
Posted by Ashish
Haryana
17-10-2018 04:26 PM
Ashish ji Kirpea je btae ke aap konsi fasl ugana chahte hai ta jo usi ke hisab se aap ko puri jankari de sake.
Posted by Gopy gill
Punjab
17-10-2018 04:18 PM
Eh fungus de karn ho rahe han jisdi roktham de layi tuc tilt@200ml nu 150 litre pani vich mila ke spray kiti jandi hai.

Posted by yogesh patel
Gujarat
17-10-2018 03:55 PM
Semen ke lia aap Genus Breeding India Private Limited (ABS India) 406, Amar Neptune, 4th Floor, Plot # 45A & 46, Baner Road Baner, Pune – 411 045, Maharashtra, Phone number: 090201 31111, 91-20-2729-3445, Email: abs.india@genusplc.com se samparak kare.
Posted by harwinder singh maan
Punjab
17-10-2018 03:55 PM
ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ
UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵ.... (Read More)
ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ
UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ
PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ
WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ
HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ
PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
ਇਹ ਕਿਸਮਾਂ ਹਰ ਤਰਾਂ ਦੀ ਮਿੱਟੀ ਵਿਚ ਉਗਾਈਆਂ ਜਾ ਸਕਦੀਆਂ ਹਨ ਪਰ ਮਿੱਟੀ ਦੀਆਂ ਕਿਸਮਾਂ ਦੇ ਅਧਾਰ ਤੇ ਇਹਨਾਂ ਦਾ ਝਾੜ ਵੱਧ ਘਟ ਹੋ ਸਕਦਾ ਹੈ

Posted by ਜਗਮੀਤ ਸਿਂਘ
Punjab
17-10-2018 03:52 PM
ਬਰਾਨੀ ਹਾਲਤਾਂ ਵਿਚ ਤੁਸੀ ਕਣਕ ਦੀ ਕਿਸਮ ਪੀ ਬੀ ਡਬਲਯੂ 660 ਜਾ ਪੀ ਬੀ ਡਬਲਯੂ 644 ਬੀਜ ਸਕਦੇ ਹੋ ਪੀ ਬੀ ਡਬਲਯੂ 660 ਦਾ ਔਸਤਨ ਝਾੜ 17 ਕੁਇੰਟਲ ਪ੍ਰਤੀ ਏਕੜ ਹੈ ਇਹ ਪੱਕਣ ਲੁਈ 162 ਦਿਨ ਦਾ ਸਮਾਂ ਲੈਂਦੀ ਹੈ ਇਸਦਾ ਕੱਦ 100cm ਹੈ ਅਤੇ ਪੀ ਬੀ ਡਬਲਯੂ 644 ਦਾ ਔਸਤਨ ਝਾੜ 16.4ਕੁਇੰਟਲ ਪ੍ਰਤੀ ਏਕੜ ਹੈ ਇਹ 159 ਦਿਨਾਂ ਵਿਚ ਪਕਦੀ ਹੈ ਇਸਦਾ ਕੱਦ 102 cm ਹ

Posted by chamkaur singh
Punjab
17-10-2018 03:45 PM
DAP ate SSP dono phosphorus di kami nu poora karde han tuc ehna dona vicho kise ik di varto kar sakde ho.kalar vali jameen vich tuc gypsum@1 quintal khet di vhayi same pa sakde ho.

Posted by inderpal
Punjab
17-10-2018 03:44 PM
jekr tuc isdi bijai nov de last hafte vich krde ho tan tuc is ton lagbhag 20-21q/acre jhaad lai skde ho .

