Posted by jaanikhangura55651@gmail.com
Punjab
18-10-2018 08:36 PM
hanji eh decompose ho gyi hovegi. leaf compost 6 mhinian vich hi tyar ho jandi hai.

Posted by gurpreet singh
Haryana
18-10-2018 08:36 PM
ਜੌਂ ਦੀ ਖੇਤੀ ਲਈ ਤੁਸੀਂ ਹਰਿਆਣਾ ਵਿੱਚ BH 75, BH 25, BH 902, BG 105, BH 393, BH885 ਕਿਸਮਾਂ ਬੀਜ ਸਕਦੇ ਹੋ
Posted by Gagandeep singh
Punjab
18-10-2018 08:28 PM
jhone de vich fok bnn da kaarn soondi hundi hai. jdo jhona nisaare te hunda ate jdo uss de vich daane bn rhe hunde hnn uss sme iss de vich bareek soondi hundi hai. jo ki paude di gobh ch hamla krdi hai. jis nal daanya da rass sukk janda hai. jdo jhona pakk janda hai uss sme daanya wali jgah de vich sirf fok reh jandi hai. ithe daane nahi bnde. shuru de vich ithe daane hunde hnn par ihh soondi de karn itho rass sukk janda hai. iss kr ke jdo jhona dodhe te howe ja nisaara howe uss sme soondi wali spray jrur kro. soondi di roktham de lyi fame@20ml ja coragen@60ml ja tata tukumi@100gm nu 150 ltr pani de nal mila ke prati acre te spray kro.
Posted by Kulwinder Singh
Punjab
18-10-2018 08:16 PM
sag da seman lain layi tusi Novax Dairy Assist , Moga 9780010222 nal sampark kar sakde ho. is to elava tusi 8146466346 Dr Avinash ji nal v contact kar sakde ho.

Posted by sweg sahu
Punjab
18-10-2018 07:58 PM
Os di recovery de chance bhut ghat ne parr fer v tusi us nu najdeeke Doctor nu dekhao ji

Posted by Karn Brar
Punjab
18-10-2018 07:32 PM
jekar usde than vich gannd hai ta tuci uss nu ifer-h injection lgwao, isde 3 injection lgwao, atee 3-3 dina de farak nal lgwao, bakki tuci uss nu milkout powder 2-2 chamch dinde rho,enna nal gannd v khurr jawegi atte dudh vich v farak paa jawega ..

Posted by Pawan kumar mali
Bihar
18-10-2018 07:31 PM
कृप्या अपना सवाल पोस्ट करने के बाद 24 घंटे तक इंतजार करें आपको 24 घंटे के अंदर जवाब मिल जाएगा यदि फिर भी आपको जवाब नहीं मिलता तो आप हमारे हैल्प लाईन नंबर 97799—77641 पर संपर्क कर सकते है

Posted by gurmukh singh
Punjab
18-10-2018 07:28 PM
Gurmukh singh ji kanak di bijaayi sme urea na pao...iss sme sirf DAP da ikk gatta beej de nal mix kr ke kanak di bijaayi kro. kanak nu jekar hun urea deoge tan uss da faida nahi hai. kanak nu pehla urea pehla pani 30 dina te de ke odo deo...iss nal kanak di growth jaldi hundi hai...uss sme urea@30-50kg paa skde ho..

Posted by saurabh chauhan
Uttar Pradesh
18-10-2018 07:22 PM
गेहू की बिजाई का समय 25 अक्टूबर से अंतिम समय नवंबर तक है, दिसंबर में आप गेहू की पिछेती किस्में लगा सकते है

Posted by Jagtar singh
Punjab
18-10-2018 07:21 PM
jdo jhona nisar janda hai tan ihh problem aa jandi hai. jekar jhona poora nisar gya hai tan spray krn di lod nahi hai. ihh BLB de kaarn ate temprature din de sme vadh hon ate raat nu ghatan de kaarn hunda hai. upperle patte peele ja laal jehe hone shuru kr dinde hn.. jekar tuc koi fungicide di spray krde ho tan ihh poori trah control nahi howega. jekar ghare koi v fungicide jiwe ki tebuconazole@200ml ja nativo@80gm vargia spreha pyia hnn tan uss de nal streptocyclin@6gm per acre de hisaab nal mila ke spray kr deo. ihh kuch hadd tak shi ho jawega.
Posted by satbir singh
Punjab
18-10-2018 07:09 PM
satbir singh ji kirpa kr ke photo poori bhejo tan jo tuhaanu iss di jankari ditti ja ske...dhanwaad g.

