
Posted by Sukhpreet Singh
Punjab
06-09-2022 08:12 AM
ਸੁੱਖਪ੍ਰੀਤ ਜੀ, ਤੁਸੀ ਝੋਨੇ ਨੂੰ ਕੱਚਾ ਕਰਨ ਲਈ NPK 19 19 19@10-15/g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by Gurinder
Punjab
06-09-2022 08:10 AM
Grinder ji, tusi is sundi di rokthaam lai Spinoteram 0.5 ml/L paani de hisaab naal spray kar sakde ho ate spray to hfte baad chaara pashu nu paa sakde ho ji.

Posted by kiranjot
Punjab
06-09-2022 08:02 AM
Kiranjot ji tuci uss nu hun jo bhi khurak de rhe ho ohi dinde rho kyuki enni jldi koi bhi dwai ja injection kam nhi krda hai, change lewe di growth lai pashu de suun ton 2 mahine pehla changi khurak di jrurat hundi hai.

Posted by kiranjot
Punjab
06-09-2022 07:59 AM
ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਪਸ਼ੂਆਂ ਉਪਰ ਵੀ ਇਸਦੀ ਕੱਪੜੇ ਨਾਲ ਹਲਕੀ-ਹਲਕੀ ਮਾਲਿਸ਼ ਕਰੋ ਇਹ ਦਵਾਈ ਉਸਦੇ ਮੂੰਹ, ਨੱਕ ਤੇ ਨਾ ਲਗਾਓ ਬਾਕੀ ਇਸ ਦਵਾਈ ਦੀ ਸਪਰੇ ਵੀ ਆਸ ਪਾਸ ਦੀਵਾਰਾਂ, ਖੁਰਲੀਆਂ, ਫਰਸ਼ ਤੇ ਜਰੂਰ ਕਰੋ ਅਤੇ ਪਹਿਲਾ ਉਥੋਂ ਚਾਰਾ, ਫੀਡ ਅਤੇ ਹੋਰ ਖਾਣ ਦਾ ਸਮਾਨ ਅਲੱਗ ਕੱਢ ਲਓ ਅਤੇ ਹਫਤੇ ਬਾਦ ਫਿਰ ਕਰੋ, ਇਹਨਾਂ.... (Read More)
ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਪਸ਼ੂਆਂ ਉਪਰ ਵੀ ਇਸਦੀ ਕੱਪੜੇ ਨਾਲ ਹਲਕੀ-ਹਲਕੀ ਮਾਲਿਸ਼ ਕਰੋ ਇਹ ਦਵਾਈ ਉਸਦੇ ਮੂੰਹ, ਨੱਕ ਤੇ ਨਾ ਲਗਾਓ ਬਾਕੀ ਇਸ ਦਵਾਈ ਦੀ ਸਪਰੇ ਵੀ ਆਸ ਪਾਸ ਦੀਵਾਰਾਂ, ਖੁਰਲੀਆਂ, ਫਰਸ਼ ਤੇ ਜਰੂਰ ਕਰੋ ਅਤੇ ਪਹਿਲਾ ਉਥੋਂ ਚਾਰਾ, ਫੀਡ ਅਤੇ ਹੋਰ ਖਾਣ ਦਾ ਸਮਾਨ ਅਲੱਗ ਕੱਢ ਲਓ ਅਤੇ ਹਫਤੇ ਬਾਦ ਫਿਰ ਕਰੋ, ਇਹਨਾਂ ਨਾਲ ਚਿੱਚੜ ਖਤਮ ਹੋ ਜਾਣਗੇ

Posted by Bachittar Singh
Punjab
06-09-2022 07:47 AM
Bachiitar ji tuci gel pashu de suun ton badd turant pilla skde ho ate 3 din tak rojana 1 gel de skde ho.

Posted by Nandkishor yadav
Uttar Pradesh
06-09-2022 06:55 AM
नंद जी किरपा अपनी फसल की फोटो भेजे जा यह। बताए की कोनसी मक्खी जा कीट हमला।कर रहा है उस हिसाब से ही आपको सही जानकारी दी जा सकती है

