Experts Q&A Search

Posted by agyapal singh gill
Punjab
01-11-2018 07:01 AM

Punjab
11-01-2018 12:12 PM
Posted by sushil bagaria
Rajasthan
01-11-2018 06:57 AM

Punjab
11-01-2018 12:54 PM
Posted by devendra namdeorao raut
Maharashtra
01-11-2018 06:52 AM

Uttar Pradesh
11-05-2018 12:03 PM
Posted by Manpreet singh
Punjab
01-11-2018 06:44 AM

Punjab
11-01-2018 04:39 AM
Posted by ashu
Punjab
01-11-2018 06:02 AM

Chandigarh
11-01-2018 11:28 AM
Posted by sushant
Maharashtra
01-11-2018 02:50 AM

Punjab
11-01-2018 06:29 AM
Posted by atik khan
Uttar Pradesh
01-11-2018 12:17 AM

Punjab
11-03-2018 07:09 AM
Posted by atik khan
Uttar Pradesh
01-11-2018 12:13 AM

Punjab
11-02-2018 05:43 AM
Posted by virendra rajput
Madhya Pradesh
31-10-2018 11:41 PM

Punjab
11-01-2018 06:32 AM
Holstein Friesian एच एफ गाय सबसे ज़्यादा दूध देती है
Posted by Rashwinder Singh
Punjab
31-10-2018 11:11 PM

Chandigarh
11-01-2018 05:53 AM
किसान 444 किस्म की जानकारी और बीज लेने के लिए Dr T. Y. Mirja 8999542709 से संपर्क कर सकते हैं
Posted by Gurtaj bhullar
Punjab
31-10-2018 10:42 PM

Punjab
11-01-2018 06:28 AM
DBW 173 के बीज लेने के लिए आप श्री भारत भूषण गर्ग से 9416047037 पर सम्पर्क कर सकते है
Posted by Gurtaj bhullar
Punjab
31-10-2018 10:41 PM

Chandigarh
11-01-2018 06:27 AM
इसकी बिजाई आप 25 अक्टूबर से नवंबर महीने तक कर सकते है
Posted by Karambir Singh
Punjab
31-10-2018 09:34 PM

Chandigarh
11-01-2018 06:29 AM
हांजी आप स्ट्रॉबेरी की खेती अमृतसर में कर सकते है
Posted by Karambir Singh
Punjab
31-10-2018 09:17 PM

Punjab
11-01-2018 06:57 AM
उसे powder Buffzon 200gm 50gm रोज़ाना दें, powder Mamidum 50gm रोज़ाना 5 दिन तक दें इससे ठीक हो जायेगा
Posted by Karambir Singh
Punjab
31-10-2018 09:15 PM

Punjab
11-01-2018 07:26 AM
नहीं जी आप इलायची की खेती अमृतसर में नहीं कर सकते, पंजाब का तापमान इलायची की खेती के लिए अनुकूल नहीं है
Posted by pardeep Singh
Punjab
31-10-2018 09:13 PM

Punjab
10-31-2018 09:15 PM
DBW173 ਕਿਸਮ 140-150 ਦਿਨ ਵਿਚ ਪੱਕ ਜਾਂਦੀ ਹੈ
Posted by palwinder singh
Punjab
31-10-2018 09:10 PM

