Experts Q&A Search

Posted by ਹਰਪਾਲ ਸਿੰਘ
Punjab
29-10-2018 03:05 PM

Punjab
10-29-2018 03:12 PM
ਉਸ ਨੂੰ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250ਗ੍ਰਾਮ ਫੜਕੜੀ ਖਿਲ ਕੀਤੀ ਹੋਈ ਇਹ ਸਾਰਾ ਕੁਝ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ..
Posted by Harsimran
Punjab
29-10-2018 03:01 PM

Haryana
10-29-2018 09:49 AM
Posted by ਬੂਟਾ ਸਿੰਘ
Punjab
29-10-2018 02:58 PM

Punjab
10-30-2018 09:47 AM
ਜੇਕਰ ਮੁਰਗੀਆ ਦੀ ਉਮਰ ਵੀ ਅੰਡੇ ਦੇਣ ਵਾਲੀ ਹੋ ਗਈ ਹੈ egg formula ਨਾਮ ਦਾ ਪ੍ਰੋਡਕਟ ਆਉਦਾ ਹੈ ਇਸਨੂੰ ਫੀਡ ਵਿੱਚ ਪਾਉਣਾ ਹੈ ਜਿਵੇ ਤੁਸੀ ਕਣਕ ਦੀ ਕਣੀ ਵਿੱਚ 200 ਗ੍ਰਾਮ ਇਹ ਮਿਲਾ ਕੇ ਖਵਾਓ ਇਸ ਨਾਲ ਅੰਡੇ ਦੇਣ ਲੱਗ ਜਾਣਗੀਆ ਇਸ ਪ੍ਰੋਡਕਟ ਦੀ ਹੋਰ ਜਾਣਕਾਰੀ ਲਈ ਤੁਸੀ 9896040988 ਨੰਬਰ ਤੇ ਮਹੇਸ਼ ਜੀ ਨਾਲ ਗੱਲ ਕਰ ਸ
Posted by Gundeep Singh
Punjab
29-10-2018 02:49 PM

Punjab
10-29-2018 11:12 AM
hanji tuc isdi varto kar sakde ho. eh ik growth promotor hai jo fasl de vadhe layi istemal kita janda hai. isdi jyada varto sabjiyan vich kiti jandi hai.
Posted by Gundeep Singh
Punjab
29-10-2018 02:49 PM

Punjab
10-29-2018 11:14 AM
kirpa karke eh daso k bahg vich kise keet da hamla hai ta ki tuhanu is bare poori jankari diti ja sake.regent ik keetnashak hai jo sundi di roktham de layi vartya janda hai.
Posted by Gundeep Singh
Punjab
29-10-2018 02:48 PM

Punjab
10-29-2018 11:19 AM
jekar tuhanu bagh vich zinc di kami de lashan dikhayi dinde han ta tuc zinc sulphate di spray kar sakde ho isdi matra 3gm prati litre pani de hisab nal spray kiti jandi hai.
Posted by Phinder Sidhu
Punjab
29-10-2018 02:47 PM

Maharashtra
10-29-2018 11:22 AM
Posted by kulwinder singh
Punjab
29-10-2018 02:39 PM

Punjab
10-29-2018 11:20 AM
PAU ਵਲੋਂ ਕਣਕ ਦੀ ਇਸ ਸਾਲ ਕੋਈ ਨਵੀ ਕਿਸਮ ਨਹੀਂ ਆਈ ਹੈ ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇ.... (Read More)
PAU ਵਲੋਂ ਕਣਕ ਦੀ ਇਸ ਸਾਲ ਕੋਈ ਨਵੀ ਕਿਸਮ ਨਹੀਂ ਆਈ ਹੈ ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
Posted by ਸੁਖਮੰਦਰ ਸਿੰਘ
Punjab
29-10-2018 02:38 PM

Punjab
10-29-2018 09:55 AM
Posted by iqbal gill
Punjab
29-10-2018 02:34 PM

Punjab
10-29-2018 09:53 AM
Posted by sanjay
Haryana
29-10-2018 02:18 PM

Punjab
10-29-2018 09:51 AM
इस समय पर आप पूसा नारंगी गेंदा या पूसा बसंती गेंदा किस्में बीज सकते हो
Posted by Narinder chahal
Punjab
29-10-2018 02:17 PM

