Posted by AMANDEEP
Punjab
10-09-2022 08:13 PM
Aman ji tusi eh daso tuhadi fasal vich dikkat ki aa rahi hai us hisab nal hi tuhanu spray baare dasya ja sakda hai jekar koi vi hamla nahi hai tan tuhanu koi vi spray Karan di jrurat nahi
Posted by bhagwant singh
Punjab
10-09-2022 06:58 PM
tuci uss nu gurr da sharbat bnna ke dena suru kro tuci ek mitti da ghda lao ate uss nu adha pani nal bharr lao ate uss vich 2 gurr dia pesia paa deo ate swerr de sme pilao ate tuci 5-7 din tak pilla skde ho baki coolmax powder 100gm rojana bhi de skde ho ate Enrdyna liquid 100ml rojana deo ji
Posted by sharanjeet singh
Punjab
10-09-2022 06:34 PM
Sharan ji patiala kisan mela 16 setember da hai ji
Posted by Lakhwinder Singh nirankari
Punjab
10-09-2022 05:48 PM
Lakhwinder ji esde lai tusi bank manager nal ja hor adhikari nal hi gal baat kar sakde ho
Posted by Agriculture Professional
Rajasthan
10-09-2022 05:27 PM
श्रीमान जी किसान भाइयों के साथ जानकारी सांझी करने के लिए धन्यवाद
Posted by Harpreet singh
Punjab
10-09-2022 05:18 PM
ਹਰਪ੍ਰੀਤ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Fenbendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ ਮਿਨਰਲ ਮਿਕਸਚਰ ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਤੁਸੀ ਫਟਕੜੀ ਨੂੰ ਪਾਣੀ ਵਿੱਚ ਘੋਲ ਲਉ ਅਤੇ ਉਸ ਦੇ ਛਿੱਟੇ ਰੋਜਾਨਾ ਇਸਦੀ ਅੱਖਾਂ ਵਿੱਚ ਮਾਰਨੇ ਸ਼ੁਰੂ ਕਰੋ ਇਸ ਨਾਲ ਫਰਕ ਪੈ ਜਾਵੇਗਾ

Posted by Amarjot Singh
Punjab
10-09-2022 05:12 PM
Amarjot please ask your question in detail that you need which information about oranges orchard so that we can guide you accordingly.

Posted by Manjot Gill
Punjab
10-09-2022 05:09 PM
ਮਨਜੋਤ ਜੀ ਇਸਦੇ ਲਈ ਵੱਡੇ ਪੱਧਰ ਤੇ ਕੰਟ੍ਰੈਕਟ ਫਾਰਮਿੰਗ ਨਹੀਂ ਹੈ ਬਾਕੀ ਤੁਸੀ ਇਸਦੇ ਵਾਰੇ ਪੂਰੀ ਜਾਣਕਾਰੀ ਲਈ Sandeep 9317517763, 9991606387 SR Commercial Goat Farm ਨਾਲ ਸੰਪਰਕ ਕਰ ਸਕਦੇ ਹੋ ਇਹ ਲੰਬੇ ਸਮੇ ਤੋਂ ਬੀਟਲ ਨਸਲ ਦੀਆ ਬੱਕਰੀਆਂ ਦਾ ਫਾਰਮ ਕਰ ਰਹੇ ਹਨ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ ਬਾਕੀ ਇਹ ਆਪਣੇ ਫਾਰਮ ਤੇ ਬੱਕਰੀ ਪਾਲਣ ਦੀ ਟ੍ਰੇਨਿੰਗ ਵੀ ਦਿੰਦੇ ਹੈ ਅਤੇ ਇਹਨਾਂ ਦੀਆ ਬੱਕਰੀਆਂ .... (Read More)
ਮਨਜੋਤ ਜੀ ਇਸਦੇ ਲਈ ਵੱਡੇ ਪੱਧਰ ਤੇ ਕੰਟ੍ਰੈਕਟ ਫਾਰਮਿੰਗ ਨਹੀਂ ਹੈ ਬਾਕੀ ਤੁਸੀ ਇਸਦੇ ਵਾਰੇ ਪੂਰੀ ਜਾਣਕਾਰੀ ਲਈ Sandeep 9317517763, 9991606387 SR Commercial Goat Farm ਨਾਲ ਸੰਪਰਕ ਕਰ ਸਕਦੇ ਹੋ ਇਹ ਲੰਬੇ ਸਮੇ ਤੋਂ ਬੀਟਲ ਨਸਲ ਦੀਆ ਬੱਕਰੀਆਂ ਦਾ ਫਾਰਮ ਕਰ ਰਹੇ ਹਨ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ ਬਾਕੀ ਇਹ ਆਪਣੇ ਫਾਰਮ ਤੇ ਬੱਕਰੀ ਪਾਲਣ ਦੀ ਟ੍ਰੇਨਿੰਗ ਵੀ ਦਿੰਦੇ ਹੈ ਅਤੇ ਇਹਨਾਂ ਦੀਆ ਬੱਕਰੀਆਂ ਵੀ ਦੂਰ ਦੂਰ ਤੱਕ ਵਿਕਦੀਆਂ ਹਨ
Posted by ਜਗਜੀਤ ਸਿੰਘ
Punjab
10-09-2022 04:38 PM
ਜਗਜੀਤ ਜੀ, ਬਰਸੀਨ ਦੀ ਬਿਜਾਈ ਤੁਸੀ ਸਿਤੰਬਰ ਦੇ ਆਖਰੀ ਹਫਤੇ ਤੋਂ ਸ਼ੁਰੂ ਕਰ ਸਕਦੇ ਹੋ ਜੀ।

