Posted by ਲਾਲੀ ਢਿੱਲੋ
Punjab
29-10-2018 09:49 AM
ਹਾਂਜੀ ਤੁਸੀਂ ਫਲਦਾਰ ਅਤੇ ਫੁੱਲਾਂ ਵਾਲੇ ਵਿੱਚ ਡੀਏਪੀ ਪਾ ਸਕਦੇ ਹੋ ਤੁਸੀਂ ਇਸਨੂੰ ਜੜ੍ਹਾਂ ਵਿੱਚ ਪਾ ਸਕਦੇ ਹੋ
Posted by nirbhai singh
Punjab
29-10-2018 09:46 AM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿ.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.
Posted by Gursharn Singh
Punjab
29-10-2018 09:05 AM
Potash ik jaruri tat hai jo fasl de vadhe layi istemal kita janda hai. isdi varto tuc mitti parkh de adhar te hi karo. jekar tuhadi mitti vich potash di kami hai ta tuc 20 killo potash prati acre dehisab nal varto.
Posted by Ranjeet singh
Punjab
29-10-2018 08:39 AM
ਜੇਕਰ ਤੁਸੀ ਰੋਜਾਨਾ ਦੇਣਾ ਹੈ ਤਾਂ ਤੁਸੀ 100 ਗ੍ਰਾਮ ਸਰੋ ਦਾ ਤੇਲ ਦੇ ਸਕਦੇ ਹੋ ਸਰੋਂ ਦਾ ਤੇਲ ਗਰਮੀਆਂ ਵਿਚ ਦੇਣਾ ਹੈ ਅਤੇ ਪਸ਼ੂ ਨੂੰ ਟੋਟਲ 5 ਲਿਟਰ ਤਕ ਪਿਲਾ ਸਕਦੇ ਹੋ, ਇਹ ਗੱਭਣ ਪਸ਼ੂ ਨੂੰ ਵੀ ਇਸ ਹਿਸਾਬ ਨਾਲ ਰੋਜਾਨਾ ਦੇ ਸਕਦੇ ਹੋ , ਜੇਕਰ ਤੁਸੀ ਗੱਭਣ ਨੂੰ ਦਿੰਦੇ ਹੋ ਤਾਂ ਉਸ ਨੂੰ ਸੂਣ ਤੋਂ ਮਹੀਨਾ ਪਹਿਲਾ ਬੰਦ ਕਰ ਦਿਓ , ਇਸ ਤ੍ਰਾਹ ਡਾਲਡਾ ਘਿਓ ਨੂੰ ਸਰਦੀਆਂ ਵਿਚ ਦੇਣਾ ਚਾਹੀਦਾ ਹੈ , ਇਸ ਨੂੰ ਵੀ.... (Read More)
ਜੇਕਰ ਤੁਸੀ ਰੋਜਾਨਾ ਦੇਣਾ ਹੈ ਤਾਂ ਤੁਸੀ 100 ਗ੍ਰਾਮ ਸਰੋ ਦਾ ਤੇਲ ਦੇ ਸਕਦੇ ਹੋ ਸਰੋਂ ਦਾ ਤੇਲ ਗਰਮੀਆਂ ਵਿਚ ਦੇਣਾ ਹੈ ਅਤੇ ਪਸ਼ੂ ਨੂੰ ਟੋਟਲ 5 ਲਿਟਰ ਤਕ ਪਿਲਾ ਸਕਦੇ ਹੋ, ਇਹ ਗੱਭਣ ਪਸ਼ੂ ਨੂੰ ਵੀ ਇਸ ਹਿਸਾਬ ਨਾਲ ਰੋਜਾਨਾ ਦੇ ਸਕਦੇ ਹੋ , ਜੇਕਰ ਤੁਸੀ ਗੱਭਣ ਨੂੰ ਦਿੰਦੇ ਹੋ ਤਾਂ ਉਸ ਨੂੰ ਸੂਣ ਤੋਂ ਮਹੀਨਾ ਪਹਿਲਾ ਬੰਦ ਕਰ ਦਿਓ , ਇਸ ਤ੍ਰਾਹ ਡਾਲਡਾ ਘਿਓ ਨੂੰ ਸਰਦੀਆਂ ਵਿਚ ਦੇਣਾ ਚਾਹੀਦਾ ਹੈ , ਇਸ ਨੂੰ ਵੀ ਉਸ ਹਿਸਾਬ ਨਾਲ ਹੀ ਦਿਓ ਰੋਜਾਨਾ 100 ਗ੍ਰਾਮ , ਇੱਹ ਵੀ ਗੱਭਣ ਅਤੇ ਦੂਜੇ ਪਸ਼ੂਆਂ ਨੂੰ ਦੇ ਸਕਦੇ ਹੋ ਪਰ ਸਰਦੀਆਂ ਵਿਚ ਦਿਓ

