Posted by jaswinder singh
Punjab
27-10-2018 01:52 PM
ਪ੍ਰਜਨਨ ਆਮ ਤੌਰ ਤੇ ਬੀਜ ਜਾਂ ਕਲਮ ਰਾਹੀਂ ਕੀਤਾ ਜਾਂਦਾ ਹੈ ਪ੍ਰਜਨਨ ਲਈ 22-27 ਡਿਗਰੀ ਸੈਲਸੀਅਸ ਤਾਪਮਾਨ ਅਤੇ ਅਗਸਤ-ਸਿਤੰਬਰ ਮਹੀਨਾ ਢੁਕਵਾਂ ਹੁੰਦਾ ਹੈ 5-6 ਇੰਚ ਲੰਬੀ ਸ਼ਾਖਾ ਨੂੰ ਕੱਟੋ ਪੱਤਿਆਂ ਨੂੰ ਹਟਾ ਦੋ ਅਤੇ ਸਿਫਤ ਉੱਪਰਲੇ ਪੱਤੇ ਰਹਿਣ ਦੋ ਹਟਾਉਣ ਤੋਂ ਬਾਅਦ ਜੜਾਂ ਦੇ ਚੰਗੇ ਵਿਕਾਸ ਲਈ ਇਸਦੀ ਕਲਮ ਨੂੰ ਥੱਲੇ ਤੋਂ ਗਿੱਲਾ ਕਰੋ ਇਸ ਤੋਂ ਬਾਅਦ ਕਲਮਾਂ ਨੂੰ ਕੰਟੇਨਰ ਜਾ ਗਮਲੇ ਵਿੱਚ ਲਾ ਦ.... (Read More)
ਪ੍ਰਜਨਨ ਆਮ ਤੌਰ ਤੇ ਬੀਜ ਜਾਂ ਕਲਮ ਰਾਹੀਂ ਕੀਤਾ ਜਾਂਦਾ ਹੈ ਪ੍ਰਜਨਨ ਲਈ 22-27 ਡਿਗਰੀ ਸੈਲਸੀਅਸ ਤਾਪਮਾਨ ਅਤੇ ਅਗਸਤ-ਸਿਤੰਬਰ ਮਹੀਨਾ ਢੁਕਵਾਂ ਹੁੰਦਾ ਹੈ 5-6 ਇੰਚ ਲੰਬੀ ਸ਼ਾਖਾ ਨੂੰ ਕੱਟੋ ਪੱਤਿਆਂ ਨੂੰ ਹਟਾ ਦੋ ਅਤੇ ਸਿਫਤ ਉੱਪਰਲੇ ਪੱਤੇ ਰਹਿਣ ਦੋ ਹਟਾਉਣ ਤੋਂ ਬਾਅਦ ਜੜਾਂ ਦੇ ਚੰਗੇ ਵਿਕਾਸ ਲਈ ਇਸਦੀ ਕਲਮ ਨੂੰ ਥੱਲੇ ਤੋਂ ਗਿੱਲਾ ਕਰੋ ਇਸ ਤੋਂ ਬਾਅਦ ਕਲਮਾਂ ਨੂੰ ਕੰਟੇਨਰ ਜਾ ਗਮਲੇ ਵਿੱਚ ਲਾ ਦੋ ਅਤੇ ਇਸ ਨੂੰ ਪੋਲੀਥੀਨ ਬੈਗ ਨਾਲ ਢੱਕ ਦੋ ਅਤੇ ਥੋੜੀ ਜਿਹੀ ਰੋਸ਼ਨੀ ਵਿੱਚ ਰੱਖੋ ਹਫਤਿਆਂ ਤੱਕ ਇਸ ਦਾ ਪੌਧਾ ਬਣਨ ਲਗ ਜਾਵੇਗਾ
Posted by Atul
Haryana
27-10-2018 01:16 PM
आप खुराक अच्छी दें हर तीन महीने के बाद डीवार्मिंग करवायें इसके साथ आप घर पर फीड तैयार करके भी दे सकते है इससे दूध में बहुत फायदा होता है संतुलित खुराक 100 किलो बनाने के लिए जरूरी सामान चाहिए है जैसे कि 25 किलो अनाज (जवार,बाजरी,(सर्दीयों), गेहूँ, जो, (गर्मी) इनमें से कोई एक), दाल चूरी 20 किलो (मुंगी चुरी, मांह चुरी, मोठ च.... (Read More)
आप खुराक अच्छी दें हर तीन महीने के बाद डीवार्मिंग करवायें इसके साथ आप घर पर फीड तैयार करके भी दे सकते है इससे दूध में बहुत फायदा होता है संतुलित खुराक 100 किलो बनाने के लिए जरूरी सामान चाहिए है जैसे कि 25 किलो अनाज (जवार,बाजरी,(सर्दीयों), गेहूँ, जो, (गर्मी) इनमें से कोई एक), दाल चूरी 20 किलो (मुंगी चुरी, मांह चुरी, मोठ चूरी,(केवल सर्दीयों के लिए), मसूर चूरी,अरहर(इनमे से एक), DOC 25 किलो (चावल का चूरा), फाइवर छिलका 15 किलो (गेहूँ, चोकर, चना छिलका, मटर छिलका, इनमे से कोई एक), खल 15 किलो(सरों, विनौला, सोइया(इनमे से कोई एक), मिठा सोडा 250 ग्राम, 1 किलो नमक, गुड 1 किलो, 1 किलो हलदी,(सर्दीयो में) यह सभी मिला लो यह फीड पशु के लिए बहुत फाइदेमंद होती है यदि आप कोई प्रोडक्ट देना चाहते है तो आप milkout पाउडर 2—2 चमच सुबह शाम दे सकते है इसका दूध बढ़ाने में अच्छा रिजल्ट है