Posted by balram kumar
Punjab
10-09-2022 04:13 PM
ਬਲਰਾਮ ਜੀ ਤੁਸੀ ਰਾਣੀ ਖੇਤ ਦੀ ਵੈਕਸੀਨ ਕਰ ਸਕਦੇ ਹੋ ਇਸ ਵਿੱਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ

Posted by Sohi
Punjab
10-09-2022 04:11 PM
ਜੇਕਰ ਤੁਸੀ ਬੱਕਰੀ ਪਾਲਣ ਵਿਚ ਲੋਨ ਅਤੇ ਸਬਸਿਡੀ ਲੈਣਾ ਚਾਹੁੰਦੇ ਹੋ ਤਾਂ ਇਸਦੇ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਇਸ ਕੰਮ ਦੀ ਟ੍ਰੇਨਿੰਗ ਲਓ ਫਿਰ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਲੋਨ ਅਤੇ ਸਬਸਿਡੀ ਲੈ ਸਕਦੇ ਹੋ ਤੁਸੀ ਇਸਦੇ ਲਈ Krishi Vigyan Kendra, Sangrur-Patran Road, VPO Kheri, Distt. Sangrur, Postal Code 148001, Phone No. : 01672-245320, 9988111757 ਉਥੇ ਜਾ ਕੇ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ ਅਤੇ ਟ੍ਰੇਨਿੰਗ ਲੈ ਸਕਦੇ ਹ.... (Read More)
ਜੇਕਰ ਤੁਸੀ ਬੱਕਰੀ ਪਾਲਣ ਵਿਚ ਲੋਨ ਅਤੇ ਸਬਸਿਡੀ ਲੈਣਾ ਚਾਹੁੰਦੇ ਹੋ ਤਾਂ ਇਸਦੇ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਇਸ ਕੰਮ ਦੀ ਟ੍ਰੇਨਿੰਗ ਲਓ ਫਿਰ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਲੋਨ ਅਤੇ ਸਬਸਿਡੀ ਲੈ ਸਕਦੇ ਹੋ ਤੁਸੀ ਇਸਦੇ ਲਈ Krishi Vigyan Kendra, Sangrur-Patran Road, VPO Kheri, Distt. Sangrur, Postal Code 148001, Phone No. : 01672-245320, 9988111757 ਉਥੇ ਜਾ ਕੇ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ ਅਤੇ ਟ੍ਰੇਨਿੰਗ ਲੈ ਸਕਦੇ ਹੋ.

Posted by jagjeet singh
Punjab
10-09-2022 03:59 PM
Jagjeet ji eh fasal de vich sundi di roktham lai varti jandi hai
Posted by ਗੁਰਵਿੰਦਰ ਸਿੰਘ
Punjab
10-09-2022 03:57 PM
ਗੁਰਵਿੰਦਰ ਜੀ ਤੁਸੀ DCR ਇੰਜੇਕਸ਼ਨ 5gm ਲੈਕੇ ਆਓ ਅਤੇ ਉਸ ਵਿੱਚੋ ਪਾਊਡਰ ਕੱਢ ਲਓ ਅਤੇ ਉਸ ਵਿਚ ਥੋੜੀ ਜਿਹੀ ਹਲਦੀ ਮਿਕ੍ਸ ਕਰਕੇ ਇਸਦੇ ਜਖਮਾਂ ਤੇ ਲਗਾਓ ਅਤੇ ਉਪਰ ਪੱਟੀ ਕਰ ਦਿਓ ਅਤੇ ਦੋ ਦੋ ਦਿਨ ਬਾਦ ਬਦਲੋ ਅਤੇ ਪੱਟੀ ਉਪਰ topicure ਸਪਰੇ ਕਰ ਸਕਦੇ ਹੋ ਬਾਕੀ ਉਸ ਨੂੰ serakind plus bolus ਇਕ ਗੋਲੀ ਰੋਜਾਨਾ ਦਿਓ