Posted by Harbir singh
Punjab
29-10-2018 08:05 AM
hnji ehh tika singga nu dagann time lyaya jnda hai , per tuci iss nu uss bnnde ton lgwao jo sigg dagan da kam krda howe,doctor de dssse hisab nal lgwao kyuki kyi varr glt jgahh te lgann krke nuksan v hunda hai , ehh singga di dona passe lgda hai ..

Posted by Gurkirat khosa
Punjab
29-10-2018 07:47 AM
hanji tuc kanak de beej nu waste decomposer de nal sodh sakde ho.beej nu tuc adhe ghante layi waste decomposer vich bheo ke rakho isde nal beej di sodh ho jandi hai ate beej bijayi de layi tyar hunda hai.

Posted by Ranjeet singh
Punjab
29-10-2018 07:25 AM
hanji tuc isda istemal kar sakde ho. tuc waste decomposer nu spray kar ke usnu khaad vich badl sakde ho ate isnu khet vich istemal kar sakde ho.
Posted by Jagdeep Singh Randhawa
Punjab
29-10-2018 07:06 AM
alooa di bijaayi krni howe uss ton pehla tuc khet tyaar kr ke khali khet de vich pendimethalin@1ltr nu 150ltr pani de nal mila ke prati acre te spray kr deo. ihh shuraati sme de vich pungran wale nadeena nu control kr laindi hai. ihh uss sme tak nadeena nu nahi pungran dindi jdo tak alooa da jamaav na ho jawe. iss di spray alooa di bijaayi krn ton 1 din pehla krni paindi hai. jdo alooa da jamaav 10% ho jawe boote 5cm de ho jan ja iss ton vadde ho jan tan tuc sencor@Metribuzin 70 WP (70% w/w) 200ml per acre de hisaab nal spray kr skde ho. ihh post emergence spray hai. ihh baad de vich pungran wale nadeena nu control krdi hai. iss nal baad de vich nadeen nahi pungrde hnn. iss dwaayi da result bhut wdia hai.
Posted by Gurjeevan singh
Haryana
29-10-2018 07:01 AM
Iss da jhad v wdia hai ate bimaari v ghat paindi hai. iss di bijaayi tuc kr skde ho. iss da beej 45kg per acre de hisaab nal vart skde ho.

Posted by Manpreet singh
Punjab
29-10-2018 06:56 AM
ਖੇਤੀਬਾੜੀ ਯੂਨੀਵਰਿਸਟੀ ਵਲੋਂ ਹੈਪੀ ਸੀਡਰ ਦੇ ਨਾਲ ਕਣਕ ਦੀ ਬਿਜਾਈ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਰੋਟਾਵੀਟਰ ਦੇ ਨਾਲ ਬੀਜੀ ਗਈ ਕਣਕ ਡਿਗਣ ਦੀ ਸੰਭਾਵਨਾ ਹੁੰਦੀ ਹੈ
Posted by pamma vrik
Punjab
29-10-2018 03:10 AM
Ihh ageti ate picheti kisam hai. iss di bijaayi november end tak kar skde ho. ihh pakkan de lyi 155-157 din hi laindi hai..102 dina de vich iss de vich ballian aunia shuru ho jandia hnn..isdi bijayi nva beej lai ke hi kro jekar tuc pichle saal rakhya hoya beej beejde ho ta isde jhaad vich 10-15% tak ghata aa janda hai.

