Posted by ਨਿਰਮਲ ਸਿੰਘ
Punjab
26-10-2018 10:11 AM
ਤੁਸੀ ਮੱਝ ਨੂੰ ਅੱਧਾ ਕਿਲੋ ਰਾਬ ਖੰਡ ਅਤੇ ਉਸ ਵਿਚ 4-5 ਨਿਬੂ ਮਿਲਾ ਕੇ ਦੇਣਾ ਸ਼ੁਰੂ ਕਰੋ , ਇਸ ਤਰਾਹ ਤੁਸੀ ਲਗਾਤਾਰ 6 ਦਿਨ ਤਕ ਦਿਓ ,ਇਸ ਨਾਲ ਧਾਰ ਨਰਮ ਹੋ ਜਾਵੇਗੀ , ਬਾਕੀ ਇਸ ਨੂੰ ਤੁਸੀ Magic milk ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਦੁੱਧ ਵਿਚ ਫਰਕ ਪਵੇਗਾ ਅਤੇ ਦੁੱਧ ਵੀ ਵਧਿਆ ਹੋ ਜਾਵੇਗਾ..
Posted by Gurwinder Singh
Punjab
26-10-2018 09:43 AM
Samrala vich mitti test lai tusi KVK Samrala Address: NH 95, Shamgarh, Punjab 141114, Phone: 09872166488 nal samprak kar sakde ho.

Posted by Charanjit SIngh
Punjab
26-10-2018 09:38 AM
kesar di kheti thande ilake vich kiti jandi hai. isdi kheti Punjab vich nahi kiti jandi.

Posted by Ravinder Singh
Punjab
26-10-2018 09:33 AM
ਬੇਰੀ ਦੇ ਉਪਰ ਉੱਲੀ ਰੋਗ ਦੀ ਰੋਕਥਾਮ ਦੇ ਲਈ ਤੁਸੀ Copper Oxychloride@3gm ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ.
Posted by prabhdeep singh
Punjab
26-10-2018 09:25 AM
uss nu tuci Agrimin super powder 50 gm rojana deo , isde nal tuci Lactin bolus 1-1 goli swere sham , Milkout powder 2-2 chamch swere sham deo , iss nal pasmaa v vdiaa howega atte duudh v vdega..
Posted by Manpreet singh
Punjab
26-10-2018 08:47 AM
actually 1770 hi rate aa paddy da a grade quality.

Posted by Aman
Punjab
26-10-2018 08:17 AM
kirpa karke isda poora nam daso ta jo tuhanu is bare poori jankari diti ja sake.

