Posted by VIRENDER KUMAR
Haryana
24-10-2018 12:15 PM
किसान 444 के बारे में पूरी जानकारी लेने के लिए आप Dr T. Y. Mirja फ़ोन नंबर: 8999542709 पर सम्पर्क कर सकते है

Posted by jagpreet brar
Punjab
24-10-2018 12:14 PM
isda jhaad 90 man tak chal janda hai. isde pakkan da sma 155 din da sma laindi hai.pani de hisab nal isda jhaad ghat janda hai.

Posted by Gurpreet singh
Punjab
24-10-2018 11:47 AM
आम के पौधे को आप 150gm यूरिया डाल दें, इससे पौधे की ग्रोथ होनी शुरू हो जाती है

Posted by kulbir singh
Punjab
24-10-2018 11:18 AM
सेमन की क्वालिटी का पता microscopic examination से कर सकते हैं

Posted by Sukh Deep
Punjab
24-10-2018 11:17 AM
hanji tuc NPK 19:19:19 di varto kar sakde ho. isdi matra 1 killo nu 150 litre pani vich mila ke spray kar sakde ho.is to ilava tuc hoshi@400ml di spray kar sakde ho.

Posted by Dharampreet singh
Punjab
24-10-2018 11:15 AM
ਇਸ ਨੂੰ ਤੁਸੀ ਭਾਥਾ 100 ਗ੍ਰਾਮ , ਅੰਬ ਹਲਦੀ 100 ਗ੍ਰਾਮ , ਹਾਥੀ ਦੰਦ ਦਾ ਬੁਰਾ 500 ਗ੍ਰਾਮ , ਇਹ ਸਮਾਨ ਤੁਸੀ ਪੰਸਾਰੀ ਦੀ ਦੁਕਾਨ ਤੋਂ ਲੈ ਸਕਦੇ ਹੋ , ਬਾਕੀ ਉਸ ਨੂੰ ਬੇਸਨ 225 ਗ੍ਰਾਮ ਮਿਲਾ ਕੇ ਦਿਓ , ਇਹਨਾਂ ਪਹਿਲਾ ਇਹਨਾਂ ਚੀਜਾਂ ਦਾ ਪਾਊਡਰ ਬਣਾ ਲਓ ਜਦੋ ਮੱਝ ਨੂੰ ਦੇਣਾ ਹੋਵੇ ਉਸ ਟਾਈਮ ਬੇਸਨ ਮਿਲਾ ਕੇ ਦਿਓ , ਇਸ ਤਰ੍ਹਾਂ 5 ਦਿਨ ਦਿਓ , ਬਾਕੀ ਤੁਸੀ Calcimust gold liqued 100ml ਰੋਜਾਨਾ ਦੇਣਾ ਸ਼ੁਰੂ ਕਰੋ ..

Posted by harman
Haryana
24-10-2018 11:14 AM
Harman ji kanak di ikk kile de vich ikko kisam da beej hi beejo..tan jo tuc agle saal uss kisam nu agge rakh sko. jekar jhaad hi vdhauna hai tan 45kg per acre beej de hisaab nal iss nu 2 hissya de vich vand ke doohri bijaayi krdeo...iss nal jhaad vadh nikalda hai. 22.5kg beej di ikk side ton bijaayi krdeo ate 22.5kg beej di duji side ton bijaayi krdeo.
Posted by simran matharoo
Punjab
24-10-2018 10:56 AM
uss nu Utrogen homeopathic dwai deni suru kro iss nu 15-15ml krke din vich 4 varr deo , iss nal anddar di safai ho jawegi , bakki jekar majj nhi rehi hai tan ohh 21 dina badd dubara heet vichh aa jawegi , tuci pehla iss nu ehh dwai deo...
Posted by ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)
Punjab
24-10-2018 10:46 AM
ਮੁਰ੍ਹਾ ਨਸਲ ਦੀਆਂ ਮੱਝਾਂ ਤੇ ਕੱਟੀਆਂ ਲੈਣ ਲਈ ਤੁਸੀ 7973302035 ਤੇ ਜੈ ਸਿੰਘ ਜੀ ਨਾਲ ਗੱਲ ਕਰੋ ਇਹਨਾਂ ਦਾ ਮੁਰਹਾ ਦਾ ਫਾਰਮ ਹੈ ਮੋਗਾ ਜ਼ਿਲਾ ਵਿੱਚ ਬੱਧਣੀ ਕਲਾਂ ਪਿੰਡ ਵਿੱਚ