Haryana
10-29-2018 11:23 AM
hanji tuc 3086 kisam di bijayi kar sakde ho isdi bijayi tuc october de chauthe hafte to november de chauthe hafte tak kar sakde ho.
Posted by Harjinder Singh
Punjab
29-10-2018 02:01 PM

Punjab
10-30-2018 08:23 AM
Harjinder singh ji pipe dabb ke lijaan dia 2-3 shartan hundia hnn...jekar tuhaada gwaandi tuhaadi sehmati de nal pipe dabban de lyi raaji ho reha hai tan sbh ton wdia gal hai. done dhiran di sehmati de nal tuc pipe dabb skde ho....jekar ohh nahi raaji ho reha hai tan kanoon de hisaab nal tuc pipe di doongaayi 3ft tak kr ke iss nu dabb ke lija skde ho. pipe di doonghaayi ghat ton ghat 3 ft honi chaidi hai....iss ton ilaava jehdi pipe tuc dabb rhe ho ohh tuhaade gwaandi de vaahn de vich Leak nahi honi chaidi hai. kanoon ihh kehnda hai ki iss da uss farmer nu koi effect nahi hona chaida hai....
Posted by Amar Singh Sandhu
Haryana
29-10-2018 02:01 PM

Punjab
10-29-2018 08:06 PM
Hisar university da contact no. 01662-255462 te contact kr skde ho
Posted by atik khan
Uttar Pradesh
29-10-2018 01:46 PM

Posted by balwinder sidhu
Punjab
29-10-2018 01:38 PM

Maharashtra
10-29-2018 11:25 AM
ਇਹਨਾਂ ਕਿਸਮਾਂ ਦੀ ਬਿਜਾਈ ਤੁਸੀ ਅਕਤੂਬਰ ਦੇ ਚੌਥੇ ਹਫਤੇ ਤੋਂ ਨਵੰਬਰ ਦੇ ਚੌਥੇ ਹਫਤੇ ਤਕ ਕਰ ਸਕਦੇ ਹੋ
Posted by sonu
Punjab
29-10-2018 01:38 PM

Punjab
10-29-2018 10:14 AM
Posted by ਜਸਵੀਰ ਸਿੰਘ ਵਾਲੀਅਾ
Punjab
29-10-2018 01:29 PM

Punjab
11-03-2018 12:48 PM
javik kheti di traning ta pau ludhiana wich v karvai jandi hai . par tusi sab to pehle javir kheti wale kise farm te ja ke khud ja dekho ke ke kis tareeke nal javik kheti wal mudeya jave. baki tusi thodi jagah vich javik kheti karni shuru karo. fir holi holi javik kheti wal mudeya ja sakda hai. baki tusi pau organic farmer club de member bano. farmer club de member banan layi tusi 84270-70875 number te contact karo.
Posted by ashok tiwari
Madhya Pradesh
29-10-2018 01:21 PM

Maharashtra
10-29-2018 08:10 AM
doob ko khatm karne ke liye aap fasl ki bijayi se do din pehle aur do din bad pendimethalin@1 litre ko 150 litre pani men mila kar prati acre ke hisab se spray karen. is se fasl men hone vale nadeeno ki roktham ho jati hai.
Posted by Aniket Raghuwanshi
Madhya Pradesh
29-10-2018 01:06 PM

Punjab
10-30-2018 04:38 AM
Posted by ਬਲਜੀਤ ਸਿੰਘ ਗਰੇਵਾਲ
Punjab
29-10-2018 12:48 PM

Punjab
10-29-2018 10:30 AM
Posted by Jagtar Singh
Punjab
29-10-2018 12:44 PM

Punjab
10-29-2018 11:06 AM
Posted by Akshay Edake
Maharashtra
29-10-2018 12:40 PM

Punjab
10-29-2018 03:13 PM
kirpa krke apna vistar nal pusho tan jo tuhanu sahi jankari diti jawe..
Posted by Agyapal
Haryana
29-10-2018 12:28 PM

Punjab
10-29-2018 11:27 AM
12:32 :16 di matra ik acre vich 45-50 killo da istemal kita janda hai. eh phosphporus tat di kami nu poora kardi hai.
Posted by naveen pratap singh
Uttar Pradesh
29-10-2018 12:26 PM