Posted by Bhinder Brar
Punjab
27-10-2018 01:05 PM
hnji tusi jameen nu sirf rotavator nal vah skde ho

Posted by gurnoor singh brar
Punjab
27-10-2018 12:58 PM
kosish karo fasl nu nehr da pani lag sake kyuki do number pani vich kanak da jhaad ghat janda hai. tuc kanak diyan kisman jive UNNAT PBW 343,UNNAT PBW 550,PBW 1 Zn,PBW 725, PBW 677,WH 1105 di bijayi kar sakde ho.
Posted by Jagjit Hundal
Punjab
27-10-2018 12:46 PM
ਕਲਰ ਵਾਲੀ ਜਮੀਨ ਵਿਚ ਤੁਸੀ ਜਿਪਸਮ @1 qtl ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਕੇ ਹੇਠਾਂ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ
UNNAT PBW 550: ਇਹ ਕਿਸਮ ਪੰਜਾਬ ਦੇ ਸਾਰ.... (Read More)
ਕਲਰ ਵਾਲੀ ਜਮੀਨ ਵਿਚ ਤੁਸੀ ਜਿਪਸਮ @1 qtl ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਕੇ ਹੇਠਾਂ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ
UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ
PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ
WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ
HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ
PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
Posted by Jagjit Hundal
Punjab
27-10-2018 12:36 PM
ਮਟਰ ਦੀ ਗਰੋਥ ਦੇ ਲਈ ਤੁਸੀ NPK 19:19:19 ਦੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰਾ ਇਕ ਏਕੜ ਦੇ ਲਈ 1 ਕਿੱਲੋ ਦਾ ਇਸਤੇਮਾਲ ਕੀਤਾ ਜਾਂਦਾ ਹੈ M-45 ਇਕ ਉੱਲੀਨਾਸ਼ਕ ਹੈ ਇਹ ਫ਼ਸਲ ਨੂੰ ਉੱਲੀ ਰੋਗਾਂ ਤੋਂ ਬਚਾ ਕਰਦਾ ਹੈ

Posted by Bhinder Brar
Punjab
27-10-2018 12:29 PM
Kisan 444 Kanak kisan agri technology india pvt ltd maharashtra di kisam hai is bare puri jankari lai tusi Dr T. Y. Mirja 8999542709 nal samparak kar sakde ho.
Posted by Mandeep dhillon
Punjab
27-10-2018 12:27 PM
Mandeep Dhillo ji 272 kisam bare puri jankari lai tusi Mr Vikas (shri ram seeds) 9501410577 nal samparak kar sakde ho.

