
Posted by Hoshiyar singh panwar dist..Ujjain (m.p)
Madhya Pradesh
23-10-2018 04:50 PM
जब पशु को गाभिन करवाया जाता है तब इस दवाई की पूरी बोतल को एक बार में पिलाने से पशु के गाभिन रहने की आस बढ़ जाती है यदि वैसे देना है तो 50उस तक दे सकते है

Posted by Ashish choudhary
West Bengal
23-10-2018 04:49 PM
हांजी यह एक अच्छा विचार है लेकिन अंकुरित होने में अधिक समय लगता है कृपया हमें बताएं कि आप किस पौधे को विकसित करना चाहते हैं ताकि हम आपको कटाई के बारे में बता सकें
Posted by Jagdeep Singh
Punjab
23-10-2018 04:28 PM
ਗਾਜਰ ਦੀ ਫ਼ਸਲ ਨੂੰ ਬਿਜਾਈ ਤੋਂ ਤੁਰੰਤ ਬਾਅਦ ਪਹਿਲੀ ਸਿੰਚਾਈ ਕਰੋ ਇਹ ਪੁੰਗਰਣ ਵਿੱਚ ਸਹਾਇਤਾ ਕਰਦੀ ਹੈ ਮੇਥੀ ਦੀ ਫ਼ਸਲ ਦੇ ਬੀਜਾਂ ਦੀ ਤੇਜੀ ਨਾਲ ਪੁੰਗਰਾਅ ਲਈ ਬਿਜਾਈ ਤੋਂ ਪਹਿਲਾਂ ਸਿੰਚਾਈ ਕਰੋ ਮੇਥੀ ਦੀ ਚੰਗੀ ਪੈਦਾਵਾਰ ਲਈ ਬਿਜਾਈ ਤੋਂ 30, 75, 85, 105 ਦਿਨਾਂ ਬਾਅਦ ਤਿੰਨ ਤੋਂ ਚਾਰ ਵਾਰ ਸਿੰਚਾਈ ਕਰੋ ਚਕੁੰਦਰ ਦੀ ਫ਼ਸਲ ਦੀ ਬਿਜਾਈ ਤੋਂ ਤੁਰੰਤ ਬਾਅਦ ਪਹਿਲੀ ਸਿੰਚਾਈ ਕਰੋ

Posted by rachpal singh
Punjab
23-10-2018 04:13 PM
tusi isnu kod tume khavao ya fir kod tumme da churan daily khavo. is de nal floratone name diya tablates 4 tab daily 4 khavao te4 din tak lagatar deo. es nal khan lag javegi.
Posted by jagtar sidhu
Punjab
23-10-2018 04:09 PM
Hanji tuc ehna kisman di bijayi kar sakde ho.DBW da austan jhaad 28 quintal ,WB 2 da austan jhaad 22-26 qtl ate BR36 kisam da jhaad 26-27 qtl hai . eh jhaad mitti kisam de adhar te vadh ja ghat sakda hai.
Posted by Jagroop brar
Punjab
23-10-2018 04:01 PM
ਜੀ ਨਹੀਂ ਇਹ ਹਾਈਬ੍ਰਿਡ ਕਿਸਮ ਹੈ ਤੁਸੀ ਇਸਦਾ ਬੀਜ ਆਪ ਤਿਆਰ ਨਹੀਂ ਕਰ ਸਕਦੇ ਜੇਕਰ ਤੁਸੀ ਇਸਦਾ ਬੀਜ ਅਗਲੇ ਸਾਲ ਲਈ ਰੱਖਦੇ ਹੋ ਤਾ ਇਸਦੇ ਝਾੜ ਵਿਚ 10-15% ਘਾਟਾ ਆ ਜਾਂਦਾ ਹੈ