Punjab
12-05-2018 03:13 PM
ਆਲੂਆਂ ਦੀ ਬਿਜਾਈ ਕਰਨੀ ਹੋਵੇ ਉਸ ਤੋਂ ਪਹਿਲਾ ਤੁਸੀ ਖੇਤ ਤਿਆਰ ਕਰ ਕੇ ਖਾਲੀ ਖੇਤ ਦੇ ਵਿਚ pendimethalin@1ltr ਨੂੰ 150ltr ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰ ਦਿਓ . ਇੱਹ ਸ਼ੁਰੁਆਤੀ ਸਮੇ ਦੇ ਵਿਚ ਪੁੰਗਰਨ ਵਾਲੇ ਨਦੀਨਾਂ ਨੂੰ ਕੰਟਰੋਲ ਕਰ ਲੈਂਦੀ ਹੈ . ਇੱਹ ਉਸ ਸਮੇ ਤਕ ਨਦੀਨਾਂ ਨੂੰ ਨਹੀਂ ਪੁੰਗਰਨ ਦਿੰਦੀ ਜਦੋ ਤਕ ਆਲੂਆਂ ਦਾ ਜਮਾਵ ਨਾ ਹੋ ਜਾਵੇ . ਇਸ ਦੀ ਸਪਰੇ ਆਲੂ.... (Read More)
ਆਲੂਆਂ ਦੀ ਬਿਜਾਈ ਕਰਨੀ ਹੋਵੇ ਉਸ ਤੋਂ ਪਹਿਲਾ ਤੁਸੀ ਖੇਤ ਤਿਆਰ ਕਰ ਕੇ ਖਾਲੀ ਖੇਤ ਦੇ ਵਿਚ pendimethalin@1ltr ਨੂੰ 150ltr ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰ ਦਿਓ . ਇੱਹ ਸ਼ੁਰੁਆਤੀ ਸਮੇ ਦੇ ਵਿਚ ਪੁੰਗਰਨ ਵਾਲੇ ਨਦੀਨਾਂ ਨੂੰ ਕੰਟਰੋਲ ਕਰ ਲੈਂਦੀ ਹੈ . ਇੱਹ ਉਸ ਸਮੇ ਤਕ ਨਦੀਨਾਂ ਨੂੰ ਨਹੀਂ ਪੁੰਗਰਨ ਦਿੰਦੀ ਜਦੋ ਤਕ ਆਲੂਆਂ ਦਾ ਜਮਾਵ ਨਾ ਹੋ ਜਾਵੇ . ਇਸ ਦੀ ਸਪਰੇ ਆਲੂਆਂ ਦੀ ਬਿਜਾਈ ਕਰਨ ਤੋਂ 1 ਦਿਨ ਪਹਿਲਾ ਕਰਨੀ ਪੈਂਦੀ ਹੈ . ਜਦੋ ਆਲੂਆਂ ਦਾ ਜਮਾਵ 10% ਹੋ ਜਾਵੇ ਬੂਟੇ 5cm ਦੇ ਹੋ ਜਾਣ ਜਾ ਇਸ ਤੋਂ ਵੱਡੇ ਹੋ ਜਾਣ ਤਾਂ ਤੁਸੀ sencor@Metribuzin 70 WP (70% w/w) 200ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ . ਇੱਹ post emergence ਸਪਰੇ ਹੈ . ਇੱਹ ਬਾਅਦ ਦੇ ਵਿਚ ਪੁੰਗਰਨ ਵਾਲੇ ਨਦੀਨਾਂ ਨੂੰ ਕੰਟਰੋਲ ਕਰਦੀ ਹੈ . ਇਸ ਨਾਲ ਬਾਅਦ ਦੇ ਵਿਚ ਨਦੀਨ ਨਹੀਂ ਪੁੰਗਰਦੇ ਹੱਨ . ਇਸ ਦਵਾਈ ਦਾ ਅਸਰ ਬਹੁਤ ਵਧੀਆ ਹੈ .
Posted by SUMIT
Haryana
31-10-2018 08:52 PM

Maharashtra
12-05-2018 03:14 PM
आमतौर पर गेहूं में गुली डंडा 35—40 दिनों में ही बाहर निकलता है जब आप पहला पानी लगाते हैं तो यह गुली डंडा गेहूं के साथ साथ बढ़ना शुरू हो जाता है इस समय गेहूं 40 दिनों के आस पास हो जाती है इस समय आप TOPIK@160GM याAXIAL@400ML याPUMA POWER@400ML या LEADER@13GM या SAFAL@13GM या UPL की SHAGUN 21-11@200gm को 150 लीटर पानी में मिलाकर प्रति एकड़ पर स्प्रे कर सकते हैं इनमें से .... (Read More)
आमतौर पर गेहूं में गुली डंडा 35—40 दिनों में ही बाहर निकलता है जब आप पहला पानी लगाते हैं तो यह गुली डंडा गेहूं के साथ साथ बढ़ना शुरू हो जाता है इस समय गेहूं 40 दिनों के आस पास हो जाती है इस समय आप TOPIK@160GM याAXIAL@400ML याPUMA POWER@400ML या LEADER@13GM या SAFAL@13GM या UPL की SHAGUN 21-11@200gm को 150 लीटर पानी में मिलाकर प्रति एकड़ पर स्प्रे कर सकते हैं इनमें से कोई भी एक स्प्रे प्रयोग कर सकते हैं की जगह आप यह स्प्रे प्रयोग कर सकते है यदि बाथू है तो उसके लिए algrip@10gm या total@16gm को 150 लीटर पानी में मिलाकर प्रति एकड़ पर स्प्रे कर सकते हैं
Posted by satnam singh
Punjab
31-10-2018 08:52 PM

