Experts Q&A Search

Posted by Suryapratap Singh
Madhya Pradesh
19-10-2023 01:38 AM

Haryana
10-20-2023 06:35 PM
Singh ji yeh ap apne area ke hisab se jiska acha rate milta hai beej sakte hai. Aap sarson, massor , chana , gehu ki bijai kar sakte hai
Posted by Vikram
Punjab
19-10-2023 12:44 AM
Haryana
10-20-2023 06:39 PM
विक्रम जी इसकी पनीरी को आप नवंबर महीने के अंत तक बीज सकतें है और फरबरी मार्च में इसको खेत में लगाए । पॉली हाउस में इसको पनीरी आप फरबरी के महीने में भी बीज सकतें है और अप्रैल में उसको खेत में लगाए
Posted by Rakesh Dhaliwal
Punjab
18-10-2023 11:32 PM
Haryana
10-20-2023 06:37 PM
ਧਾਲੀਵਾਲ ਜੀ ਇਹ ਬਿਲਕੁਲ ਸਹੀ ਕਿਸਮ ਹੈ ਪੰਜਾਬ ਦੇ ਜਮੀਨ ਲਈ ਇਹ ਕਈ ਪਰਕਾਰ ਦੇ ਉਲੀ ਨਾਲ ਹੋਣ ਵਾਲੇ ਰੋਗ ਦੀ ਰੋਕਥਾਮ ਕਰਦਾ ਹੈ
Posted by Rakesh Dhaliwal
Punjab
18-10-2023 11:28 PM
Haryana
10-20-2023 06:36 PM
ਧਾਲੀਵਾਲ ਜੀ ਇਹ ਬਿਲਕੁਲ ਸਹੀ ਹੈ ਤੁਸੀ ਏਸਦੀ ਬਿਜਾਈ ਕਰ ਸਕਦੇ ਹੋ ਇਹ ਉਲੀ ਨਾਲ ਹੋਣ ਵਾਲੇ ਕਈ ਪ੍ਰਕਾਰ ਦੇ ਰੋਗ ਦੀ ਰੋਕਥਾਮ ਕਰਦਾ ਹੈ
Posted by Sahibveer Singh
Punjab
18-10-2023 10:12 PM
Punjab
10-19-2023 09:10 AM
ਇਹ ਐਚ ਐੱਫ ਨਸਲ ਦਾ ਸੀਮਨ ਹੈ ਅਤੇ ਇਸਦਾ 35 ਤੋਂ 36 ਕਿਲੋ ਦੁੱਧ ਪ੍ਰਤੀ ਦਿਨ ਦਾ ਰਿਕਾਰਡ ਹੈ
Posted by Ram lakhan
Uttar Pradesh
18-10-2023 10:00 PM
Punjab
10-19-2023 09:49 AM
ek bakri ke liye cover area 12-15 sq. feet aur open area 25-30 sq.feet ki jrurat hoti hai baki alag alag breed ke hisab nal bakrio ka rate alag hota hai
Posted by Saurav
Punjab
18-10-2023 08:57 PM
Punjab
10-19-2023 09:13 AM
ਇਸਦਾ ਕੋਈ ਚੱਕਰ ਨਹੀਂ ਹੈ, ਕਈ ਵਾਰ ਪਸ਼ੂ ਵੈਸੇ ਹੀ ਇਸ ਤਰ੍ਹਾਂ ਕਰਨ ਲੱਗ ਜਾਂਦਾ ਹੈ ਬਾਕੀ ਜੇਕਰ ਉਹ ਪਤਲੀਆਂ ਤਾਰਾ ਕਰਦੀ ਹੈ ਫਿਰ ਦੁਬਾਰਾ ਗੱਭਣ ਕਰਵਾਓ ਅਤੇ ਇਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ
Posted by harmandeep
Punjab
18-10-2023 08:02 PM
Punjab
10-19-2023 09:38 AM
Harmandeep ji tuci uss nu nazdiki doctor ton check krwao kyuki usde bhukar di janch krke ate usdi janch krke sahi karan ptaa lgg skda ha ate usda sahi ilaj ho skda ha.
