Experts Q&A Search

Posted by Amar Singh Sandhu
Haryana
26-10-2018 04:27 PM

Chandigarh
10-29-2018 07:05 AM
ਇਹ ਕਿਸਮ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦਵਾਰਾ ਵਿਕਸਿਤ ਕੀਤੀ ਗਈ ਹੈ ਇਹ ਕਿਸਮ ਪੀਲੀ ਕੂੰਗੀ ਦੀ ਰੋਧਕ ਹੈ ਇਸਦਾ ਝਾੜ 19.2ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Posted by harvinder singh
Punjab
26-10-2018 04:25 PM

Punjab
10-30-2018 09:33 AM
hanji de sakde ha ji.
Posted by Aman Dhillon Doda
Punjab
26-10-2018 04:15 PM
Maharashtra
10-27-2018 04:56 AM
kirpa karke isde nede di photo bhejo ta jo tuhanu is bare poori jankari diti ja sake.
Posted by rakesh Kumar
Punjab
26-10-2018 04:07 PM

Rajasthan
10-26-2018 11:46 AM
ehh nili raavi nasal katti hai , isdia nishaia hundia hai jiwe matha white hona , nose to bulla tak white honna , puush v saffed honni , Oh nili raavi nasal vich auundi hai ..
Posted by Sukh Deep
Punjab
26-10-2018 04:02 PM

Punjab
10-26-2018 03:27 PM
tuhade sare swala de jwab diite gye hai tuci app vich jwab dekh skde ho ..
Posted by rakesh Kumar
Punjab
26-10-2018 04:00 PM

Rajasthan
10-26-2018 11:39 AM
Eh murrah nasal di majh hai ji.
Posted by sukhpyar
Punjab
26-10-2018 03:58 PM

Haryana
10-26-2018 10:38 AM
DBW 173 kisam da jhaad 70 man hunda hai. eh pakkan de layi 140-150 din da sma laindi hai.isda beej tuc Brar seed store ludhiana 161 5088210, 161 2461723 AND Punjab Seed Company Gidderbaha, Muktsar 01637- 230382 to lai sakde ho.tuc isdi bijayi punjab vich kar sakde ho.
Posted by Harry sidhu
Punjab
26-10-2018 03:36 PM

Punjab
10-26-2018 10:11 AM
Posted by parmjit singh
Punjab
26-10-2018 03:33 PM

Punjab
10-27-2018 04:54 AM
allua de uper machar de hamle de karn isde patte eda ho rahe jisdi rotktham de layi tuc imidacloprid@2ml ja thiamethoxam@1.5ml prati litre pani de hisab nal spray karo. is to ilava isde uper tuc M-45@400gm nu prati acre de hisab nal spray karo.
Posted by jagpreet brar
Punjab
26-10-2018 03:29 PM

Punjab
10-26-2018 04:16 PM
Nhi g.HD 2968 OR HD 3086 dono hi jyada jhaad walia kisma hn.ehna di bijai alag alag hi kro ohh jayda vadia rehndi hai.
Posted by gurjant sandhu
Punjab
26-10-2018 03:28 PM

Punjab
10-26-2018 04:17 PM
Posted by Harvinder singh
Punjab
26-10-2018 03:23 PM

Punjab
10-26-2018 01:39 PM
ਤੁਸੀ ਇਹਨਾਂ ਨੂੰ ਪੋਲਟਰੀ ਡਾਕਟਰ ਨੂੰ ਚੈੱਕ ਕਰਵਾਓ , ਕਿਉਕਿ ਇਹਨਾਂ ਨੂੰ ਦੇਖ ਕੇ ਹੀ ਵਧਿਆ ਇਲਾਜ ਹੋ ਸਕਦਾ ਹੈ ਅਤੇ ਬਿਮਾਰੀ ਦਾ ਵੀ ਪਤਾ ਲਗ ਜਾਵੇਗਾ ..
Posted by vishvajeet singh
Uttar Pradesh
26-10-2018 03:22 PM