Posted by Bhupinder Singh
Punjab
24-10-2018 10:36 AM
Bhupinder Singh g tuc apne nede de krishi vigyan kender to mitti check krwa skde ho ja Government approved labroratory to krva skde ho
Posted by Balkarn
Punjab
24-10-2018 10:22 AM
PBW 1 Zn ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725 ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ

Posted by ਮਨਜੋਤ ਸਿੰਘ
Punjab
24-10-2018 10:21 AM
ਕਣਕ ਦੀ ਬਿਜਾਈ ਦਾ ਸਹੀ ਸਮਾਂ ਅਕਤੂਬਰ ਦੇ ਚੌਥੇ ਹਫਤੇ ਤੋਂ ਨਵੰਬਰ ਦੇ ਆਖਰੀ ਹਫਤੇ ਤਕ ਹੈ ਸਾਰੀਆਂ ਕਿਸਮਾਂ ਦੀ ਬਿਜਾਈ ਤੁਸੀਂ ਕਰ ਸਕਦੇ ਹੋ ਜਿਵੇਂ UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ .... (Read More)
ਕਣਕ ਦੀ ਬਿਜਾਈ ਦਾ ਸਹੀ ਸਮਾਂ ਅਕਤੂਬਰ ਦੇ ਚੌਥੇ ਹਫਤੇ ਤੋਂ ਨਵੰਬਰ ਦੇ ਆਖਰੀ ਹਫਤੇ ਤਕ ਹੈ ਸਾਰੀਆਂ ਕਿਸਮਾਂ ਦੀ ਬਿਜਾਈ ਤੁਸੀਂ ਕਰ ਸਕਦੇ ਹੋ ਜਿਵੇਂ UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI

Posted by ਬੂਟਾ िਸੰਘ
Punjab
24-10-2018 10:08 AM
ਇਸਦੀ ਬਿਜਾਈ 25 ਅਕਤੂਬਰ ਤੋਂ ਨਵੰਬਰ ਮਹੀਨੇ ਤੱਕ ਕੀਤੀ ਜਾਂਦੀ ਹੈ
Posted by inderjeet singh
Rajasthan
24-10-2018 10:05 AM
ਹਾਜੀ ਜਦੋਂੰ ਸਾਹ ਲੈਦਾ ਹੈ ਖਰ ਖਰ ਦੀ ਅਵਾਜ ਵੀ ਕਰਦਾ ਹੈ ਜਾਂ ਨਹੀ ਇਸ ਤਰਾਂ ਥੋੜਾ ਡਿਟੇਲ ਨਾਲ ਦੱਸੋ
Posted by Gurjit Singh
Punjab
24-10-2018 09:33 AM
ਇਸਦੀ ਬਿਜਾਈ 25 ਅਕਤੂਬਰ ਤੋਂ ਨਵੰਬਰ ਮਹੀਨੇ ਤੱਕ ਕੀਤੀ ਜਾਂਦੀ ਹੈ
Posted by manjinder Singh
Punjab
24-10-2018 04:03 AM
ਇਸਦੇ ਉਪਰ ਤੁਸੀ M-45@400gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਇਸਦੇ ਨਾਲ ਪੱਤੇ ਠੀਕ ਹੋ ਜਾਣਗੇ

