Experts Q&A Search

Posted by Sukhpal sharma
Punjab
24-10-2018 05:25 PM

Chandigarh
10-24-2018 12:07 PM
ਹੇਠ ਦਿਤੀਆਂ ਕਿਸਮਾਂ ਬੀਜਣ ਲਈ ਅਨੁਕੂਲ ਹਨ: UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹ.... (Read More)
ਹੇਠ ਦਿਤੀਆਂ ਕਿਸਮਾਂ ਬੀਜਣ ਲਈ ਅਨੁਕੂਲ ਹਨ: UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
Posted by Harpreet singh
Punjab
24-10-2018 05:19 PM
Punjab
10-24-2018 11:52 AM
isde uper fungus de karn patte eda ho rahe han jisdi roktham de layi tuc copper oxychloride@3gm prati litre pani de hisab nal spray karo.
Posted by Bhupinder Singh
Punjab
24-10-2018 05:16 PM

Punjab
10-25-2018 06:36 AM
jekar tuhade khet vich ag lag gayi hai ta prali de nal nal kanak de beej nu v nuksaan ho geya hoyega jise karn isde ugan di bahut ghat sambhavna hai tuhanu is di dubara bijayi karni payegi.
Posted by gurpreet Singh
Punjab
24-10-2018 04:59 PM

Punjab
10-24-2018 11:49 AM
Hari mirch di kisam jive CH-1,CH-3,CH-27, Punjab Sindhuri, Punjab Tej, Pusa Jwala, Pusa Sadabahar, di bjayi kar sakde ho.isdi bijayi layi ktara vich fasla 75cm ate paudheya da fasla 45cm hunda hai.
Posted by pripal singh
Punjab
24-10-2018 04:50 PM

Punjab
10-24-2018 11:24 AM
ਇਸਨੂੰ 25 ਅਕਤੂਬਰ ਤੋਂ ਨਵੰਬਰ ਤੱਕ ਬੀਜ ਸਕਦੇ ਹੋ
Posted by Gurbaaz Brar
Punjab
24-10-2018 04:40 PM

Punjab
10-24-2018 02:02 PM
hnji tuci isdi varto kr skde ho , isdi rojana 1 goli deni hai atte 21 din deo , iss upaar goli denn da trika v hunda hai , iss nal aandar da injfection v khtam hunda hai atte pashu v heet vich aaunda hai ..
Posted by agyapal singh gill
Punjab
24-10-2018 04:37 PM

Punjab
10-26-2018 10:30 AM
tuci contract farming de lyi Salil Sood 9781017711 nal samprak kr skde ho ..
Posted by gurjant singh
Punjab
24-10-2018 04:33 PM

Punjab
10-24-2018 11:23 AM
hoshi growth promoter da km krdi hai atey isdi matra 400ml prti acre lyi vrti jandi hai. isnu almost saari crop utte vrtia jaa skda hai.
Posted by Gulshan
Haryana
24-10-2018 04:13 PM

Punjab
10-29-2018 07:01 AM
Posted by Raghbir
Punjab
24-10-2018 04:13 PM

Punjab
10-24-2018 04:20 PM
Posted by ਹਰਪਾਲ ਸਿੰਘ
Punjab
24-10-2018 04:09 PM

Punjab
10-26-2018 06:15 AM
ਕੜਕਨਾਥ ਦੇ ਬੱਚੇ ਲੈਣ ਲਈ ਬਲਜੀਤ ਸਿੰਘ ਗਿੱਲ ਪੱਤੀ ਜੀ ਨਾਲ 9463697859 ਤੇ ਸੰਪਰਕ ਕਰ ਸਕਦੇ ਹੋਂ ਇਹ ਤੁਹਾਨੂ ਬਿਲਕੁੱਲ ਪਿਉਰ ਨਸਲ ਦੇ ਬੱਚੇ ਦੇ ਦੇਣਗੇ ਬਾਕੀ ਰੇਟ ਬਾਰੇ ਤੁਸੀ ਇਹਨਾਂ ਨਾਲ ਇਸ ਨੰਬਰ ਤੇ ਸੰਪਰਕ ਕਰ ਲਵੋ
Posted by Balwinder Singh
Punjab
24-10-2018 04:06 PM