Posted by Bhagwant Singh
Punjab
18-10-2023 06:31 PM
Punjab
10-19-2023 09:36 AM
ਭਗਵੰਤ ਜੀ ਇਹ ਮੁਰ੍ਹਾ ਨਸਲ ਦਾ ਸੀਮਨ ਹੈ ਅਤੇ ਇਸ ਸਟਰਾਅ ਦੇ ਹਿਸਾਬ ਨਾਲ ਇਸਦਾ 27 ਕਿਲੋ ਤੱਕ ਰਿਕਾਰਡ ਹੈ
Posted by Jasvir singh
Punjab
18-10-2023 06:23 PM
Haryana
10-18-2023 09:55 PM
ਸਿੰਘ ਜੀ ਤੁਸੀ ਕਣਕ ਦੀ ਬਿਜਾਈ ਸ਼ੁਰੂ ਕਰ ਸਕਦੇ ਹੋ ਅਤੇ ਏਸਦੀ ਬਿਜਾਈ ਦਾ ਸਹੀ ਸਮਾ ਕਣਕ ਦੀ ਕਿਸਮ ਉਪਰ ਨਿਰਭਰ ਕਰਦਾ ਹੈ। ਵੈਸੇ ਏਸਦਾ ਬੀਜਣ ਦਾ ਸਮਾ 1-1 5ਨਵੰਬਰ ਦਾ ਹੈ
Posted by Nav Sandhu
Punjab
18-10-2023 05:46 PM
Haryana
10-18-2023 09:56 PM
ਸੰਧੂ ਜੀ ਏਸਦੇ ਤੁਸੀ carbendazim 2ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਮਿੱਟੀ ਵਿਚ ਪਾ ਸਕਦੇ ਹੋ
Posted by charnpreet singh
Punjab
18-10-2023 05:30 PM
Punjab
10-19-2023 09:35 AM
ਚਰਨਪ੍ਰੀਤ ਜੀ ਬੱਕਰੀ ਪਾਲਣ ਦੀ ਟ੍ਰੇਨਿੰਗ ਤੁਸੀ GADVASU ਲੁਧਿਆਣਾ ਤੋਂ ਵੀ ਲੈ ਸਕਦੇ ਹੋ ਉਥੇ ਕਿਸਾਨਾਂ ਦੀ ਮੰਗ ਦੇ ਹਿਸਾਬ ਨਾਲ ਟ੍ਰੇਨਿੰਗ ਦਿਤੀ ਜਾਂਦੀ ਹੈ ਬਾਕੀ ਤੁਸੀ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ Address: Sangrur-Patran Road, VPO Kheri, Distt, Sangrur, Punjab 148001 Phone: 0167 224 5320 ਨਾਲ ਜਾ ਫਿਰ Veterinary Polytechnic Kaljharani, Guru Angad Dev Veterinary and Animal Sciences University Address: 3MRW+6V9, Bathinda, Punjab 151401 Dr. Bimal Sharma 98760-74622 ਨਾਲ ਸੰਪਰਕ ਕਰ ਸਕਦੇ ਹੋ
Posted by ਕੁਲਜੀਤ ਸਿੰਘ
Punjab
18-10-2023 05:22 PM
Haryana
10-18-2023 09:58 PM
ਸਿੰਘ ਜੀ ਇਹਨਾ ਨੂੰ ਤੁਸੀ 15 ਨਵੰਬਰ ਤੱਕ ਬੀਜ ਸਕਦੇ ਹੋ ਇਹ ਸਮਾ ਇਹਨਾ ਦੀ ਬਿਜਾਈ ਦਾ ਸਹੀ ਸਮਾ ਹੈ
Posted by Dheeraj Mehta
Rajasthan
18-10-2023 05:18 PM

Punjab
10-19-2023 09:30 AM
सोयाबीन का भूसा काफी महत्वपूर्ण होता है। इससे जानवर को पौटिष्क आहार मिलता है बाक़ी आप यह बताएं आप किसे खिलाना चाहते है उनकी आयु कितनी है ताकि हम आपको पूरी जानकारी दे सके।
Posted by Mohammad Aarif
Punjab
18-10-2023 04:19 PM
Haryana
10-18-2023 10:00 PM
ਮਹੋਮਦ ਜੀ ਏਸਦੀ ਪਨੀਰੀ ਤੁਸੀ ਅਕਟੂਬਰ ਮਹੀਨੇ ਦੇ ਅੰਤ ਤੱਕ ਬੀਜ ਸਕਦੇ ਹੋ
Posted by Ram lakhan
Uttar Pradesh
18-10-2023 03:13 PM
Punjab
10-19-2023 09:27 AM
Ram ji iske vare mein puri jankari lene ke liye aap Sandeep 9781589637, 9991606387 SR Commercial Goat Farm ja fir Rahul Kasnia 98550-66510 se sampark kr skte hai.
