Posted by Gurjit Singh
Punjab
27-10-2018 08:41 PM
ਇਸ ਦੀ ਬਿਜਾਈ 25 ਅਕ੍ਤੂਬਰ ਤੋਂ ਨਵੰਬਰ ਮਹੀਨੇ ਤੱਕ ਕੀਤੀ ਜਾਂਦੀ ਹੈ

Posted by jasveer singh
Punjab
27-10-2018 08:40 PM
isde uppr 13:00:45@2kilo prti acre de hisaab nal spray kro.
Posted by inderjeet singh
Rajasthan
27-10-2018 08:14 PM
ਹਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣੀ ਖੇਤੀ ਐਪ ਬਾਰੇ ਆਪਣਾ ਸੁ੍ਝਾਅ ਦੇਣ ਲਈ ਬਾਕੀ ਹੋਰ ਵੀ ਪੋਲਟਰੀ ਮਾਹਿਰਾਂ ਨੂੰ ਐਪ ਤੇ ਨਾਲ ਜੋੜ ਕੇ ਪੋਲਟਰੀ ਦੇ ਸਵਾਲਾ ਦੇ ਜਵਾਬ ਜਲਦੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤੇ ਬਹੁਤ ਜਲਦੀ ਹੀ ਤੁਹਾਨੂੰ ਪੋਲਟਰੀ ਨਾਲ ਜੁੜੇ ਸਵਾਲਾ ਦੇ ਜਵਾਬ ਜਲਦੀ ਮਿਲਿਆ ਕਰਣਗੇ ਜੀ ਧੰਨਵਾਦ

Posted by ਯਾਦ ਸਿੱਧੂ
Punjab
27-10-2018 08:13 PM
मशरुम के बारे में पूरी जानकारी, ट्रेनिंग और इसकी कॉन्ट्रैक्ट फार्मिंग के लिए आप श्री जय से 8882876224 पर सम्पर्क करें

Posted by sudhir.Saharan
Haryana
27-10-2018 07:48 PM
hnji aapni awaz clear nahi aa rahi audio me. aap kya question pushna chahte hai . kirpa dubara submit kare.

Posted by Assa singh
Punjab
27-10-2018 07:47 PM
Os nu Liquid Udder strong H 10ml swere 10ml shame nu deo nall cargill di heifer dry feed pao.
Posted by Gundeep Singh
Punjab
27-10-2018 07:37 PM
kirpa karke eh daso k bagh vich ki smasya aa rhi hai ta jo tuhanu is bare poori jankari diti ja sake.
Posted by sona singh
Punjab
27-10-2018 07:31 PM
kanak vich potash tuc mitti parkh de adhar te hi pao.jekar mitti vich potash di kami hai ta tuc isde vich 20 killo potash prati acre de hisab nal pao.
Posted by ਜਸਪਾਲ
Punjab
27-10-2018 07:23 PM
ਇਹ ਦੋਵੇਂ ਹੀ ਫਸਲ ਦੀ ਵਿਕਾਸ ਵਿੱਚ ਵਾਧਾ ਕਰਦੇ ਹਨ ਬਸ ਇਹਨਾਂ ਨੂੰ ਬਣਾਉਣ ਦਾ ਤਰੀਕਾ ਵੱਖ-ਵੱਖ ਹੁੰਦਾ ਹੈ ਵੇਸਟ ਡਿਕਮਪੋਜਰ ਤਿਆਰ ਹੋਣ ਤੋਂ ਬਾਅਦ ਇਸ ਨਾਲ ਕੁਛ ਹੋਰ ਪਾਉਣ ਦੀ ਲੋੜ ਨਹੀਂ ਹੈ
Posted by ਨਿਰਵੈਲ ਸਿੰਘ
Punjab
27-10-2018 07:17 PM
ਇਹਨਾਂ ਦੀ ਬਿਜਾਈ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ ਇਹਨਾਂ ਦੀ ਬਿਜਾਈ ਲਈ ਬੀਜ ਦੀ ਮਾਤਰਾ 40 ਕਿਲੋ ਪ੍ਰਤੀ ਏਕੜ ਹਿਸਾਬ ਨਾਲ ਵਰਤੀ ਜਾਂਦੀ ਹੈ
Posted by Satinder Singh Goraya
Punjab
27-10-2018 07:14 PM
ਹਾਂਜੀ ਤੁਸੀਂ ਇਹਨਾਂ ਦੀ ਬਿਜਾਈ ਕਰ ਸਕਦੇ ਹੋ 3086 ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ dbw 173 ਦਾ ਔਸਤਨ ਝਾੜ 28 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ

Posted by ਗੁਰਪ੍ਰੀਤ ਸਿੰਘ ਸੰਧੂ
Punjab
27-10-2018 07:09 PM
pendimethalin ik pre- emergence herbicide hai.isdi varto tuc bijayi to do din pehlan ja do din bad kr sakde ho.jekar is to bad tuc spray karde ho ta eh fasl nu nuksaan kardi hai.

