
Posted by Rajat
Haryana
24-10-2018 12:02 AM
इसके लिए आप खेत में DAP का इस्तेमाल करें, इससे खेत में पानी रुकना शुरू हो जायेगा

Posted by Gurbaaz Brar
Punjab
23-10-2018 10:43 PM
uss nu Agrimin super powder 100gm rojana dena suru kro , isde nal Minotas dwai dia golia rojana 1 goli deo ,atte 21 din tak dinde rho , iss nal pashu heet vich aa jawegi..

Posted by Sukhpreet
Punjab
23-10-2018 10:34 PM
Diamond ਝੋਨੇ ਦੀ ਪ੍ਰਾਈਵੇਟ ਕਿਸਮ ਜੋ PAU ਵਲੋਂ ਸਿਫਾਰਿਸ਼ ਨਹੀਂ ਅਤੇ ਇਸਦੇ ਮੰਡੀਕਰਨ ਵਿਚ ਮੁਸ਼ਕਿਲ ਆ ਸਕਦੀ ਹੈ I ਓਦਾਂ ਇਸਦੀ ਬਿਜਾਈ ਫਰਵਰੀ ਤੋਂ ਸਿਤੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ

Posted by ravindr
Punjab
23-10-2018 10:24 PM
jekar M.sc krni hai tan uss de lyi tuc agge horticulture ja entomology lai skde ho. Horticulture trade de hisaab nal job jyaada hnn...jekar tuc direct job di tyaari krna chaunde ho tan SO, ADO de exam di tyari kr skde ho. After B.sc Agriculture ihh jobs da wdia option hai.

Posted by Gulshan
Haryana
23-10-2018 09:57 PM
Ohna nu Rakhsharab de Injection najdeeke Veterinary Doctor di slha nall lagwao ji te bamar cow nu powder magnesium sulphate 250gm pani vich ghol ke peao ji kioki kai varr passu nu es di kami hon nal v es tarah de lassan aa jande ..

Posted by manveer Singh Maan
Punjab
23-10-2018 09:33 PM
DBW 17 puraani kisam hai. jo DBW 173 hai ihh pichle saala de vich hi ayi hai...DBW 173 ton pehla DBW 17 kisam di bijaayi bhut kiti jandi c.

Posted by gurjant singh
Punjab
23-10-2018 09:29 PM
Hybrid da matlab hunda hai 2 elements ton tyaar kiti hoyi cheez..jiwe ki 2 vakh vakh varieties nu lai ke ohna di hybridization krwa ditti jandi hai ate ohna dona kisma dia qualities nu ikk de vich lya ditta janda hai ate kisam nu bimaari rodhak kr ditta janda hai ate pakkan da sma ghta vdha ditta janda hai.. Par iss da ikk nuksaan hunda hai. jekar tuc beej hybrid lai ke beej rhe ho tan iss nu agle saal de lyi rakh ke beej nahi skde ho. Tuhanu nwaa beej laina pwega.

Posted by Sanu Kumar
Jharkhand
23-10-2018 09:27 PM
Co 118 - यह अगेती पकने वाली किस्म है इसके गन्ने दरमियाने मोटे और हरे पीले रंग के होते हैं यह किस्म रतुआ रोग और कोहरे को सहने के योग्य है उपजाऊ भूमि जहां पानी की सुविधा हो वहां इस किस्म की पैदावार ज्यादा प्राप्त की जाती है इस किस्म की औसत पैदावार 320 क्विंटल प्रति एकड़ है
CoJ 64 - यह अगेती पकने वाली किस्म है इसका अच्छा ज.... (Read More)
Co 118 - यह अगेती पकने वाली किस्म है इसके गन्ने दरमियाने मोटे और हरे पीले रंग के होते हैं यह किस्म रतुआ रोग और कोहरे को सहने के योग्य है उपजाऊ भूमि जहां पानी की सुविधा हो वहां इस किस्म की पैदावार ज्यादा प्राप्त की जाती है इस किस्म की औसत पैदावार 320 क्विंटल प्रति एकड़ है
CoJ 64 - यह अगेती पकने वाली किस्म है इसका अच्छा जमाव होता है यह किस्म मोढ़ी की फसल के लिए अच्छी है इसका गुड़ अच्छा बनता है परंतु यह किस्म रतुआ रोग को सहन नहीं कर सकती इसकी औसत पैदावार 300 क्विंटल प्रति एकड़ है
CoH 119 -यह मध्य मौसम की किस्म है इसके लंबे, मोटे हरे रंग के गन्ने होते हैं और विशिष्ट मौसम में होते हैं यह किस्म रतुआ रोग और चोटी बेधक को सहनेयोग्य है यह औसतन मोढ़ी की फसल है इसकी औसतन पैदावार 340 क्विंटल प्रति एकड़ होती है
Co 238: यह मध्य मौसम की किस्म है इसके लंबे, मोटे हरे रंग के गन्ने होते हैं और विशिष्ट मौसम में होते हैं यह किस्म रतुआ रोग और चोटी बेधक को सहनेयोग्य है यह औसतन मोढ़ी की फसल है इसकी औसतन पैदावार 365 क्विंटल प्रति एकड़ होती है
CoJ 88 - इसके गन्ने लम्बे, दरमियाने मोटे और हरे रंग के होते हैं यह किस्म रतुआ रोग को सहने योग्य है इसके रस में 17-18 प्रतिशत मिठास होती है इसका तना अच्छा होता है इसके तने नहीं गिरते
CoS 8436 - यह दरमियाने कद वाली किस्म है जिसके गन्ने ठोस, मोटे और हरे रंग के होते हैं यह किस्म रतुआ रोग को सहने योग्य और ना गिरने वाली किस्म है उपजाऊ भूमि में इसकी पैदावार अधिक प्राप्त की जा सकती है इस किस्म की पैदावार 307 क्विंटल प्रति एकड़ है
CoJ 89 - यह किस्म रतुआ रोग को सहने योग्य है इसका गन्ना गिरता नहीं है इसकी पैदावार 326 क्विंटल प्रति एकड़ है