Maharashtra
10-24-2018 11:38 AM
kanak di bijayi vele tuc DAP@55 killo prati acre de hisab nal pa sakde ho.jekar tuc DAP di varto kar rahe ho ta tuhanu SSP paun di lod nahi hai. eh dono phosphorus tat di kami nu hi poora karde han.
Posted by Ranjodh Singh aulakh
Punjab
24-10-2018 03:54 PM

Punjab
10-25-2018 12:03 AM
iss da beej lain de lyi PAU ludhiana de nal sampark kro. jekar ohna de kol university de vich beej na available hoyea tan ohh tuhanu beej lain de lyi sampark krwa denge.
Posted by Balkarn Brar
Punjab
24-10-2018 03:33 PM

Punjab
10-29-2018 07:11 AM
Os nu Injection Lasix 2ml Injection Neoprofen 2ml Injection Amikacin 250mg lwao j.
Posted by Lakhwinder Sidhu
Punjab
24-10-2018 03:30 PM

Chandigarh
10-24-2018 10:20 AM
jekr prti boota 4-5 tidde dikhai dinde hn tan tusi dvai di spray kro. tele di roktham lyi buprofenzin@200ml prti acre lyi vrto.
Posted by Balkarn
Punjab
24-10-2018 03:23 PM

Punjab
10-24-2018 03:56 PM
pbw 1 ਜ਼ਿੰਕ ਦੀ ਬਿਜਾਈ ਲਈ 40 ਕਿਲੋ ਪ੍ਰਤੀ ਏਕੜ ਹਿਸਾਬ ਨਾਲ ਵਰਤਿਆ ਜਾਂਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Posted by Bhupinder Singh
Punjab
24-10-2018 03:14 PM

Chandigarh
10-24-2018 10:09 AM
tusi dakar jmeen vich aalu di koi v kism laa skde ho. Kufri Alankar, Kufri Badshah, Kufri Chamatkar, Kufri Bahar, Kufri Pukhraj, kisman tusi beej skde ho.
Posted by jashan uppal
Punjab
24-10-2018 03:13 PM

Punjab
10-24-2018 04:03 PM
ਮਟਰਾਂ ਨੂੰ ਪਹਿਲਾਂ ਪਾਣੀ 15 ਦਿਨ ਬਾਅਦ ,ਦੂਜਾ ਫੁੱਲ ਅਉਣ ਤੇ ਅਤੇ ਫਿਰ ਫਲ ਲੱਗਣ ਤੇ ਜੇ ਜਰੂਰਤ ਹੋਵੇ ਤਾਂ ਲਗਾਓ ਇਸਨੂੰ ਜਮੀਨ ਦੀ ਕਿਸਮ ਅਤੇ ਮੌਸਮ ਮੁਤਾਬਿਕ 3-4 ਪਾਣੀਆਂ ਦੀ ਜਰੂਰਤ ਹੁੰਦੀ ਹੈ
Posted by beyant singh
Rajasthan
24-10-2018 03:10 PM

Chandigarh
10-24-2018 11:11 AM
Posted by umatiya samir
Gujarat
24-10-2018 03:10 PM
Punjab
10-24-2018 02:04 PM
yehh 70% HF nasal ki hai , ashi khurak ke sath iska duudh 20-30 kilo tak ho skta hai ..
Posted by palwinder singh
Punjab
24-10-2018 03:09 PM

Punjab
10-24-2018 05:09 PM
HD 3086 wheat di bhut vdia and famous quality hai.es nal hor koi beej mix krke nhi beej skde.esdi beejayi kalli di hi hovegi
Posted by palwinder singh
Punjab
24-10-2018 03:07 PM