Posted by RUDRAA GOGOI
Assam
26-10-2018 08:15 AM
आपको अपने पोल्टरी व्यापार के लिए लेयर मुर्गी का चयन करने से पहले कुछ जरूरी बातें ध्यान रखनी होंगी आपको ऐसी नसल का चयन करना चाहिए जो आपके लेयर पोल्ट्री फार्मिंग बिज़नेस के लिए उपयुक्त हो और आपके ऐरिया में अच्छे से उत्पादन करे बिज़नेस के लिए नीचे दी हुई नसलों का आप चयन कर सकते हैं व्यापारिक अंडा उत्पादन के .... (Read More)
आपको अपने पोल्टरी व्यापार के लिए लेयर मुर्गी का चयन करने से पहले कुछ जरूरी बातें ध्यान रखनी होंगी आपको ऐसी नसल का चयन करना चाहिए जो आपके लेयर पोल्ट्री फार्मिंग बिज़नेस के लिए उपयुक्त हो और आपके ऐरिया में अच्छे से उत्पादन करे बिज़नेस के लिए नीचे दी हुई नसलों का आप चयन कर सकते हैं व्यापारिक अंडा उत्पादन के लिए आपको उच्च उत्पादन वाली लेयिंग मुर्गियों का सही से चयन करना चाहिए
सभी प्रकार की मुर्गियां अंडों की समान मात्रा का उत्पादन नहीं करती
चयन की हुई नसल की अच्छा उत्पादन देने की क्षमता होनी चाहिए
यदि आपके द्वारा चयनित नसल की अच्छी विशेषताएं है और अडों का उत्पादन अच्छा करने वाली है तो वह नसल आपके बिज़नेस के लिए उपयुक्त है
प्रसिद्ध हैचरी से हमेशा स्वस्थ चिक्स ही खरीदें
खरीदने से पहले आप उनकी सूचि देख सकते हैं
Posted by SEWAKGILL
Punjab
26-10-2018 08:14 AM
ਕੜਕਨਾਥ ਦੇ ਬੱਚੇ ਲੈਣ ਲਈ ਬਲਜੀਤ ਸਿੰਘ ਗਿੱਲ ਪੱਤੀ ਜੀ ਨਾਲ 9463697859 ਤੇ ਸੰਪਰਕ ਕਰ ਸਕਦੇ ਹੋਂ ਇਹ ਤੁਹਾਨੂ ਬਿਲਕੁੱਲ ਪਿਉਰ ਨਸਲ ਦੇ ਬੱਚੇ ਦੇ ਦੇਣਗੇ ਬਾਕੀ ਰੇਟ ਬਾਰੇ ਤੁਸੀ ਇਹਨਾਂ ਨਾਲ ਇਸ ਨੰਬਰ ਤੇ ਸੰਪਰਕ ਕਰ ਲਵੋ.

Posted by ਨਵਦੀਪ ਪੁਰੀ
Punjab
26-10-2018 08:13 AM
allu vich nadeen nashak di spray tuc pani la ke kar sakde ho.nadeena di roktham de layi tuc Metribuzin 70 WP (70% w/w) 200ml per acre de hisaab nal spray kr skde ho. ihh post emergence spray hai. ihh baad de vich pungran wale nadeena nu control krdi hai. iss nal baad de vich nadeen nahi pungrde hnn. iss dwaayi da result bhut wdia hai.
Posted by Dhanveer singh Benipal
Punjab
26-10-2018 08:03 AM
tuci iss nu tune-H injection 10ml lgwao , ehh injection 1-4-8 din lgwana hai , mtlv 3-3 dina de farak nal lgwao , bakki chuai da trika thekk rkho , hmesha cross chuuai kro , jiss nal lewa vdia rehnda hai..
Posted by jashan sidhu
Punjab
26-10-2018 07:45 AM
ਬੂਟਿਆਂ ਦੇ ਵਾਧੇ ਲਈ ਤੁਸੀ ਇਸਨੂੰ ਵਰਮੀ ਕੰਪੋਸਟ@6-8kg ਪਾ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਇਸਨੂੰ ਕੋਈ ਉੱਲੀ ਰੋਗ ਲੱਗਦਾ ਹੈ ਤਾ ਤੁਸੀ ਇਸਦੇ ਉਪਰ 15 ਦਿਨ ਪੁਰਾਣੀ ਖੱਟੀ ਲੱਸੀ@15ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਜੇਕਰ ਇਸਨੂੰ ਕਿਸੇ ਕੀਟ ਦਾ ਹਮਲਾ ਹੁੰਦਾ ਹੈ ਤਾ ਤੁਸੀ ਇਸਦੇ ਉਪਰ ਨੀਮ ਦੇ ਤੇਲ@50ml ਦੀ ਸਪਰੇ ਕਰ ਸਕਦੇ ਹੋ .
Posted by gurbhej
Punjab
26-10-2018 07:43 AM
majjj de suue da paka pta ohhi banda ds skda hai jiss kol majj suru to rehi howe , kyuki uss nu usde janam to suue tk pta hunda hai , bakki edda suue da pta krna mushkil hai, bakki tan andaja he lgga skde han, baki majj da malik te ha ki ohh sach dsda hai yaa nhi ..