Posted by daljinder singh
Punjab
23-10-2018 03:39 PM
tuci jhotia nu Agrimin super powder 100gm rojana deo , isde nal tuci Minotas dwai di rojana 1 goli deo atte 21 din tak dinde rho, iss nal jhotia boll jawegia ..
Posted by ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)
Punjab
23-10-2018 03:04 PM
ਤੁਸੀ ਇਸ ਨੰਬਰ ਤੇ ਪਤਾ ਕਰੋ ਤੁਹਾਨੂੰ ਮਿਲ ਜਾਵੇਗੀ ਪਰ ਇਹ ਹਰਿਆਣਾ ਵਿੱਚ ਹੈ Surinder Sansaniwal 9812301213 . ਤੁਸੀ ਇਹ ਨੰਬਰ ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ

Posted by Dilshad
Punjab
23-10-2018 03:01 PM
tuc tele di roktham de layi DDVP di spray kar sakde ho isda result vadia hai ate isda asar 15-18 din tak rehnda hai. Chlorpyriphos ik keetnashak hai jo seonk di roktham de layi istemal kita janda hai isdi matra ik acre de layi 1 litre di spray kiti jandi hai.
Posted by Jagjit Hundal
Punjab
23-10-2018 02:22 PM
ਹਾਂਜੀ ਤੁਸੀ ਇਸਦੀ ਸਪਰੇ ਕਰ ਸਕਦੇ ਹੋ ਇਹ ਇਕ ਖਾਦ ਹੈ ਜਿਸਦੇ ਵਿਚ ਨਾਈਟ੍ਰੋਜਨ,ਫਾਸਫੋਰਸ ਅਤੇ ਪੋਟਾਸ਼ ਦੇ ਤੱਤ ਮੌਜੂਦ ਹੁੰਦੇ ਹਨ ਇਸਦੇ ਨਾਲ ਫ਼ਸਲ ਦਾ ਵਾਧਾ ਹੁੰਦਾ ਹੈ ਅਤੇ ਫ਼ਸਲ ਦੀ ਪੈਦਾਵਾਰ ਵਧੀਆ ਹੁੰਦਾ ਹੈ

Posted by Gurpreet
Punjab
23-10-2018 02:06 PM
tuci majj nu vetscuco dewai deya goliya denia suru kro , is diya rojana 4 goliya deo ate isde nal bobimin-gel liqued v deo, usnu tuci 7ml rojana dena hai , isdi 150 gram di packing hundi hai , iss deya 2 botel pilaa deo , iss nal farak paa javega..