Posted by harwinder Singh
Punjab
17-10-2018 03:35 PM
ਝੋਨੇ ਦੀ ਪਰਾਲੀ ਨੂੰ ਅੱਗ ਲਾਏ ਬਿਨਾ ਤੁਸੀ ਦੋ ਤਰੀਕਿਆਂ ਨਾਲ ਪਰਾਲੀ ਦੀ ਸਾਂਭ ਸੰਭਾਲ ਕਰ ਸਕਦੇ ਹੋ ਪਹਿਲਾ ਤੁਸੀ ਕਣਕ ਦੀ ਬਿਆਜਯੀ ਹੈਪੀ ਸੀਡਰ ਨਾਲ ਕਰ ਸਕਦਾ ਇਹੋ ਇਸਦੇ ਨਾਲ ਤੁਹਾਨੂੰ ਪਰਾਲੀ ਨੂੰ ਅੱਗ ਲਾਉਣ ਦੀ ਲੋੜ ਨਹੀਂ ਪੈਂਦੀ ਦੂਜਾ ਤੁਸੀ ਪਰਾਲੀ ਦੇ ਨਾਲ ਖਾਦ ਤਿਆਰ ਕਰ ਸਕਦੇ ਹੋ ਤੁਸੀ ਵੇਸਟ ਡੀਕੰਪੋਜ਼ਰ ਨਾਲ ਝੋਨੇ ਦੀ ਪਰਾਲੀ ਨੂੰ ਖਾਦ ਦੇ ਰੂਪ ਵਿਚ ਬਦਲ ਸਕਦੇ ਹੋ ਇਸ ਦੇ ਵੀ ਦ.... (Read More)
ਝੋਨੇ ਦੀ ਪਰਾਲੀ ਨੂੰ ਅੱਗ ਲਾਏ ਬਿਨਾ ਤੁਸੀ ਦੋ ਤਰੀਕਿਆਂ ਨਾਲ ਪਰਾਲੀ ਦੀ ਸਾਂਭ ਸੰਭਾਲ ਕਰ ਸਕਦੇ ਹੋ ਪਹਿਲਾ ਤੁਸੀ ਕਣਕ ਦੀ ਬਿਆਜਯੀ ਹੈਪੀ ਸੀਡਰ ਨਾਲ ਕਰ ਸਕਦਾ ਇਹੋ ਇਸਦੇ ਨਾਲ ਤੁਹਾਨੂੰ ਪਰਾਲੀ ਨੂੰ ਅੱਗ ਲਾਉਣ ਦੀ ਲੋੜ ਨਹੀਂ ਪੈਂਦੀ ਦੂਜਾ ਤੁਸੀ ਪਰਾਲੀ ਦੇ ਨਾਲ ਖਾਦ ਤਿਆਰ ਕਰ ਸਕਦੇ ਹੋ ਤੁਸੀ ਵੇਸਟ ਡੀਕੰਪੋਜ਼ਰ ਨਾਲ ਝੋਨੇ ਦੀ ਪਰਾਲੀ ਨੂੰ ਖਾਦ ਦੇ ਰੂਪ ਵਿਚ ਬਦਲ ਸਕਦੇ ਹੋ ਇਸ ਦੇ ਵੀ ਦੋ ਤਰੀਕੇ ਹਨ ਪਹਿਲਾ ਕਿ ਤੁਸੀ ਪਰਾਲੀ ਨੂੰ ਖੇਤ ਵਿਚ ਵਾਹ ਕੇ ਉਸ ਦੇ ਵੇਸਟ ਡੀਕੰਪੋਜ਼ਰ ਦੀ ਸਪਰੇ ਕਰੋ ਜਿਸ ਦੇ ਨਾਲ ਉਹ ਪਰਾਲੀ ਖੇਤ ਵਿਚ ਹੀ ਗਲ ਜਾਂਦੀ ਹੈ ਦੂਜਾ ਤਰੀਕਾ ਇਹ ਹੈ ਕ ਤੁਸੀ ਪਰਾਲੀ ਨੂੰ ਇਕ ਜਗਾ ਤੇ ਇਕਠੀ ਕਰਕੇ ਉਸ ਦੇ ਉਪਰ ਵੇਸਟ ਡੀਕੰਪੋਜ਼ਰ ਦੀ ਸਪਰੇ - ਦਿਨਾਂ ਦੇ ਅੰਤਰਾਲ ਤੇ ਕਰਦੇ ਰਹੋ ਜਿਸ ਨਾਲ ਇਹ ਪਰਾਲੀ ਖਾਦ ਦੇ ਵਿਚ ਬਾਦਲ ਜਾਂਦੀ ਹੈ ਤੁਸੀ ਇਸਨੂੰ ਅਗਲੀ ਫ਼ਸਲ ਦੇ ਲਈ ਵਰਤ ਸਕਦੇ ਹੋ

Posted by sombir singh
Haryana
17-10-2018 03:33 PM
हरियाणा में सरसों की टी-59 (वरूणा), आर एच 30 आर एच 8113 (सौरभ), आर बी 50 , आर एच 8812 (लक्ष्मी) , आर एच 781 , आर एच 819 , आर एच 9304 (वसुन्धरा), आर एच 9801 (स्वर्ण ज्योति), आर एच 0406 , आर एच 749 , आर बी 9901 (गीता), भूरी सरसों हरियाणा-1 , वाई एस एच 0401, तारामीरा- टी-27 , तोरिया- संगम टी एल 15 , टी एच 68 लगा सकते हो..