Posted by jaswinder
Punjab
24-10-2018 09:25 AM
गेहू की नीचे दी गई किस्मों की बिजाई कर सकते है:- UNNAT PBW 343 : यह किस्म सिंचित क्षेत्रों और समय पर रोपाई के लिए उपयुक्त है पकने के लिए 155 दिनों का समय लेती है यह किस्म गर्दन तोड़ और जल जमाव के प्रतिरोधी है यह करनाल बंट के प्रतिरोधी और ब्लाईट को भी सहने योग्य है इसकी औसत पैदावार 23.2 क्विंटल प्रति एकड़ है UNNAT PBW 550 : इस किस्म को .... (Read More)
गेहू की नीचे दी गई किस्मों की बिजाई कर सकते है:- UNNAT PBW 343 : यह किस्म सिंचित क्षेत्रों और समय पर रोपाई के लिए उपयुक्त है पकने के लिए 155 दिनों का समय लेती है यह किस्म गर्दन तोड़ और जल जमाव के प्रतिरोधी है यह करनाल बंट के प्रतिरोधी और ब्लाईट को भी सहने योग्य है इसकी औसत पैदावार 23.2 क्विंटल प्रति एकड़ है UNNAT PBW 550 : इस किस्म को पंजाब के सभी क्षेत्रों में उगाया जाता है यह किस्म 145 दिनों में कटाई के लिए तैयार हो जाती है यह किस्म पीली और भूरी कुंगी के प्रतिरोधक है इस किस्म का औसतन कद 100 सैं.मी. होता है इसकी औसतन पैदावार 23 क्विंटल प्रति एकड़ होती है PBW 1 Zn: इस किस्म के पौधे का कद 103 सैं.मी. होता है फसल 151 दिनों में कटाई के लिए तैयार हो जाती है इसकी औसतन पैदावार 22.5 क्विंटल प्रति एकड़ होती है PBW 725 : यह किस्म पंजाब कृषि विश्वविद्यालय द्वारा जारी की गई है यह एक बौनी प्रकार की किस्म है और समय पर बोयी जाने, सिंचित क्षेत्रों के लिए उपयुक्त है यह पीले और भूरे जंग की प्रतिरोधी है इसके दाने मोटे, सख्त और मध्यम गहरे रंग के होते हैं यह 155 दिनों के बाद कटाई के लिए तैयार हो जाती है इसकी औसत उपज 23 क्विंटल प्रति एकड़ है PBW 677 : यह किस्म 160 दिनों के बाद कटाई के लिए तैयार हो जाती है इसकी औसत उपज 22.4 क्विंटल प्रति एकड़ है HD 3086 (PusaGautam) : इसकी औसत पैदावार 23 क्विंटल प्रति एकड़ है यह पीली और भूरी जंग के प्रतिरोधी है अच्छे किस्म के बरैड बनाने के सभी गुण/तत्व इसमें मौजूद हैं WH 1105 : इसकी खोज पंजाब खेतीबाड़ी यूनिवर्सिटी द्वारा की गई है यह एक छोटे कद की किस्म है जिसमें पौधे का औसतन कद 97 सैंमी तक होता हे इसके दाने सुनहरे, मध्यम, सख्त और चमकदार होते हैं यह पत्तों के पीलेपन और भूरेपन की बीमारी से रहित है परंतु यह दानों के खराब होने के प्रति संवेदनशील है यह लगभग 157 दिनों में पक जाती है इसकी औसतन पैदावार 23.1 क्विंटल प्रति एकड़ है HD 2967 : यह बहुत बड़े कद की किस्म है जिसमें पौधे का औसतन कद 101 सैंमी होता है इसके दाने सुनहरे, मध्यम, सख्त और चमकदार होते हैं यह लगभग 157 दिनों में पक जाती है यह पत्तों के पीलेपन और भूरेपन से रहित है इसकी औसत पैदावर 21.5 क्विंटल प्रति एकड़ है