Posted by Harpreet Singh
Punjab
23-10-2018 01:53 PM
ਪਸ਼ੂ ਦੀ ਖੁਰਾਕ ਸਹੀ ਨਹੀਂ ਹੋਣੀ ਉਸਦੀ ਟਾਇਮ ਤੇ ਡੇਵਰਮਿੰਗ ਨਹੀਂ ਹੋਣੀ , ਇਨ੍ਹਾਂ ਕਰਕੇ ਪਸ਼ੂ ਦੇ ਦੁੱਧ ਅਤੇ ਫੈਟ ਵਿਚ ਫਰਕ ਪੈ ਜਾਂਦਾ ਹੈ , ਪਸ਼ੂਆਂ ਨੂੰ ਵੜੇਵੇ ਪਾਉਣ ਨਾਲ ਫੈਟ ਵੱਧਦੀ ਹੈ ਰੋਜਾਨਾ 250 ਗ੍ਰਾਮ ਵੜੇਵੇ ਖਵਾਓ ਉਸ ਤੋਂ ਵੱਧ ਨਾ ਖਵਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਹੋਰ ਵੀ ਵਧੀਆ ਹੈ ਜਦ.... (Read More)
ਪਸ਼ੂ ਦੀ ਖੁਰਾਕ ਸਹੀ ਨਹੀਂ ਹੋਣੀ ਉਸਦੀ ਟਾਇਮ ਤੇ ਡੇਵਰਮਿੰਗ ਨਹੀਂ ਹੋਣੀ , ਇਨ੍ਹਾਂ ਕਰਕੇ ਪਸ਼ੂ ਦੇ ਦੁੱਧ ਅਤੇ ਫੈਟ ਵਿਚ ਫਰਕ ਪੈ ਜਾਂਦਾ ਹੈ , ਪਸ਼ੂਆਂ ਨੂੰ ਵੜੇਵੇ ਪਾਉਣ ਨਾਲ ਫੈਟ ਵੱਧਦੀ ਹੈ ਰੋਜਾਨਾ 250 ਗ੍ਰਾਮ ਵੜੇਵੇ ਖਵਾਓ ਉਸ ਤੋਂ ਵੱਧ ਨਾ ਖਵਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਹੋਰ ਵੀ ਵਧੀਆ ਹੈ ਜਦੋਂ ਹਰਾ ਚਾਰਾ ਦਿਨ ਵਿੱਚ ਸਿਰਫ ਦੋ ਵਾਰੀ ਖੁਆਇਆਂ ਜਾਂਦਾ ਹੈ ਤਾਂ ਦੁੱਧ ਦੀ ਫੈਟ ਘੱਟ ਆਉਂਂਦੀ ਹੈ ਥੋੜਾ ਥੋੜਾ ਹਰਾ ਚਾਰਾ ਦਿਨ ਵਿੱਚ ਕਈ ਵਾਰ ਖੁਆਉਣ ਨਾਲ ਵੀ ਦੁੱਧ ਦੀ ਫੈਟ ਵੱਧ ਜਾਵੇਗੀ ਇਸ ਦੇ ਨਾਲ ਨਾਲ virbac ਕੰਪਨੀ ਦਾ fatplus ਪਾਊਡਰ 50 ਗ੍ਰਾਮ ਰੋਜ ਦੇਣਾ ਸ਼ੁਰੂ ਕਰੋ.
Posted by ਨੀਟੂ ਗਰੇਵਾਲ
Punjab
23-10-2018 01:40 PM
ਤੁਸੀ ਕਣਕ ਦੀ ਬਿਜਾਈ ਤੋਂ ਦੋ ਦਿਨ ਦੇ ਅੰਦਰ ਇਸਦੀ ਸਪਰੇ ਕਰ ਸਕਦੇ ਹੋ ਇਸਦੀ ਮਾਤਰਾ ਇਕ ਏਕੜ ਦੇ ਲਈ 1 litre ਦੀ ਵਰਤੋਂ ਕੀਤੀ ਜਾਂਦੀ ਹੈ

Posted by ਰਣਜੀਤ ਸਿੰਘ
Punjab
23-10-2018 01:39 PM
NYM 6001 Moti Gold:- ਇਸ ਕਿਸਮ ਦੀ ਬਿਜਾਈ ਅਕਤੂਬਰ ਮਹੀਨੇ ਵਿਚ ਕੀਤੀ ਜਾਂਦੀ ਹੈ ਇਸਦਾ ਕੱਦ200-220 cm ਹੁੰਦਾ ਹੈ ਇਸਦੇ ਵਿਚ ਤੇਲ ਦੀ ਮਾਤਰਾ 36-38% ਹੁੰਦੀ ਹੈ ਇਸਦਾ ਝਾੜ 7-9 quintal ਪ੍ਰਤੀ ਏਕੜ ਹੁੰਦਾ ਹੈ ਇਹ ਪੱਕਣ ਦੇ ਲਈ 120-145 ਦਿਨ ਦਾ ਸਮਾਂ ਲੈਂਦੀ ਹੈ

Posted by Babbal
Punjab
23-10-2018 01:38 PM
gulli dande di roktham de layi tuc bijayi to do din pehlan ja do din bad tuc pendimethalin@1litre nu 150 litre pani vich mila ke prati acre de hisab nal spray karo.is to ilava tuc pehli sinchayi to pehlan isoproturon@300-500gm nu 150 litre pani vich mila ke spray karo.