Posted by inderpal
Punjab
17-10-2018 03:33 PM
cow 9month9days takk da smma le jandi he parr kai war es to v 10 din uper le jandi he

Posted by kashmir singh
Punjab
17-10-2018 03:26 PM
गेहू की बिजाई अक्टूबर महीने के चौथे सप्ताह से नवंबर तक बिजाई कर सकते है, इसकी उपज प्रति एकड़ 21.4 क्विंटल है

Posted by ਚਮਕੌਰ ਸਿੰਘ ਮਾਨ
Punjab
17-10-2018 03:19 PM
ih fungus krke is tarah ho rhe hn. isde uppper copper oxychloride@3gm prti litre de hisaab nal spray kro.

Posted by kuldeep
Haryana
17-10-2018 03:11 PM
मौसम विभाग के अनुसार आने वाले समय बादल छाये रहेंगे इसके इलावा बाकि दिन मौसम साफ रहेगा
Posted by Dalvir Dhaliwal
Punjab
17-10-2018 02:57 PM
es vich gabrhon di koi gall nhi aamtor te muharle thana vich dhud ghat hi hunda he fer v tusi es nu liqued vitum-h 10ml rojana deo es nall fark pe jave gA
Posted by Krishna Dharnia
Haryana
17-10-2018 02:57 PM
ये फंगस के कारण ऐसे हो रहे हैं और गिर रहे हैं इसकी रोकथाम के लिए कॉपर आॅक्सीक्लोराइड@3gm को प्रति लीटर पानी के हिसाब से स्प्रे करें इसके अलावा प्लेनोफिक्स @4ml को 15 लीटर पानी में मिलाकर स्प्रे करें

Posted by gurbhej singh
Punjab
17-10-2018 02:31 PM
250gm sonf ubaal ke 100 gm gud ghol ke thanda kar ke pila deo. day vich 3 var den nal fark pai javegi. baki tusi tudi saaf pao. te baki khuraak da v dheyan rakho.

Posted by ਪ੍ਰਭਜੀਤ ਸਿੰਘ
Punjab
17-10-2018 02:20 PM
CSW18 Seed len lai tusi Nirankari Seeds Company Private Limited 9416047037 nal sampark kar sakde ho.

Posted by jatinder singh virk
Punjab
17-10-2018 02:13 PM
isdi bijaai tusi 25 October ton November mhine tkk kr skde ho.

Posted by Jaidev
Haryana
17-10-2018 02:05 PM
यह ज़्यादा नमी और तापमान दिन में ज़्यादा और रात में कम होने के कारण आता है

Posted by sewak dhillon
Punjab
17-10-2018 01:56 PM
Nili Ravi ja Murah Nasal dian kattia le lai tusi Lakshmi Dairy Farm Address: Village Chak Vairo ke, fazilka, Jalalabad, Punjab 152024, Phone: 099103 04118 nal samparak karo ji.

Posted by gurmeet
Punjab
17-10-2018 01:49 PM
kirpa karke isde label di photo bhejo ja isde salt da nam daso ta jo tuhanu is bare poori jankari diti ja sake.

Posted by Amarjit singh
Punjab
17-10-2018 01:44 PM
patakha rog soondi de kaarn painda hai atey isde lyi tusi fame@20ml ja coragen@60ml ja tata tukumi@100gm nu 150 ltr pani de nal mila ke prati acre te spray kro. haldi rog lyi tusi copper oxychloride di vrto kr skde ho. isdi matra 300gm prti acre lyi vrto.