Posted by Sawan
Haryana
24-10-2018 09:13 AM
dono ka result bdia hai. aap is mein se kisi ki bhi bijai kr skte ho. in mein se HD 3086 ka jhaad jyada hai. HD 3086 ka jhaad 23qtl aur HD2967 ka jhad 21.5qtl prti acre hai.
Posted by Tauhid Khan
Uttar Pradesh
24-10-2018 09:00 AM
आप इसके ऊपर Spinosad 2.5%SC@80ml को 150 लीटर पानी के हिसाब से स्प्रे करें

Posted by Sukhpreet
Punjab
24-10-2018 09:00 AM
ਬਿਜਾਈ ਲਈ ਦੋ ਢੰਗ ਮੁੱਖ ਤੌਰ ਤੇ ਵਰਤੇ ਜਾਂਦੇ ਹਨ:
1.ਵੱਟਾਂ ਅਤੇ ਖਾਲੀਆਂ ਵਾਲਾ ਢੰਗ
2. ਪੱਧਰੇ ਬੈਂਡਾਂ ਵਾਲਾ ਢੰਗ ਤੁਸੀਂ ਇਹਨਾਂ ਵਿਚੋਂ ਕੋਈ ਵੀ ਤਰੀਕੇ ਨਾਲ ਬੀਜ ਸਕਦੇ ਹੋ

Posted by Amandeep Singh
Punjab
24-10-2018 08:51 AM
ਸਿਉਂਕ ਦੀ ਰੋਕਥਾਮ ਲਈ ਕਣਕ ਦੇ ਬੀਜ ਦੀ ਸੋਧ ਕਲੋਰਪਾਈਰੀਫਾਸ 20 ਈਸੀ @4 ਮਿਲੀਲਿਟਰ ਪ੍ਰਤੀ ਕਿਲੋ ਦੇ ਹਿਸਾਬ ਨਾਲ ਕਰਕੇ ਬਿਜਾਈ ਕਰੋ

Posted by jitender
Punjab
24-10-2018 08:41 AM
kirpa karke eh daso k tuc kehdi kisam di bijayi kiti hai kyuki isdi kisam de hisab nal hi isnu fal lagda hai.

Posted by Gurbaaz Brar
Punjab
24-10-2018 08:41 AM
iss nu tuci Agrmin super powder 100gm rojana deo , isde nal minotas dwai di goli deo , isdi rojana 1 goli deo atte 21 din tak dinde rho, iss nal pashu heet vich aa jawega, jekar fir v heet vich nhi aunndi tan tuci Ovalenta kit deo, iss nal proper heet vich aa jawegi..

