
Posted by sukh sidhu
Punjab
20-10-2018 01:58 PM
isde vich fungus ho gayi hai jisde karn isde patte eda de ho rhe han isdi roktham de layi tuc M-45@400 gm prati acre de hisab nal spray karo.

Posted by Sukh Deep
Punjab
20-10-2018 01:29 PM
barseem de vich tuc hoshi@400gm nu 150 litre pani vich mila ke spray karo.
Posted by जसमेर सिंह
Haryana
20-10-2018 01:17 PM
3059: यह किस्म 121दिनों में तैयार हो जाती है और इसका झाड़ 18-20qtl/acre होता है Hd 3159 का औसतन झाड़ 25-28क्विंटल प्रति एकड़ है और यह पकने में 140-145दिनों का समय लेती है यह पत्तों के पीलेपन और भूरेपन की बिमारी से रहित होती है
Posted by baljinder singh
Punjab
20-10-2018 01:10 PM
Kisan 444 de bare puri jankari ate seed len lai tusi Dr T. Y. Mirja 8999542709 nal sampark kar sakde ho.
Posted by baljinder singh
Punjab
20-10-2018 01:08 PM
eh kisam PAU valo sifarish nahi kiti gayi hai jekar eh kise private kisam valo tyar kiti gayi hai ta kirpa karke osda poora nam daso ta jo tuhanu es bare poori jankari diti ja sake.

Posted by ਜਸਕਰਨ ਸਿੰਘ
Punjab
20-10-2018 12:52 PM
ਕਿਰਪਾ ਕਰਕੇ ਤੁਸੀਂ ਇਸਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਜਾਣਕਾਰੀ ਦਿਤੀ ਜਾ ਸਕੇ

Posted by Harsimran
Punjab
20-10-2018 12:37 PM
Tuc aapni mitti da test krao ta jo tuhanu pta lag sake k tuhadi mitti vich kehde tat di kami hai ta jo tuc os hisab nal khaada pa sako.

Posted by Goldy
Haryana
20-10-2018 12:19 PM
इसकी जानकारी के लिए आप अपने नज़दीक के के वी के में जाकर जानकारी लें या फिर अपने ADO से बात करें

Posted by prabhjot singh
Punjab
20-10-2018 12:17 PM
hnji tuci leti bandd kr skde ho , usdi khurak da purra dya rkho , uss nu 30-35 kilo harra chara , 4-5 kilo turri mix krke dena suuru kro , bakki uss nu duudh vdaun lyi milkout powder 2-2 chamch swere sham deo , iss nal duudh vich farak paa jawega ..

Posted by prabhjot singh
Punjab
20-10-2018 12:16 PM
hnji tuci leti bnnd kr skde ho , usde khurak da puura dyan rkho , hara chara ate tuuri milla ke vdia matra vich deo , bakki tuci milkout powder 2-2 chamach swere sham deo, iss nal duudh vdia ho jnda hai , bakki uss nu vdia company da mineral mixture dena suru kro .

Posted by Anant Sharma
Uttar Pradesh
20-10-2018 12:08 PM
अनंत शर्मा जी मशरूम की ट्रेनिंग के लिए आप अपने ज़िले के सथानीय किसी भी कृषि विज्ञानं केंद्र से सम्पर्क कर इसकी ट्रेनिंग ले सकते है

Posted by Manpreet singh
Punjab
20-10-2018 11:20 AM
ਹਾਂਜੀ ਤੁਸੀਂ ਬਿਜਾਈ ਕਰ ਸਕਦੇ ਹੋ ਇੱਕ ਏਕੜ ਵਿੱਚ 45 ਕਿਲੋ ਬੀਜ ਦੀ ਲੋੜ ਹੁੰਦੀ ਹੈ
Posted by amritjot singh
Punjab
20-10-2018 11:08 AM
PBW 502:इस किस्म के पौधे का कद 95—100 सैं.मी. है इस किस्म की औसतन उपज 22—23 क्विंटल प्रति एकड़ होती है और यह किस्म 130—135 दिनों में पक जाती है
PBW 725 :यह किस्म पंजाब कृषि विश्वविद्यालय द्वारा जारी की गई है यह एक बौनी प्रकार की किस्म है और समय पर बोयी जाने, सिंचित क्षेत्रों के लिए उपयुक्त है यह पीले और भूरे जंग की प्रतिरोधी है इ.... (Read More)
PBW 502:इस किस्म के पौधे का कद 95—100 सैं.मी. है इस किस्म की औसतन उपज 22—23 क्विंटल प्रति एकड़ होती है और यह किस्म 130—135 दिनों में पक जाती है
PBW 725 :यह किस्म पंजाब कृषि विश्वविद्यालय द्वारा जारी की गई है यह एक बौनी प्रकार की किस्म है और समय पर बोयी जाने, सिंचित क्षेत्रों के लिए उपयुक्त है यह पीले और भूरे जंग की प्रतिरोधी है इसके दाने मोटे, सख्त और मध्यम गहरे रंग के होते हैं यह 155 दिनों के बाद कटाई के लिए तैयार हो जाती है इसकी औसत उपज 23 क्विंटल प्रति एकड़ है

Posted by Harpreet dhillon
Punjab
20-10-2018 10:56 AM
ਉਸ ਨੂੰ Powder unlock 200gm nu 30gm kose pani vich deo ekk hours badd oss nu powder Tonakind Gold 125gm 2 chamach gurr pa ke deo, iss nal farak paa jawega..