Posted by ਕੁਲਜੀਤ ਸਿੰਘ
Punjab
18-10-2023 03:09 PM
Punjab
10-21-2023 04:00 PM
ਸਿੰਘ ਜੀ ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਵਿਕਸਤ ਕੀਤੀਆਂ ਗਈਆਂ ਸਨ ਪਰ ਹੁਣ ਇਹਨਾਂ ਨੂੰ ਬੀਜਣ ਦੀ ਇਸਫ਼ਾਰਿਸ਼ ਨਹੀਂ ਕੀਤੀ ਜਾਂਦੀ। ਵੈਸੇ ਜਿਹੜੀ ਵੀ ਅਗੇਤੀ ਕਿਸਮ ਹੁੰਦੀ ਹੈ ਓਹਨੂੰ ਅੱਪਾਂ 10-20 ਦਿਨ ਪਹਿਲਾ ਬੀਜ ਸਅਕਦੇ ਹੁਣੇ ਹੈ ਅਤੇ ਉਹ 15-30 ਦਿਨ ਪਹਿਲਾ ਪੱਕ ਜਾਂਦੀ ਹੈ।
Posted by sohan dass
Punjab
18-10-2023 02:15 PM
Haryana
10-18-2023 10:02 PM
Sohan ji eh beej tusi apne nede de krishi vigyan kendar ton lai sakde ho
Posted by Harmander Singh Brar
Punjab
18-10-2023 01:22 PM
Punjab
10-19-2023 09:21 AM
Brar ji tuci uss nu sbh ton pehla pett de kiria lai Bandykind plus bolus deo ate Bovimin-b ultra powder 50gm rojana ate Ovumin advance tablet rojana 1 goli deo ate 21 din tak dinde rho jiss nal sarir di kami puri howegi ate heat vich aa jawegi.
Posted by Raman Yadav
Uttar Pradesh
18-10-2023 01:11 PM
Haryana
10-18-2023 10:08 PM
यादव जी आप मटर की rachna, pant peas 5, Parkash,hariyal किस्म की बिजाई कर सकते है
Posted by ਇੰਦਰਜੀਤ ਸਿੰਘ
Punjab
18-10-2023 12:20 PM
Haryana
10-18-2023 10:12 PM
ਸਿੰਘ ਜੀ ਇਹ ਤੁਸੀ ਬਿਜਾਈ ਤੋਂ ਪਹਿਲਾ ਹੀ ਪਾ ਸਕਦੇ ਹੋ ਇਹ ਤੁਸੀ ਛਿੱਟਾ ਦੇ ਕੇ ਪਾ ਸਕਦੇ ਹੋ
Posted by ਨੱਛਤਰ ਸਿੰਘ
Punjab
18-10-2023 12:12 PM
Punjab
10-21-2023 03:56 PM
ਸਿੰਘ ਜੀ ਕਿਰਪਾ ਆਪਣਾ ਸਵਾਲ ਵਿਸਥਾਰ ਵਿਚ ਪੁਛੋ ਤੁਸੀਂ ਕਿਹੜੀ ਸਬਜ਼ੀ ਦੀ ਗੱਲ ਕਰ ਰਹੇ ਹੋ ਵੈਸੇ ਇਹਨਾਂ ਤੋਂ ਕੋਈ ਸਪਰੇ ਨਹੀਂ ਬਣਦੀ ਸਗੋਂ ਖਾਦ ਜਾ ਕੰਪੋਸਟ ਬਣ ਜਾਂਦੀ ਹੈ।
Posted by parminder singh gill
Punjab
18-10-2023 12:12 PM
Haryana
10-18-2023 10:15 PM
ਗਿੱਲ ਜੀ ਇਹ ਮੌਸਮ ਦੇ ਕਰ ਕੇ ਹੈ ਇਹ ਤੇਜ਼ ਤਾਪਮਾਨ ਅਤੇ ਮੀਂਹ ਦੇ ਕਰਕੇ ਹੋ ਸਕਦਾ ਹੈ
Posted by Ranjit singh
Punjab
18-10-2023 11:07 AM
Punjab
10-23-2023 09:48 AM
Ranjit ji iss scheme nu male vi apply kr skde han, General layi 25% subsidy hai te SC/ST layi 33% tak hai ate scheme da benefit lain layi phelan 15 din di dairy training laini jaruri hai ji baki jhere pashu tuc laine han ohna da Medical ate insurance hona jaruri hai
Posted by ਨੱਛਤਰ ਸਿੰਘ
Punjab
18-10-2023 10:47 AM
Haryana
10-18-2023 10:17 PM
ਨਛੱਤਰ ਜੀ ਤੁਸੀ ਕਣਕ ਦੀ ਸਿੱਧੀ ਬਿਜਾਈ happy ਸੀਡਰ, ਸੁਪਰ ਸੀਡਰ ਨਾਲ ਬੀਜ ਸਕਦੇ ਹੋ
Posted by Mukul Anand Bilung
Jharkhand
18-10-2023 09:37 AM

Maharashtra
10-21-2023 03:53 PM