Maharashtra
10-24-2018 11:39 AM
DBW 173 de beej tuc Brar seed store ludhiana 161 5088210, 161 2461723 AND Punjab Seed Company Gidderbaha, Muktsar 01637- 230382 to lai sakde ho.
Posted by Kamal brar
Punjab
24-10-2018 03:06 PM

Punjab
10-24-2018 05:11 PM
Shriram di Super 272 variety da yield 23-25 quiental per acre average hai.eh 156 days di variety hai.esda beej tuc apni local market de kise v dealer to purchase kr skde ho.esdi sowing tuc bathinda area vich kr skde ho
Posted by Gurwinder singh rai
Punjab
24-10-2018 02:52 PM

Rajasthan
10-24-2018 02:05 PM
hnji Gurwinder singh ji ehh vdia muurah nasal hai , tuci isdi khurak da dyan rkhoo jiss nal ehh vdia duudh dewegi..
Posted by gurpreet singh
Punjab
24-10-2018 02:47 PM
Punjab
10-24-2018 05:12 PM
ਕਣਕ ਦੀ ਬਿਜਾਈ ਤੋਂ ਦੋ ਦਿਨਾਂ ਦੇ ਅੰਦਰ ਪੈਂਡੀਮੈਥਾਲਿਨ @1.5 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਇਹ ਸਪਰੇਅ ਖੇਤ ਵਿਚ ਨਦੀਨਾਂ ਨੂੰ ਉਗਣ ਤੋਂ ਰੋਕਦੀ ਹੈ ਸਪਰੇਅ ਕਰਨ ਵੇਲੇ ਖੇਤ ਵਿਚ ਨਮੀ ਦਾ ਹੋਣਾ ਜਰੂਰੀ ਹੈ
Posted by ਭਗਵੰਤ िਸੰਘ
Punjab
24-10-2018 02:19 PM

Punjab
10-25-2018 02:16 PM
Posted by Pawan patidar
Madhya Pradesh
24-10-2018 02:18 PM

Punjab
10-24-2018 09:03 AM
ड्रैगन फल के बारे में जानकारी लेने के लिए आप विजय शर्मा 7065414241 जी से सम्पर्क कर सकते है
Posted by Satveer Singh
Punjab
24-10-2018 02:14 PM

Maharashtra
10-24-2018 09:04 AM
ਬੀਜ ਦੀ ਮਾਤਰਾ 45 ਕਿਲੋ ਪ੍ਰਤੀ ਏਕੜ ਮਾਤਰਾ ਹੋਣੀ ਚਾਹੀਦੀ ਹੈ ਬੀਜ ਸਾਫ ਅਤੇ ਵਧੀਆ ਹੋਣੇ ਚਾਹੀਦੇ ਹਨ
Posted by Amritpal singh
Punjab
24-10-2018 02:11 PM

Chandigarh
10-24-2018 09:17 AM
ਕਣਕ ਦੀ ਬਿਜਾਈ 25 ਅਕ੍ਤੂਬਰ ਤੋਂ ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਹੇਠ ਦਿਤੀਆਂ ਕਿਸਮਾਂ ਬੀਜਣ ਲਈ ਅਨੁਕੂਲ ਹਨ: :UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲ.... (Read More)
ਕਣਕ ਦੀ ਬਿਜਾਈ 25 ਅਕ੍ਤੂਬਰ ਤੋਂ ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਹੇਠ ਦਿਤੀਆਂ ਕਿਸਮਾਂ ਬੀਜਣ ਲਈ ਅਨੁਕੂਲ ਹਨ: :UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
Posted by jagpal sidhu028@gmail.com
Punjab
24-10-2018 02:08 PM

Haryana
10-24-2018 08:57 AM
UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ
Posted by satnam singh
Punjab
24-10-2018 02:00 PM