Posted by ਹਰਿੰਦਰ ਸਿੰਘ
Punjab
23-10-2018 01:24 PM
ਨਵੰਬਰ ਦੇ ਚੌਥੇ ਹਫਤੇ ਤੋਂ ਬਾਅਦ ਤੁਸੀ PBW658 ਅਤੇ PBW 590 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਇਹਨਾਂ ਦਾ ਔਸਤਨ ਝਾੜ 16-17 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸ ਤੋਂ ਇਲਾਵਾ ਤੁਸੀ Shriram 272 ਕਿਸਮ ਦੀ ਬਿਜਾਈ ਕਰ ਸਕਦੇ ਹੋ ਇਹ ਅਗੇਤੀ ਅਤੇ ਪਿਛੇਤੀ ਦੋਨੋ ਸਮੇ ਹੀ ਬੀਜੀ ਜਾ ਸਕਦੀ ਹੈ

Posted by SANJEEV KUMAR
Punjab
23-10-2018 07:47 AM
Drained Sandy मिट्टी वह है जो पानी को इसके माध्यम से उचित रूप से घूमने की अनुमति देती है ...shallow मिट्टी के के बारे में विस्तार से जानने के लिए इस लिंक पर जाएं
https://www.sciencedirect.com/topics/earth-and-planetary-sciences/shallow-soil

Posted by manjit singh
Punjab
23-10-2018 12:57 PM
gurdaspur vich traning pata karan lai tusi othe de dr saket ji nal 9914245946 number te call karke push lavo ji.
Posted by umatiya samir
Gujarat
23-10-2018 12:36 PM
यह बछड़ी 70 प्रतिशत एचएफ नसल की है और अच्छी खुराक के साथ इसका दूध 20—30 किलो तक हो सकता है

Posted by ਅਮਨ ਝੱਜ
Punjab
23-10-2018 12:19 PM
2967 kisam di bijayi tuc october de chauthe hafte to november de chauthe hafte tak kar sakde ho.ik acre de layi 55 killo DAP prati acre de hisab nal khet vich pao.

Posted by karamvir
Haryana
23-10-2018 12:13 PM
गेंदे की ग्रोथ के लिए आप 70 किलो यूरिया प्रति एकड़ के हिसाब से डालें, इससे फसल की अच्छी ग्रोथ हो जाएगी