Posted by Agyapal
Haryana
27-10-2018 12:01 PM
12:32:16 di matra ik acre vich 50 killo da istemal kita janda hai.eh v phosphorus tat di kami nu poora kardi hai. DAP di matra ik acre de layi 55 killo da istemal kita janda hai tuc dona vicho kise da v istemal kar sakde ho.

Posted by Manjinder Singh
Punjab
27-10-2018 11:47 AM
ਤੁਸੀ ਫੀਡ ਪਸ਼ੂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਫੀਡ ਇਕ ਟਾਈਮ ਦਿਓ , ਇਸ ਹਿਸਾਬ ਨਾਲ ਤੁਸੀ ਉਸਦੇ ਦੁੱਧ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ..

Posted by kulwinder singh
Punjab
27-10-2018 11:43 AM
Sri Ram 272 and 172 da seed len ate is bare puri jankari lai tusi Mr Vikas 9501410577 nal samparak kar sakde ho.

Posted by rishiraj yadav
Rajasthan
27-10-2018 11:41 AM
गेहूं की आप किस्में जैसे Raj 1482,PBW 502,PBW 550,HD 2697,Raj 6560,Raj 3077,Raj 4079,Raj 4037 की बिजाई कर सकते हैं

Posted by sheldeep sekhon
Punjab
27-10-2018 11:28 AM
narme de uper tuc 13:00:45@2 killo nu 150 litre pani vich mila ke prati acre de hisab nal spray karo.
Posted by BHAVNEET S KALIANA
Haryana
27-10-2018 11:27 AM
आप पहली सिंचाई से पहले isoproturon@300-500gm को 150 लीटर पानी में मिलाकर प्रयोग कर सकते हैं बिजाई के 30—35 दिन बादFenoxaprop-p-ethyl@400ml का प्रयोग कर सकते हैं