Posted by arif bhai
Gujarat
18-10-2018 06:41 PM
Kioki Punjab or Gujrat ke environment me kafi farak he. Punjab me jeada HF cow he jo je tabdeli sehn nhi kar pati.
Posted by kulwinder singh sidhu
Punjab
18-10-2018 06:21 PM
jekr fsl vich kise bimaari ja keet da hmla nhi hai tan spray krn di lod nhi hai. jekr tuhanu prti boota 4-5 tela nazar aunda hai tan hi dvaai di vrto kro.

Posted by Balkaran singh
Punjab
18-10-2018 06:03 PM
jekr hje ktaai nu time hai tan tusi paani laa skde ho. jhone di ktaai ton 15 din pehlan nu paani dena bnd kr dena chahida hai
Posted by Lovedeep Singh Khehra
Punjab
18-10-2018 05:31 PM
Lovedeep singh ji tuc jhone di kehdi kisam laina chaunde ho. kirpa kr ke ihh dso.
Posted by Jagdeep Singh Randhawa
Punjab
18-10-2018 05:28 PM
eh fungus de karn ho rahe han isdi roktham de layi tuc tilt@200ml nu 150 litre pani vich mila ke spray karo.

Posted by Sukhmander singh
Punjab
18-10-2018 05:24 PM
ਕਿਰਪਾ ਕਰਕੇ ਆਪਣਾ ਸਵਾਲ ਦੁਬਾਰਾ ਪੁੱਛੋਂ ਤੁਹਾਡੇ ਵਲੋਂ ਭੇਜੀ ਆਡੀਓ ਅੱਪਲੋਡ ਨਹੀਂ ਹੋਈ ਹੈ , ਕਿਰਪਾ ਕਰਕੇ ਦੁਬਾਰਾ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾਵੇ
Posted by Lovedeep Singh Khehra
Punjab
18-10-2018 05:21 PM
कृपया अपना सवाल विस्तार से पूछें ताकि हम आपको सही जानकारी दे सके