Posted by gurjant singh
Punjab
23-10-2018 09:24 PM
berseem de vich growth de lyi 2 kg npk 130045 nu 150 ltr paani de nal mila ke prati acre te spray kro.

Posted by ਅਮਰਬੀਰ ਸਿੰਘ
Punjab
23-10-2018 09:22 PM
PBW 725 da sowing time October de 4th week to November de 4th week tkk hunda hai.tuc 24 october nu beejayi kr skde ho

Posted by Gurvinder singh
Punjab
23-10-2018 09:16 PM
ਜੇਕਰ ਖੇਤ ਵਾਲੀ ਮਿਟੀ ਜਿਆਦਾ ਖੁਸ਼ਕ ਹੋ ਗਈ ਹੈ ਤਾਂ ਫਿਰ ਬਿਜਾਈ ਨਾ ਕਰੋ ਕਿਉਂਕਿ ਇਸ ਨਾਲ ਕਣਕ ਦੇ ਉਗਣ ਵਿੱਚ ਸਮਸਿਆ ਆਵੇਗੀ ਤੁਸੀਂ ਇਸ ਦੀ ਰੌਣੀ ਕਰਕੇ ਸਹੀ ਵਤਰ ਤੇ ਹੀ ਬਿਜਾਈ ਕਰੋ

Posted by Harman Sidhu
Chattisgarh
23-10-2018 08:57 PM
iss de lyi ikk vaar tuc PAU ludhiana de nal sampark jrur kro. ohh tuhanu agge kise farmer da number de skde hnn.
Posted by Aman Dhillon Doda
Punjab
23-10-2018 08:45 PM
Aman singh g iss mandi de bhaa update krn te kam chal reha hai. kuj dina tak tuhanu iss de bhaa sambandhi list show hon lagg jawegi.

Posted by satnam singh
Punjab
23-10-2018 08:34 PM
पंजाब का जलवायु केसर खेती के लिए उपयुक्त नहीं है इसकी खेती मुख्य रूप से ठंडे इलाकों में की जाती है
Posted by Amritpal Singh
Punjab
23-10-2018 08:26 PM
Shri ram diyan kisman selected varieties han jo k self pollinated hundiyan han. isnu hybrid nahi keha ja sakda par tuc isde beej rakh ke agle saal bijayi karde ho ta isde jhaad vich fark pai janda hai.
Posted by Babli singh
Punjab
23-10-2018 08:16 PM
Shriram di Super 272 variety hybrid nhi hai g eh research wheat variety hai.tuc esda ghar rkheya beej di sowing kr skde ho.Bt es gal da dhyan rakho ke beej healthy and neat & clean hona chaida hai

Posted by kuppala.srinivasarao
Telangana
23-10-2018 07:56 PM
यह एक फंगल संक्रमण है इसकी रोकथाम के लिए आप कॉपर ऑक्सीक्लोराइड @ 3 ग्राम प्रति लीटर पानी स्प्रे कर सकते हैं

Posted by Dr gurpinder singh
Punjab
23-10-2018 07:47 PM
2500 boote prti acre vich laaye jande hn atey ihna di planting february-march ja june-july ja october-november mhine vich kiti jandi hai
Posted by Sukhpal Singh
Punjab
23-10-2018 07:39 PM
Os nu Liquid Vittol 300ml 10-10ml swere shame deo ji es nall 250gm chini di chasni bano te fer vich 250gm mitha tell pao obal aon te 200gm nimbu pao thaar ke deo eh 5-7 din tak deo es nall farak pe jawega ji.