Posted by Nandkishor yadav
Uttar Pradesh
06-09-2022 06:52 AM
नंद जी किरपा आप अपना सवाल विस्तार से पूछे की आपकी बाली पर कीड़े जा बीमारी का हमला है जा कुछ और दिक्कत हो रही है उस हिसाब से ही आपको सही जानकारी दी जा सकती है
Posted by ਗੁਰਤਾਰ ਸਿੰਘ
Punjab
06-09-2022 05:22 AM
Gurtar ji, is sambandhi jaankari lain lai tusi Agriculture department office muktsar sahib - 01633-240466 naal samaprk kar sakde ho ji. Dhanwaad .
Posted by Davinder shawla
Punjab
05-09-2022 10:41 PM
Davinder ji jekar ohh murrah nasal dia ha tan tuci murrah nasal da change record wala semen bhrwa skde ho jiwe Modi, Arjun kungar, Sikander ja Sarkari doctor ton change record wale semen bhi bhrwa skde ho. baki ehna da price alag alag hunda hai ehh nazdiki doctor ton hei pta lgg skda ha
Posted by ਅਮਨ ਡੇਅਰੀ ਫਾਰਮ
Punjab
05-09-2022 10:36 PM
ਅਮਨ ਜੀ ਤੁਸੀ 100 ਕਿਲੋ ਫੀਡ ਵਿਚ 250 ਗ੍ਰਾਮ ਤੱਕ ਮੀਠਾ ਸੋਡਾ ਪਾ ਸਕਦੇ ਹੋ
Posted by Davinder shawla
Punjab
05-09-2022 10:32 PM
Davinder ji tuci uss nu Lactomood homeopathic dwai dia 10-10 drops din vich 3 varr deo ate uss nu Simlage bolus 1-1 swere sham ate Lactin bolus 1-1 swere sham deo baki usdi khurak da dian rakho.
Posted by Anirudh
Rajasthan
05-09-2022 10:23 PM
Anirudh ji aap bajre ka paryog sardio mein krr skte hai, garmio mein joo ka paryog krr skte hai.
Posted by Anirudh
Rajasthan
05-09-2022 10:22 PM
Anirudh ji kirpya aap iske kis product ki jankari lena chahte ha uski photo bhi apne swal ke sath upload kren jisko dekh ker apko sahi jankari di jaa skee.
Posted by Davinder shawla
Punjab
05-09-2022 10:20 PM
Tuci bakri palan da kam suru kr skde ho per iss kam nu suru krn ton pehla tuci isdi training jrur lao jiss nal tuhanu iss kam di sahi jankari ho jawegi ehh training tuci apne nazdki krishi vigyan kendra ton laa skde ho tuci Beetal, Sirohi koi v nasal rkh skde ho ate suruat vich 10 bakria ate 2 bakrea ton suru kr skde ho. baki meat ate dudh dona kama lai beetal nasal sahi rehndi hai, baki tuci isdi training laa ke hei iss kam nu suru kro ehh tuhanu nazdiki krishi vigyan kendra ton training mill jawegi.
Posted by Davinder shawla
Punjab
05-09-2022 10:01 PM
Davinder ji tusi toria nu beej sakde ho hun ate December vich eh khet vehla kar devegi udo tusi kanak lga sakde ho dowen faslan bahut Aram nal layian ja sakde aa bs tusi toria nu time nal beej deo
Posted by jasmeet bains
Punjab
05-09-2022 09:50 PM
ਬੈਂਸ ਜੀ ਇਹ ਇਕ ਵਿਸ਼ਨੂੰ ਰੋਗ ਦੇ ਕਰ ਕੇ ਹੈ ਜਿਸਦੇ ਲਈ ਤੁਸੀਂ pymetrozine 120 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ

Posted by paramjeet singh
Punjab
05-09-2022 09:15 PM
Paramjeet ji tuci uss nu Potasium iodied powder 7gm rojana 6 din tak dena suru kro ate uss nu Ifer-h inj. 5ml lgwao ate 1-1 din de frak nal 3 tike lgwao

Posted by Dilpreet chatha
Punjab
05-09-2022 09:08 PM
Dilpreet ji jangle bootey takriban zinc di ghat nal hunde han pr pher bi tusi Sanu photo bhejo sahi treeke nal tuahdi fasal di ghat dekh k TUhanu us hisab nal hi jankari diti jaugi
Posted by Kang Saab
Punjab
05-09-2022 08:59 PM
ਤੁਸੀ ਇਸ ਸੀਮਨ ਦੀ ਵਰਤੋਂ ਕਰ ਸਕਦੇ ਹੋ ਇਸਦਾ 12 ਤੋਂ 13 ਲੀਟਰ ਤੱਕ ਰਿਕਾਰਡ ਹੈ

Posted by Vinay Kumar
Rajasthan
05-09-2022 08:55 PM
विजय जी फसल।को खेत में लगाने से पहले आप 45 किलो यूरिया , 125 किलो ssp, 35 kilo murate of potash को खेत में डाले और फसल को खेत में लगाने के 6 हफ्ते बाद 45 किलो यूरिया प्रति एकड़ के हिसाब से और डाले
Posted by Tejpal singh Brar
Punjab
05-09-2022 08:18 PM
Tejpal ji jddo oh heat vich awe fir tuci usdi heat khali shdd deo ate purre 10 din badd pehle din Gynarich 5ml inj. Lgwao ate 7th day Pragma 2ml inj lgao ate 9th day te Gynarich 2.5ml inj lgwao ate 10th, 11th day te teeka bharwa deo nal pregstay gold 30gm rojana deo. eh ilagg tuci kise mahir doctor ton krwao ji.