Posted by ਸਤਗੁਰ ਸਿੰਘ
Punjab
18-10-2018 05:11 PM
ਇਸਦੀ ਬਿਜਾਈ ਤੁਸੀ ਅਕਤੂਬਰ ਦੇ ਚੌਥੇ ਹਫਤੇ ਤੋਂ ਨਵੰਬਰ ਦੇ ਚੌਥੇ ਹਫਤੇ ਤਕ ਕਰ ਸਕਦੇ ਹੋ
Posted by Jagjit Hundal
Punjab
18-10-2018 05:10 PM
ਜੇਕਰ ਝੋਨੇ ਦੇ ਵਿੱਚ ਕਾਲਾ ਤੇਲਾ ਪੈ ਗਿਆ ਹੈ ਤਾਂ ਇਸ ਦੀ ਰੋਕਥਾਮ ਦੇ ਲਈ Glamore ਦੀ dosage 50gm ਪ੍ਰਤੀ ਏਕੜ ਹੈ ਚੈੱਸ ਦੀ dosage 120gm ਪ੍ਰਤੀ ਏਕੜ ਹੈ ਅਤੇ dentop ਦੀ ਮਾਤਰਾ 35gm ਪ੍ਰਤੀ acre ਹੈ ਇਹ ਸਾਰੀਆਂ ਝੋਨੇ ਦੇ ਵਿਚ ਤੇਲੇ ਦੀ ਰੋਕਥਾਮ ਕਰਦੀਆਂ ਹਨ ਚੈੱਸ ਅਤੇ glamore ਦੀ ਸਪਰੇਅ 10-15% ਤੇਲਾ ਪੈਣ ਤੇ ਕਰੋ ਜਾਂ ਇਸ ਤੋਂ ਵੀ ਪਹਿਲਾ ਕਰੋ ਇਸ ਤੋਂ ਇਲਾਵਾ ਇੱਕ oswal ਦੀ black gold ਨਾਮ ਦੀ ਦਵਾਈ ਆਉਂਦੀ ਹੈ ਇਸ ਦੀ ਮਾਤਰਾ 250ml ਪ.... (Read More)
ਜੇਕਰ ਝੋਨੇ ਦੇ ਵਿੱਚ ਕਾਲਾ ਤੇਲਾ ਪੈ ਗਿਆ ਹੈ ਤਾਂ ਇਸ ਦੀ ਰੋਕਥਾਮ ਦੇ ਲਈ Glamore ਦੀ dosage 50gm ਪ੍ਰਤੀ ਏਕੜ ਹੈ ਚੈੱਸ ਦੀ dosage 120gm ਪ੍ਰਤੀ ਏਕੜ ਹੈ ਅਤੇ dentop ਦੀ ਮਾਤਰਾ 35gm ਪ੍ਰਤੀ acre ਹੈ ਇਹ ਸਾਰੀਆਂ ਝੋਨੇ ਦੇ ਵਿਚ ਤੇਲੇ ਦੀ ਰੋਕਥਾਮ ਕਰਦੀਆਂ ਹਨ ਚੈੱਸ ਅਤੇ glamore ਦੀ ਸਪਰੇਅ 10-15% ਤੇਲਾ ਪੈਣ ਤੇ ਕਰੋ ਜਾਂ ਇਸ ਤੋਂ ਵੀ ਪਹਿਲਾ ਕਰੋ ਇਸ ਤੋਂ ਇਲਾਵਾ ਇੱਕ oswal ਦੀ black gold ਨਾਮ ਦੀ ਦਵਾਈ ਆਉਂਦੀ ਹੈ ਇਸ ਦੀ ਮਾਤਰਾ 250ml ਪ੍ਰਤੀ ਏਕੜ ਹੈ ਇਹ ਸਸਤੀ ਵੀ ਹੈ ਅਤੇ ਰਿਜ਼ਲਟ ਵੀ ਵਧੀਆ ਹੈ

Posted by Sukhmander singh
Punjab
18-10-2018 05:08 PM
कृपया अपना सवाल दोबारा भेजें ताकि ताकि आपको इसके बारे में पूरी जानकारी दी जा सके, आपके द्वारा भेजे गई ऑडियो पूरी अपलोड नहीं हुई है

Posted by Ratanpreet singh
Punjab
18-10-2018 05:07 PM
tuci uss nu M-fast homeopathic dwai di dudh lenn ton adha ghnta pehla usde nose te spray kr deo krro ya tuci Lactomood homeopathic dwai di 10-10 drops din vich 3 varr deo, iss nal ohh dudh arram nal uttar dewegi , ehh tuci homeopathic store ton ptta krr skde ho, isda vdia result hai, isde nal tuci Stress-ess liqued 50 ml rojana dena suru kro , iss nal farak paa jawega, baki iss nu Milkout powder 2-2 chamch swere sham dena suru kro..

Posted by gurvinder singh
Punjab
18-10-2018 04:56 PM
lasan di bijai ton baad prali di patli teh visha diti jave te us ton baad lasan nu halka pani dita jave .eh lassan vich faltu kakh ugn ton rokdi hai te kore ton bchondi hai