Posted by virpal singh
Punjab
20-10-2018 10:52 AM
Barbat kisam pehla lgaayi jandi c par iss de danya di quality wdia nahi hundi c ate iss nu peeli ate bhoori kungi pain da khatra vadh hunda c. iss kr ke iss di PAU ne sifarish band kr dtii hai.
Posted by sonu
Punjab
20-10-2018 10:51 AM
ih kisman beejn lyi vdia hn. ehna dovan kisman da jhaad 26-28qtl/acre hunda haii.

Posted by jass
Punjab
20-10-2018 10:48 AM
isdiyan jda vich seonk chk kr jekar seonk maujood hai ta tuc 4m chlorpyriphos prati litre pani de hisab nal isdiyan jda de vich pao.
Posted by Amandeep Singh
Punjab
20-10-2018 10:42 AM
T.B.T card ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਤੋਂ ਮਿਲ ਸਕਦਾ ਹੈ ਤੁਸੀ 0161-2414008 ਨੰਬਰ ਤੇ ਕਾਲ ਕਰਕੇ ਪਤਾ ਕਰ ਸਕਦੇ ਹੋ

Posted by arif bhai
Gujarat
20-10-2018 10:42 AM
आरिफ भाई जी गुजरात में गिर गाय, साहीवाल गाय या देसी की क्रॉस नस्ल किस्में रख सकते है, इनका खर्च भी कम है और इन नस्ल को बीमारी भी कम आती है

Posted by rupinder
Punjab
20-10-2018 10:27 AM
ਇਸਦੀ ਬਿਜਾਈ ਲਈ 18-20 ਡਿਗਰੀ ਸੈਲਸੀਅਸ ਦਾ ਤਾਪਮਾਨ ਅਨੁਕੂਲ ਹੁੰਦਾ ਹੈ

Posted by Satinder pal singh
Punjab
20-10-2018 10:11 AM
ਇਸਦੀ ਬਿਜਾਈ ਲਈ 45 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ
Posted by Harpreet Singh
Punjab
20-10-2018 10:09 AM
mitti janch krvaun to baad jekr khet vich zinc di ghaat aundi hai tan hi zinc di vrto kro.