Posted by varinder singh
Punjab
05-09-2022 07:24 PM
Varinder ji esde lai copper oxycholride 3 gram prati litre paani de hisab nal vart sakde ho

Posted by palwinder Singh
Punjab
05-09-2022 06:51 PM
ਤੁਸੀ ਉਸ ਨੂੰ Cp lone bolus ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ ਅਤੇ ਉਸ ਨੂੰ ਹਲਦੀ ਅਤੇ ਸਰੋਂ ਦਾ ਤੇਲ ਮਿਕਸ ਕਰਕੇ ਦਿੰਦੇ ਰਹੋ ਅਤੇ Vivliv liquid 50ml ਰੋਜਾਨਾ ਦਿਓ.

Posted by Bikram bajwa
Punjab
05-09-2022 06:26 PM
ਬਿਕਰਮ ਜੀ ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਸਦੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ ਬਾਕੀ ਉਸ ਨੂੰ Cargill ਦੀ transition mix ਫੀਡ ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2 ਕਿਲੋ ਰੋਜਾਨਾ ਦੇ ਸਕਦੇ ਹੋ ਅਤੇ Bovibest H liquid 10-10ml ਸਵੇਰੇ ਸ਼ਾਮ ਦਿਓ ਅਤੇ ਸੂਣ ਤੋਂ 20 ਦਿਨ ਪਹਿਲਾ Intabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ

Posted by Davinder singh
Haryana
05-09-2022 05:54 PM
ਦਵਿੰਦਰ ਜੀ ਏਸਦੇ ਲਈ ਤੁਸੀਂ emamectin benzoate 80 gram ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by jaswinder singh
Punjab
05-09-2022 05:38 PM
Jaswinder ji bootey di vadia growth lai tusi esde fal nu laah deo es nal agle saal hor vadia fal aayega

Posted by inderpal
Punjab
05-09-2022 05:17 PM
Inderpal ji tuci feed tyar krn lai 10kg soyabeen, 8kg vdemia di khal, 9 kg sarso di khal, 40kg chokar, 20kg kanak ja makki, 10 kg channe, 1kg namak, 2kg mineral mixture mix krke feed tyar kr skde ho. ehh tuci 1 ton 1.5kg rojana khila skde ho baki ohna nu her 3 mahine badd salt badal ke pett de kiria wali dwai jrur deo.

Posted by inderpal
Punjab
05-09-2022 05:16 PM
Inderpal ji pashuan layi tuc javi october de dooje hafte to akhri tak beej sakde o. isde layi beej di matra 2 kilo prati acre de hisab nal vart sakde ho.jekar kisman di gal kariye ta tuc OL15,OL14,OL13 di bijai kar sakde ho.

Posted by Avtar Singh Hayer
Punjab
05-09-2022 05:14 PM
ਅਵਤਾਰ ਜੀ ਵੈਸੇ ਤਾਂ ਤੁਸੀਂ ਇਹ ਆਵਦੀ ਨੇੜੇ ਦੀ ਮੰਡੀ ਵਿੱਚ ਕਿਸੇ ਦੁਕਾਨ ਤੋਂ ਇਹ ਬੀਜ ਪ੍ਰਾਪਤ ਕਰ ਸਕਦੇ ਹੋ ਤੁਸੀਂ ਇਹ nutranta ਕੰਪਨੀ ਦਾ ਵੀ ਲੈਅ ਸਕਦੇ ਹੋ

Posted by jaswinder singh
Punjab
05-09-2022 05:14 PM
Jaswindrr ji esnu tusi transplant tan kr sakde ho pr TUhanu es nu kaafi miiti smet chakna pauga tan Jo podhe nu jhatka na lagey

Posted by jaswinder singh
Punjab
05-09-2022 05:12 PM
Jaswinder ji, kirpa kar ke ih dasso ki Tuci is nu kihdi kihdi khaad kinni maatra vich paa chukke ho ji ta Jo tuhanu is baare sahi jaankari ditti jaa ske.