Punjab
10-26-2018 01:37 PM
Posted by Gurpreet Singh Sandhu
Punjab
26-10-2018 03:06 PM

Punjab
10-27-2018 09:42 PM
Posted by ਰਣਦੀਪ ਸਿੰਘ
Punjab
26-10-2018 03:02 PM

Punjab
10-26-2018 10:15 AM
ਮੱਝ ਵਿੱਚੋ ਤੁਸੀ ਮੂਰ੍ਹਾ ਨਸਲ ਦੀ ਮੱਝ ਰੱਖ ਸਕਦੇ ਹੋ , ਇਸਦਾ ਦੁੱਧ ਵੀ ਵਧਿਆ ਹੁੰਦਾ ਹੈ ਅਤੇ ਸਹੀ ਖੁਰਾਕ ਨਾਲ ਫੈਟ ਵੀ ਵਧਿਆ ਹੁੰਦੀ ਹੈ , ਗਾਵਾਂ ਵਿੱਚੋ ਤੁਸੀ ਸਾਹੀਵਾਲ ਨਸਲ ਦੀ ਗਾਂ ਰੱਖ ਸਕਦੇ ਹੋ , ਇਸ ਨੂੰ ਬਿਮਾਰੀ ਵੀ ਘੱਟ ਲਗਦੀ ਹੈ ਅਤੇ ਦੁੱਧ ਵੀ ਵਧਿਆ ਹੁੰਦਾ ਹੈ , ਬਾਕੀ ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤ.... (Read More)
ਮੱਝ ਵਿੱਚੋ ਤੁਸੀ ਮੂਰ੍ਹਾ ਨਸਲ ਦੀ ਮੱਝ ਰੱਖ ਸਕਦੇ ਹੋ , ਇਸਦਾ ਦੁੱਧ ਵੀ ਵਧਿਆ ਹੁੰਦਾ ਹੈ ਅਤੇ ਸਹੀ ਖੁਰਾਕ ਨਾਲ ਫੈਟ ਵੀ ਵਧਿਆ ਹੁੰਦੀ ਹੈ , ਗਾਵਾਂ ਵਿੱਚੋ ਤੁਸੀ ਸਾਹੀਵਾਲ ਨਸਲ ਦੀ ਗਾਂ ਰੱਖ ਸਕਦੇ ਹੋ , ਇਸ ਨੂੰ ਬਿਮਾਰੀ ਵੀ ਘੱਟ ਲਗਦੀ ਹੈ ਅਤੇ ਦੁੱਧ ਵੀ ਵਧਿਆ ਹੁੰਦਾ ਹੈ , ਬਾਕੀ ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਗਾਂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਗਾਵਾ ਨੂੰ Fatplus ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ.
Posted by pardeep Singh
Punjab
26-10-2018 03:02 PM

Punjab
10-27-2018 04:49 AM
tuc 2967 ate 3086 nu rla ke beej sakde ho par ehna da beej tuc agle saal layi nahi rakh sakde.
Posted by Gurpreet Singh Sandhu
Punjab
26-10-2018 02:58 PM

Punjab
10-27-2018 09:47 PM
Posted by Hoshiyar singh panwar dist..Ujjain (m.p)
Madhya Pradesh
26-10-2018 02:55 PM

Punjab
10-30-2018 09:33 AM
Posted by Aman
Punjab
26-10-2018 02:50 PM

Punjab
10-26-2018 04:20 PM
narme de uper tuc 13:00:45@2 killo nu 150 litre pani vich mila ke prati acre de hisab nal spray karo.
Posted by gagandeep singh
Punjab
26-10-2018 02:47 PM

Punjab
10-26-2018 11:37 AM
Is bare puri jankari lai tusi Gurpreet Singh 8283800910 nal samparak kar sakde ho.
Posted by gurmukh singh
Punjab
26-10-2018 02:39 PM

Maharashtra
10-26-2018 09:31 AM
Posted by Harpreet dhillon
Punjab
26-10-2018 02:33 PM

