
Posted by Veer
Punjab
23-10-2018 08:02 AM
jekr prti boota 4-5 tela nazar aa reha hai tan hi dvaai di spray kro.

Posted by D s brar
Punjab
23-10-2018 06:38 AM
jekar tuhade rodan vali jameen hai ta tuc gypsum@1 quintal nu prati acre de hisab nal khet vich pao. is to bad tuc kanak di bijayi kar sakde ho.

Posted by sukhjinder s
Punjab
23-10-2018 05:12 AM
ਡਰਿਲ ਨਾਲ DAP + ਕਣਕ ਦੀ ਬਿਜਾਈ ਕਰ ਸਕਦੇ ਹੋ ਪੋਟਾਸ਼ ਦਾ ਛਿੱਟਾ ਖੇਤ ਤਿਆਰ ਕਰਨ ਵੇਲੇ ਦੇ ਦਿਓ

Posted by jagpreet singh
Punjab
22-10-2018 11:22 PM
ਇਸ ਵੇਲੇ ਤੁਸੀਂ ਗੇਂਦਾ ਜਾਂ ਗੁਲਾਬ ਦੀ ਖੇਤੀ ਕਰ ਸਕਦੇ ਹੋ ਜੇਕਰ ਤੁਸੀਂ ਇਸਦੀ ਬਿਜਾਈ ਪੋਲੀਹਾਊਸ ਵਿੱਚ ਕਰਦੇ ਹੋ ਤਾਂ ਇਹ ਚੰਗਾ ਝਾੜ ਅਤੇ ਗੁਣਵੱਤਾ ਦਿੰਦਾ ਹੈ

Posted by Sapandeep Singh
Punjab
22-10-2018 10:08 PM
tusi Enrocin@1ml per litre of water for 24hr x 5 days layi treatment karo.

Posted by Amandeep Singh
Punjab
22-10-2018 09:26 PM
ਕਣਕ ਦੀ ਬਿਜਾਈ ਵੇਲੇ 50 ਕਿਲੋ DAP ਦੀ ਬਿਜਾਈ ਕਰੋ ਪੋਟਾਸ਼ ਦੀ ਘਾਟ ਵਾਲੀਆਂ ਜਮੀਨਾਂ ਵਿੱਚ 20 ਕਿਲੋ ਪੋਟਾਸ਼ ਇਕ ਕਿੱਲ ਦੇ ਹਿਸਾਬ ਨਾਲ ਬਿਜਾਈ ਤੋਂ ਪਹਿਲਾਂ ਖੇਤ ਤਿਆਰ ਕਰਨ ਵੇਲੇ ਛਿੱਟਾ ਦੇ ਦਿਓ ਜੇਕਰ ਸਾਉਣੀ ਦੀ ਫਸਲ ਵਿੱਚ ਜਿੰਕ ਦੀ ਸਿਫਾਰਸ਼ ਕੀਤੀ ਮਾਤਰਾ ਪਾਈ ਗਈ ਹੈ ਤਾਂ ਹਾੜੀ ਦੀ ਫਸਲ ਵਿੱਚ ਜਿੰਕ ਨਾ ਪਾਓ ਜਿਥੇ ਜਿੰਕ ਦੀ ਘਾਟ ਹੈ ਤਾਂ 25 ਕਿਲੋ ਜਿੰਕ ਸਲਫੇਟ ਇਕ ਕਿੱਲੇ ਦੇ ਹਿਸਾਬ ਨਾਲ ਪਾਓ

Posted by Tejinder
Punjab
22-10-2018 09:10 PM
Happy seeder nal jhone di prali nu bina aag lagaye kanak hundi hai.ess nal knak de jhaad vich koi fark nhi ayunda.Happy seeder da main teecha prali nu khet vich mulch krna hi hai.
Posted by Harbhajan singh
Punjab
22-10-2018 09:02 PM
ਤੁਸੀ Calcimust gel 300ml ਕਰਕੇ ਲਗਾਤਾਰ 3 ਦਿਨ ਦਿਓ , ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ , ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ , ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ , ਇਸ ਨਾਲ ਫਰਕ ਪੈ ਜਾਵੇਗਾ , ਉਸਦਾ ਪਿੱਛਾ ਉਚਾ ਰੱਖੋ , ਤੂੜੀ ਘਟ ਪਾਓ ..