Posted by Harry sidhu
Punjab
20-10-2018 09:57 AM
ਇਸਦਾ ਰਿਜਲਟ ਵਧਿਆ ਹੈ ਜੀ ਮੱਖਣ ਘਾਹ ਦੀ ਬਿਜਾਈ ਕਤਾਰਾਂ ਵਿੱਚ 30 ਸੈ.ਮੀ. ਦੇ ਪਲਾੱਟ ਵਿੱਚ ਕੀਤੀ ਜਾਂਦੀ ਹੈ ਇਸਦੀ ਬਿਜਾਈ ਛਿੱਟਾ ਦੇ ਕੇ, ਮਸ਼ੀਨ ਨਾਲ ਜਾਂ ਹੱਥਾਂ ਨਾਲ ਕੀਤੀ ਜਾ ਸਕਦੀ ਹੈ
ਪੁੰਗਰਾਅ ਲਈ ਬੈੱਡਾਂ ਤੇ ਨਮੀ ਬਣਾਈ ਰੱਖੋ ਸਧਾਰਨ ਹਾਲਾਤਾਂ ਵਿੱਚ ਪੁੰਗਰਾਅ 10 ਤੋਂ 14 ਦਿਨ ਵਿੱਚ ਸ਼ੁਰੂ ਹੋ ਜਾਂਦਾ ਹੈ ਅਤੇ 18 ਦਿਨਾਂ ਵਿੱਚ ਪੂਰਾ ਹੋ ਜਾਂਦਾ ਹੈ ਇਸਦੀਆਂ ਜੜ੍ਹਾਂ 4 ਤੋਂ 6 ਹਫਤੇ ਵਿ.... (Read More)
ਇਸਦਾ ਰਿਜਲਟ ਵਧਿਆ ਹੈ ਜੀ ਮੱਖਣ ਘਾਹ ਦੀ ਬਿਜਾਈ ਕਤਾਰਾਂ ਵਿੱਚ 30 ਸੈ.ਮੀ. ਦੇ ਪਲਾੱਟ ਵਿੱਚ ਕੀਤੀ ਜਾਂਦੀ ਹੈ ਇਸਦੀ ਬਿਜਾਈ ਛਿੱਟਾ ਦੇ ਕੇ, ਮਸ਼ੀਨ ਨਾਲ ਜਾਂ ਹੱਥਾਂ ਨਾਲ ਕੀਤੀ ਜਾ ਸਕਦੀ ਹੈ
ਪੁੰਗਰਾਅ ਲਈ ਬੈੱਡਾਂ ਤੇ ਨਮੀ ਬਣਾਈ ਰੱਖੋ ਸਧਾਰਨ ਹਾਲਾਤਾਂ ਵਿੱਚ ਪੁੰਗਰਾਅ 10 ਤੋਂ 14 ਦਿਨ ਵਿੱਚ ਸ਼ੁਰੂ ਹੋ ਜਾਂਦਾ ਹੈ ਅਤੇ 18 ਦਿਨਾਂ ਵਿੱਚ ਪੂਰਾ ਹੋ ਜਾਂਦਾ ਹੈ ਇਸਦੀਆਂ ਜੜ੍ਹਾਂ 4 ਤੋਂ 6 ਹਫਤੇ ਵਿੱਚ ਵਿਕਸਿਤ ਹੋ ਜਾਂਦੀਆਂ ਹਨ
ਜ਼ਮੀਨ ਦੀ ਤਿਆਰੀ ਸਮੇਂ 15–20 ਟਨ ਰੂੜੀ ਦੀ ਖਾਦ ਪਾਓ ਬਾਕੀ ਖਾਦਾਂ ਬਿਜਾਈ ਤੋਂ ਪਹਿਲਾਂ ਪਾਓ:
ਨਾਈਟ੍ਰੋਜਨ - 30 kg ਪ੍ਰਤੀ ਏਕੜ
ਫਾਸਫੋਰਸ - 20 kg ਪ੍ਰਤੀ ਏਕੜ
ਹਰ ਕਟਾਈ ਤੋਂ ਬਾਅਦ 30 kg ਨਾਈਟ੍ਰੋਜਨ ਪਾਓ
ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਦੂਜੀ ਸਿੰਚਾਈ ਬਿਜਾਈ ਤੋਂ 5 ਤੋਂ 6 ਦਿਨ ਬਾਅਦ ਅਤੇ ਫਿਰ 10 ਦਿਨ ਦੇ ਅੰਤਰਾਲ ਤੇ ਲੋੜ ਅਨੁਸਾਰ ਸਿੰਚਾਈ ਕਰਦੇ ਰਹੋ ਪਹਿਲੀ ਸਿੰਚਾਈ ਤੋਂ ਬਾਅਦ ਹੱਥੀਂ ਗੋਡੀ ਕਰੋ ਅਤੇ 20 kg ਨਾਈਟ੍ਰੋਜਨ ਪਾਓ

Posted by ਲਵਜੀਤ singh
Punjab
20-10-2018 09:13 AM
iste 19:19:19@1kilo ja 13:00:45@2 kilo prti acre de hisaab naal spray kro.

Posted by ਹਰਸ਼ਰਨ ਪ੍ਰੀਤ ਸਿੰਘ
Punjab
20-10-2018 09:00 AM
ਇਹ ਕਿਸਮ-ਕਿਸਮ ਤੇ ਨਿਰਭਰ ਕਰਦਾ ਹੈ kufri alankar, kufri ashoka ਕਿਸਮ 70-80 ਦਿਨਾਂ ਵਿੱਚ ਪੱਕ ਜਾਂਦੀ ਹੈ, kufri badshah, kufri bahar ਕਿਸਮ 90-100 ਦਿਨਾਂ ਵਿੱਚ ਪੱਕ ਜਾਂਦੀ ਹੈ,

Posted by parminder
Punjab
20-10-2018 07:58 AM
jeeri aapne pakkan vale smein vich pakegi atey tele di roktham lyi buprofenzin@200ml prti acre de hisaab nal spray kro.
Posted by kRn dhillon
Punjab
20-10-2018 07:21 AM
ਹੈਪੀ ਸੀਡਰ ਨਾਲ ਬਿਜਾਈ ਕਰਨ ਤੇ ਵੀ ਚੰਗਾ ਰਿਜਲਟ ਆਉਂਦਾ ਹੈ ਇਸਦਾ ਝਾੜ ਤੇ ਕੋਈ ਫਰਕ ਨਹੀਂ ਪੈਂਦਾ

Posted by Gurii sidhu
Punjab
20-10-2018 07:19 AM
ehh pashu de khann te nirbhar hai jinaa pashu assani nal hajam kr skda hai tuci unna de skde ho , ehh tuci 2-3 kilo pashu nu de skde ho , jekar pashu ek varr sara nhi khanda hai tan tuci adha adha krke swere sham v de skde ho ..
Posted by gurjant dhaliwal
Punjab
20-10-2018 07:02 AM
october mhine vich tusi full gobhi, bnd gobhi, palak, gajar, aalu beej skde ho.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