Punjab
12-05-2018 03:27 PM
हनजी फूल की खेती में काफी तरह के फूल आते है आप कोनसे फूल की खेती के बारे में बात कर रहो बाकि यह बोहत साडी बातो पर निर्भर करता है इसलिए ऐसे कुश भी नहीं कहा जा सकता आप अपना सवाल थोड़ा डिटेल में पूछो
Posted by dnyaneshwar devre
Maharashtra
29-10-2018 12:24 PM

Punjab
10-31-2018 02:33 PM
ji app deep litear mai chicks pall skte hai , iska koi nuksan nhi hotta hai , isme chicks arram se khuule mai rehte hai ashi growth krte hai, khulle mai rehne ke karan annde tutne ka khtra jyada rehta hai , yase ek murgi ke annde ko dusri mugi tood skti hai , iss batt ka dyan rkhna padta hai ..
Posted by pankaj chahar
Punjab
29-10-2018 12:23 PM

Punjab
10-29-2018 07:12 AM
Pankaj Chahar ji kirpa karke apna swal visthar vich puso ji ta jo tuhanu sahi jankari diti ja sake.
Posted by ਮਲਕੀਤ ਸਿੰਘ
Punjab
29-10-2018 12:10 PM

Maharashtra
10-29-2018 11:54 AM
ਕਣਕ ਦੀ ਬਿਜਾਈ ਡਰਿੱਲ ਨਾਲ ਜ਼ਿਆਦਾ ਵਧੀਆ ਹੁੰਦੀ ਹੈ ਕਿਉਕਿ ਛਿੱਟਾ ਦੇਣ ਨਾਲ ਬੀਜ ਦੀ ਮਾਤਰਾ ਵੱਧ ਜਾ ਘੱਟ ਖੇਤ ਵਿਚ ਪੈ ਜਾਂਦੀ ਹੈ ਕਿਸੇ ਜਗਾ ਤੇ ਬੀਜ ਜ਼ਿਆਦਾ ਪੈ ਜਾਂਦਾ ਹੈ ਅਤੇ ਕਿਸੇ ਜਗਾ ਤੇ ਘੱਟ ਇਸਲਈ ਬੀਜ ਦੀ ਇਕਸਾਰ ਬਿਜਾਈ ਲਈ ਡਰਿੱਲ ਦਾ ਇਸਤੇਮਾਲ ਕਰੋ
Posted by pardeep singh
Punjab
29-10-2018 12:08 PM

Punjab
10-29-2018 11:49 AM
Posted by raj
Punjab
29-10-2018 12:08 PM

Maharashtra
10-29-2018 11:04 AM
PBW 677 kisam di roti vadia bandi hai isnu tuc ghr varto layi beej sakde ho. is to ilava tuc shriram di 152 kisam di bijayi kar sakde ho isdi roti vadia bandi hai.
Posted by ਮਨਜਿੰਦਰ ਸਿੰਘ
Punjab
29-10-2018 11:59 AM

Punjab
10-29-2018 07:59 AM
ਹਾਜੀ ਤੁਸੀ ਜੋ ਨਸਲ ਬਾਰੇ ਪੁੱਛਣਾ ਚਾਹੁੰਦੇ ਹੋ ਉਸ ਦੀ ਫੋਟੋ ਅੱਪਲੋਡ ਨਹੀ ਹੋਈ ਹੈ , ਤੁਸੀ ਦੁਬਾਰਾ ਫੋਟੋ ਅੱਪਲੋਡ ਕਰਕੇ ਆਪਣਾ ਸਵਾਲ ਪੁੱਛੋ
Posted by ਨੀਟੂ ਗਰੇਵਾਲ
Punjab
29-10-2018 11:50 AM

Maharashtra
10-29-2018 10:48 AM
ਕਣਕ ਦੇ ਬੀਜ ਦੀ ਡੂੰਘਾਈ 4-5 ਸੈਂ.ਮੀ. ਹੋਣੀ ਚਾਹੀਦੀ ਹੈ
Posted by Gursharandeep singh
Punjab
29-10-2018 11:23 AM

