲਾ ਇਹਨਾਂ ਦੀ ਸਪਰੇਅ ਕਰੋ ਇਸ ਤੋਂ ਇਲਾਵਾ ਜੇਕਰ ਤੇਲਾ ਜਿਆਦਾ ਫੈਲ ਗਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ ਇਸ ਤੋਂ ਬਿਨਾ ਤੁਸੀ koram 300 ਮਿਲੀਲੀਟਰ ਜਾਂ acetamiprid 20EC @60-80 ਗ੍ਰਾਮ ਜਾਂ acephate@500 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀੌ ਏਕੜ ਤੇ ਸਪਰੇਅ ਕਰ ਦਿਓ ਇਸ ਤੋਂ ਇਲਾਵਾ ਤੁਸੀ ਝੋਨੇ ਦੇ ਵਿੱਚ actara @80 ਗ੍ਰਾਮ ਜਾਂ buprofezin@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ

Posted by Gurwinder sandhu
Punjab
15-10-2018 08:12 PM
Bijaayi de sme kanak de beej nal tuc 50kg DAP hi pao. jekar potash di ghaat hai tan 20kg potash per acre de hisaab nal paa skde ho. nahi tan uss di lod nahi hai.

Posted by jaswant sigh
Punjab
15-10-2018 07:53 PM
स्ट्रॉबेरी पौधों के लिए हरमन सिंह 9915076909 से संपर्क करें

Posted by sandeep singh
Punjab
15-10-2018 07:50 PM
आप पेठे के बीज अपने नज़दीकी लोकल डीलर से प्राप्त कर सकते हैं

Posted by sandeep singh
Punjab
15-10-2018 07:46 PM
kirpa krke apna svaal vistaar nal pucho tan jo tuhanu shi jankari diti jaa ske

Posted by tejinder singh
Punjab
15-10-2018 07:46 PM
ihh kisma PAU dia hnn..Tuhanu ihh kisma PAU LUDHIANA UNIVERSITY ton milngia...ihna kisma ton ilaava tuc private kisma lgaa skde ho. jiwe ki markfed, shriram etc.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image