Posted by jass brar
Punjab
23-10-2018 07:35 PM
ਬੱਕਰੀ ਦੀ ਉਮਰ ਦਾ ਪਤਾ ਦੰਦਾ ਤੋਂ ਪਤਾ ਕੀਤੀ ਜਾ ਸਕਦੀ ਹੈ ਤੁਸੀ ਜਾਂ ਤਾਂ ਬੱਕਰੀ ਦੇ ਦੰਦ ਦੇਖ ਕੇ ਦੱਸ ਦਿਓ ਕਿੰਂਨੇ ਹੈ ਉਸ ਹਿਸਾਬ ਨਾਲ ਦੱਸ ਦੇਵਾਗੇ ਬਾਕੀ ਜਾਂ ਫਿਰ ਤੁਸੀ
9815684401 ਨੰਬਰ ਤੇ ਕਾਲ ਕਰਕੇ ਜਾਣਕਾਰੀ ਲੈ ਲਵੋ

Posted by sukhjinder s
Punjab
23-10-2018 07:26 PM
Happy seeder nal prali nu aag lagaye bina knak di direct sowing ho jndi hai.es nal yield vich koi difference nhi aounda.Yield doosri knak de compare hi aounda hai

Posted by Balraj
Punjab
23-10-2018 07:25 PM
hanji tuc isda istemal kar sakde ho. eh kale tele di roktham krdi hai. isdi matra ik acre de layi 200-250 ml di spray kiti jandi hai.

Posted by jagsir Singh randhawa
Punjab
23-10-2018 07:24 PM
ਬੀਜ ਦੀ ਸੋਧ ਲਈ ਹੇਠ ਲਿਖੀਆਂ ਫੰਗਸਨਾਸ਼ੀ/ਕੀਟਨਾਸ਼ੀ ਦਵਾਈਆਂ ਵਿੱਚੋ ਕਿਸੇ ਇੱਕ ਦੀ ਵਰਤੋਂ ਕਰੋ: raxil@2gm ਜਾਂ thiram@2gm ਜਾਂ vitavax@2gm ਪ੍ਰਤੀ ਕਿਲੋਗ੍ਰਾਮ ਬੀਜ ਦੀ ਸੋਧ ਲਈ ਵਰਤੋ ਇਸ ਵਿੱਚ ਪ੍ਰਤੀ ਏਕੜ ਲਈ 45 ਕਿਲੋ ਬੀਜ ਦੀ ਲੋੜ ਹੁੰਦੀ ਹੈ ਅਤੇ ਡੀ.ਏ.ਪੀ.@55ਕਿਲੋ ਬਿਜਾਈ ਵੇਲੇ ਵਰਤੋ
Posted by Gursangam singh
Punjab
23-10-2018 07:22 PM
hnji isdi varto nal pashu de duudh de fatt vich fyada hunda hai iss nu tuci 50gm rojana de skde ho , bakii khurak da v puura dyan rkhna chahida hai ..

Posted by Balraj
Punjab
23-10-2018 07:20 PM
hnji eh dovein dvaian kale tele di roktham krdian hn. Buprofezin 25%SC@320-400ml Acephate 75% SP@600-800gm prti acre de hisaab nal spray kro

Posted by Gurdev singh
Punjab
23-10-2018 07:09 PM
Punjab vich 1121 da rate 3100 to 3500 tak chal reha hai.