Maharashtra
10-29-2018 06:10 AM
कृप्या अपना सवाल विस्तार से पूछे ताकि आपको सही जानकारी दी जा सके
Posted by Amarit
Punjab
29-10-2018 11:21 AM

Punjab
10-29-2018 08:01 AM
Posted by Surya Pratap Singh
Uttar Pradesh
29-10-2018 11:18 AM

Punjab
10-29-2018 09:42 AM
Posted by lovepreet brar
Punjab
29-10-2018 11:11 AM

Punjab
10-29-2018 07:13 AM
1121 da rate 3100 to 3400 tak chal reha hai ji.
Posted by Amar Singh Sandhu
Haryana
29-10-2018 11:10 AM

Punjab
10-29-2018 08:04 AM
ਕਣਕ ਦਾ ਬੀਜ ਤੁਸੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਲੈ ਸਕਦੇ ਹੋ ਜਿਸਦਾ ਪਤਾ ਹੈ :-Associate Director ( Training) Krishi Vigyan Kendra, Punjab Agricultural University, Bathinda contact number 0164-2215619
Posted by Aniket Raghuwanshi
Madhya Pradesh
29-10-2018 11:07 AM

Punjab
10-29-2018 03:51 PM
tuahde swal da jwab de ditta gya hai tuci app vich swal da jwab dekh skde ho ..
Posted by mr. sidhu
Rajasthan
29-10-2018 11:06 AM

Punjab
10-29-2018 12:05 PM
Posted by Jagdev Singh
Punjab
29-10-2018 11:01 AM

Maharashtra
10-29-2018 07:04 AM
ਕਣਕ ਦੀਆਂ ਕਿਸਮਾਂ ਜਿਵੇ PBW725,PBW677,HD3086,WH1105,HD2967,PBW621,PBW17,PBW550,PBW502,WHD943,PBW658,PBW660,PBW644 ਤੇ ਸਬਸਿਡੀ ਉਪਲੱਬਧ ਹੈ ਇਹਨਾਂ ਦੇ ਉਪਰ 1000 ਰੁਪਏ ਪ੍ਰਤੀ ਕੁਇੰਟਲ ਬੀਜ ਦੇ ਹਿਸਾਬ ਨਾਲ ਸਬਸਿਡੀ ਦਿਤੀ ਜਾਂਦੀ ਹੈ
Posted by gurpreet singh
Punjab
29-10-2018 10:57 AM

Punjab
10-29-2018 07:21 AM
ਇਹਨਾਂ ਕਿਸਮਾਂ ਦੀ ਬਿਜਾਈ ਤੁਸੀ ਅਕਤੂਬਰ ਦੇ ਚੌਥੇ ਹਫਤੇ ਤੋਂ ਨਵੰਬਰ ਤਕ ਕਰ ਸਕਦੇ ਹੋ ਤੁਸੀ ਇਹਨਾਂ ਕਿਸਮਾਂ ਨੂੰ ਰਲਾ ਕੇ ਬਿਜਾਈ ਕਰ ਸਕਦੇ ਹੋ ਪਰ ਇਸਦਾ ਬੀਜ ਤੁਸੀ ਅਗਲੇ ਸਾਲ ਲਈ ਨਹੀਂ ਰੱਖ ਸਕਦੇ
Posted by Sunny Jassi
Punjab
29-10-2018 10:49 AM

Punjab
10-29-2018 07:14 AM
ਮੋਟੇ ਆਲੂਆਂ ਦੀ ਪੈਦਾਵਾਰ ਲਈ, 13:0:45 ਦੀ 2 ਕਿਲੋ ਅਤੇ ਮੈਗਨੀਸ਼ੀਅਮ ਈ ਡੀ ਟੀ ਏ 100 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ ਬਿਮਾਰੀਆਂ ਦੇ ਹਮਲੇ ਨੂੰ ਰੋਕਣ ਲਈ ਉੱਲੀਨਾਸ਼ਕ ਪ੍ਰੋਪਿਨੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਪਾਓ ਆਲੂਆਂ ਦਾ ਆਕਾਰ ਅਤੇ ਗਿਣਤੀ ਵਧਾਉਣ ਲਈ ਹਿਊਮਿਕ ਐਸਿਡ (12%) 3 ਗ੍ਰਾਮ+ਐੱਮ ਏ ਪੀ 12:61:0 ਦੀ 8 ਗ੍ਰਾਮ ਜਾਂ ਡੀ ਏ ਪੀ 15 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਪੌਦੇ ਦੇ ਵਾਧੇ ਸਮੇਂ ਕਰੋ
Posted by kanwaljeet singh
Punjab
29-10-2018 10:39 AM