Posted by satnam singh
Punjab
26-10-2018 07:33 AM
पंजाब में, गन्ने का रोपण ऋतु सितंबर से अक्टूबर और फरवरी से मार्च तक है आप गुड़ के उत्पादन के लिए CoJ 64, CoJ 88, CoPb 93, Co 1148, Co 118 विकसित कर सकते हैं

Posted by jass brar
Punjab
26-10-2018 07:10 AM
ਕਿਰਪਾ ਕਰਕੇ ਇਹ ਦੱਸੋ ਕ ਤੁਸੀ ਕਿਹੜੀ ਕਿਸਮ ਦੀ ਬਿਜਾਈ ਕੀਤੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

Posted by yadwinder
Punjab
26-10-2018 07:05 AM
knak di late sowing lyi tuc PBW 658 and PBW 590 di beejayi kr skde ho.PBW 658 da yield 17.6 quiental per acre hai.PBW 590 da yield 16.4 quiental per acre average hai.Ehna varieties di sowing November de last week to Dec tkk kr skde ho

Posted by Gurinder
Punjab
26-10-2018 07:00 AM
ਹਾਂਜੀ ਤੁਸੀਂ ਇਸਦੀ ਵਰਤੋ ਮਟਰਾਂ ਉੱਤੇ ਕਰ ਸਕਦੇ ਹੋ ਇਸਦੀ ਮਾਤਰਾ 20ਮਿ.ਲੀ. ਪ੍ਰਤੀ ਏਕੜ ਲਈ ਸਪ੍ਰੇ ਕਰੋ
Posted by sona singh
Punjab
26-10-2018 06:52 AM
Is bare puri jankari lai tusi Mr Vikas 9501410577 nal samparak karo ji.
Posted by jagpal sidhu028@gmail.com
Punjab
26-10-2018 06:50 AM