Punjab
10-24-2018 12:44 PM
ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਕਰਦਾ ਹੈ , ਜੇਕਰ ਨਸਲ ਵਧਿਆ ਹੋਵੇ ਤਾਂ ਦੁੱਧ ਵੀ ਵਧਿਆ ਹੁੰਦਾ ਹੈ , ਜੇਕਰ ਨਸਲ ਵਧਿਆ ਨਹੀਂ ਹੈ ਤਾਂ ਦੁੱਧ ਉੰਨਾ ਹੈ ਰਹੇਗਾ ਜਿੰਨਾ ਉਸ ਨਸਲ ਦਾ ਹੁੰਦਾ ਹੈ , ਬਾਕੀ ਤੁਸੀ ਇਸ ਨੂੰ ਹੁਣ Milkout powder 2-2 ਚਮਚ ਸਵੇਰੇ ਸ਼ਾਮ ਦੇਣੇ ਸ਼ੁਰੂ ਕਰੋ , ਇਸਦੇ ਨਾਲ ਤੁਸੀ fatplus powder 50gm ਰੋਜਾਨਾ ਦਿਓ , ਇਨ੍ਹਾਂ ਦਾ ਵਧਿਆ ਰਿਜਲਟ ਹੈ , ਬਾਕੀ ਖੁਰਾਕ ਦਾ ਪੂਰਾ ਧਿਆਨ ਰੱਖੋ , ਖੁਰਾਕ ਤੋਂ .... (Read More)
ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਕਰਦਾ ਹੈ , ਜੇਕਰ ਨਸਲ ਵਧਿਆ ਹੋਵੇ ਤਾਂ ਦੁੱਧ ਵੀ ਵਧਿਆ ਹੁੰਦਾ ਹੈ , ਜੇਕਰ ਨਸਲ ਵਧਿਆ ਨਹੀਂ ਹੈ ਤਾਂ ਦੁੱਧ ਉੰਨਾ ਹੈ ਰਹੇਗਾ ਜਿੰਨਾ ਉਸ ਨਸਲ ਦਾ ਹੁੰਦਾ ਹੈ , ਬਾਕੀ ਤੁਸੀ ਇਸ ਨੂੰ ਹੁਣ Milkout powder 2-2 ਚਮਚ ਸਵੇਰੇ ਸ਼ਾਮ ਦੇਣੇ ਸ਼ੁਰੂ ਕਰੋ , ਇਸਦੇ ਨਾਲ ਤੁਸੀ fatplus powder 50gm ਰੋਜਾਨਾ ਦਿਓ , ਇਨ੍ਹਾਂ ਦਾ ਵਧਿਆ ਰਿਜਲਟ ਹੈ , ਬਾਕੀ ਖੁਰਾਕ ਦਾ ਪੂਰਾ ਧਿਆਨ ਰੱਖੋ , ਖੁਰਾਕ ਤੋਂ ਬਿਨਾ ਦੁੱਧ ਨਹੀਂ ਵੱਧ ਸਕਦਾ ..
Posted by Gurwinder Singh
Punjab
24-10-2018 01:57 PM

Punjab
10-24-2018 09:00 AM
jekar tuc pehli var allu di bijayi kar rahe ho ta ehi khurak tuc fasl nu de sakde ho. jekar tuc allu di bijayi pehlan to ese jameen vich kar rahe ho ta tuc 30 din di fasl hon te 45 killo urea prati acre de hisab nal pao.ate 50 din di fasl hon te fer 45 killo urea prati acre de hisab nal pao. sinchayi de same pani vattan de adh tak hi rahe isde nal hi fasl di vadia growth hoyegi ate jhaad vadia niklda hai.
Posted by Satveer Singh
Punjab
24-10-2018 01:56 PM

Haryana
10-24-2018 08:34 AM
HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ ਕਣਕ ਦੀ ਬਿਜਾਈ 25 ਅਕ੍ਤੂਬਰ ਤੋਂ ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ
Posted by khushwinder brar
Punjab
24-10-2018 01:52 PM