Punjab
11-01-2018 06:58 AM
Os nu powder Mamidum 50gm rojana 5 din tak deo Bolus Mammi UP 2 rojana 5 din tak deo es nall farak pe jawe ga
Posted by ਨਿਰਪਾਲ ਸਿੰਘ
Punjab
31-10-2018 08:49 PM

Punjab
10-31-2018 09:12 PM
ਨਹੀਂ ਜੀ ਫੇਮ ਸੁੰਡੀ ਦੀ ਰਿਕਥਾਮ ਲਈ ਵਰਤੀ ਜਾਂਦੀ ਹੈ
Posted by ਵਰਿੰਦਰ ਸਿੰਘ
Punjab
31-10-2018 08:38 PM

Haryana
12-05-2018 03:15 PM
ਤੁਸੀ ਇਹਨਾਂ ਵਿੱਚੋ ਕਿਸੇ ਵੀ ਕਿਸਮ ਨੂੰ ਰਲਾ ਕੇ ਬੀਜ ਸਕਦੇ ਹੋ ਪਾਰ ਇਹਨਾਂ ਦਾ ਬੀਜ ਅਗਲੇ ਸਾਲ ਲਈ ਨਹੀਂ ਰੱਖ ਸਕਦੇ
Posted by Amar jeet
Rajasthan
31-10-2018 08:37 PM

Punjab
12-05-2018 03:16 PM
kirpya aap yeh btaye ke aapne bijai ke same kitni khad daali thi ta ki aapko iske bare men poori jankari di ja sake.
Posted by Amar jeet
Rajasthan
31-10-2018 08:32 PM
Punjab
12-05-2018 03:19 PM
Tata Nano Cal men kayi tra ke tatv paye jate hai ise khet men bijai ke pehle istemal kiya jata hai iskimatra 10 killo ko prati acre ke hisab se istemal kiya jata hai.
Posted by manjit singh
Punjab
31-10-2018 08:30 PM

Punjab
11-01-2018 08:10 AM
desi murgiya di feed ta gar vich hi teyar karlo . koe special fed den di jarurat nahi hai. hnji desi murgiya di feed de layi tusi feed teyar karan lai 25 kg makki, 20 kg kanak, 5-6 kg soeyabeen khal te thoda mineral mixture mix karke morning te evening nu feed murgiya nu pao. ehna nu rajvi feed deyo jinni eh kha sakan
Posted by Gurpreet Singh Sandhu
Punjab
31-10-2018 08:28 PM

Punjab
12-05-2018 03:20 PM
ਜਿਪਸਮ ਨੂੰ ਤੁਸੀ ਆਪਣੀ ਲੋਕਲ ਮਾਰਕੀਟ ਵਿੱਚੋ ਖਰੀਦ ਸਕਦੇ ਹੋ
Posted by Harpreet
Punjab
31-10-2018 08:18 PM

Punjab
10-31-2018 08:23 PM
is lyi 45kilo beej prti acre de hisaab nal vrto.
Posted by Anirudh
Rajasthan
31-10-2018 08:09 PM

Punjab
11-01-2018 12:18 PM
It is reported that use of sexed semen gives 80-90% accuracy.
Posted by deep
Punjab
31-10-2018 08:07 PM
Chandigarh
11-01-2018 06:03 AM
isde lyi bijaai to 2din pehlan pendimethalin@1ltr nu 150ltr paani vich rlaa ke spray kro. atey fir is ton baad bijai kro
Posted by harman janda
Punjab
31-10-2018 08:07 PM

Punjab
10-31-2018 08:14 PM
PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Posted by Dilshad
Punjab
31-10-2018 08:05 PM

Punjab
12-05-2018 03:21 PM
aadu ki kidam jive Shan-e- Punjab,Pratap,Khurmani,Florida Red di bijai kar sakde ho.
Posted by mika
Punjab
31-10-2018 08:04 PM