Posted by Roby
Punjab
27-10-2018 07:08 PM
DAP ja SSP vicho kise ikk di vrto hi kro. DAP@55kilo ja SSP@155kilo prti acre de hisaab nal vrto.

Posted by hahahah
Punjab
27-10-2018 07:00 PM
iss nu tuci Ruminizer powder 50 gm rojana dena suru kro isde nal khada hoya hajam howega atte livertonic , jiwe livoferrol 50ml dena suru kro , iss nal bhukh lggegi , enna nal farak paa jawega...

Posted by ਸੁਖਮੰਦਰ ਸਿੰਘ
Punjab
27-10-2018 06:46 PM
ਇਹ ਕਿਸਮਾਂ ਦਾ ਝਾੜ 28-29ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਹ 157-158ਦਿਨਾਂ ਵਿੱਚ ਪੱਕ ਜਾਂਦੀ ਹੈ ਇਸਦੀ ਬਿਜਾਈ ਲਈ 45ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ
Posted by Yuvraj janwa
Rajasthan
27-10-2018 06:27 PM
जी आप गाय को बाजरा , सोयावीन दे सकते है इससे पशु को प्रोटीन मिलती है और आप बांटा भी दे सकते है बांटो देने पशु को ताकत मिलती है और दूध में भी फायदा होता है

Posted by amritpal singh
Punjab
27-10-2018 06:24 PM
kanak nu tuc pehle pani de nal ik litre chlorpyriphos nu 150 litre pani vich mila ke prati acre de hisab nal spray karo.
Posted by satvir singh
Punjab
27-10-2018 05:56 PM
tuci cow Actinovet homeopathic dwai deni suru kro, ehh DR. john da product hai , is deya 10 drops roti te rakh k din vich 3 varr deo .

Posted by sehaj Aujla
Punjab
27-10-2018 05:27 PM
kirpa krke tusi keede di nzdiki photo bhejo tan jo tuhanu poori jankari diti jaa ske

Posted by Aman
Punjab
27-10-2018 05:27 PM
Hanji tuc isdi bijayi kar sakde ho isde nal jhaad vich koi fark nahi painda hai. bijayi de layi beej nadeen ate bimari mukt hona chahida hai.
Posted by satbir singh
Punjab
27-10-2018 05:05 PM
matr di fasl nu tuc npk 19:19:19@1 killo di spray kar sakde ho.isde nal fasl di growth ho jandi hai.

Posted by Nirvail singh
Punjab
27-10-2018 04:02 PM
tuci uss nu Cargil di transation mix feed deni suru kro , ess nal pashu da vdia vikass hunda hai atte ehh assani nal haajam ho jndi hai , isde nal tuci Vitum-H liqued 10ml rojana dena suru kro atte sunn ton 1 mahina pehla metabolite powder di 1 puudi v deni suru kro .
Posted by pardeep Singh
Punjab
27-10-2018 03:31 PM
hanji tuc DBW 173 di bijayi kar sakde ho. isnu tuc november de mahine vich beej sakde ho.
Posted by Taranjit
Punjab
27-10-2018 03:12 PM
khet vich khaad mitti parkh de adhar te pao. khet di tyari de same tuc 55 killo urea prati acre dehisab nal pao. is to bad kanak di bijayi same beej de nal 55 killo DAP pao. zinc di varto mitti parkh de adhar te karo.
Posted by ਕੁਲਵੀਰ ਸਿੰਘ
Punjab
27-10-2018 02:39 PM
ਜੇਕਰ ਤੁਸੀ ਵੇਸ੍ਟ ਡੀ ਕੰਪੋਜ਼ਰ ਦੀ ਵਰਤੋਂ ਕਰਦੇ ਹੋ ਤਾ ਤੁਹਾਨੂੰ ਇਸ ਦੇ ਵਿਚ ਕੋਈ ਹੋਰ ਖਾਦ ਪਾਉਣ ਦੀ ਲੋੜ ਨਹੀਂ ਹੈ ਜੇਕਰ ਇਸਨੂੰ ਕੋਈ ਕੀਟ ਜਾ ਬਿਮਾਰੀ ਦਾ ਹਮਲਾ ਹੈ ਤਾ ਕਿਰਪਾ ਕਰਕੇ ਉਸ ਬਾਰੇ ਦੱਸੋ ਤਾ ਜੋ ਤੁਹਾਨੂੰ ਉਸਦੀ ਪੂਰੀ ਜਾਣਕਾਰੀ ਦਿਤੀ ਜਾ ਸਕੇ

Posted by Gurinder
Punjab
27-10-2018 02:33 PM
ਇਸਤੇ ਹੁਣ ਕੋਈ ਸਪ੍ਰੇ ਨਹੀਂ ਕੀਤੀ ਜਾ ਸਕਦੀ ਇਸਦੀ ਗੋਡੀ ਕਰਕੇ ਹੀ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੇ ਹੈ

Posted by lalchand goswami
West Bengal
27-10-2018 02:28 PM
जी आप rir औरibl 80 के बच्चे खरीदने के लिए8100508466 नंबर पर mr. chodury से संपर्क कर सकते हैं
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