Posted by balwinder singh
Punjab
22-10-2018 08:41 PM
hnji uparla ik tihayi hissa pashu nu khavaeya ja sakda hai.
Posted by Maninder singh
Punjab
22-10-2018 08:29 PM
tusi ehna vicho koi v kism beej skde ho. dona da result vdia hai. UNNAT PBW 343 kism 155 dina vich pak jandi hai atey 23.2qtl/acre jhaad dindi hai atey 3086 kism 23qtl/acre jhaad dindi hai
Posted by Harvinder singh
Punjab
22-10-2018 08:23 PM
HD CSW 18 ਕਿਸਮ ਲੰਬੇ ਦਾਣਿਆਂ ਅਤੇ ਲੰਬੀ ਮੁੰਜਰਾਂ ਵਾਲੀ ਕਿਸਮ ਹੈ ਇਸ ਕਿਸਮ ਦੀ ਪੈਦਾਵਾਰ 23-25 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਕਿਸਮ ਭੂਰੀ ਅਤੇ ਪੀਲੀ ਕੁੰਗੀ ਦੀ ਪ੍ਰਤੀਰੋਧਕ ਕਿਸਮ ਹੈ ਇਹ ਕਿਸਮ ਪੱਕਣ ਦੇ ਲਈ 154-160 ਦਿਨਾਂ ਦਾ ਸਮਾਂ ਲੈਂਦੀ ਹੈ

Posted by rachpal singh
Punjab
22-10-2018 08:05 PM
Os nu Liquid Anabolit 1 litter 100ml rojana deo powder Tonakind Hearb 500gm 50 gm rojana deo powder Enroboost 100gm rojana deo ji.

Posted by sukhjinder s
Punjab
22-10-2018 08:01 PM
ਉਸ ਨੂੰ ਤੁਸੀ Teramicin-LA 30ml ਲੈ ਕੇ 15-15ml ਗਰਦਨ ਦੇ ਦੋਨਾਂ ਪਾਸੇ ਲਗਵਾਓ , ਇਸਦੇ ਨਾਲ ਤੁਸੀ Flashout ਪਾਊਡਰ ਜਾਂ masticare ਪਾਊਡਰ ਦਿਓ ਇਸਦਾ ਰੋਜਾਨਾ 1 ਪੋਚ ਦੇਣ ਹੈ ਅਤੇ ਮੀਠਾ ਸੋਡਾ 30 ਗ੍ਰਾਮ ਰੋਜਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ ...
Posted by Aman virk
Punjab
22-10-2018 07:59 PM
Jekar tele da nuksaan jyada ho rhs hai tn es vich Dichlorovos @200 ml per acre ja Buprofenzin @200-250 ml per acre da spray kr skde ho
Posted by Aman virk
Punjab
22-10-2018 07:56 PM
tele di roktham lyi BPMC@80-100gm ja DDVP@200ml prti acre de hisaab nal vrto.
Posted by Sumant Itkan
Punjab
22-10-2018 07:47 PM
baingan di tusi Punjab Bahar, Punjab No 8, Pant Rituraj, PH 4, Punjab Sadabahar kisman laa skde ho.

Posted by kawaljeet
Punjab
22-10-2018 07:41 PM
.Subsidy form apply krn di last date 25/10/2018 hai.subsidy da online form www.agripb.gov.in website to download kita ja skda hai

Posted by kashmir singh
Punjab
22-10-2018 07:38 PM
Kanak di 444 kisam bare puri jankari lai tusi Dr T. Y. Mirja 8999542709 nal samparak karo ji.

Posted by ਹਰਪ੍ਰੀਤ ਸਿੰਘ
Punjab
22-10-2018 07:32 PM
ਤੁਸੀਂ ਜੀਰੋ ਡਰਿਲ ਨਾਲ ਇਸ ਸਾਲ ਵੀ ਕਣਕ ਦੀ ਬਿਜਾਈ ਕਰ ਸਕਦੇ ਹੋ ਇਸ ਨਾਲ ਝਾੜ ਵਿੱਚ ਕੋਈ ਫਰਕ ਨਹੀਂ ਪੈਂਦਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਝਾੜ ਪਹਿਲਾਂ ਵਾਂਗ ਹੀ ਆਵੇਗਾ
Posted by ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)
Punjab
22-10-2018 07:15 PM
ਸੁੱਕੇ ਖੇਤ ਵਿੱਚ ਮਟਰ ਜਾਂ ਛੋਲੇ ਬੀਜਣ ਤੋਂ ਪਹਿਲਾਂ ਇੱਕ ਵਾਰ ਸਿੰਚਾਈ ਕਰ ਦਿਓ ਅਤੇ ਉਸ ਤੋਂ ਬਾਅਦ ਬਿਜਾਈ ਕਰੋ ਇਸ ਨਾਲ ਬੀਜ ਪੁੰਗਰ ਜਾਣਗੇ