Punjab
10-29-2018 07:13 AM
ਇਹ ਕੀਟ ਦੇ ਹਮਲੇ ਦੇ ਕਾਰਨ ਇਸ ਤਰਾਂ ਹੋ ਰਹੇ ਹਨ ਜਿਸਦੀ ਰੋਕਥਾਮ ਦੇ ਲਈ ਤੁਸੀ ਇਸਦੇ ਉਪਰ imidacloprid@1.5ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ ਇਲਾਵਾ 3-4 ਦਿਨ ਦੇ ਫਾਸਲੇ ਤੇ ਤੁਸੀ copper oxychloride@3gm ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ
Posted by Ranbir Singh
Punjab
29-10-2018 10:39 AM

Punjab
10-29-2018 07:08 AM
Eh zinc di ghat de karn eda ho rahe han.jisdi roktham de layi tuc 3gm zinc sulphate nu prati litre pani vich mila ke spray karo.
Posted by Aman
Punjab
29-10-2018 10:22 AM

Punjab
10-29-2018 07:19 AM
Posted by ਲਾਲੀ ਢਿੱਲੋ
Punjab
29-10-2018 10:20 AM

Maharashtra
10-29-2018 06:41 AM
ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਕਿਹੜੀ ਕਿਸਮ ਦੀ ਬਿਜਾਈ ਕੀਤੀ ਹੈ ਅਤੇ ਇਸਦੀ ਬਿਜਾਈ ਨੂੰ ਕਿੰਨਾ ਸਮਾਂ ਹੋ ਗਿਆ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
Posted by Aman
Punjab
29-10-2018 10:18 AM

Punjab
10-29-2018 03:14 PM
hnji tuci isdi varto kr skde ho ..
Posted by kulvir singh
Punjab
29-10-2018 10:14 AM

Punjab
10-29-2018 12:09 PM
ਉਸ ਨੂੰ ਤੁਸੀ intavita-nh liqued 10-10ml ਸਵੇਰੇ ਸ਼ਾਮ , Metabolite powder ਦੀ ਰੋਜਾਨਾ 1 ਪੁੜੀ ਅਤੇ Anabolite liqued 100ml ਰੋਜਾਨਾ ਦਿਓ , ਇਸ ਨਾਲ ਲੇਵਾ , ਦੁੱਧ ਸਭ ਵਧਿਆ ਹੋ ਜਾਵੇਗਾ , ਤਾਜ਼ੀ ਸੂਈ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ .... (Read More)
ਉਸ ਨੂੰ ਤੁਸੀ intavita-nh liqued 10-10ml ਸਵੇਰੇ ਸ਼ਾਮ , Metabolite powder ਦੀ ਰੋਜਾਨਾ 1 ਪੁੜੀ ਅਤੇ Anabolite liqued 100ml ਰੋਜਾਨਾ ਦਿਓ , ਇਸ ਨਾਲ ਲੇਵਾ , ਦੁੱਧ ਸਭ ਵਧਿਆ ਹੋ ਜਾਵੇਗਾ , ਤਾਜ਼ੀ ਸੂਈ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ .
Posted by Ranbir Singh
Punjab
29-10-2018 10:07 AM

Maharashtra
10-29-2018 06:39 AM
Basmati diyan munjran fungus de karn eda ho rahiyan han isdi roktham de layi tuc isde uper tilt@200ml nu 150 litre pani vihc mila ke prati acre de hisab nal spray karo.
Posted by Ranbir Singh
Punjab
29-10-2018 09:57 AM

Punjab
10-29-2018 06:38 AM
eh fungus de karn isde uper dhabbe pai gaye han.isdi roktham de layi tuc M-45@400gm nu 150 litre pani vich mila ke prati acre de hisab nal spray karo.