मुकुल जी आपके एरिया में गन्ने की Co7201 & S101/72, CoBln 9605 किसम बीजने की सिफारिश की जाती है।
Posted by Mukul Anand Bilung
Jharkhand
18-10-2023 09:33 AM

Maharashtra
10-21-2023 03:46 PM
मुकुल जी आपके एरिया निम्बू की Eureka, Lisbon, Villafranca, Lucknow Seedless, Kagzi Kalan Nepali Oblong (Assam lemon), Nepali Round and Pant Lemon 1. किसम बीजने की सिफारिश की जाती है।
Posted by Manjeet singh
Punjab
18-10-2023 09:18 AM
Haryana
10-18-2023 10:20 PM
Manjeet please ask your query in detail so that we can give you information accordingly
Posted by kp
Punjab
18-10-2023 08:52 AM
Haryana
10-18-2023 10:21 PM
ਸ਼੍ਰੀਮਾਨ ਜੀ ਤੁਸੀ ਏਸਦੇ ਲਈ ਨੀਮ ਦੀ ਸਪਰੇਅ 4 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Happy
Haryana
18-10-2023 08:45 AM

Haryana
10-18-2023 10:23 PM
Happy it takes near about 110-115days after transplanting
Posted by ਕੁਲਵਿੰਦਰ ਸਿੰਘ ਨਾਹਲ
Punjab
18-10-2023 08:07 AM
Haryana
10-18-2023 10:24 PM
ਸਿੰਘ ਜੀ ਏਸਦੇ ਲਈ ਤੁਸੀ copper oxycholride 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by aman
Punjab
18-10-2023 07:44 AM
Punjab
10-19-2023 09:18 AM
Aman ji tuci ehna nu khurak de nal nal mineral mixture powder dena suru kro ja fir tuci egg formula powder vart skde ho, baki tuci ehh daso ehna di umar kini hai ate khurak vich ki khwa rhe ho tuci dubara vistar nal dubara swal pusho tan jo tuhanu sahi jankari diti ja skee.
Posted by aman
Punjab
18-10-2023 07:44 AM
Punjab
10-19-2023 09:18 AM
Aman ji tuci ehna nu khurak de nal nal mineral mixture powder dena suru kro ja fir tuci egg formula powder vart skde ho, baki tuci ehh daso ehna di umar kini hai ate khurak vich ki khwa rhe ho tuci dubara vistar nal dubara swal pusho tan jo tuhanu sahi jankari diti ja skee.
Posted by ਹਰਪ੍ਰੀਤ ਸਿੰਘ ਸਿੱਧੂ
Punjab
17-10-2023 11:35 PM
Rajasthan
10-18-2023 09:37 AM
ਹਰਪ੍ਰੀਤ ਜੀ ਤੁਸੀ ਫੀਡ ਕਿਸੇ ਵੀ ਕੰਪਨੀ ਦੀ ਵਰਤ ਸਕਦੇ ਹੋ ਜਿਸ ਫੀਡ ਨੂੰ ਪਸ਼ੂ ਆਸਾਨੀ ਨਾਲ ਖਾਂਦਾ ਹੋਵੇ ਅਤੇ ਚੰਗੀ ਗਰੋਥ ਕਰਦਾ ਹੋਵੇ ਜਿਵੇਂ ਕਾਰਗਿਲ, ਟਿਵਾਣਾ, ਵੇਰਕਾ, ਸ਼ੀਤਲ ਕੋਈ ਵੀ ਵਰਤ ਸਕਦੇ ਹੋ ਬਾਕੀ ਤੁਸੀ ਚੰਗੀ ਖੁਰਾਕ ਦੇ ਨਾਲ ਨਾਲ ਮਿਨਰਲ ਮਿਕਸਚਰ ਪਾਊਡਰ 50 ਤੋਂ 100 ਗ੍ਰਾਮ ਦੁੱਧ ਉਤਪਾਦਨ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦ.... (Read More)