Posted by ਕਰਨਜੀਤ
Punjab
27-10-2018 11:18 AM
ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਕਰਦਾ ਹੈ , ਜੇਕਰ ਨਸਲ ਵਧਿਆ ਹੋਵੇ ਤਾਂ ਦੁੱਧ ਵੀ ਵਧਿਆ ਹੁੰਦਾ ਹੈ , ਜੇਕਰ ਨਸਲ ਵਧਿਆ ਨਹੀਂ ਹੈ ਤਾਂ ਦੁੱਧ ਉੰਨਾ ਹੈ ਰਹੇਗਾ ਜਿੰਨਾ ਉਸ ਨਸਲ ਦਾ ਹੁੰਦਾ ਹੈ , ਬਾਕੀ ਤੁਸੀ ਇਸ ਨੂੰ ਹੁਣ Milkout powder 2-2 ਚਮਚ, Calcimust bolus 1-1 ਗੋਲੀ ਸਵੇਰੇ ਸ਼ਾਮ ਦੇਣੇ ਸ਼ੁਰੂ ਕਰੋ , ਇਸਦੇ ਨਾਲ ਤੁਸੀ Calcimust bolus 2 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ , ਇਨ੍ਹਾਂ ਦਾ ਦੁੱਧ ਵਧਾਉਣ ਵਿਚ ਵਧਿਆ ਰਿਜ.... (Read More)
ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਕਰਦਾ ਹੈ , ਜੇਕਰ ਨਸਲ ਵਧਿਆ ਹੋਵੇ ਤਾਂ ਦੁੱਧ ਵੀ ਵਧਿਆ ਹੁੰਦਾ ਹੈ , ਜੇਕਰ ਨਸਲ ਵਧਿਆ ਨਹੀਂ ਹੈ ਤਾਂ ਦੁੱਧ ਉੰਨਾ ਹੈ ਰਹੇਗਾ ਜਿੰਨਾ ਉਸ ਨਸਲ ਦਾ ਹੁੰਦਾ ਹੈ , ਬਾਕੀ ਤੁਸੀ ਇਸ ਨੂੰ ਹੁਣ Milkout powder 2-2 ਚਮਚ, Calcimust bolus 1-1 ਗੋਲੀ ਸਵੇਰੇ ਸ਼ਾਮ ਦੇਣੇ ਸ਼ੁਰੂ ਕਰੋ , ਇਸਦੇ ਨਾਲ ਤੁਸੀ Calcimust bolus 2 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ , ਇਨ੍ਹਾਂ ਦਾ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ , ਬਾਕੀ ਖੁਰਾਕ ਦਾ ਪੂਰਾ ਧਿਆਨ ਰੱਖੋ , ਖੁਰਾਕ ਤੋਂ ਬਿਨਾ ਦੁੱਧ ਨਹੀਂ ਵੱਧ ਸਕਦਾ ..
Posted by ਕੇਸਰ ਸਿੰਘ ਖਾਲਸਾ
Punjab
27-10-2018 11:07 AM
ਤੁਸੀ ਜੋ ਦੀ ਕਿਸਮ ਜਿਵੇ PL 419,PL 172 ,PL 807,DWRUB52,VJM 201,BH 75 ਦੀ ਬਿਜਾਈ ਕਰ ਸਕਦੇ ਹੋ ਚੰਗੇ ਫਸਲ ਅਤੇ ਚੰਗੇ ਝਾੜ ਲਈ ਸ਼ੁਰੂ ਵਿੱਚ ਹੀ ਨਦੀਨਾਂ ਦੀ ਰੋਕਥਾਮ ਬਹੁਤ ਜਰੂਰੀ ਹੈ ਇਸ ਫਸਲ ਵਿੱਚ ਚੌੜੇ ਅਤੇ ਤੰਗ ਪੱਤਿਆ ਵਾਲੇ ਨਦੀਨ ਆਉਦੇ ਹਨ ਚੌੜੇ ਪੱਤਿਆ ਵਾਲੇ ਨਦੀਨਾਂ ਦੀ ਰੋਕਥਾਮ ਲਈ ਖੇਤਾਂ ਵਿੱਚ ਨਦੀਨ ਆਉਣ ਤੋ ਬਾਅਦ 250 ਗ੍ਰਾਮ 2,4-ਡੀ 100 ਲੀਟਰ ਪਾਣੀ ਵਿੱਚ ਮਿਲਾ ਕੇ ਬੀਜ਼ਣ ਦੇ 30-35 ਦਿਨਾਂ ਬਾਅਦ ਪ੍ਰਤੀ ਏਕੜ ਦ.... (Read More)
ਤੁਸੀ ਜੋ ਦੀ ਕਿਸਮ ਜਿਵੇ PL 419,PL 172 ,PL 807,DWRUB52,VJM 201,BH 75 ਦੀ ਬਿਜਾਈ ਕਰ ਸਕਦੇ ਹੋ ਚੰਗੇ ਫਸਲ ਅਤੇ ਚੰਗੇ ਝਾੜ ਲਈ ਸ਼ੁਰੂ ਵਿੱਚ ਹੀ ਨਦੀਨਾਂ ਦੀ ਰੋਕਥਾਮ ਬਹੁਤ ਜਰੂਰੀ ਹੈ ਇਸ ਫਸਲ ਵਿੱਚ ਚੌੜੇ ਅਤੇ ਤੰਗ ਪੱਤਿਆ ਵਾਲੇ ਨਦੀਨ ਆਉਦੇ ਹਨ ਚੌੜੇ ਪੱਤਿਆ ਵਾਲੇ ਨਦੀਨਾਂ ਦੀ ਰੋਕਥਾਮ ਲਈ ਖੇਤਾਂ ਵਿੱਚ ਨਦੀਨ ਆਉਣ ਤੋ ਬਾਅਦ 250 ਗ੍ਰਾਮ 2,4-ਡੀ 100 ਲੀਟਰ ਪਾਣੀ ਵਿੱਚ ਮਿਲਾ ਕੇ ਬੀਜ਼ਣ ਦੇ 30-35 ਦਿਨਾਂ ਬਾਅਦ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਬਰੀਕ ਪੱਤਿਆਂ ਵਰਗੇ ਨਦੀਨਾਂ ਦੀ ਰੋਕਥਾਮ ਲਈ ਆਈਸੋਪ੍ਰੋਟਿਊਰੋਨ 75 % ਡਬਲਿਯੂ ਪੀ @ 500 ਗ੍ਰਾਮ ਪ੍ਰਤੀ 100 ਲੀਟਰ ਪਾਣੀ ਜਾਂ ਪੈਂਡੀਮੈਥਾਲਿਨ 30 % ਈ ਸੀ @ 1.4 ਲੀਟਰ ਪ੍ਰਤੀ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ

Posted by Sumit Kumar
Bihar
27-10-2018 11:07 AM
जी आप इस इंजेक्शन को लगवा सकते है इससे अंदर से सफाई भी हो जाएगी और हीट में भी आ जाएगी
Posted by pardeep Singh
Punjab
27-10-2018 10:57 AM
ji nahi kisan 444 kisam Kisan Agri Technology India Pvt. Ltd. valo tyar kiti gayi hai. eh super gold karnal da beej nahi hai.
Posted by ਸਿਮਰਜੀਤ ਸਿੰਘ ਰੰਧਾਵਾ
Punjab
27-10-2018 10:39 AM
ਬਾਸਮਤੀ ਵਿਚ ਘੰਡੀ ਰੋਗ ਦੀ ਰੋਕਥਾਮ ਦੇ ਲਈ ਤੁਸੀ tilt@200ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

Posted by Baljeet Singh
Punjab
27-10-2018 10:28 AM
ਤੁਸੀ ਮੱਝ ਦੀ ਅੱਖ ਵਿਚ ਬੋਰਿਕ ਐਸਿਡ ਪਾਓ , ਤੁਸੀ 2-3 ਗ੍ਰਾਮ ਬੋਰਿਕ ਐਸਿਡ ਲੈ ਕੇ ਮੱਝ ਦੀ ਅੱਖ ਨੂੰ ਥੋੜਾ ਨੀਚੇ ਖਿੱਚ ਕੇ ਪਾਓ , ਇਸਨੂੰ 3-4 ਵਾਰ ਪਾਓ ਇਸ ਨਾਲ ਫਰਕ ਪਾ ਜਾਵੇਗਾ ਜਾਂ ਅੱਖ ਵਿਚ ਬੋਰਿਕ ਐਸਿਡ ਦੀ ਕਿਸੀ ਇੰਜੇਕਸ਼ਨ ਨਾਲ ਸਪਰੇ ਕਰੋ , ਇਕ ਲਿਟਰ ਪਾਣੀ ਵਿਚ 20 ਗ੍ਰਾਮ ਬੋਰਿਕ ਐਸਿਡ ਮਿਲਾ ਕੇ ਅੱਖ ਵਿਚ ਸਪਰੇ ਕਰੋ , ਇਸ ਨਾਲ ਫਰਕ ਪੈ ਜਾਵੇਗਾ, ਜਾਂ ਤੁਸੀ Kittu ਦਵਾਈ ਦੀਆ 2-3 ਬੂੰਦਾਂ ਦਿਨ ਵਿਚ 3.... (Read More)
ਤੁਸੀ ਮੱਝ ਦੀ ਅੱਖ ਵਿਚ ਬੋਰਿਕ ਐਸਿਡ ਪਾਓ , ਤੁਸੀ 2-3 ਗ੍ਰਾਮ ਬੋਰਿਕ ਐਸਿਡ ਲੈ ਕੇ ਮੱਝ ਦੀ ਅੱਖ ਨੂੰ ਥੋੜਾ ਨੀਚੇ ਖਿੱਚ ਕੇ ਪਾਓ , ਇਸਨੂੰ 3-4 ਵਾਰ ਪਾਓ ਇਸ ਨਾਲ ਫਰਕ ਪਾ ਜਾਵੇਗਾ ਜਾਂ ਅੱਖ ਵਿਚ ਬੋਰਿਕ ਐਸਿਡ ਦੀ ਕਿਸੀ ਇੰਜੇਕਸ਼ਨ ਨਾਲ ਸਪਰੇ ਕਰੋ , ਇਕ ਲਿਟਰ ਪਾਣੀ ਵਿਚ 20 ਗ੍ਰਾਮ ਬੋਰਿਕ ਐਸਿਡ ਮਿਲਾ ਕੇ ਅੱਖ ਵਿਚ ਸਪਰੇ ਕਰੋ , ਇਸ ਨਾਲ ਫਰਕ ਪੈ ਜਾਵੇਗਾ, ਜਾਂ ਤੁਸੀ Kittu ਦਵਾਈ ਦੀਆ 2-3 ਬੂੰਦਾਂ ਦਿਨ ਵਿਚ 3-4 ਵਾਰ ਪਾਓ ..
Posted by Rakesh kumar
Punjab
27-10-2018 10:21 AM
jiss feed nu suusri lggi hai tuci uss nu thodd saff krke cow nu deo , thodi bhutt feed vich khaa honnn nal nuksan nhi hundi ha, koshish kro ki saff feed khwao kyuki iss duudh nu farak paan lgg jnda hai , duudh wale pashu di khurak saff ate mineral wali honi chahidi hai ..