Posted by avtar Singh
Punjab
29-10-2018 02:44 AM
ਨੇੜੇ ਦੇ ਪਸ਼ੂਆਂ ਵਾਲੇ ਮੈਡੀਕਲ ਸਟੋਰ ਤੋਂ EGG FORMULA ਨਾਮ ਦਾ ਪਾਊਡਰ ਲਿਆ ਕੇ ਫੀਡ ਦੇ ਵਿੱਚ ਮਿਲਾ ਕੇ ਦਿਓ ਇਸ ਨਾਲ ਮੁਰਗੀ ਅੰਡੇ ਦੇਣਾ ਸ਼ੁਰੂ ਕਰ ਦੇਣਗੀਆਂ ਇਹ 100 ਮੁਰਗੀਆਂ ਨੂੰ 3 gm egg formula ਹਰ ਰੋਜ਼ ਇੱਕ ਵਾਰ 7 days ਲਈ ਦੇ ਸਕਦੇ ਹਾਂ

Posted by satnam singh
Punjab
28-10-2018 11:14 PM
सरसों के लिए आप RH 0749, RH 0406, RH 9801, RH 9304 , 45s42, 45s35, 45s46, T 59 जैसी किस्म लगा सकते है जो की किस्में जैसे कि और सबसे अच्छी है सरसों की बिजाई आप अक्तूबर आखिर तक कर सकते है
Posted by Anirudh
Rajasthan
28-10-2018 10:46 PM
hnji rehh skdi hai , iss vich koi darnn di gl nhi hai , baki usde rehhn ya naa rehnn da 21 dinn badd pttaa lgg jawega..
Posted by Satnam singh gill
Punjab
28-10-2018 10:33 PM
hnji tusi isdi vrto kr skde ho. kanak di bijai de 2 dinan vich tusi isdi spray kr skde ho.

Posted by ਜੱਸ
Punjab
28-10-2018 10:06 PM
ਜੇਕਰ ਤੁਸੀਂ ਰੂੜੀ ਦੀ ਖਾਦ ਪਾਈ ਹੈ ਤਾਂ ਤੁਹਾਨੂੰ ਹਜੇ ਕੁੱਝ ਹੋਰ ਪਾਉਣ ਦੀ ਲੋੜ ਨਹੀਂ ਹੈ ਕੋਈ ਦਵਾਤ ਦੀ ਸਪ੍ਰੇ ਓਦੋਂ ਹੀ ਕਰੋ ਜੇਕਰ ਤੁਹਾਨੂੰ ਬੂਟੇ ਤੇ ਕੋਈ ਕੀਟ ਜਾਂ ਬਿਮਾਰੀ ਦਾ ਹਮਲਾ ਦਿਖਾਈ ਦਿੰਦਾ ਹੈ
Posted by ਸਰਦਾਰ ਜੀ
Punjab
28-10-2018 09:47 PM
ਤੁਸੀਂ ਸ਼ਲਗਮ, ਮੇਥੀ, ਧਨੀਆ, ਮਟਰ, ਫੁਲ ਗੋਭੀ, ਪਿਆਜ਼, ਬੈਂਗਣ, ਟਮਾਟਰ ਲਾ ਸਕਦੇ ਹੋ

Posted by chhina saab
Punjab
28-10-2018 08:31 PM
tuci cow nu Agrimin super powder 50gm rojana dena suru kro , isde nal tuci minotas dwai dia rojana 1 goli deo atte 21 din tak dinde rho , iss nal heet vich aa jawegi atte vashi nu tuci Cargil di hifer dry feed deni suru kro , isde nal puberaid powder 25gm rojana deo, iss nal vashi di vdia growth howegi jiss nal ohh time te heet vich v aa jawegi..

Posted by Gurjinder Singh
Punjab
28-10-2018 08:19 PM
ehh anda tutan krke hunda hai tuci iss nu pregstay gold powder 50 gm rojana deo, 21 din badd heet vich aann te tuci iss nu tika isde blood suutan de hisab nal bhrwao , mtlv ek tikka blood suttan ton pehla 24-36 hours vich atte dujja tika blood krann ton badd bhrwao, atte ehh powder dinde rho..
Posted by Jagjit Hundal
Punjab
28-10-2018 08:16 PM
ਮਟਰਾਂ ਦੀ ਫਸਲ ਦੇ ਵਾਧੇ ਲਈ NPK 19.19.19 @1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ

Posted by gurpreet singh
Punjab
28-10-2018 08:01 PM
iss nu Fortivir injection 10ml lgwao, isde nal biotrim-DS bolus rojana 1-1 goli swere sham deni suru kro , iss nal farak paan jawega..