Punjab
11-13-2018 10:31 AM
ਆਲੂ ਬੀਜਣ ਸਮੇਂ ਕਨਸ਼ੋਰਸ਼ੀਅਮ ਜੀਵਾਣੂ ਖਾਦ 4 ਕਿਲੋ ਪ੍ਰਤੀ ਏਕੜ ਨੂੰ ਮਿੱਟੀ ਵਿੱਚ ਰਲਾ ਕੇ ਪਾਉਣ ਨਾਲ ਆਲੂ ਦਾ ਝਾੜ ਵਧਦਾ ਹੈ ਅਤੇ ਨਾਲ ਹੀ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ ਕਨਸ਼ੋਰਸ਼ੀਅਮ ਦਾ ਟੀਕਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਈਕ੍ਰੋਬਾਇਆਲੋਜੀ ਵਿਭਾਗ ਪਾਸੋ ਮਿਲਦਾ ਹੈ
Posted by Daljit Singh
Punjab
31-10-2018 07:59 PM

Punjab
11-01-2018 07:01 AM
Posted by harman janda
Punjab
31-10-2018 07:47 PM

Punjab
10-31-2018 07:53 PM
ਇਹ ਦੋਨੋ ਕਿਸਮਾਂ ਵਧੀਆ ਹਨ UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ  ਇਸਦਾ ਕੱਦ 100cm ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ .... (Read More)
ਇਹ ਦੋਨੋ ਕਿਸਮਾਂ ਵਧੀਆ ਹਨ UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ  ਇਸਦਾ ਕੱਦ 100cm ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Posted by baljit singh
Punjab
31-10-2018 07:46 PM

Chandigarh
11-01-2018 06:24 AM
KRL 213 jhone da jhaad 20.4qtl prti acre hunda hai.
Posted by Harwinder Brar
Punjab
31-10-2018 07:26 PM

Posted by jaskaran sekhon
Punjab
31-10-2018 06:57 PM

Punjab
10-31-2018 07:05 PM
ਸਬਜ਼ੀਆਂ ਦੀ ਵਦੀਆ ਗਰੋਥ ਲਈ ਤੁਸੀ ਥੱਲੇ ਲਿਖੀ ਜੈਵਿਕ ਖਾਦ ਵਰਤ ਸਕਦੇ ਹੋ ਜੈਵਿਕ ਖਾਦ ਬਣਾਉਣ ਲਈ ਤੁਸੀ ਲਕੜੀ ਜਾ ਪਾਥੀ ਦੀ ਰਾਖ 50kg, ਪਸ਼ੂ ਮੂਤਰ -10ਲਿਟਰ ਨੂੰ ਮਿਕਸ ਕਰਕੇ ਬੋਰੀ ਚ ਪਾ ਕੇ 48 ਘੰਟਿਆ ਲਈ ਰੱਖੋ ਅਤੇ ਉਸਤੋਂ ਬਾਅਦ ਇਸ ਖਾਦ ਨੂੰ ਪ੍ਰਤੀ ਏਕੜ 60 ਕਿਲੋ ਦੇ ਹਿਸਾਬ ਨਾਲ ਓਦੋਂ ਪਾਵੋ ਜਦੋ ਪਾਣੀ ਦੇਣ ਤੋਂ ਬਾਅਦ ਹਲਕਾ ਪੈਰ ਰੱਖਣ ਯੋਗ ਹੋਵੇ ਇਸ ਤੋਂ ਇਲਾਵਾ ਤੁਸੀ 1kg NPK 191919 ਜਾਂ gibberellic acid @300ml ਪ.... (Read More)
ਸਬਜ਼ੀਆਂ ਦੀ ਵਦੀਆ ਗਰੋਥ ਲਈ ਤੁਸੀ ਥੱਲੇ ਲਿਖੀ ਜੈਵਿਕ ਖਾਦ ਵਰਤ ਸਕਦੇ ਹੋ ਜੈਵਿਕ ਖਾਦ ਬਣਾਉਣ ਲਈ ਤੁਸੀ ਲਕੜੀ ਜਾ ਪਾਥੀ ਦੀ ਰਾਖ 50kg, ਪਸ਼ੂ ਮੂਤਰ -10ਲਿਟਰ ਨੂੰ ਮਿਕਸ ਕਰਕੇ ਬੋਰੀ ਚ ਪਾ ਕੇ 48 ਘੰਟਿਆ ਲਈ ਰੱਖੋ ਅਤੇ ਉਸਤੋਂ ਬਾਅਦ ਇਸ ਖਾਦ ਨੂੰ ਪ੍ਰਤੀ ਏਕੜ 60 ਕਿਲੋ ਦੇ ਹਿਸਾਬ ਨਾਲ ਓਦੋਂ ਪਾਵੋ ਜਦੋ ਪਾਣੀ ਦੇਣ ਤੋਂ ਬਾਅਦ ਹਲਕਾ ਪੈਰ ਰੱਖਣ ਯੋਗ ਹੋਵੇ ਇਸ ਤੋਂ ਇਲਾਵਾ ਤੁਸੀ 1kg NPK 191919 ਜਾਂ gibberellic acid @300ml ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ
Posted by Gulshan
Haryana
31-10-2018 06:51 PM