Posted by Gurvail Singh
Punjab
27-10-2018 10:18 AM
hnji foundation beejan da jhaad ght hunda hai. koshish kro ki certified seeds di hi bijai kro

Posted by Bhinder Brar
Punjab
27-10-2018 09:16 AM
hnji tusi zero drill machine nal bijai kr skde ho.
Posted by ਹਰਪ੍ਰੀਤ ਸਿੰਘ
Punjab
27-10-2018 09:14 AM
HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ
HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪ.... (Read More)
HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ
HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ

Posted by avtar Singh
Punjab
27-10-2018 08:25 AM
tuhade sare swala de jwab ditte jaa chuke hai tuci app vich apnee swala de jwab dekh skde ho..

Posted by Jagmeet singh
Punjab
27-10-2018 08:25 AM
ਤੁਸੀ ਰੇਤਲੀ ਜਮੀਨ ਦੇ ਲਈ 2967, 2851 ਵਰਗੀਆਂ ਕਿਸਮ ਲਗਾ ਸਕਦੇ ਹੋI PBW 343, PBW 550. WH 1105, HD 3086 ਵਰਗੀਆਂ ਕਣਕ ਦੀਆ ਇੱਹ ਕਿਸਮਾਂ ਵੀ ਰੇਤਲੀ ਜਮੀਨ ਵਿਚ ਉੱਗ ਜਾਂਦੀਆਂ ਹੱਨ ਪਰ ਇੱਹ ਡਾਕਰ ਜਮੀਨ ਦੇ ਮੁਕਾਬਲੇ ਕਮਜ਼ੋਰ ਰਹਿ ਜਾਂਦੀਆਂ ਹੱਨ ਅਤੇ ਜਿਸ ਨਾਲ ਝਾੜ ਥੋੜਾ ਜਾ ਘਟ ਜਾਂਦਾ ਹੈI

Posted by Gurpreet
Punjab
27-10-2018 07:03 AM
kirpa krke ehh dso jddo cow nu doora penda hai tan ohh ki ki krdi hai , tan condition kiwe di hundi hai , tuci apna swal vistar nal dso tan jo tuahnu sahi jankari diti jawe ..

Posted by Deepak
Rajasthan
27-10-2018 07:02 AM
Rotavator ki bhut sari companies aa rhi hai jaise ki dashmesh, sonalika, kubota etc. Dashmesh ka rotavator kaafi acha hai aur heavy duty bhi hai.
Posted by Gurpreet singh Brar
Punjab
27-10-2018 06:52 AM
iss nu Vitum-h liqued 10ml rojana dena suru kro , isde nal Metabolite powder di rojana 1 puddi deo , iss nal lewa atte duudh vdiia ho jawega..
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