Posted by Satvir Singh Sandhu
Punjab
17-10-2018 01:42 PM
pbw 725 ਦੀ ਬਿਜਾਈ ਦਾ ਸਮਾਂ ਅਕਤੂਬਰ ਦੇ ਚੌਥੇ ਹਫਤੇ ਤੋਂ ਲੈ ਕ ਨਵੰਬਰ ਦੇ ਚੌਥੇ ਹਫਤੇ ਤੱਕ ਹੈ ਰਸਾਇਣਿਕ ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਰਿਪੋਰਟ ਦੇ ਆਧਾਰ ਤੇ ਕਰੋ ਜੇ ਮਿੱਟੀ ਦੀ ਪਰਖ ਨਹੀ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ 55 ਕਿਲੋ ਯੂਰੀਆ 55 ਕਿਲੋ ਡੀ ਏ ਪੀ ਪ੍ਰਤੀ ਏਕੜ ਬਿਜਾਈ ਸਮੇ ਪੋਰ ਦਿਓ
ਅਤੇ 55 ਕਿਲੋ ਯੂਰੀਆ ਪਹਿਲੇ ਪਾਣੀ ਨਾਲ ਛਿੱਟੇ ਨਾਲ ਪਾਓ
ਹਲਕੀਆਂ ਜ਼ਮੀਨਾਂ ਵਿੱਚ 55 ਕਿਲੋ ਯੂਰ.... (Read More)
pbw 725 ਦੀ ਬਿਜਾਈ ਦਾ ਸਮਾਂ ਅਕਤੂਬਰ ਦੇ ਚੌਥੇ ਹਫਤੇ ਤੋਂ ਲੈ ਕ ਨਵੰਬਰ ਦੇ ਚੌਥੇ ਹਫਤੇ ਤੱਕ ਹੈ ਰਸਾਇਣਿਕ ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਰਿਪੋਰਟ ਦੇ ਆਧਾਰ ਤੇ ਕਰੋ ਜੇ ਮਿੱਟੀ ਦੀ ਪਰਖ ਨਹੀ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ 55 ਕਿਲੋ ਯੂਰੀਆ 55 ਕਿਲੋ ਡੀ ਏ ਪੀ ਪ੍ਰਤੀ ਏਕੜ ਬਿਜਾਈ ਸਮੇ ਪੋਰ ਦਿਓ
ਅਤੇ 55 ਕਿਲੋ ਯੂਰੀਆ ਪਹਿਲੇ ਪਾਣੀ ਨਾਲ ਛਿੱਟੇ ਨਾਲ ਪਾਓ
ਹਲਕੀਆਂ ਜ਼ਮੀਨਾਂ ਵਿੱਚ 55 ਕਿਲੋ ਯੂਰੀਆ ਬਿਜਾਈ ਸਮੇ 28 ਕਿਲੋ ਯੂਰੀਆ ਪਹਿਲੇ ਪਾਣੀ ਤੋਂ ਬਾਦ ਅਤੇ ਬਾਕੀ 28 ਕਿਲੋ ਯੂਰੀਆ ਖਾਦ ਪ੍ਰਤੀ ਏਕੜ ਦੂਸਰੇ ਪਾਣੀ ਤੋਂ ਤੁਰੰਤ ਪਿੱਛੋਂ ਪਾਓ
ਪੋਟਾਸ਼ ਤੱਤ ਦੀ ਘਾਟ ਵਾਲਿਆਂ ਜ਼ਮੀਨਾਂ ਵਿਚ 12 ਕਿਲੋ ਪੋਟਾਸ਼ (20 ਕਿਲੋ ਮਿਊਰੇਟ ਓਫ ਪੋਟਾਸ਼ ) ਪ੍ਰਤੀ ਏਕੜ ਪਾਓ
ਜੇਕਰ 55 ਕਿਲੋ ਡੀ ਏ ਪੀ ਪਾਈ ਹੋਵੇ ਤਾਂ 20 ਕਿਲੋ ਯੂਰੀਆ ਪ੍ਰਤੀ ਏਕੜ ਬਿਜਾਈ ਵੇਲੇ ਘਟਾਓ
ਕਲਰਾਠੀ ਜਮੀਨ ਵਿੱਚ ਬੀਜੀ ਕਣਕ ਦੀ ਫਸਲ ਨੂੰ ਸਿਫ਼ਾਰਸ਼ ਕੀਤੀ ਮਾਤਰਾ ਨਾਲੋਂ 25% ਵਧੇਰੇ ਨਾਈਟ੍ਰੋਜਨ ਪਾਓ
Posted by ਬਲਰਾਜ ਸਿੰਘ
Punjab
17-10-2018 01:41 PM
ihna dovan da jhaad same hi hunda hai. ihna da jhaad 26-28qtl prti acre hunda hai.
Posted by Dalvir Dhaliwal
Punjab
17-10-2018 01:33 PM
hnji es nu 5ml- 5ml sarinj nal muh vich spray karo day vich 2 vaar spray karni hundi hai. es nal lagatar kuj din nal fark ai javega.
Posted by ਰਾਜ ਸਿੰਘ
Punjab
17-10-2018 01:32 PM
ਕੀ ਤੁਸੀ ਇਸਦਾ ਬਲੱਡ ਟੈਸਟ ਕਰਵਾ ਕੇ ਬਰੂਸੀਲੋਸਿਸ ਬਿਮਾਰੀ ਦੀ ਜਾਂਚ ਕਰਵਾਈ ਹੈ ਕਿ ਨਹੀ
Posted by राजकुमार सिंह
Bihar
17-10-2018 01:17 PM
बिलकुल आप बंगाल नस्ल अच्छा रहेगा बिहार के लिए और अगर आपने बीतल नसल लेनी है तो आप JP Goat Farm Bihar 07547020317 पर संपर्क करे