Posted by jagjeet singh
Punjab
10-09-2022 03:55 PM
Jagjeet ji esde lai tusi dimethoate 2ml nu prati litre paani de hsiab nal spray kro

Posted by Davinder Singh
Punjab
10-09-2022 03:54 PM
Davinder ji iske liye aap npk 191919 10 gram ko prati litre paani ke hisab se prayog kar sakte ho

Posted by Amritpal singh
Punjab
10-09-2022 03:41 PM
Amritpal ji tuci iss nu khud ghar vich tyar krn di jgah market vich tyar product leya ke vart skde ho jis vich sarir chija sahi matra vich hundia ha ate uss nu leya ke asani nal vart skde ho

Posted by sunil kumar
Bihar
10-09-2022 03:34 PM
Sunil ji kai baar beej me kisi parkar ki mixing ki vjah se khet me kuch plants is trah ke ho jaate hai . Isliye aap abhi kisi bi dvaa ka Spray na kare

Posted by sunil kumar
Bihar
10-09-2022 03:34 PM
Sunil ji kai baar beej me kisi parkar ki mixing ki vjah se khet me kuch plants is trah ke ho jaate hai . Isliye aap abhi kisi bi dvaa ka Spray na kare.

Posted by Sukh
Punjab
10-09-2022 03:21 PM
Sukh ji esde lai tusi zineb 500 gram prati acre de hisab nal vart sakde ho

Posted by Sukhwinder singh
Punjab
10-09-2022 02:47 PM
सुख जी इसके लिए आप imidachloprid 1 ml को प्रति एकड़ के हिसाब से प्रयोग कर सकते है

Posted by Sujeet Kumar
Bihar
10-09-2022 02:45 PM
Sujeet ji kirpya yeh btaye apne pehle usko konsi khad kitni matra mein daali hai agar apne poori khad daal.di hai to apko koi bhi spray krne ki jrurat nahi hai.
Posted by Kang Saab
Punjab
10-09-2022 02:40 PM
Posted by Kang Saab
Punjab
10-09-2022 02:38 PM

Posted by Gurpreet Singh
Punjab
10-09-2022 02:37 PM
Gurpreet ji jekar meeh ght c fer ta isda asar ho jauga par jekar meeh kaafi jyada c ta eh washout ho gayi hoyegi jisde nal isda asar ght hunda hai.
Posted by Kang Saab
Punjab
10-09-2022 02:37 PM

Posted by Gurpreet Singh
Punjab
10-09-2022 02:36 PM
Gurpreet ji, kirpa kar apna swaal visthaar naal pucho ta jo tuhanau is baare shi jaankari ditti jaaa ske.
Posted by Kang Saab
Punjab
10-09-2022 02:35 PM
Posted by Kang Saab
Punjab
10-09-2022 02:31 PM
Posted by Kang Saab
Punjab
10-09-2022 02:29 PM
Posted by Kang Saab
Punjab
10-09-2022 02:27 PM
Posted by Kang Saab
Punjab
10-09-2022 02:26 PM
Posted by Kang Saab
Punjab
10-09-2022 02:25 PM
Posted by Kang Saab
Punjab
10-09-2022 02:24 PM
Posted by Kang Saab
Punjab
10-09-2022 02:21 PM
Posted by Kang Saab
Punjab
10-09-2022 02:20 PM
Posted by Talwinder singh
Punjab
10-09-2022 02:19 PM
Talwinder ji ehna fasal vich Nadeen Di roktham lai godi karan di sifarish kiti jandi hai baki bijai ton pehla tusi pendimethalin 500 gram nu prati acre de hsiab nal vart sakde ho
Posted by Kang Saab
Punjab
10-09-2022 02:17 PM
Posted by ਲਖਵੀਰ ਸਿੰਘ
Punjab
10-09-2022 02:02 PM
ਮੱਝ ਨੂੰ ਤੁਸੀ ਚੰਗੀ ਖੁਰਾਕ ਦੇ ਨਾਲ ਨਾਲ Bovimin B ultra ਪਾਊਡਰ 50gm ਰੋਜਾਨਾ ਦਿਓ ਅਤੇ Ovumin advance Tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿਓ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਵੇਗੀ
Posted by Gurvinder Singh
Punjab
10-09-2022 01:49 PM
Gurwinder ji esde lai tusi apne bijli mehkme nal sampark kar sakde ho

Posted by Bhola singh
Punjab
10-09-2022 01:35 PM
Bhola ji tuci ohna di khurak da purra dian rakho, tuci ehna nu feed de nal nal egg formula powder mix krke dena suru kro ate ostovet calcium 20ml/100birds de hisab nal deo baki ehna nu haria sabjia bhi khilaa skde ho.