Posted by Manpreet Singh
Punjab
24-10-2018 08:36 AM
sb ton pehla usdi deworming krwao , baki tuci apni khurak check kro kyi varr khurak ya rehhn sehhn da thekk trike nal naa honn krke v pashua vich ehh samiya aundia hai , baki mineral mixture sarre vdia hunde hai , tuci mineral mixture koi v 100 gm deo atte minotas bolus 1 goli rojj deo , 21 din tak deo , iss nal pashu heet vich aa jawega ..
Posted by ਸਰਦਾਰ ਜੀ
Punjab
24-10-2018 07:52 AM
ਛੱਲੀਆਂ ਦੇ ਬਾਹਰਲੇ ਪਰਦੇ ਹਰੇ ਤੋਂ ਚਿੱਟੇ ਰੰਗ ਦੇ ਹੋਣ ‘ਤੇ ਫਸਲ ਦੀ ਵਾਢੀ ਕਰੋ ਤਣੇ ਦੇ ਸੁੱਕਣ ਅਤੇ ਦਾਣਿਆਂ ਵਿੱਚ ਪਾਣੀ ਦੀ ਮਾਤਰਾ 17-20% ਹੋਣ ਦੀ ਸੂਰਤ ਵਿੱਚ ਵਾਢੀ ਕਰਨਾ ਇਸ ਲਈ ਢੁਕਵਾਂ ਸਮਾਂ ਹੈ ਜੇਕਰ ਤੁਸੀ ਮੱਕੀ ਨੂੰ ਪਸ਼ੂਆਂ ਦੇ ਲਈ ਇਸਤੇਮਾਲ ਕਰਨਾ ਹੈ ਤਾ ਤੁਸੀ ਇਸਦੀ ਵਾਢੀ ਕਰ ਸਕਦੇ ਹੋ
Posted by ਕੁਲਵੀਰ ਸਿੰਘ
Punjab
24-10-2018 07:50 AM
ਗੰਨੇ ਨੂੰ ਪਾਣੀ ਤੁਸੀ 20-25 ਦਿਨ ਦੇ ਫਾਸਲੇ ਤੇ ਲਾ ਸਕਦੇ ਹੋ ਗੰਨੇ ਦੇ ਪੱਕਣ ਦਾ ਸਮਾਂ ਉਸ ਦੀ ਕਿਸਮ ਤੇ ਨਿਰਭਰ ਕਰਦਾ ਹੈ ਕਿਰਪਾ ਕਰਕੇ ਤੁਸੀ ਇਹ ਦੱਸੋ ਕਿ ਤੁਸੀ ਕਿਹੜੀ ਕਿਸਮ ਦੀ ਬਿਜਾਈ ਕੀਤੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
Posted by Parmjeet Sandhu
Punjab
24-10-2018 07:19 AM
hanji tuc waste decomposer di spray kar sakde ho.isdi matra ik acre de hisab nal 200 litre di varto kiti jandi hai. eh fasl di vadia growth kraunda hai ate isnu bimariyan de hamle to bchaunda hai.
Posted by ਗਗਨ ਬਰਾੜ
Punjab
24-10-2018 06:39 AM
usss nu tuci Agrimin super powder 100 gm rojana deo , isde nal tuci Fertik-CS dwai dia golia denia suru kro , ehh Vetlife company da product hai , iss vich 5 golia hundi hai , enna vicho 4 golia side walia ekathia kuut ke powder bnne ke roti vich deo fir 1 hours badd jo goli bachdi hai ohh kutt ke powder bnna ke deo , iss trah dwai tuci 5 din tak deo , iss nal boll pwegi ..

Posted by Rajesh khanna
Uttar Pradesh
24-10-2018 06:30 AM
Rajesh ji Agar aap Mashli palan shuru karna chahte hai to sab se pehle aap mashli palan ki training jrur le jo aap ko aap ke jile ke Krishi Vigyan Kendra KVK se mil jae.

Posted by Jagtar singh
Punjab
24-10-2018 06:18 AM
jagtar singh ji iss di jankari de lyi apne block de ADO nal contact kro. ohh iss da sara process tuhanu ds denge.
Posted by sukhwinder sidhu
Punjab
24-10-2018 06:14 AM
iss di tuc 25 October ton bijaayi kr skde ho. iss da beej 45kg per acre de hisaab nal painda hai. iss di bijaayi sme 50kg DAP beej nal mix kr ke beej skde ho.
Posted by Jagroop brar
Punjab
24-10-2018 05:42 AM
tuci uss nu carpaid injection 10ml lgwao , ehh carries company da product hai , yaa tuci cotalife injection lgwa skde ho , enna cho koi v lgwaa deo , ਤੁਸੀ ਉਸ ਨੂੰ ਕਾਲੀਆ ਮਿਰਚਾਂ 100 ਗ੍ਰਾਮ ਲਿਆ ਕੇ 20 ਗ੍ਰਾਮ ਰੋਜਾਨਾ ਦੇਣੀਆਂ ਸ਼ੁਰੂ ਕਰੋ , ਇਸਦੇ ਨਾਲ ਤੁਸੀ ਸਬਜ਼ੀ ਵਾਲਾ ਪੇਠਾ 1 ਕਿਲੋ ਰੋਜਾਨਾ ਖਿਲਾਓ , 5 ਦਿਨ ਦੇਣ ਨਾਲ ਫਰਕ ਪੈ ਜਾਵੇਗਾ,

Posted by ਭਗਵੰਤ िਸੰਘ
Punjab
24-10-2018 05:27 AM
kirpa krke apna swal vistar nal pusho tan jo sahi jankari diti ja skee..