Posted by Gurdeep Singh
Punjab
18-10-2018 04:33 PM
ਪਸ਼ੂਆਂ ਨੂੰ ਮੱਖੀ ਮੱਛਰ ਤੋਂ ਬਚਾਉਂਣ ਲਈ ਸਰੋਂ ਦਾ ਤੇਲ ਅਤੇ ਡੀਜ਼ਲ ਨੂੰ ਚੰਗੀ ਤਰ੍ਹਾਂ ਮਿਲਾ ਕੇ ਪਸ਼ੂਆਂ ਉੱਪਰ ਸਪਰੇਅ ਕਰ ਸਕਦੇ ਹੋ ਇਸ ਵਿੱਚ ਡੀਜ਼ਲ ਦੀ ਮਾਤਰਾ ਸਰੋਂ ਦੇ ਤੇਲ ਨਾਲੋਂ ਥੋੜੀ ਘੱਟ ਰੱਖੋ ਡੀਜ਼ਲ ਦੀ ਮਾਤਰਾ ਜ਼ਿਆਦਾ ਨਹੀਂ ਪਾਉਣੀ ਜੇਕਰ ਜ਼ਿਆਦਾ ਪਾਈ ਜਾਵੇ ਤਾਂ ਇਹ ਪਸ਼ੂ ਦੀ ਚਮੜੀ ਨੂੰ ਨੁਕਸਾਨ ਕਰਦੀ ਹੈ
ਸਰੋਂ ਅਤੇ ਡੀਜ਼ਲ ਨੂੰ ਚੰਗੀ ਤਰ੍ਹਾਂ ਬੋਤਲ ਵਿੱਚ ਮਿਲਾ ਕੇ ਜ.... (Read More)
ਪਸ਼ੂਆਂ ਨੂੰ ਮੱਖੀ ਮੱਛਰ ਤੋਂ ਬਚਾਉਂਣ ਲਈ ਸਰੋਂ ਦਾ ਤੇਲ ਅਤੇ ਡੀਜ਼ਲ ਨੂੰ ਚੰਗੀ ਤਰ੍ਹਾਂ ਮਿਲਾ ਕੇ ਪਸ਼ੂਆਂ ਉੱਪਰ ਸਪਰੇਅ ਕਰ ਸਕਦੇ ਹੋ ਇਸ ਵਿੱਚ ਡੀਜ਼ਲ ਦੀ ਮਾਤਰਾ ਸਰੋਂ ਦੇ ਤੇਲ ਨਾਲੋਂ ਥੋੜੀ ਘੱਟ ਰੱਖੋ ਡੀਜ਼ਲ ਦੀ ਮਾਤਰਾ ਜ਼ਿਆਦਾ ਨਹੀਂ ਪਾਉਣੀ ਜੇਕਰ ਜ਼ਿਆਦਾ ਪਾਈ ਜਾਵੇ ਤਾਂ ਇਹ ਪਸ਼ੂ ਦੀ ਚਮੜੀ ਨੂੰ ਨੁਕਸਾਨ ਕਰਦੀ ਹੈ
ਸਰੋਂ ਅਤੇ ਡੀਜ਼ਲ ਨੂੰ ਚੰਗੀ ਤਰ੍ਹਾਂ ਬੋਤਲ ਵਿੱਚ ਮਿਲਾ ਕੇ ਜਿਸ ਜਗ੍ਹਾ ਤੇ ਪਸ਼ੂਆਂ ਦੇ ਜ਼ਿਆਦਾ ਮੱਖੀਆਂ ਬੈਠਦੀਆਂ ਹਨ ਉਸ ਜਗ੍ਹਾ ਤੇ ਸਪਰੇਅ ਕਰੋ
ਜੇਕਰ ਤੁਸੀਂ ਡੀਜ਼ਲ ਦੀ ਵਰਤੋਂ ਨਹੀਂ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਡੀਜ਼ਲ ਦੀ ਜਗ੍ਹਾ ਮਿੱਟੀ ਦੇ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ ਮਿੱਟੀ ਦੇ ਤੇਲ ਨੂੰ ਵੀ ਓਸੇ ਤਰ੍ਹਾਂ ਸਰੋਂ ਦੇ ਤੇਲ ਵਿੱਚ ਮਿਲਾ ਕੇ ਪਸ਼ੂਆਂ ਤੇ ਸਪਰੇਅ ਕਰ ਸਕਦੇ ਹੋ ਇਸ ਨਾਲ ਪਸ਼ੂਆਂ ਦਾ ਮੱਖੀ ਮੱਛਰ ਤੋਂ ਬਚਾਅ ਹੁੰਦਾ ਹੈ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