Punjab
10-26-2018 09:06 AM
ਕਿਰਪਾ ਕਰਕੇ ਉਸ ਕੀੜੇ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ.
Posted by ਲਖਵਿੰਦਰ
Punjab
26-10-2018 02:30 PM

Punjab
10-26-2018 11:35 AM
Posted by Rupinder Singh
Punjab
26-10-2018 02:30 PM

Haryana
10-26-2018 09:15 AM
Posted by ਗੁਰਪ੍ਰੀਤ ਸਿੰਘ ਸੰਧੂ
Punjab
26-10-2018 02:11 PM

Punjab
10-29-2018 03:53 PM
tuci iss nu doctor ton check krwao atte jekar gannd lewe vich han tan antibetic lgga ke jakham sukhaa deo ate jekar bharr hai tan tuci move , di malish krke betha skde ho , ehh tuci doctor nu check krwa ke ilagg kro ..
Posted by ਗੁਰਪ੍ਰੀਤ ਸਿੰਘ ਸੰਧੂ
Punjab
26-10-2018 02:07 PM

Punjab
10-26-2018 11:11 AM
Posted by ਗੁਰਜੀਤ ਘੂਮਾਣ
Punjab
26-10-2018 01:46 PM

Chandigarh
10-29-2018 07:54 AM
ਹਾਂਜੀ ਤੁਸੀਂ ਇਸਦੀ ਬਿਜਾਈ ਰੇਲਤੇ ਵਾਹਨ ਵਿੱਚ ਕਰ ਸਕਦੇ ਹੋ ਜੀ.ਐਸ.ਸੀ.-7 ਕਿਸਮ ਦੀ ਬਿਜਾਈ ਤੁਸੀਂ ਕਰ ਸਕਦੇ ਹੋ ਰੇਤਲੇ ਵਾਹਨ ਵਿੱਚ ਨਾਈਟ੍ਰੋਜਨ ਦੀ ਜਿਆਦਾ ਮਾਤਰਾ ਪਾਉਣ ਦੀ ਲੋੜ ਹੁੰਦੀ ਹੈ ਅਤੇ ਮਿੱਟੀ ਟੈਸਟ ਦੇ ਆਧਾਰ ਤੇ ਇਸ ਵਿੱਚ ਨਾਈਟ੍ਰੋਜਨ ਦੀ ਵਰਤੋ ਕਰੋ
Posted by Aman Dhillon Doda
Punjab
26-10-2018 01:33 PM

Posted by shravan pandey
Madhya Pradesh
26-10-2018 01:24 PM

Maharashtra
10-26-2018 08:30 AM
किसान 444 किस्म की जानकारी और बीज लेने के लिए Dr T. Y. Mirja 8999542709 आप संपर्क कर सकते हो
Posted by ਬਘੇਲ ਸਿੰਘ ਔਜਲਾ
Punjab
26-10-2018 01:16 PM

Posted by manpreet
Punjab
26-10-2018 01:14 PM

Punjab
10-28-2018 08:18 AM
Os nu Liquid Udder strong H 10ml swere 10ml shame nu deo jakhma te Coolmac tube lao ji es nall farak pe jawe ga
Posted by shravan pandey
Madhya Pradesh
26-10-2018 01:05 PM

Punjab
10-29-2018 01:09 PM
सीड लेने के लिए आप Seed Company Gidderbaha, Muktsar - 152101, Gur Bazar, Near Gandhi Chowk, 9814130982, 01637230382,230982 से संपर्क करें
Posted by ਬਲਜੀਤ ਸਿੰਘ
Punjab
26-10-2018 12:49 PM