ਹਰਪ੍ਰੀਤ ਜੀ ਤੁਸੀ ਫੀਡ ਕਿਸੇ ਵੀ ਕੰਪਨੀ ਦੀ ਵਰਤ ਸਕਦੇ ਹੋ ਜਿਸ ਫੀਡ ਨੂੰ ਪਸ਼ੂ ਆਸਾਨੀ ਨਾਲ ਖਾਂਦਾ ਹੋਵੇ ਅਤੇ ਚੰਗੀ ਗਰੋਥ ਕਰਦਾ ਹੋਵੇ ਜਿਵੇਂ ਕਾਰਗਿਲ, ਟਿਵਾਣਾ, ਵੇਰਕਾ, ਸ਼ੀਤਲ ਕੋਈ ਵੀ ਵਰਤ ਸਕਦੇ ਹੋ ਬਾਕੀ ਤੁਸੀ ਚੰਗੀ ਖੁਰਾਕ ਦੇ ਨਾਲ ਨਾਲ ਮਿਨਰਲ ਮਿਕਸਚਰ ਪਾਊਡਰ 50 ਤੋਂ 100 ਗ੍ਰਾਮ ਦੁੱਧ ਉਤਪਾਦਨ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
Posted by Dilip
Madhya Pradesh
17-10-2023 09:39 PM

Haryana
10-18-2023 10:28 PM
Dilip ji aap isko 15 November takk Bo sakte hai
Posted by Amritpal singh
Punjab
17-10-2023 06:40 PM
Punjab
10-17-2023 08:10 PM
Os nu powder Powder Pattasium iodide 10gm daily 8 din deo Injection V-5 5ml ekk din chadd k 5 Injection lwao ji es nall jaldi teek ho jawe gi
Posted by Subhasree Priyadarsini
Odisha
17-10-2023 05:44 PM
Haryana
10-18-2023 10:32 PM
Dear water should be given according to weather and soil properties generally it required 8-10 irrigation it also depend upon variety
Posted by Amandeep sran
Punjab
17-10-2023 05:26 PM
Haryana
10-18-2023 10:32 PM
ਸਰਾਂ ਜੀ ਏਸਦੇ ਲਈ ਤੁਸੀ copper oxycholride 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Kulwinder Singh
Punjab
17-10-2023 04:12 PM
Haryana
10-18-2023 10:34 PM
ਸਿੰਘ ਜੀ ਤੁਸੀ ਇਹ ਦਸੋ ਏਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by ਸ੍ .ਗੁਰਪੀ੍ਤ ਚਹਿਲ
Punjab
17-10-2023 04:12 PM
Haryana
10-18-2023 10:37 PM
ਚਹਿਲ ਜੀ ਇਹ ਕੀੜੇ ਗੋਬ ਦੀ ਸੁੰਡੀ ਕਰ ਕੇ ਹੈ ਏਸਦੇ ਲਈ ਤੁਸੀ ਇਹ ਵਾਲੇ ਪੋਧੇ ਨੂੰ ਨਸ਼ਟ ਕਰ ਸਕਦੇ ਹੋ ਇਹ ਹੋਰ ਅੱਗੇ ਨਹੀਂ ਵਧ ਦੀ ਅਤੇ ਨਾ ਹੀ ਕੋਈ ਸਪਰੇਅ ਕਰਨ ਦੀ ਜਰੂਰਤ ਹੈ
Posted by Bikarjit
Punjab
17-10-2023 04:07 PM
Punjab
10-17-2023 08:16 PM
Os nu Injection Chorulon 1500mg IV lagwa ke AI krwao ji es nall hi Bolus Concimax 14 2 daily deo ji
Posted by harman singh
Punjab
17-10-2023 03:48 PM
Haryana
10-18-2023 10:41 PM
ਸਿੰਘ ਜੀ ਏਸਨੂੰ ਤੁਸੀ 15 ਨਵੰਬਰ ਤੱਕ ਬੀਜ ਸਕਦੇ ਹੋ ਇਹ ਏਸਦੀ ਬਿਜਾਈ ਦਾ ਸਹੀ ਸਮਾ ਹੈ
Posted by Balwinder singh
Punjab
17-10-2023 02:59 PM
Punjab
10-17-2023 08:19 PM
Eh pakke jagha te banhn nall hunda he ji es te Lorexin spry lao Liquid Bovimen GL 150ml 7ml daily deo ji
Posted by Jashan chahal
Punjab
17-10-2023 02:13 PM
Punjab
10-17-2023 08:23 PM
Tussi os nu Injection Recaptal 5ml IV lwa k 30 minutes bhad krwo ji es nall pregnancy ho jawe gi ji