Posted by deep
Punjab
17-10-2018 12:56 PM
ih jaaledaar fungus krke is trh ho rhe hn. isdi roktham lyi Metalaxyl@1gm/Ltr ja Metalaxyl + Mancozeb@2.5gm prti litre de hisaab naal spray kro.

Posted by tejinder singh
Punjab
17-10-2018 12:54 PM
hnji Gabhan passu nu Ivermectin, Closentel, oxfendazole, Fenbendazole, oxyclozanide te Livomosol salt nal deworming kar sakde ha te . pashu nu teeka bharon to 1 weak baad deworming kar sakde ho.
Posted by jaswinder singh Jassa
Punjab
17-10-2018 12:51 PM
Os nu Liquid Vitum H 10ml swere 10ml shame nu deo nall hi liquid Bovimen-GL 150ml 7ml rojana deo ji.
Posted by jaswant singh
Punjab
17-10-2018 12:25 PM
यह बैक्टीरियल बीमारी है और इसकी रोकथाम के लिए streprtocyclin@12gm + M-45@400gm की प्रति एकड़ पर स्प्रे करें

Posted by Buta singh
Punjab
17-10-2018 12:21 PM
eh ikk organic khad hai. jekr tusi isdi vrto kr rhe ho tan tuhanu hor kuch paun di lod nhi hai.

Posted by sarabjit singh
Haryana
17-10-2018 12:12 PM
iss di bijaayi da sma 25 October ton shuru ho janda hai. ihna di bijaayi da sma 30 november tak chalda hai. ihna di bijaayi jini ageti kroge onna hi jhaad wdia nikalda hai.
Posted by sandeep singh
Punjab
17-10-2018 12:11 PM
272 shriram company di kisam jai eh 1156-157 dina vich pakk jandi hai isdi lambayi 95 cm hundi hai. eh kanak di ageti ate picheti dona sameya layi biji jan vali kisam hai. Shri ram 172 varirty 106 -108 dina ch 50% baliya kd laindi hai.isdi height 106cm hai. Eh yellow rust te karnal bunt da takra krdi hai. Isde daane hard,chmkdar te motte hunde hn.. Isde 100 daanea da weight 40.2g hai.tuc ehna dona vicho kise di v bijayi kar sakde ho.

Posted by Rajnesh
Haryana
17-10-2018 11:48 AM
आप उसे vet -mankind कंपनी का Calcimust liquad दे सकते हो. यह आप 50ml रोज़ाना दे सकते हो
Posted by Anil Rana
Punjab
17-10-2018 11:44 AM
sugarcane de naal tusi aalu di ageti kisman atey matar beej skde ho. is naak tuhadi income v vdh javegi.

Posted by Manpreet Singh
Punjab
17-10-2018 11:18 AM
नीचे दी गई सब्जियों के साथ अंतरफसली की सूचि दी गई हैBeet- Onion, radish, cabbage, turnip; Carrot- Onion, radish, pea, lettuce, chicory, leek, rosemary, sage, tomato; Cabbage- Beet, cucumber, climbing bean, kidney bean, strawberry, lettuce,
pea, tomato, leek, spinach, radish, celery; Cucumber- Cabbage, bean, corn, pea, radish, sunflower, fennel;
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













.png)