Posted by bhagwant Singh chahal
Punjab
10-09-2022 01:11 PM
ਚਾਹਲ ਜੀ ਏਸਦੇ ਕਈ ਤੁਸੀਂ ਯੂਨਿਵਰਸਿਟੀ ਦੇ ਇਕ ਨੰਬਰ ਗੇਟ ਤੋਂ ਬੀਜ ਲੈਅ ਸਕਦੇ ਹੋ ਜਾ ਫੇਰ 23-24 ਸਤੰਬਰ ਨੂੰ ਮੇਲੇ ਤੇ ਵੀ ਤੁਸੀਂ ਇਹ ਬੀਜ ਮੇਲੇ ਵਿਚੋਂ ਲੈਅ ਸਕਦੇ ਹੋ । ਕਰਨਾ ਤੁਸੀਂ ਕੁਛ ਨੀ ਬੱਸ ਉਹ ਪਰਚੀ ਕੱਟ ਦੇਣਗੇ ਤੇ ਤੁਹਾਨੂੰ ਗੋਦਾਮ ਚੋਣ ਬੀਜ ਚਕਵਾ ਦੇਣਗੇ
Posted by Jaspinder Singh
Punjab
10-09-2022 01:00 PM
ਜਸਪਿੰਦਰ ਜੀ ਕਿਰਪਾ ਆਪਣੀ ਫਸਲ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹ ਜਾਣਕਾਰੀ ਦਿੱਤੀ ਜਾ ਸਕਦੀ ਹੈ

Posted by स्वप्नील
Maharashtra
10-09-2022 12:57 PM
श्रीमान जी, carbaryl एक insecticide है पर इसका प्रयोग काफी वर्जित है।

Posted by स्वप्नील
Maharashtra
10-09-2022 12:52 PM
कृप्या आप अपना सवाल विस्तार से पूछें कि आप क्या जानकारी लेना चाहते है ताकि आपको उसके बारे में सही जानकारी दी जा सके।
Posted by Sukh Mann
Punjab
10-09-2022 12:51 PM
ਸੁੱਖ ਜੀ ਝੋਨੇ ਦੀ ਫ਼ਸਲ ਵਿਚ ਓਸ਼ੀਨ ਦਵਾਈ ਦੀ ਵਰਤੋਂ 80 g , ਅਤੇ coragen ਦਵਾਈ ਦੀ ਵਰਤੋ 60 ml /ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਜੀ।
Posted by Kang Saab
Punjab
10-09-2022 12:47 PM
Posted by Kang Saab
Punjab
10-09-2022 12:45 PM
Posted by Kang Saab
Punjab
10-09-2022 12:43 PM
ਤੁਸੀ ਉਸ ਨੂੰ Stimvet bolus 21 ਗੋਲੀਆਂ ਰੋਜਾਨਾ 1 ਗੋਲੀ ਦੇ ਸਕਦੇ ਹੋ ਇਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਹੀਟ ਵਿਚ ਆ ਜਾਵੇਗੀ

Posted by ਗੁਰਤੇਜ ਸਿੰਘ
Punjab
10-09-2022 12:43 PM
ਗੁਰਤੇਜ ਜੀ ਤੁਸੀ ਉਸ ਨੂੰ ਰੱਸੀ ਨਾਲ ਪੇਟੀ ਪਾ ਕੇ ਰੱਖੋ ਅਤੇ ਉਸ ਨੂੰ Capoform injection 1gm, melgudyne inj 20ml, Tincal injection 20ml ਅਤੇ tonophos injection 20ml ਲਗਵਾਓ ਅਤੇ ਉਸਦਾ ਪਿੱਛਾ ਉਚਾ ਰੱਖੋ ਅਤੇ ਖੁਰਾਕ ਥੋੜੀ ਥੋੜੀ ਕਰਕੇ ਖਿਲਾਓ ਇਹ ਤੁਸੀ 3 ਦਿਨ ਲਗਵਾਓ ਇਹਨਾਂ ਨਾਲ ਫਰਕ ਪੈ ਜਾਵੇਗਾ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