Punjab
10-26-2018 09:05 AM
ਤੁਸੀ ਗਲੇਡੀਓਲਸ,ਗੁਲਨਾਰ,ਗੁਲਾਬ ਦੀ ਖੇਤੀ ਕਰ ਸਕਦੇ ਹੋ ਇਹਨਾਂ ਦੀ ਬਿਜਾਈ ਅਕਤੂਬਰ ਤੋਂ ਮਾਰਚ ਦੇ ਵਿਚ ਕੀਤੀ ਜਾਂਦੀ ਹੈ
Posted by Shilpa Rajan Doke
Maharashtra
26-10-2018 12:32 PM

Punjab
10-26-2018 08:41 AM
ड्रैगन फल के पौधे लेने के लिए आप विजय शर्मा से 7065414241 सम्पर्क कर सकते है
Posted by Harpreet singh
Punjab
26-10-2018 12:27 PM
Maharashtra
10-26-2018 09:03 AM
isnu tuc urea@150-200gm prati boota pao isde nal boote di growth ho jandi hai.
Posted by Rippanpreet kaur
Punjab
26-10-2018 12:23 PM

Punjab
02-07-2019 02:17 PM
रिप्पनप्रीत कौर जी, नदीनों पर जैविक नियंत्रण — फसल में नदीनों के नियंत्रण के लिए कीटों, रोगजनक और पौधों जैसे बायोएजेंट का प्रयोग किया जाता है धान की फसल और घास के टिड्डे के साथ एक्सपेरीमेंट किया गया है और इससे अधिक उपज मिलती है
Posted by ਰਸ਼ਵਿਦਰ ਸਿੰਘ
Punjab
26-10-2018 12:10 PM

Punjab
10-26-2018 11:12 AM
tuci cow di bachedani vich Metricef-iu dwai 2 din bhrwao , isde nal tuci Agrimin-i goliya denia suru kro , iss di rojana 1 goli deo , iss nu 21 dinn dinde rho , uss to badd jddo heet vich aundi hai fir usdi AI krwa ke nal he pregstay gold powder 50 gram rojana dena suru kro , iss trah rehh jawegi..
Posted by Garry
Punjab
26-10-2018 12:06 PM

Punjab
12-06-2018 05:19 PM
1121 da rate 3200 to 3500 tak chal reha hai.
Posted by Garry
Punjab
26-10-2018 12:04 PM

Punjab
10-28-2018 08:19 AM
Es vich koi ghabron wali gall nhi es nu sarso da tell 250ml vich haldi 50gm mix kar ke deo ji
Posted by Harsimran
Punjab
26-10-2018 12:03 PM

Punjab
10-26-2018 11:28 AM
Is bare puri jankari lai tusi Gurpreet Singh 8283800910 nal samparak kar sakde ho.
Posted by Amar Singh Sandhu
Haryana
26-10-2018 12:01 PM

Punjab
10-27-2018 03:56 AM
ਅਮਰ ਸਿੰਘ ਸੰਧੂ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜਾ ਚੁੱਕੇ ਹਨ ਆਮ ਤੌਰ ਤੇ ਸਵਾਲਾਂ ਦੇ ਜਵਾਬ ਲਈ ਲਗਭਗ 24 ਘੰਟੇ ਦਾ ਸਮਾਂ ਲਿਆ ਜਾਂਦਾ ਹੈ ਸੋ ਕਿਰਪਾ ਕਰਕੇ ਥੋੜਾ ਸਮਾਂ ਉਡੀਕ ਕਰਿਆ ਕਰੋ ਜੀ ਬਾਕੀ ਪੀ ਏ ਯੂ ਵੱਲੋਂ ਸਿਫਾਰਸ਼ ਕਿਸਮਾਂ ਅਤੇ ਫਸਲਾਂ ਸੰਬੰਧੀ ਹੋਰ ਜਾਣਕਾਰੀ ਤੁਸੀਂ ਐਪ ਦੇ ਖੇਤੀਬਾੜੀ ਸੈੱਕਸ਼ਨ ਚ ਜਾ ਕੇ ਪੜ ਵੀ ਸਕਦੇ ਹੋ
Posted by Gagandeep singh
Punjab
26-10-2018 11:42 AM