Punjab
10-24-2018 08:30 AM
Posted by Manpreet singh
Punjab
24-10-2018 01:47 PM

Maharashtra
10-24-2018 08:25 AM
Shriram 272 kisam da jhaad 28.7 quintal prati acre nhunda hai.isde beej lain layi tuc Mr Vikas 9501410577 ji nal sampark kar sakde ho.
Posted by Hardeep singh
Punjab
24-10-2018 01:42 PM

Punjab
10-24-2018 02:06 PM
tuci usdi bachedani vich Lixin-iu dwai 2 din lgatar bhrwao , ate nal he Agrimin -i golia denia suru kro , 21 din tak rojana 1 golia dinde rho , jddo agli varr heet vich awwe tan tuci uss nu Tikka bhrwa ke Agrimin-i golia 15 din tak dinde rho , atte tikka bhrwaun ton badd Pregstay gold powder v 50 gram rojana deo , iss trah rehh jawegi..
Posted by Manpreet singh
Punjab
24-10-2018 01:34 PM

Punjab
10-24-2018 08:11 AM
Posted by jagjot singh
Punjab
24-10-2018 01:24 PM

Punjab
10-25-2018 02:14 PM
uss nu tuci Metricef-iu dwai bachedani vich bhrwao , isde nal Agrmin-i golia rojana 1 goli deo ate 21 din dinde rho atte nal Pregstay gold powder 50 gm deo , fir jddo agli varr heet vich awwe tan uss nu tikka nhi bhrwana hai atte powder dinde rehna hai , fir agli varr heet vich auun te tika bhrwana hai ..
Posted by Hoshiyar singh panwar dist..Ujjain (m.p)
Madhya Pradesh
24-10-2018 01:19 PM