Posted by Sukhpreet Singh
Punjab
23-10-2018 07:00 PM
Ess upar Coolmac tube lao te nall Liquid Vitamor -H 10ml swere 10ml shame nu deo ji es nall farak pe jawega.
Posted by Babli singh
Punjab
23-10-2018 06:42 PM
nahi ji tusi ghar wala beej nhi beej skde. ih ik hybrid kism atey is naal isda jhaad ght janda hai

Posted by avtar bhullar
Punjab
23-10-2018 06:38 PM
isda jhaad 26-27qtl/acre hunda hai. isde baare hor jankaari lain lyi 0161-2461723, 5088210 brar seeds ludhiana nnu smprk kr skde ho

Posted by Veer
Punjab
23-10-2018 06:31 PM
iss da shi rate tuhanu mahindra di agency de vicho shi pta laggega. kyuki ohna da on road price ate online price da kaafi difference hunda hai.
Posted by Rajwinder singh
Punjab
23-10-2018 06:22 PM
ਜੇਕਰ ਚੰਗੀ ਫੀਡ ਮਿਲਦੀ ਰਹੇ ਤਾਂ 6 ਮਹੀਨਿਆਂ ਤਕ ਦੇਸੀ ਮੁਰਗੀ ਅੰਡੇ ਦੇਣ ਲਗ ਜਾਂਦੀ ਹੈ , ਬਾਕੀ ਤੁਸੀ ਬੋਰੈਲੇਰ ਨੂੰ 14 ਦਿਨ ਦੇ ਹੋਣ ਤੋਂ ਬਾਦ 1 ਕਿਲੋ ਦਹੀ, 1 ਕਿਲੋ ਸ਼ੱਕਰ ਮਿਲਾ ਕੇ 1000 birds ਦੇ ਹਿਸਾਬ ਨਾਲ ਦਿਨ ਵਿਚ ਇਕ ਵਾਰ ਦਿਓ , ਇਹ ਦੁਪਹਿਰ ਦੇ ਟਾਈਮ ਦਿਓ ਅਤੇ ਲਗਾਤਾਰ 1 ਹਫਤਾ ਦਿਓ , ਇਸ ਨਾਲ ਵਧਿਆ ਗਰੋਥ ਹੋਵੇਗੀ ..

Posted by Dharambir Poonia
Haryana
23-10-2018 06:15 PM
इसको ज़्यादा पानी की अवशयकता नहीं होती है, पौधे की बिजाई के बाद पानी की ज़रूरत होती है और फिर इसके बाद फल लगते समय पानी देने की ज़रूरत होती है

Posted by lovepreet
Punjab
23-10-2018 05:39 PM
kirpa krke apna swal vistar nal pusho tan jo tuhanu sahi jankar diti jawe , jekar tuhade pashua nu Mastitis hai tan uss vich ki ki smiya aundi hai sojishhai , sidi aundi hai , gand bnni hai ya koi hor smiya hai kirpa detail vich pushoo ..
Posted by Avtar Singh
Punjab
23-10-2018 05:23 PM
ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ ਨਵੇਂ ਪੌਦੇ ਅੱਧ-ਦਸੰਬਰ ਤੋਂ ਅੱਧ-ਜਨਵਰੀ ਤੱਕ ਰੋਪਣ ਲਈ ਤਿਆਰ ਹੋ ਜਾਂਦੇ ਹਨ ਉਖੇੜਾ ਰੋਗ ਅਤੇ ਕਾਂ-ਗਿਆਰੀ ਤੋਂ ਬਚਾਅ ਲਈ ਥੀਰਮ 2 ਗ੍ਰਾਮ+ਬੈਨੋਮਾਈਲ 50 ਡਬਲਿਊ ਪੀ 1 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ ਰਸਾਇਣਿਕ ਸੋਧ ਤੋਂ ਬਾਅਦ ਬਾਇਓ ਏਜੰਟ ਟ੍ਰਾਈਕੋਡਰਮਾ ਵਿਰਾਈਡ 2 ਗ੍ਰਾਮ ਨਾ.... (Read More)
ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ ਨਵੇਂ ਪੌਦੇ ਅੱਧ-ਦਸੰਬਰ ਤੋਂ ਅੱਧ-ਜਨਵਰੀ ਤੱਕ ਰੋਪਣ ਲਈ ਤਿਆਰ ਹੋ ਜਾਂਦੇ ਹਨ ਉਖੇੜਾ ਰੋਗ ਅਤੇ ਕਾਂ-ਗਿਆਰੀ ਤੋਂ ਬਚਾਅ ਲਈ ਥੀਰਮ 2 ਗ੍ਰਾਮ+ਬੈਨੋਮਾਈਲ 50 ਡਬਲਿਊ ਪੀ 1 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ ਰਸਾਇਣਿਕ ਸੋਧ ਤੋਂ ਬਾਅਦ ਬਾਇਓ ਏਜੰਟ ਟ੍ਰਾਈਕੋਡਰਮਾ ਵਿਰਾਈਡ 2 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਇਸ ਤਰ੍ਹਾਂ ਕਰਨ ਨਾਲ ਨਵੇਂ ਪੌਦੇ ਮਿੱਟੀ ਚੋਂ ਪੈਦਾ ਹੋਣ ਵਾਲੀਆਂ ਅਤੇ ਹੋਰ ਬਿਮਾਰੀਆਂ ਤੋਂ ਬੱਚ ਜਾਂਦੇ ਹਨ