Punjab
10-26-2018 06:21 AM
HD 3086 ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ HD 2967 ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ
Posted by Harpreet Singh Gill
Punjab
26-10-2018 11:25 AM

Punjab
10-26-2018 06:53 AM
kirpa karke kisam da poora nam daso ja isdi company da nam daso ta jo tuhanu is bare poori jankari diti ja sake..
Posted by Parwinder singh
Punjab
26-10-2018 11:24 AM

Punjab
10-30-2018 09:56 AM
ਹਾਜੀ ਇਸ ਤਰਾਂ ਦੱਸਣਾ ਮੁਸ਼ਕਿਲ ਹੈ ਤੁਸੀ ਵਧੀਆ ਰਹੇਗਾ ਜੇਕਰ ਨੇੜੇ ਦੇ ਡਾਕਟਰ ਨੂੰ ਸਾਰੇ ਲੱਛਣ ਦਿਖਾ ਕੇ ਪੂਰੀ ਡਿਟੇਲ ਦੱਸ ਕੇ ਇਲਾਜ ਕਰਵਾਓ ਕਿਉਕਿ ਇਸ ਤਰਾਂ ਕੋਈ ਅੰਦਾਜ਼ਾ ਲਗਾ ਕੇ ਨੁਕਸਾਨ ਹੋ ਸਕਦਾ ਹੈ ਜੀ
Posted by ਗੁਰਜੰਟ ਸਿੰਘ
Punjab
26-10-2018 11:22 AM

Punjab
10-26-2018 11:16 AM
ਖੁਰਾਕ ਤੁਸੀ ਘਰ ਵਿਚ ਤਿਆਰ ਕੀਤੀ ਵੀ ਪਾ ਸਕਦੇ ਹੋ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕ.... (Read More)
ਖੁਰਾਕ ਤੁਸੀ ਘਰ ਵਿਚ ਤਿਆਰ ਕੀਤੀ ਵੀ ਪਾ ਸਕਦੇ ਹੋ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ , ਬਾਕੀ ਤੁਸੀ 3 ਕਿਲੋ ਦੁੱਧ ਮਗਰ 1 ਕਿਲੋ ਫੀਡ ਦਿਓ ,ਇਸ ਹਿਸਾਬ ਨਾਲ ਉਸ ਨੂੰ ਦੁੱਧ ਦੇ ਹਿਸਾਬ ਨਾਲ ਇਕ ਟਾਈਮ ਵਿਚ ਇੰਨੀ ਦਿਓ , ਲੇਟੀ ਤੁਸੀ ਉਸਦੇ ਖਾਣ ਦੇ ਹਿਸਾਬ ਨਾਲ ਦੇ ਸਕਦੇ ਹੋ , ਜਿੰਨੀ ਆਸਾਨੀ ਨਾਲ ਹਜ਼ਮ ਹੋ ਜਾਵੇ ਉਸ ਹਿਸਾਬ ਨਾਲ ਦਿਓ ..
Posted by Parwinder singh
Punjab
26-10-2018 11:18 AM

Posted by Amar Singh Sandhu
Haryana
26-10-2018 11:13 AM

Punjab
10-26-2018 07:14 AM
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ .... (Read More)
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
Posted by Tarjinder singh
Punjab
26-10-2018 10:27 AM

Punjab
10-26-2018 11:19 AM
Posted by Dimple kumar
Punjab
26-10-2018 10:23 AM

Punjab
10-26-2018 06:55 AM
kheere de uper dhabba rog pai geya hai jisdi roktham de layi tuc M-45@400gm nu prati acre de hisab nal spray karo.is to ilava jehde isde vich shed ho rahe han jisde layi tuc malathion@250ml nu 150 litre pani vich mila ke spray karo.
Posted by Rakesh kumar
Punjab
26-10-2018 10:15 AM

Punjab
10-28-2018 08:21 AM
Udder uper Iodex di mallish karo te Injection Avil 10ml Injection Amoxkind CV 4.5gm 3 din lwao ji