ਪਸ਼ੂ ਨੂੰ ਸੂਣ ਤੋਂ ਬਾਅਦ ਲੱਗਭੱਗ 2 ਘੰਟੇ ਅੰਦਰ ਕਾੜਾ ਦੇਣਾ ਚਾਹੀਦਾ ਹੈ ਕਾੜਾ ਦੇਣ ਦਾ ਫਾਇਦਾ ਇਹ ਹੈ ਕਿ ਲਵੇਰੀ ਦੀ ਜੇਰ ਜਲਦੀ ਪੈ ਜਾਂਦੀ ਹੈ ਤੇ ਉਸਨੂੰ ਬਦਹਜ਼ਮੀ ਨਹੀ ਹੁੰਦੀ ਕਾੜੇ ਵਿੱਚ ਸੌਂਫ , ਅਜਵੈਣ ,ਮੇਥੇ , ਸੋਏ, ਕੜੂ, ਕਾਲੀ ਜੀਰੀ, ਧੌਲੀ ਜੀਰੀ , ਵੱਡੀ ਇਲੈਚੀ, ਸੁੰਢ ਅਤੇ ਭੂਰੀਆਂ ਮਿਰਚਾਂ ਪੈਂਦੀਆਂ ਹਨ ਹਰ ਇੱਕ ਚੀਜ ਇੱਕ ਤੋਲਾ ਪੈਂਦੀ ਹੈ ਕਾੜਾ ਬਣਾਉਣ ਲਈ ਪਹਿਲਾਂ ਲੱਗਭੱਗ 3 ਕਿੱਲ.... (Read More)
ਪਸ਼ੂ ਨੂੰ ਸੂਣ ਤੋਂ ਬਾਅਦ ਲੱਗਭੱਗ 2 ਘੰਟੇ ਅੰਦਰ ਕਾੜਾ ਦੇਣਾ ਚਾਹੀਦਾ ਹੈ ਕਾੜਾ ਦੇਣ ਦਾ ਫਾਇਦਾ ਇਹ ਹੈ ਕਿ ਲਵੇਰੀ ਦੀ ਜੇਰ ਜਲਦੀ ਪੈ ਜਾਂਦੀ ਹੈ ਤੇ ਉਸਨੂੰ ਬਦਹਜ਼ਮੀ ਨਹੀ ਹੁੰਦੀ ਕਾੜੇ ਵਿੱਚ ਸੌਂਫ , ਅਜਵੈਣ ,ਮੇਥੇ , ਸੋਏ, ਕੜੂ, ਕਾਲੀ ਜੀਰੀ, ਧੌਲੀ ਜੀਰੀ , ਵੱਡੀ ਇਲੈਚੀ, ਸੁੰਢ ਅਤੇ ਭੂਰੀਆਂ ਮਿਰਚਾਂ ਪੈਂਦੀਆਂ ਹਨ ਹਰ ਇੱਕ ਚੀਜ ਇੱਕ ਤੋਲਾ ਪੈਂਦੀ ਹੈ ਕਾੜਾ ਬਣਾਉਣ ਲਈ ਪਹਿਲਾਂ ਲੱਗਭੱਗ 3 ਕਿੱਲੋ ਪਾਣੀ ਨੂੰ ਉਬਾਲੋ ਸਾਰੀਆਂ ਚੀਜਾਂ ਨੂੰ ਪੀਸ ਕੇ ਉਬਲਦੇ ਪਾਣੀ ਵਿੱਚ ਪਾਓ ਅਤੇ ਅੱਗ ਨੂੰ ਮੱਠੀ ਕਰ ਲਵੋ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਉਸ ਵਿੱਚ ਇੱਕ ਪਾਅ ਤੋਂ ਅੱਧਾ ਕਿਲੋ ਗੁੜ ਜਾਂ ਸ਼ੱਕਰ ਪਾਓ ਤੇ ਕੜਛੀ ਨਾਲ ਹਿਲਾਉਦੇ ਰਹੋ ਥੋੜੀ ਦੇਰ ਬਾਅਦ ਇਸ ਨੂੰ ਅੱਗ ਤੋਂ ਲਾਹ ਲਵੋ ਅਤੇ ਠੰਡਾ ਕਰ ਕੇ ਪਸ਼ੂ ਨੂੰ ਪਿਆਉ ਇਹ ਕਾੜਾ ਮੱਝ ਨੂੰ 4-5 ਦਿਨਾਂ ਲਈ ਦਿਓ ਅਤੇ ਤੁਸੀ ਇਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ ...
Posted by Surya Pratap Singh
Uttar Pradesh
25-10-2018 11:41 PM
Aap use Liquid Anabolit 1 litter 100ml swere 100ml shame ko de powder milk out 2 chamach swere 2 chamach shame ko de Bolus Joltter 1 goli swere 1 goli shame ko de