Posted by A mandeep singh
Punjab
23-10-2018 05:19 PM
ਤੁਸੀਂ ਇਸ ਵੇਲੇ ਗੇਂਦੇ ਅਤੇ ਗੁਲਾਬ ਦੀ ਖੇਤੀ ਕਰ ਸਕਦੇ ਹੋ ਜੇਕਰ ਤੁਸੀਂ ਇਹਨਾਂ ਦੀ ਬਿਜਾਈ ਪੋਲੀਹਾਊਸ ਵਿੱਚ ਕਰਦੇ ਹੋ ਤਾਂ ਇਹ ਚੰਗਾ ਝਾੜ ਅਤੇ ਗੁਣਵੱਤਾ ਦਿੰਦਾ ਹੈ ਜਿਸ ਨਾਲ ਮੁਨਾਫ਼ਾ ਚੰਗਾ ਹੁੰਦਾ ਹੈ

Posted by Harry sidhu
Punjab
23-10-2018 05:13 PM
ਤੁਸੀ ਵਜ਼ਨ ਚੈਕ ਕਰਵਾਓ ਕਿ ਤਿੰਨ ਕੁਇੰਟਲ ਹੋ ਗਿਆ ਹੈ ਬਾਕੀ ਵਾਰ ਫਿਰਨ ਦੇ ਕਈ ਕਾਰਣ ਹੋ ਸਕਦੇ ਹਨ ਜਿਵੇਂ ਅੰਗਾਂ ਵਿੱਚ ਜਮਾਂਦਰੂ ਨੁਕਸ, ਘੱਟ ਸਰੀਰਿਕ ਭਾਰ, ਸੰਤੁਲਿਤ ਖੁਰਾਕ ਦੀ ਘਾਟ, ਸਰੀਰ ਵਿੱਚ ਹਾਰਮੋਨਾਂ ਦਾ ਸੰਤੁਲਿਨ ਵਿਗੜ ਜਾਣਾ, ਗਰਮ ਵਾਤਾਵਰਣ, ਆਸ ਕਰਵਾਉਣ ਦਾ ਪ੍ਰਬੰਧ,ਹੇਹੇ ਦੇ ਲੱਛਣਾਂ ਅਤੇ ਆਸ ਕਰਵਾਉਣ ਦੇ ਸਹੀਂ ਸਮੇਂ ਦੀ ਘੱਟ ਜਾਣਕਾਰੀ ,ਇਲਾਜ਼ -ਪਹਿਲੀ ਗੱਲ ਤੁਸੀ ਪਸ਼ੂ ਨੂੰ .... (Read More)
ਤੁਸੀ ਵਜ਼ਨ ਚੈਕ ਕਰਵਾਓ ਕਿ ਤਿੰਨ ਕੁਇੰਟਲ ਹੋ ਗਿਆ ਹੈ ਬਾਕੀ ਵਾਰ ਫਿਰਨ ਦੇ ਕਈ ਕਾਰਣ ਹੋ ਸਕਦੇ ਹਨ ਜਿਵੇਂ ਅੰਗਾਂ ਵਿੱਚ ਜਮਾਂਦਰੂ ਨੁਕਸ, ਘੱਟ ਸਰੀਰਿਕ ਭਾਰ, ਸੰਤੁਲਿਤ ਖੁਰਾਕ ਦੀ ਘਾਟ, ਸਰੀਰ ਵਿੱਚ ਹਾਰਮੋਨਾਂ ਦਾ ਸੰਤੁਲਿਨ ਵਿਗੜ ਜਾਣਾ, ਗਰਮ ਵਾਤਾਵਰਣ, ਆਸ ਕਰਵਾਉਣ ਦਾ ਪ੍ਰਬੰਧ,ਹੇਹੇ ਦੇ ਲੱਛਣਾਂ ਅਤੇ ਆਸ ਕਰਵਾਉਣ ਦੇ ਸਹੀਂ ਸਮੇਂ ਦੀ ਘੱਟ ਜਾਣਕਾਰੀ ,ਇਲਾਜ਼ -ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ ਜਦੋਂ ਤੁਸੀ ਪਸ਼ੂ ਨੂੰ ਕਰੋਸ ਜਾਂ ਟੀਕਾ ਭਰਾਓ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image