Posted by jaswinder singh
Punjab
05-09-2022 05:10 PM
Jaswinder ji tusi boote nu Shara den lai bann sakde ho ji.

Posted by harwinder
Punjab
05-09-2022 04:38 PM
Harwinder ji tusi is vich nami di maatra bnaa ke rakho ate NPK 19 19 19 @10-15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
Posted by Baljinder Singh Chahal
Punjab
05-09-2022 03:51 PM
ਬਲਜਿੰਦਰ ਜੀ ਤੁਹਾਨੂੰ GADVASU ਲੁਧਿਆਣਾ ਤੋਂ ਚੰਗੀ ਨਸਲ ਦੇ ਮੁਰ੍ਹਾ ਝੋਟਿਆਂ ਦਾ ਸੀਮਨ ਮਿਲ ਸਕਦਾ ਹੈ ਜਿਸ ਨਾਲ ਤੁਸੀ ਖੁਦ ਘਰੇ ਚੰਗੀ ਨਸਲ ਤਿਆਰ ਕਰ ਸਕਦੇ ਹੋ

Posted by Amolak chand
Punjab
05-09-2022 03:50 PM
ਅਮਲੋਕ ਜੀ ਜੇਕਰ ਉਸ ਕਿਸੇ ਤਰ੍ਹਾਂ ਦੀ ਕੋਈ ਫੰਗਸ ਜਾ ਉਹ ਖਰਾਬ ਨਹੀਂ ਹੋਇਆ ਹੈ ਫਿਰ ਤੁਸੀ ਉਸਦੀ ਵਰਤੋਂ ਕਰ ਸਕਦੇ ਹੋ ਕਿਉਕਿ ਕਈ ਵਾਰ ਖੁਲਾ ਰੱਖਿਆ ਹੁੰਦਾ ਹੈ ਜਿਸ ਕਰਕੇ ਉਲੀ ਜਿਹੀ ਉਪਰ ਜੰਮਣ ਲੱਗ ਜਾਂਦੀ ਹੈ

Posted by Gurmeet Singh
Punjab
05-09-2022 03:27 PM
ਗੁਰਮੀਤ ਜੀ, ਹੈ ਝੋਨਾ ਪੀਲਾ ਪੈ ਰਿਹਾ ਹੈ ਤਾਂ ਤੁਸੀ ਨੀਸਾਰੇ ਤੋਂ ਪਹਿਲਾ 13 00 45@15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।

Posted by Sukhmander singh
Punjab
05-09-2022 03:26 PM
ਸੁਖਮੰਦਰ ਜੀ ਸਾਇਲੇਜ ਨੂੰ ਹਰੇ ਚਾਰੇ ਦੀ ਕਮੀ ਪੂਰਾ ਕਰਨ ਲਈ ਵਰਤਿਆ ਜਾਂਦਾ ਹੈ ਜਿਸ ਨਾਲ ਹਰਾ ਚਾਰਾ ਘੱਟ ਵੀ ਹੋਵੇ ਤਾਂ ਵੀ ਵਧੀਆ ਪਸ਼ੂ ਦੁੱਧ ਦਿੰਦਾ ਰਹਿੰਦਾ ਹੈ ਬਾਕੀ ਫੀਡ ਤਾਂ ਤੁਸੀ ਉਸਦੇ ਦੁੱਧ ਦੇ ਹਿਸਾਬ ਨਾਲ ਦਿੰਦੇ ਰਹੋ ਜਿੰਨੀ ਪਹਿਲਾ ਪਸ਼ੂ ਨੂੰ ਫੀਡ ਦਿੰਦੇ ਹੋ ਉਸ ਹਿਸਾਬ ਨਾਲ ਹੀ ਵਰਤ ਸਕਦੇ ਹੋ, ਬਾਕੀ ਗਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਫੀਡ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ
Posted by Patitapaban Acharjya
Odisha
05-09-2022 03:24 PM
ਸ਼੍ਰੀਮਾਨ ਜੀ ਕਿਰਪਾ ਕਰ ਕੇ ਤੁਸੀ ਝੋਨੇ ਦੀ ਖੇਤ ਵਿੱਚੋ ਫੋਟੋ ਭੇਜੋ ਤਾਂ ਜ਼ੋ ਤੁਹਾਨੂੰ ਇਸ ਦੀ ਰੋਕਥਾਮ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ, ਇਸ ਤਰ੍ਹਾਂ ਬਿਮਾਰੀ ਦੀ ਸਹੀ ਪਹਿਚਾਣ ਨਹੀਂ ਹੋ ਰਹੀ।