Posted by sonu
Punjab
23-10-2018 12:07 PM
ਬਰਾਨੀ ਹਾਲਾਤਾਂ ਲਈ, 10 ਅਕਤੂਬਰ ਤੋਂ 25 ਅਕਤੂਬਰ ਤੱਕ ਪੂਰੀ ਬਿਜਾਈ ਕਰੋ ਸਿੰਚਿਤ ਹਾਲਾਤਾਂ ਲਈ 25 ਅਕਤੂਬਰ ਤੋਂ 10 ਨਵੰਬਰ ਤੱਕ ਦੇਸੀ ਅਤੇ ਕਾਬੁਲੀ ਛੋਲਿਆਂ ਦੀਆਂ ਕਿਸਮਾਂ ਦੀ ਬਿਜਾਈ ਕਰੋ ਸਹੀ ਸਮੇਂ ਤੇ ਬਿਜਾਈ ਕਰਨਾ ਜ਼ਰੂਰੀ ਹੈ ਕਿਉਂਕਿ ਅਗੇਤੀ ਬਿਜਾਈ ਨਾਲ ਬੇਲੋੜੇ ਵਿਕਾਸ ਦਾ ਖਤਰਾ ਵੱਧ ਜਾਂਦਾ ਹੈ ਪਿਛੇਤੀ ਬਿਜਾਈ ਨਾਲ, ਪੌਦਿਆਂ ਵਿੱਚ ਸੋਕਾ ਰੋਗ ਦਾ ਖਤਰਾ ਵੱਧ ਜਾਂਦਾ, ਪੌਦੇ ਦਾ ਵਿਕਾ.... (Read More)
ਬਰਾਨੀ ਹਾਲਾਤਾਂ ਲਈ, 10 ਅਕਤੂਬਰ ਤੋਂ 25 ਅਕਤੂਬਰ ਤੱਕ ਪੂਰੀ ਬਿਜਾਈ ਕਰੋ ਸਿੰਚਿਤ ਹਾਲਾਤਾਂ ਲਈ 25 ਅਕਤੂਬਰ ਤੋਂ 10 ਨਵੰਬਰ ਤੱਕ ਦੇਸੀ ਅਤੇ ਕਾਬੁਲੀ ਛੋਲਿਆਂ ਦੀਆਂ ਕਿਸਮਾਂ ਦੀ ਬਿਜਾਈ ਕਰੋ ਸਹੀ ਸਮੇਂ ਤੇ ਬਿਜਾਈ ਕਰਨਾ ਜ਼ਰੂਰੀ ਹੈ ਕਿਉਂਕਿ ਅਗੇਤੀ ਬਿਜਾਈ ਨਾਲ ਬੇਲੋੜੇ ਵਿਕਾਸ ਦਾ ਖਤਰਾ ਵੱਧ ਜਾਂਦਾ ਹੈ ਪਿਛੇਤੀ ਬਿਜਾਈ ਨਾਲ, ਪੌਦਿਆਂ ਵਿੱਚ ਸੋਕਾ ਰੋਗ ਦਾ ਖਤਰਾ ਵੱਧ ਜਾਂਦਾ, ਪੌਦੇ ਦਾ ਵਿਕਾਸ ਮਾੜਾ ਅਤੇ ਜੜ੍ਹਾਂ ਵੀ ਉਚਿੱਤ ਢੰਗ ਨਾਲ ਨਹੀਂ ਵਧਦੀਆਂ ਹਨ ਦੇਸੀ ਕਿਸਮਾਂ ਲਈ 15-18 ਕਿਲੋ ਬੀਜ ਪ੍ਰਤੀ ਏਕੜ ਪਾਓ ਅਤੇ 37 ਕਿਲੋ ਬੀਜ ਪ੍ਰਤੀ ਏਕੜ ਕਾਬੁਲੀ ਕਿਸਮਾਂ ਲਈ ਪਾਓ ਜੇਕਰ ਬਿਜਾਈ ਨਵੰਬਰ ਦੇ ਦੂਜੇ ਪੰਦਰਵਾੜੇ ਕੀਤੀ ਜਾਵੇ ਤਾਂ 27 ਕਿਲੋ ਬੀਜ ਪ੍ਰਤੀ ਏਕੜ ਪਾਓ ਅਤੇ ਜੇਕਰ ਬਿਜਾਈ ਦਸੰਬਰ ਦੇ ਪਹਿਲੇ ਪੰਦਰਵਾੜੇ ਕੀਤੀ ਜਾਵੇ ਤਾਂ 36 ਕਿਲੋ ਬੀਜ ਪ੍ਰਤੀ ਏਕੜ ਪਾਓ ਦੇਸੀ ਕਿਸਮਾਂ ਲਈ ਸਿੰਚਿਤ ਅਤੇ ਅਸਿੰਚਿਤ ਇਲਾਕਿਆਂ ਵਿੱਚ ਯੂਰੀਆ 13 ਕਿਲੋ ਅਤੇ ਸੁਪਰ ਫਾਸਫੇਟ 50 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਸਮੇਂ ਪਾਓ ਜਦਕਿ ਕਾਬੁਲੀ ਛੋਲਿਆਂ ਦੀਆਂ ਕਿਸਮਾਂ ਲਈ, ਬਿਜਾਈ ਵੇਲੇ 13 ਕਿਲੋ ਯੂਰੀਆ ਅਤੇ 100 ਕਿਲੋ ਸੁਪਰ ਫਾਸਫੇਟ ਪ੍ਰਤੀ ਏਕੜ ਪਾਓ ਖਾਦਾਂ ਦੀ ਜ਼ਿਆਦਾ ਵਧੀਆ ਵਰਤੋਂ ਲਈ ਖਾਦਾਂ ਨੂੰ ਖਾਲੀਆਂ ਵਿੱਚ 7-10 ਸੈ.ਮੀ. ਦੀ ਡੂੰਘਾਈ ਤੇ ਬੀਜੋ