Posted by AMIT BISHT
Uttarakhand
25-10-2018 11:02 PM
इसके लिए आप Krishi Vigyan Kendra,G.B. Pant University of Agriculture and Technology, Dhakrani, Distt.- Dehradun - (U.P.) INDIA PIN - 248 142 Tel. No.: 01360-224378 से संपर्क कर सकते हैं

Posted by Robin
Punjab
25-10-2018 10:47 PM
guar di vegetative phase , flowering phase ate pod phase diyan photo tuc hetha dekh sakde ho.
Posted by Varun
Punjab
25-10-2018 10:36 PM
Baby corn di kheti april to august tak kiti ja sakdi hai.isde layi ktar to ktar da fasla 30cm ate booteya vichale fasla 20 cm hona chahida hai. ik acre de layi 16 killo beej di varto kiti jandi hai.isde layi 52 killo urea nu do brabar hisseya vich pao.

Posted by satnam singh
Punjab
25-10-2018 10:08 PM
tuci usdi bachedani vich Lixin-iu dwai nu 2 din lgatar bhrwao ,isde nal tuci Agrimin-i golia denia suru kro , isdi rojana 1 goli deo , ate 21 dina tk dinde reho, fir heet vich Aunn te usdi AI krwaun ton badd pregstay gold powder 50 gram rojana deo ,iss nal farak paa jawega...

Posted by rahul
Haryana
25-10-2018 09:42 PM
aap khet men vermi compost daal sakte hai. yeh urea aur DAP dono ki kami ko poora karta hai.is to ilava tuc waste decomposer di varto kar sakde ho ate keedya to bchav layi tuc jiyan ghol di varto kar sakde ho.

Posted by ਰਣਬੀਰ ਸਿੰਘ
Punjab
25-10-2018 09:26 PM
hnji desi murgiya di feed de layi tusi feed teyar karan lai 25 kg makki, 20 kg kanak, 5-6 kg soeyabeen khal te thoda mineral mixture mix karke morning te evening nu feed murgiya nu pao. ehna nu rajvi feed deyo jinni eh kha sakan
Posted by Ravi Kumar
Punjab
25-10-2018 09:26 PM
suun ton badd tuci Markfed compan di Markfed high energy feed de skde ho , iss nal vdia growth howegi ate pashu nu energy v milegi ..

Posted by Ramesh kumar
Rajasthan
25-10-2018 09:00 PM
Vir ji tusi kise bank to pta karo ja fir i.f.t.c Abul Khurana centre nal contact karo
Posted by Mandeep Singh Dhanoa
Punjab
25-10-2018 09:00 PM
ਤੁਸੀ ਮੱਝ ਨੂੰ ਅੱਧਾ ਕਿਲੋ ਰਾਬ ਖੰਡ ਅਤੇ ਉਸ ਵਿਚ 4-5 ਨਿਬੂ ਮਿਲਾ ਕੇ ਦੇਣਾ ਸ਼ੁਰੂ ਕਰੋ , ਇਸ ਤਰਾਹ ਤੁਸੀ ਲਗਾਤਾਰ 6 ਦਿਨ ਤਕ ਦਿਓ ,ਇਸ ਨਾਲ ਧਾਰ ਨਰਮ ਹੋ ਜਾਵੇਗੀ , ਬਾਕੀ ਇਸ ਨੂੰ ਤੁਸੀ Magic milk ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਦੁੱਧ ਵਿਚ ਫਰਕ ਪਵੇਗਾ ਅਤੇ ਦੁੱਧ ਵੀ ਵਧਿਆ ਹੋ ਜਾਵੇਗਾ..

Posted by Veer
Punjab
25-10-2018 08:50 PM
Paramvir singh ji tuc gatte dia photoa lainia chaunde ho ja fir iss de beej dia ...kirpa kr ke ihh dso.
Posted by Harpreet Singh
Punjab
25-10-2018 08:43 PM
round up di jga te tuc pendimethalin@1 litre di varto kar sakde ho. eh ik pre emergence herbicide hai jo fasl di bijayi to do din pehlan ja do din bad vich spray karo.

Posted by parmjit singh
Punjab
25-10-2018 08:42 PM
Aloo di growth lyi NPK 19.19.19 di spray kr skde ho.esdi dose @1kg per acre 150 liter pani vich hai
Posted by bhinderpal kaur
Punjab
25-10-2018 08:35 PM
ਬੱਚਿਆਂ ਲਈ ਇਸ ਹਿਸਾਬ ਨਾਲ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ , ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨ.... (Read More)
ਬੱਚਿਆਂ ਲਈ ਇਸ ਹਿਸਾਬ ਨਾਲ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ , ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ.

Posted by gurjeet sandhu
Punjab
25-10-2018 08:02 PM
super 231 shri ram di kism hai. isdi ostn height 103-105cm hai. eh kism lgbhag 97 dina vich 50% baliya kadh laindi hai. eh pili kungi da mukabla krdi hai. isde dane sakht ate mote hunde hn.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
















