Posted by kulwant singh
Punjab
24-11-2018 01:33 PM
ਕਣਕ ਵਿਚ ਜੌਂਧਰ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ :- 2, 4 ਡੀ ਦਵਾਈ ਦਾ ਛਿੜਕਾਅ ਉਦੋਂ ਕਰੋ ਜਦ ਕਣਕ ਨੇ ਪੂਰਾ ਬੂਝਾ ਮਾਰ ਲਿਆ ਹੋਵੇ ਇਹ ਦਵਾਈ ਸੁਕੀ 2, 4 ਡੀ (ਸੋਡੀਅਮ ਸਾਲਟ) ਅਤੇ ਤਰਲ 2, 4 ਡੀ (ਐਸਟਰ) ਦੇ ਰੂਪ ਵਿਚ ਮਿਲਦੀ ਹੈ ਕਿਸੇ ਇਕ ਦਾ ਪ੍ਰਯੋਗ 250 ਗ੍ਰਾਮ ਜਾਂ 250 ਮਿ.ਲੀ ਦੇ ਹਿਸਾਬ ਨਾਲ ਕਰੋ ਇਸ ਨਦੀਨ ਨਾਸ਼ਕ ਦਵਾਈ ਦਾ ਛਿੜਕਾਅ ਅਗੇਤੀ ਬੀਜੀ ਕਣਕ ਉੱਪਰ 35-45 ਦਿਨਾਂ ਦੇ ਅੰਦਰ ਅਤੇ ਪਛੇਤੀ ਬੀਜ.... (Read More)
ਕਣਕ ਵਿਚ ਜੌਂਧਰ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ :- 2, 4 ਡੀ ਦਵਾਈ ਦਾ ਛਿੜਕਾਅ ਉਦੋਂ ਕਰੋ ਜਦ ਕਣਕ ਨੇ ਪੂਰਾ ਬੂਝਾ ਮਾਰ ਲਿਆ ਹੋਵੇ ਇਹ ਦਵਾਈ ਸੁਕੀ 2, 4 ਡੀ (ਸੋਡੀਅਮ ਸਾਲਟ) ਅਤੇ ਤਰਲ 2, 4 ਡੀ (ਐਸਟਰ) ਦੇ ਰੂਪ ਵਿਚ ਮਿਲਦੀ ਹੈ ਕਿਸੇ ਇਕ ਦਾ ਪ੍ਰਯੋਗ 250 ਗ੍ਰਾਮ ਜਾਂ 250 ਮਿ.ਲੀ ਦੇ ਹਿਸਾਬ ਨਾਲ ਕਰੋ ਇਸ ਨਦੀਨ ਨਾਸ਼ਕ ਦਵਾਈ ਦਾ ਛਿੜਕਾਅ ਅਗੇਤੀ ਬੀਜੀ ਕਣਕ ਉੱਪਰ 35-45 ਦਿਨਾਂ ਦੇ ਅੰਦਰ ਅਤੇ ਪਛੇਤੀ ਬੀਜੀ ਕਣਕ ਉੱਪਰ 45-55 ਦਿਨਾਂ ਦੇ ਅੰਦਰ-ਅੰਦਰ ਹੀ ਕਰੋ ਜੇ ਕਣਕ ਵਿਚ ਰਾਇਆ ਜਾਂ ਸਰ੍ਹੋਂ ਦੀਆਂ ਆਡਾਂ ਕੱਢੀਆਂ ਹੋਣ ਤਾਂ 2, 4 ਡੀ ਦਾ ਛਿੜਕਾਅ ਨਾ ਕਰੋ ਜਿਨ੍ਹਾਂ ਖੇਤਾਂ ਵਿਚ ਕੰਡਿਆਲੀ ਪਾਲਕ ਦੀ ਬਹੁਤਾਤ ਹੋਵੇ ਉੱਥੇ ਸਿਰਫ਼ ਐਲਗ੍ਰਿਪ ਦਵਾਈ 10 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿਚ ਘੋਲ ਕੇ ਇਕਸਾਰ ਛਿੜਕਾਅ ਕਰੋ ਚੌੜੇ ਪੱਤਿਆਂ ਵਾਲੇ ਨਦੀਨ ਬਟਨ ਬੂਟੀ ਦੀ ਰੋਕਥਾਮ ਲਈ ਏਮ/ ਅਫਨਿਟੀ (ਕਾਰਫੈਨਟਰ-ਾਜ਼ੋਨ-ਈਥਾਈਲ 40 ਡੀ ਐਫ) 20 ਗ੍ਰਾਮ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਨਦੀਨ ਨਾਸ਼ਕਾਂ ਦਾ ਛਿੜਕਾਅ ਕਰਨ ਲਈ ਸਿਰਫ਼ ਕੱਟ ਵਾਲੀ ਨੋਜ਼ਲ ਹੀ ਵਰਤੋ ਅਤੇ ਛਿੜਕਾਅ ਸਵੇਰੇ ਜਾਂ ਸ਼ਾਮ ਨੂੰ ਹੀ ਕੀਤਾ ਜਾਵੇ ਨਦੀਨ ਨਾਸ਼ਕਾਂ ਦਾ ਛਿੜਕਾਅ ਅਦਲ-ਬਦਲ ਕੇ ਕਰੋ ਤਾਂ ਕਿ ਨਦੀਨਾਂ ਵਿਚ ਨਦੀਨ ਨਾਸ਼ਕਾਂ ਪ੍ਰਤੀ ਸਹਿਣ-ਸ਼ਕਤੀ ਨਾ ਪੈਦਾ ਹੋ ਜਾਵੇ

Posted by ਸਨੀ ਸਿੰਘ
Punjab
24-11-2018 11:41 AM
Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .

Posted by kulwinder singh
Punjab
24-11-2018 11:29 AM

Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image