Posted by yakub khan
Bihar
28-10-2018 07:58 PM
इसमें यूरिया 150—200 ग्राम प्रति पौधे के हिसाब से प्रयोग करें

Posted by ਗੁਰਪ੍ਰੀਤ ਸਿੰਘ
Punjab
28-10-2018 07:54 PM
ਬੀਜ ਦੀ ਮਾਤਰਾ 1.5ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ ਇਸਦਾ ਝਾੜ 6-6.5ਕੁਇੰਟਲ ਪ੍ਰਤੀ ਏਕੜ ਹੁੰਦਾ ਹੈ

Posted by Veer
Punjab
28-10-2018 07:44 PM
Npk de vich urea, dap ate potash de tatt hunde hnn . iss di tuc foliar spray kr skde ho. iss nal paude de vakh vakh bhaaga nu foliar spray de roop vich lodide tatt mil jande hnn ate fasal wdia growth krdi hai. ihh vakh vakh ratio de vich aundi hai jiwe ki 19:19:19, 13:00:45, 18;18;:18, 17:17:17, 20:20:20, 00:52:34, 12:32:16 etc. har ik npk di maatra vakh vakh hundi hai. ehna di vrto da jayda fyda flowering time hunda hai ya fr jdo fsl di growth ghat hove odo isdi vrto kr skde ho.

Posted by Ramphalsingh
Punjab
28-10-2018 07:38 PM
ਕਣਕ ਦੀ ਬਿਜਾਈ ਦਾ ਸਹੀ ਸਮਾਂ ਅਧ ਅਕਤੂਬਰ ਤੋਂ ਨਵੰਬਰ ਦੇ ਆਖਰੀ ਹਫਤੇ ਤਕ ਹੈ ਤੁਸੀਂ 15 ਨਵੰਬਰ ਤੋਂ ਪਹਿਲਾਂ HD 2968 HD 3086 WH 1105 PBW 677 PBW 725 ਦੀ ਬਿਜਾਈ ਕਰ ਸਕਦੇ ਹੋ
Posted by Rajwinder Dhaliwal
Punjab
28-10-2018 07:19 PM
ਇਹ HD 3086 ਕਿਸਮ ਹੈ ਜਿਸਨੂੰ BM seeds Farm ਵਲੋਂ ਆਪਣਾ ਨਾਮ ਦੇ ਕੇ ਵੇਚਿਆ ਜਾ ਰਿਹਾ ਹੈ ਇਹ ਬੀਜ certified ਹਨ.

Posted by gurwinder singh
Punjab
28-10-2018 07:14 PM
ਇਹਨਾਂ ਦੀ ਬਿਜਾਈ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ
Posted by ਗੁਰਜੀਤ ਸਿੰਘ
Punjab
28-10-2018 07:02 PM
khet di tyaar vele urea@55kilo prti acre atey bijaai ton 1 hfta pehlan khet vich roodi di khaad @5tonnes prti acre de hisaab nal vrto.
Posted by jasvir singh
Punjab
28-10-2018 07:00 PM
tuci uss di bachedani vich Metricef-iu dwai bhrwao , isde nal tuci Agrimin-i goliya denia suru kro , iss di rojana 1 goli deo , iss nu 21 dinn dinde rho , uss to badd jddo agli varr heet vich aundi hai fir usdi AI krwa ke nal he pregstay gold powder 50 gram rojana dena suru kro , iss trah rehh jawegi..

Posted by gagandeep
Haryana
28-10-2018 06:53 PM
machi palan di subsidy hareyana vich jeyada hai punjab nalo. punjab vich fish farming te 1 kille di 40 % subsidy hai te hareyana vich 1 kille te 50-60% di subsidy hai. baki tusi puri detail vich information lai apne disst de FFDA de office vich ja ke milo.

Posted by madan7999635521
Madhya Pradesh
28-10-2018 06:36 PM
आप उसे Liquid Vittol 300ml 10—10 मिली सुबह शाम दें , powder FIBROK MASS KIT दें साथ ही Injection Amoxkind CV 4.5gm Injection C.R.B 30ml Injection Vitame-H 5ml तीन दिन लगवायें

Posted by Praful . B. Lokhande
Maharashtra
28-10-2018 06:32 PM
cow heat me aane ke baad 18-36 gante ke bech me ai karva sakte ho.

Posted by Gurjinder Singh
Punjab
28-10-2018 06:28 PM
Dono hi best varieties hnn...kyuki hun 550 da v sudhaar kr ditta gya hai. ihh 3086 de brabar jhaad den lagg gyi hai ate bimaari v ghat paindi hai.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
