Punjab
11-01-2018 07:03 AM
Os nu turnt najdeeke Veterinary Doctor to check up krvao ta jo than de band hon da karn pata lagg sake
Posted by ਨੀਟੂ ਗਰੇਵਾਲ
Punjab
31-10-2018 06:51 PM

Punjab
10-31-2018 08:16 PM
आलू की फसल पहले पानी के बाद और नदीन जमने से पहले सेन्कोर की स्प्रे करने की सिफारिश की जाती है
Posted by rohit yadav
Uttar Pradesh
31-10-2018 06:42 PM

Punjab
10-31-2018 06:55 PM
NPK 19.19.19 da rate approxi 80-100 rupees per kg tkk hai.
Posted by Jai Singh
Punjab
31-10-2018 06:40 PM
Punjab
11-01-2018 03:53 PM
ehh mok waste hundi hai tuci iss nu adhi adhi goli swere sham de skde ho..
Posted by bazad khan
Punjab
31-10-2018 06:37 PM

Punjab
10-31-2018 06:56 PM
सरसों के लिए आप TL 15 , TL 17, RH 0749, RH 0406, RH 9801, RH 9304 , 45s42, 45s35, 45s46, T 59 जैसी किस्में लगा सकते हैं इनकी बिजाई आप 25 सितंबर से लेकर अक्तूबर महीने में कर सकते हैं
Posted by Satveer Singh
Punjab
31-10-2018 06:36 PM

Punjab
10-31-2018 07:06 PM
यह पकने के लिए 156 दिन का समय लेती है
Posted by sandeep singh
Punjab
31-10-2018 06:34 PM

Posted by jagtar sidhu
Punjab
31-10-2018 06:22 PM

Punjab
10-31-2018 01:14 PM
usss nu tuci vitam-h liqued 10ml rojana dena suru kro, isde nal tuci Metabolite powder di rojana 1 puudi deo , iss nal lewa atte dudh vdiia howega.
Posted by RUBAN SINGH
Punjab
31-10-2018 06:02 PM

Posted by sheshu kumar
Chattisgarh
31-10-2018 05:57 PM

Chandigarh
11-01-2018 05:15 AM
इस पर 19:19:19@1किलो प्रति एकड़ के हिसाब से स्प्रे करें
Posted by gurcharan
Punjab
31-10-2018 05:54 PM

Punjab
10-31-2018 02:18 PM
desi murgi 25-28 haftia badd annde deni suru kr dindi hai , jekar tuci andia ton bache lene hai tan tuci murge nal rakh skde ho , jekar nhi lene hai tan murge na rkho , bakii ehna dina vich tuci 110-120gm prati murgi de hisab nal danna de skde ho , atte 100 murgia lyi 10 murgia di jruur howegi, vdia khurak nal ehh 24 hours vich 1 andda dindi rehndi hai atte ehh 2.5-3 saal tak annde dindi rehndi hai oer vich 1 ya 1.5 month da farak paa k dindi hai ..
Posted by ਸਨੀ ਸਿੰਘ
Punjab
31-10-2018 05:43 PM

Maharashtra
10-31-2018 12:18 PM
kanak vich nadeena di roktham de layi tuc bijayi to do din pehlan ja do din bad pendimethalin@1 litre nu 150 litre pani vich mila ke spray karo.
Posted by Pihu
Punjab
31-10-2018 05:15 PM

Chandigarh
11-01-2018 06:26 AM
iste imidacloprid@50-60ml ja acephate@600-800gm prti acre de hisaab nal spray kro.
Posted by Gurvir sidhu
Punjab
31-10-2018 05:14 PM

Haryana
10-31-2018 12:08 PM
Hd 3159 ਦਾ ਔਸਤਨ ਝਾੜ 25-28 q/ acre ਹੈ ਇਹ ਪੱਕਣ ਲਈ 140-145 ਦਿਨ ਦਾ ਸਮਾਂ ਲੈਂਦੀ ਹੈ ਕਣਕ ਦੀ ਬਿਜਾਈ 25 ਅਕ੍ਤੂਬਰ ਤੋਂ ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