Posted by avtar bhullar
Punjab
22-10-2018 07:04 PM
ih kism jharkhand vich beejn lyi upyukt hai, koshish kro ki jehdi Punjab lyi recommended varieties hn ohna di hi bijai kro.
Posted by Aman virk
Punjab
22-10-2018 06:51 PM
tele di roktham lyi DDVP@200ml/acre ja BPMC@80-100gm/acre de hisaab nal spray kro.
Posted by kulwinder singh sidhu
Punjab
22-10-2018 06:21 PM
Eh blast krke ho rha hai jo bhut hi dangerous disease hai.esdi roktham lyi copper hydroxide @500 gm per acre ja tilt @200 ml per acre da spray kr skde ho

Posted by jasdeep maan
Rajasthan
22-10-2018 06:13 PM
verka di feed list tusi eh link te click karke dekh sakde ho. http://www.verka.coop/page/product-list-khanna

Posted by kala maan
Punjab
22-10-2018 06:02 PM
Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਅਤੇ ਦੁੱਧ ਵਧਾਉਣ ਲਈ Lactomax ਦਵਾਈ ਦੀਆ ਗੋਲੀਆਂ ਦਿਓ , ਰੋਜਾਨਾ 10 ਗੋਲੀਆਂ ਦਿਓ ਅਤੇ ਲਗਾਤਰ 20 ਦਿਨ ਤਕ ਦਿਓ , ਸੂਣ ਵੇਲੇ ਪਸ਼ੂ ਦਾ ਕਾਫੀ ਜੋਰ ਲੱਗਦਾ ਹੈ ਇਸ ਲਈ ਉਸ ਨੂੰ ਛੇਤੀ ਹਜ਼ਮ ਹੋਣ ਵਾਲੀ ਤੇ ਤਾਕਤਵਰ ਖੁਰਾਕ ਦੇਣੀ ਚਾਹੀਦੀ ਹੈ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਨੂੰ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦੇਣਾ ਸ਼.... (Read More)
Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਅਤੇ ਦੁੱਧ ਵਧਾਉਣ ਲਈ Lactomax ਦਵਾਈ ਦੀਆ ਗੋਲੀਆਂ ਦਿਓ , ਰੋਜਾਨਾ 10 ਗੋਲੀਆਂ ਦਿਓ ਅਤੇ ਲਗਾਤਰ 20 ਦਿਨ ਤਕ ਦਿਓ , ਸੂਣ ਵੇਲੇ ਪਸ਼ੂ ਦਾ ਕਾਫੀ ਜੋਰ ਲੱਗਦਾ ਹੈ ਇਸ ਲਈ ਉਸ ਨੂੰ ਛੇਤੀ ਹਜ਼ਮ ਹੋਣ ਵਾਲੀ ਤੇ ਤਾਕਤਵਰ ਖੁਰਾਕ ਦੇਣੀ ਚਾਹੀਦੀ ਹੈ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਨੂੰ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦੇਣਾ ਸ਼ੁਰੂ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦਿਓ , ਅਤੇ 5-7 ਦਿਨ ਦਿੰਦੇ ਰਹੋ , ਇਸ ਨਾਲ ਦੁੱਧ ਵੱਧ ਜਾਵੇਗਾ ..
Posted by bhavjot Sidhu
Punjab
22-10-2018 06:01 PM
uss nu tuci simlage bolus 1-1 goli swere sham deo, isde nal tuci Milkout powder 2-2 chamch swere sham deo , iss nal farak paan lgg jawega..

Posted by Arshdeep Singh
Punjab
22-10-2018 05:42 PM
iss nu tuci Bovimin-Gl deni suru kro , is nu 7ml rojana deo , iss nal farak paan lgg jawega, jekar sojish v hai tan sarrakind bolus v dinde rho ..

Posted by Anuj Kumar
Uttar Pradesh
22-10-2018 05:15 PM
ekali murgi de lyi 2-3 squre feet jgah di jrur hundi hai ate murge kyi 3-4 squre feed jgah di jruur hundi hai , iss hisab nal tuci area cover kr skde ho.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
