Posted by SHUBHAM
Uttar Pradesh
24-10-2018 05:26 AM
उसे आप SPE powder का रोजाना एक पैकिट देते रहें और 5 दिन तक दें या फिर आप Potasium iodied को 7 ग्राम रोजाना दे सकते है और साथ में Milkout पाउडर 2—2 चमच सुबह शाम दे सकते है

Posted by
--
24-10-2018 01:09 AM
ਇਸਦਾ ਕਾਰਨ ਇਹ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਫੀਡ ਦੀ ਕਮੀ ਹੋਈ ਹੋਵੇਗੀ , ਬਾਕੀ ਸਰਦੀਆਂ ਦੇ ਦਿਨਾਂ ਵਿਚ ਸ਼ਾਮ ਨੂੰ 4-5 ਘੰਟੇ ਉਨ੍ਹਾਂ ਦੇ ਕਮਰੇ ਵਿਚ ਬਲਬ ਜਗਾ ਕੇ ਰੱਖੋ , ਕਿਉਕਿ ਸਰਦੀਆਂ ਵਿਚ ਜਲਦੀ ਹਨੇਰਾ ਹੋ ਜਾਂਦਾ ਹੈ ਅਤੇ ਖੁਰਾਕ ਵੀ ਵਧਿਆ ਤਰੀਕੇ ਨਾਲ ਦਿਓ , ਜੇਕਰ ਰੇਡਿਮੇਂਟ ਫੀਡ ਮਿਲਦੀ ਹੈ ਤਾਂ ਉਹ ਪਾਓ ਉਸ ਨਾਲ ਜ਼ਿਆਦਾ ਫਾਇਦਾ ਹੁੰਦਾ ਹੈ, ਅਤੇ ਤੁਸੀ Ostovet liqued 100 birds ਦੇ ਹਿਸਾਬ ਨਾਲ 30ml ਦਿ.... (Read More)
ਇਸਦਾ ਕਾਰਨ ਇਹ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਫੀਡ ਦੀ ਕਮੀ ਹੋਈ ਹੋਵੇਗੀ , ਬਾਕੀ ਸਰਦੀਆਂ ਦੇ ਦਿਨਾਂ ਵਿਚ ਸ਼ਾਮ ਨੂੰ 4-5 ਘੰਟੇ ਉਨ੍ਹਾਂ ਦੇ ਕਮਰੇ ਵਿਚ ਬਲਬ ਜਗਾ ਕੇ ਰੱਖੋ , ਕਿਉਕਿ ਸਰਦੀਆਂ ਵਿਚ ਜਲਦੀ ਹਨੇਰਾ ਹੋ ਜਾਂਦਾ ਹੈ ਅਤੇ ਖੁਰਾਕ ਵੀ ਵਧਿਆ ਤਰੀਕੇ ਨਾਲ ਦਿਓ , ਜੇਕਰ ਰੇਡਿਮੇਂਟ ਫੀਡ ਮਿਲਦੀ ਹੈ ਤਾਂ ਉਹ ਪਾਓ ਉਸ ਨਾਲ ਜ਼ਿਆਦਾ ਫਾਇਦਾ ਹੁੰਦਾ ਹੈ, ਅਤੇ ਤੁਸੀ Ostovet liqued 100 birds ਦੇ ਹਿਸਾਬ ਨਾਲ 30ml ਦਿਨ ਵਿਚ 1 ਵਾਰ ਦਿਓ , ਇਸ ਨਾਲ ਵੀ ਫਾਇਦਾ ਹੋਵੇਗਾ ..
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