Posted by Gurmeet Singh
Punjab
05-09-2022 03:21 PM
ਇਸ ਨੂੰ Grabhton bolus 1-1 ਰੋਜਾਨਾ ਦੇਣੀ ਸ਼ੁਰੂ ਕਰੋ ਬਾਕੀ ਇਸਦੀ ਖੁਰਾਕ ਦਾ ਧਿਆਨ ਰੱਖੋ ਇਸ ਨੂੰ ਚਾਰਾ ਇਕ ਵਾਰ ਇਕੱਠਾ ਪਾਉਣ ਦੀ ਜਗ੍ਹਾ ਥੋੜਾ ਥੋੜਾ ਕਰਕੇ ਦਿਨ ਵਿੱਚ 3 ਵਾਰ ਦੇ ਸਕਦੇ ਹੋ ਅਤੇ ਉਸ ਨੂੰ Lapnil P ਪਾਊਡਰ 1 ਪਾਉਚ ਨੂੰ ਅੱਧਾ ਕਿਲੋ ਬੇਸਨ ਵਿੱਚ ਮਿਕਸ ਕਰਕੇ ਦੇਣਾ ਸ਼ੁਰੂ ਕਰੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗ.... (Read More)
ਇਸ ਨੂੰ Grabhton bolus 1-1 ਰੋਜਾਨਾ ਦੇਣੀ ਸ਼ੁਰੂ ਕਰੋ ਬਾਕੀ ਇਸਦੀ ਖੁਰਾਕ ਦਾ ਧਿਆਨ ਰੱਖੋ ਇਸ ਨੂੰ ਚਾਰਾ ਇਕ ਵਾਰ ਇਕੱਠਾ ਪਾਉਣ ਦੀ ਜਗ੍ਹਾ ਥੋੜਾ ਥੋੜਾ ਕਰਕੇ ਦਿਨ ਵਿੱਚ 3 ਵਾਰ ਦੇ ਸਕਦੇ ਹੋ ਅਤੇ ਉਸ ਨੂੰ Lapnil P ਪਾਊਡਰ 1 ਪਾਉਚ ਨੂੰ ਅੱਧਾ ਕਿਲੋ ਬੇਸਨ ਵਿੱਚ ਮਿਕਸ ਕਰਕੇ ਦੇਣਾ ਸ਼ੁਰੂ ਕਰੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ..

Posted by ਜੱਸ
Punjab
05-09-2022 03:04 PM
Jass ji kirpa kar ke ih dasso ki tuhada baag kini umar da hai ate is nu tusi kihdi khaad kinni maatra vich paa chukke ho ji us hisaab naal hi tuhaanu is baare shi jaankari ditti jaa sakegi.

Posted by Nirmal Singh
Punjab
05-09-2022 02:35 PM
Nirmal ji khumba di marketing tusi 200 g packing kar ke najdeeki sabji mandi vich vech sakde ho ji.
Posted by Harpreet s.s.phulka
Punjab
05-09-2022 02:25 PM
ਹਰਪ੍ਰੀਤ ਜੀ, ਇਹ Leaf curl virus ਬਿਮਾਰੀ ਦਾ ਹਮਲਾ ਹੈ ਇਸ ਦੀ ਰੋਕਥਾਮ ਲਈ ਤੁਸੀ imidacloprid 1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by Mukesh kumar
Bihar
05-09-2022 01:45 PM
Mukesh ji kirpya apna swal visthar se puche us hisab se hi apko sahi jankari di ja skti hai .

Posted by Jagjeet khattra
Punjab
05-09-2022 01:27 PM
jagjeet ji esde lai tusi satnam singh ji nal sampark kar sakde ho 94928-06807
Posted by Harpreet Singh Sidhu
Punjab
05-09-2022 01:17 PM
Harpreet ji kufri Gaurav lagbhag 90 din vich tyar ho jandi hai ate isde on average 400 bag ik kille vicho nikl aunde han isda beej lain layi tuc goravdeep Handa 9050081086 te sampark kar sakde ho.

Posted by Ramandeep sharma
Punjab
05-09-2022 12:37 PM
Raman ji Ludhiana eh mela pau vich 23-24 September nu lagna hai

Posted by Nikhil
Punjab
05-09-2022 12:21 PM
Nikhil ji kanak di jgah te tusi sarson, ganna, jawi , barseem nu beej sakde ho

Posted by Paramdeep Singh
Punjab
05-09-2022 12:09 PM
Paramdeep ji eh June to September takk bahut hamla karda hai esdi roktham lai tusi chlorantraniliprole 30 ml nu 60 litre paani vich ghol ke prati acre de hisab nal vart sakde ho
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