Punjab
10-26-2018 10:38 AM
Labrador (Labra) नसल सबसे अच्छी है यह गांव में 2500-3000 rs.तक मिल जाएगा और शहर में 5000 rs. तक मिल सकता है आप इस नसल को रख सकते है
Posted by ਜੱਸ
Punjab
24-10-2018 01:16 PM
Punjab
10-25-2018 10:39 AM
ਇਸਦੇ ਉਪਰ ਕੀਟ ਦਾ ਹਮਲਾ ਹੈ ਜੋ ਫਸਲ ਤੇ ਕਿਸੇ ਵੀ ਸਮੇ ਹਮਲਾ ਕਰ ਸਕਦਾ ਹੈ ਇਸਦੇ ਛੋਟੇ ਕੀਟ ਸੰਤਰੀ ਰੰਗ ਦੇ ਜਦਕਿ ਵੱਡੇ ਕੀਟ ਸਲੇਟੀ ਰੰਗ ਦੇ ਹੁੰਦੇ ਹਨ ਇਹ ਪੱਤਿਆਂ ਅਤੇ ਨਵੀਆਂ ਟਹਿਣੀਆਂ ਦਾ ਰਸ ਚੂਸਦਾ ਹੈ ਇਸ ਨਾਲ ਪੱਤੇ ਸੁੱਕ ਅਤੇ ਮੁੜ ਜਾਂਦੇ ਫਸਲ ਤੇ ਕਿਸੇ ਵੀ ਸਮੇ ਹਮਲਾ ਕਰ ਸਕਦਾ ਹੈ ਇਸਦੇ ਛੋਟੇ ਕੀਟ ਸੰਤਰੀ ਰੰਗ ਦੇ ਜਦਕਿ ਵੱਡੇ ਕੀਟ ਸਲੇਟੀ ਰੰਗ ਦੇ ਹੁੰਦੇ ਹਨ ਇਹ ਪੱਤਿਆਂ ਅਤੇ ਨਵ.... (Read More)
ਇਸਦੇ ਉਪਰ ਕੀਟ ਦਾ ਹਮਲਾ ਹੈ ਜੋ ਫਸਲ ਤੇ ਕਿਸੇ ਵੀ ਸਮੇ ਹਮਲਾ ਕਰ ਸਕਦਾ ਹੈ ਇਸਦੇ ਛੋਟੇ ਕੀਟ ਸੰਤਰੀ ਰੰਗ ਦੇ ਜਦਕਿ ਵੱਡੇ ਕੀਟ ਸਲੇਟੀ ਰੰਗ ਦੇ ਹੁੰਦੇ ਹਨ ਇਹ ਪੱਤਿਆਂ ਅਤੇ ਨਵੀਆਂ ਟਹਿਣੀਆਂ ਦਾ ਰਸ ਚੂਸਦਾ ਹੈ ਇਸ ਨਾਲ ਪੱਤੇ ਸੁੱਕ ਅਤੇ ਮੁੜ ਜਾਂਦੇ ਫਸਲ ਤੇ ਕਿਸੇ ਵੀ ਸਮੇ ਹਮਲਾ ਕਰ ਸਕਦਾ ਹੈ ਇਸਦੇ ਛੋਟੇ ਕੀਟ ਸੰਤਰੀ ਰੰਗ ਦੇ ਜਦਕਿ ਵੱਡੇ ਕੀਟ ਸਲੇਟੀ ਰੰਗ ਦੇ ਹੁੰਦੇ ਹਨ ਇਹ ਪੱਤਿਆਂ ਅਤੇ ਨਵੀਆਂ ਟਹਿਣੀਆਂ ਦਾ ਰਸ ਚੂਸਦਾ ਹੈ ਇਸ ਨਾਲ ਪੱਤੇ ਸੁੱਕ ਅਤੇ ਮੁੜ ਜਾਂਦੇ ਹਨ ਇਸ ਨਾਲ ਟਾਹਣੀਆਂ ਸੁੱਕ ਜਾਂਦੀਆਂ ਹਨ, ਫਲਾਂ ਚ ਹਰਾ-ਪਨ ਆ ਜਾਂਦਾ ਹੈ ਅਤੇ ਆਖਿਰ ਭਾਰੀ ਨੁਕਸਾਨ ਹੁੰਦਾ ਹੈ ਜੇਕਰ ਇਸਦਾ ਹਮਲਾ ਨਵੀਆਂ ਟਾਹਣੀਆਂ ਤੇ ਦਿਖੇ ਤਾਂ ਟ੍ਰਾਈਜ਼ੋਫੋਸ+ਡੈਲਟਾਮੈਥਰਿਨ 2 ਮਿ.ਲੀ. ਜਾਂ ਪ੍ਰੋਫੈੱਨੋਫੋਸ+ਸਾਈਪਰਮੈਥਰਿਨ 1 ਮਿ.ਲੀ. ਜਾਂ ਕੁਇਨਲਫੋਸ 1 ਮਿ.ਲੀ. ਜਾਂ ਐਸੀਫੇਟ 1 ਗ੍ਰਾਮ ਜਾਂ ਇਮੀਡਾਕਲੋਪ੍ਰਿਡ 5 ਮਿ.ਲੀ. ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ ਜੇਕਰ ਲੋੜ ਪਵੇ ਤਾਂ 15 ਦਿਨਾਂ ਦੇ ਫਾਸਲੇ ਤੇ ਦੋਬਾਰਾ ਸਪਰੇਅ ਕਰੋ ਜੇਕਰ ਇਸਦਾ ਹਮਲਾ ਨਵੀਆਂ ਟਾਹਣੀਆਂ ਤੇ ਦਿਖੇ ਤਾਂ ਟ੍ਰਾਈਜ਼ੋਫੋਸ+ਡੈਲਟਾਮੈਥਰਿਨ 2 ਮਿ.ਲੀ. ਜਾਂ ਪ੍ਰੋਫੈੱਨੋਫੋਸ+ਸਾਈਪਰਮੈਥਰਿਨ 1 ਮਿ.ਲੀ. ਜਾਂ ਕੁਇਨਲਫੋਸ 1 ਮਿ.ਲੀ. ਜਾਂ ਐਸੀਫੇਟ 1 ਗ੍ਰਾਮ ਜਾਂ ਇਮੀਡਾਕਲੋਪ੍ਰਿਡ 5 ਮਿ.ਲੀ. ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ ਜੇਕਰ ਲੋੜ ਪਵੇ ਤਾਂ 15 ਦਿਨਾਂ ਦੇ ਫਾਸਲੇ ਤੇ ਦੋਬਾਰਾ ਸਪਰੇਅ ਕਰੋ
Posted by Manpreet sidhu
Punjab
24-10-2018 01:12 PM
Maharashtra
10-24-2018 09:06 AM
jhone diyan munjran de uper fungus de karn ho rahe han isdi roktham de layi tuc tilt@200ml nu 150 litre pani de vich mila ke spray karo isde nal eh thik ho jange kyuki jekar eh bimari jyada fail jandi hai ta sare daaneya nu kaala kar dindi hai ate jhaad de uper asar hunda hai.
Posted by goldy
Punjab
24-10-2018 01:01 PM