Posted by ਨਵਦੀਪ ਪੁਰੀ
Punjab
23-10-2018 12:05 PM
272 Sriram Pvt Ltd. Compny da seed hai vese ta kanak da koi vi beej Hybird nai hunda pai 272 de seed bare puri jankari lai tusi Mr Vikas 9501410577 nal samparak kar sakde ho.
Posted by shreyansh
Madhya Pradesh
23-10-2018 12:02 PM
yeh cross breed hai , jabb pashu ka bharr 3 quantal tak ho jatta hai tab pashu heet mai atta hai , ashi khurak or mineral mixture dene se pashu 2.5-3 saal tak heet mai aa jatta hai , jabb heet mai ayye ton 3 queantal bharr hone per app tika bhrwa skte hai ..

Posted by avtar bhullar
Punjab
23-10-2018 11:40 AM
DBW 173 kisam da jhaad 70 man hunda hai. eh pakkan de layi 140-150 din da sma laindi hai.isda beej tuc Brar seed store ludhiana 161 5088210, 161 2461723 AND Punjab Seed Company Gidderbaha, Muktsar 01637- 230382 to lai sakde ho.tuc isdi bijayi punjab vich kar sakde ho.
Posted by kulvir cheema
Punjab
23-10-2018 11:36 AM
3086 kanak di bijayi tuc october de chauthe hafte to november de chauthe hafte tak kar sakde ho.

Posted by madan7999635521
Madhya Pradesh
23-10-2018 11:27 AM
भैंस को बेसन 250 ग्राम रोजाना दे सकते है और लगभग 5 किलो तक दे सकते है इसके बाद फिर 20—25 दिनों के फर्क से दोबारा इस प्रकार रिपीट कर सकते है
Posted by jagpal sidhu028@gmail.com
Punjab
23-10-2018 11:20 AM
ਅਗੇਤੀ ਬਿਜਾਈ 25 ਸਤੰਬਰ ਤੋਂ 10 ਅਕਤੂਬਰ ਤੱਕ, ਦਰਮਿਆਨੇ ਸਮੇਂ ਵਾਲੀ ਬਿਜਾਈ ਅਕਤੂਬਰ ਦੇ ਪਹਿਲੇ ਤੋਂ ਤੀਜੇ ਹਫਤੇ ਅਤੇ ਪਿਛੇਤੀ ਬਿਜਾਈ ਅਕਤੂਬਰ ਦੇ ਤੀਜੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰੋ ਬਸੰਤ ਰੁੱਤ ਲਈ ਜਨਵਰੀ ਦੇ ਦੂਜੇ ਪੰਦਰਵਾੜੇ ਬਿਜਾਈ ਦਾ ਸਹੀ ਸਮਾਂ ਹੈ ਤੁਸੀ ਆਲੂ ਦੀਆਂ ਕਿਸਮਾਂ ਜਿਵੇ Kufri Alankar,Kufri Ashoka, Kufri Badshah,Kufri Bahar,Kufri Chamatkar ,Kufri Sindhuri ਦੀ ਬਿਜਾਈ ਕਰ ਸਕਦੇ ਹੋ

Posted by Harwinder Singh
Punjab
23-10-2018 11:05 AM
dhimak di roktham de layi tuc Bifenthrin 2.5% EC@20 ml prati litre pani de hisab nal jda vich pao isde nal deemak di roktham ho jandi hai.