Chandigarh
10-24-2018 08:10 AM
hun iste spray krn di lod nhi haii. khet da lgatar srvekhn krde rho jekr tuhanu koi keet ja bimari da hmla dikhai dinda hai tan hi koi spray di vrto kro.
Posted by avtar bhullar
Punjab
24-10-2018 12:56 PM

Punjab
10-24-2018 09:16 AM
super gold 1112 kisam de beej lain layi tuc SUPER GOLD KARNAL SEED FARM 09 4172-00752 nal sampark kar sakde ho.isdi bijayi tuc punjab vich kar sakde ho.
Posted by vikas
Haryana
24-10-2018 12:54 PM

Punjab
10-24-2018 08:21 AM
किसानो के साथ जानकारी Share करने के लिए आपका बहुत बहुत धन्यवाद्
Posted by Jagwinder singh sidhu
Punjab
24-10-2018 12:31 PM

Punjab
10-24-2018 12:39 PM
ਤੁਸੀ ਉਸਦੀ ਬੱਚੇਦਾਨੀ ਵਿਚ Lixin-iu ਦਵਾਈ 2 ਦਿਨ ਲਗਾਤਾਰ ਭਰਵਾਓ ਅਤੇ ਨਾਲ ਹੀ Agrimin-i ਗੋਲੀਆਂ ਦਿਓ ਰੋਜਾਨਾ 1 ਗੋਲੀ ਅਤੇ 21 ਦਿਨ ਤਕ ਦਿਓ , ਫਿਰ ਜੱਦੋ ਅਗਲੀ ਵਾਰ ਹੀਟ ਵਿਚ ਆਵੇਗੀ ਤਾਂ ਉਸਦੀ AI ਕਰਵਾ ਕੇ Pregstay gold ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਰਹਿ ਜਾਵੇਗੀ ..
Posted by Harpreet singh
Punjab
24-10-2018 12:29 PM

Punjab
10-24-2018 07:37 AM
kirpa karke isde patteya di nede di photo bhejo ta jo tuhanu is bare poori jankari diti ja sake.
Posted by gurmeet
Haryana
24-10-2018 12:26 PM

Punjab
10-24-2018 12:36 PM
Posted by shergill
Punjab
24-10-2018 12:24 PM

Punjab
10-24-2018 12:34 PM
tuci uss nu Utrogen homeopathic dwai deni suru kro iss nu 15-15ml krke din vich 3 varr deo , iss nal anddar di safai ho jawegi , isda gaban pashu nu koi nuksan v nhi hai , baki uss nu Anabolite liqued 100ml rojana deo , iss nal energy v mildi rehegi ..
Posted by ਨੀਟੂ ਗਰੇਵਾਲ
Punjab
24-10-2018 12:18 PM

Punjab
10-25-2018 06:31 AM
Posted by gurmeet
Haryana
24-10-2018 12:18 PM

Chandigarh
10-24-2018 07:20 AM
Haryana vich tusi picheti bijai lyi UP 1338, PBW 343, Sonalika kisman beej skde ho