Posted by sehajpal singh
Punjab
23-10-2018 10:53 AM
kirpa karke eh daso k eh kisam tuc pichle saal beej ke rakhya hai ta isde nal eh kisam da jhaad ghat janda hai.

Posted by jitender
Haryana
23-10-2018 10:50 AM
आप गेहू की किस्में जैसे C 306, Sonalika , PBW343, WH711 ,UP 2338, WH542,WH416 किस्म की बिजाई कर सकते है
Posted by Aman
Punjab
23-10-2018 10:49 AM
kisaan seed bare poori jankari lain layi tuc Dr T. Y. Mirja phone no. 8999542709 te sampark kar sakde ho.ehna to tuhanu kisan seed bare poori jankari mil jayegi.

Posted by jitender
Haryana
23-10-2018 10:40 AM
kirpa karke eh daso k tuc onion di bijayi vattan uper kiti hai ate isde vich tuc kehdi kehdi khaad khurak de taur te payi hai ta jo tuhanu is bare poori jankari diti ja sake.
Posted by ਜਸਪਾਲ
Punjab
23-10-2018 10:30 AM
ਕਿਰਪਾ ਕਰਕੇ ਉਸ ਵੀਡੀਓ ਦਾ ਲਿੰਕ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

Posted by yadwinder singh
Punjab
23-10-2018 10:25 AM
ਕਣਕ ਦੇ ਖੇਤ ਵਿਚ ਯੂਰੀਆ ਦੀ ਮਾਤਰਾ110 ਕਿੱਲੋ ਅਤੇ DAP@55 ਕਿੱਲੋ ਜਾ SSP@155 ਕਿੱਲੋ ਦੀ ਵਰਤੋਂ ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਤੁਸੀ Dap ਜਾ ssp ਵਿੱਚੋ ਕਿਸੇ ਇਕ ਖਾਦ ਦੀ ਵਰਤੋਂ ਕਰ ਸਕਦੇ ਹੋ ਕਿਉਕਿ ਇਹ ਦੋਨੋ ਹੀ ਫਾਸਫੋਰਸ ਦੀ ਕਮੀ ਨੂੰ ਪੂਰਾ ਕਰਦੀਆਂ ਹਨ

Posted by gurprem Singh
Punjab
23-10-2018 09:47 AM
Barseem di growth de layi tuc sumitomo di Hoshi@400ml ja oswal da jalwa@300ml prati acre de hisab nal spray karo isde nal barseem di vadia growth ho jayegi.is to ilava khaad di matra urea@22 killo ate SSP@185 killo fasl di bijayi de same payi jandi hai jo ki barseem di vadia growth kraundi hai.

Posted by lovepreet singh
Punjab
23-10-2018 09:33 AM
Lovepreet singh ji Subsidy lai tuhanu offline hi farm bhar ke jama karvona pave ga ji puri jankari lai tuhanu subsidy farm ate is dia sharta tuhade answer nal bhej ditia gaiah han.
Posted by Gurpal Singh
Punjab
23-10-2018 08:54 AM
ਹਾਂਜੀ ਤੁਸੀ ਇਸਦਾ ਇਸਤੇਮਾਲ ਕਰ ਸਕਦੇ ਹੋ ਇਹ ਇਕ ਗਰੋਥ ਪ੍ਰੋਮੋਟਰ ਹੈ ਜਿਸਦੇ ਨਾਲ ਫ਼ਸਲ ਦਾ ਵਾਧਾ ਹੁੰਦਾ ਹੈ ਇਸਦੀ ਮਾਤਰਾ ਇਕ ਏਕੜ ਦੇ ਵਿਚ 250ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰ ਸਕਦੇ ਹੋ

Posted by Akshay
Haryana
23-10-2018 08:22 AM
Kripya aap iski photo bheje ta ki aapko iske baren men poori jankari di ja sake.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image










