
Posted by Surjeet Singh
Uttar Pradesh
11-09-2022 01:41 PM
सुरजीत जी इसके लिए आप imidachloprid 1 ml को प्रति लिटर पानी के हिसाब से प्रयोग कर सकते है.
Posted by chhotuchouhan
Madhya Pradesh
11-09-2022 01:33 PM
जी हां आप भैंस को सोयावीन का भूसा खिला सकते है इससे दूध में फायदा होता है और शरीर की अच्छी ग्रोथ होती है।
Posted by T s sandhu
Punjab
11-09-2022 01:11 PM
ਸੰਧੂ ਜੀ ਇਸਦੇ ਲਈ ਤੁਸੀ ਆਸ ਪਾਸ ਗਉਸ਼ਾਲਾ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ ਕਿਉਕਿ ਓਹਨਾ ਨਾਲ ਹੀ ਸੰਪਰਕ ਕਰਕੇ ਤੁਹਾਨੂੰ ਅੱਗੇ ਨਜ਼ਦੀਕ ਦੇ ਬੰਦੇ ਦੀ ਜਾਣਕਾਰੀ ਮਿਲ ਸਕਦੀ ਹੈ ਓਹਨਾ ਕੋਲ ਬਹੁਤ ਪਸ਼ੂ ਆਉਂਦੇ ਜਾਂਦੇ ਰਹਿੰਦੇ ਹਨ

Posted by sohan dass
Punjab
11-09-2022 01:10 PM
Sohan ji tuci uss nu Potasium iodied powder 7gm rojana dena suru kro ate 6 din tak deo ate uss nu ifer-h injection 5ml rojana 3 din lgwao baki uss nu Milkout powder 2-2 chamch swere sham de skde ho.
Posted by Agriculture Professional
Rajasthan
11-09-2022 01:09 PM
किसान भाइयों के साथ जानकारी सांझी करने के लिए धन्यवाद

Posted by Happy babehali
Punjab
11-09-2022 01:07 PM
ਹੈਪੀ ਜੀ ਕਿੰਨੂ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ, ਜਿਵੇਂ ਕਿ ਰੇਤਲੀ-ਦੋਮਟ ਤੋਂ ਚੀਕਣੀ-ਦੋਮਟ ਜਾਂ ਗਾੜ੍ਹੀ ਚੀਕਣੀ-ਦੋਮਟ ਜਾਂ ਤੇਜ਼ਾਬੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ, ਜਿਨ੍ਹਾਂ ਦਾ ਨਿਕਾਸ ਚੰਗਾ ਹੋਵੇ। ਇਹ ਫਸਲ ਲੂਣੀ ਅਤੇ ਖਾਰੀ ਮਿੱਟੀ ਵਿੱਚ ਵਿਕਾਸ ਨਹੀਂ ਕਰਦੀ ਹੈ। ਇਹ ਪਾਣੀ ਦੀ ਖੜੋਤ ਵਾਲੀ ਮਿੱਟੀ ਨੂੰ ਵੀ ਨਹੀਂ ਸਹਾਰ ਸਕਦੀ। ਫਸਲ ਦੇ ਉਚਿੱਤ ਵਿਕਾਸ ਲਈ ਮਿੱਟੀ ਦਾ pH 5.5-7.5 ਹੋਣਾ ਚਾ.... (Read More)
ਹੈਪੀ ਜੀ ਕਿੰਨੂ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ, ਜਿਵੇਂ ਕਿ ਰੇਤਲੀ-ਦੋਮਟ ਤੋਂ ਚੀਕਣੀ-ਦੋਮਟ ਜਾਂ ਗਾੜ੍ਹੀ ਚੀਕਣੀ-ਦੋਮਟ ਜਾਂ ਤੇਜ਼ਾਬੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ, ਜਿਨ੍ਹਾਂ ਦਾ ਨਿਕਾਸ ਚੰਗਾ ਹੋਵੇ। ਇਹ ਫਸਲ ਲੂਣੀ ਅਤੇ ਖਾਰੀ ਮਿੱਟੀ ਵਿੱਚ ਵਿਕਾਸ ਨਹੀਂ ਕਰਦੀ ਹੈ। ਇਹ ਪਾਣੀ ਦੀ ਖੜੋਤ ਵਾਲੀ ਮਿੱਟੀ ਨੂੰ ਵੀ ਨਹੀਂ ਸਹਾਰ ਸਕਦੀ। ਫਸਲ ਦੇ ਉਚਿੱਤ ਵਿਕਾਸ ਲਈ ਮਿੱਟੀ ਦਾ pH 5.5-7.5 ਹੋਣਾ ਚਾਹੀਦਾ ਹੈ।ਇਸ ਦੀਆ ਕਿਸਮਾਂ ਜਿਵੇ Kinnow, Local, PAU Kinnow-1, Daisy ਹਨ। ਇਸਦੀ ਬਿਜਾਈ ਜੂਨ ਦੇ ਮੱਧ(ਮਾਨਸੂਨ ਆਉਣ ਤੇ) ਤੋਂ ਸਤੰਬਰ ਦੇ ਅੰਤ ਤੱਕ ਕੀਤੀ ਜਾਂਦੀ ਹੈ।ਪੌਦਿਆਂ ਵਿੱਚਲਾ ਫਾਸਲਾ 6×6 ਮੀਟਰ ਰੱਖੋ। ਨਵੇਂ ਪੌਦਿਆਂ ਲਈ 60×60×60 ਸੈ.ਮੀ. ਦੇ ਆਕਾਰ ਦੇ ਟੋਏ ਪੁੱਟੋ। ਬਿਜਾਈ ਸਮੇਂ ਟੋਇਆਂ ਵਿੱਚ 10 ਕਿਲੋ ਰੂੜੀ ਦੀ ਖਾਦ ਅਤੇ 500 ਗ੍ਰਾਮ ਸਿੰਗਲ ਸੁਪਰ ਫਾਸਫੇਟ ਟੋਇਆਂ ਵਿੱਚ ਪਾਓ।ਨਵੇਂ ਪੌਦਿਆਂ ਲਈ 60×60×60 ਸੈ.ਮੀ. ਦੇ ਆਕਾਰ ਦੇ ਟੋਏ ਪੁੱਟੋ।ਕਿੰਨੂ ਦੀ ਫਸਲ ਲਈ 1-3 ਸਾਲ ਦੇ ਪੌਦੇ ਨੂੰ 10-30 ਕਿਲੋ ਰੂੜੀ ਦੀ ਖਾਦ, 240-720 ਗ੍ਰਾਮ ਯੂਰੀਆ ਪ੍ਰਤੀ ਪੌਦਾ ਪਾਓ। ਰੂੜੀ ਦੀ ਖਾਦ ਦੀ ਪੂਰੀ ਮਾਤਰਾ ਦਸੰਬਰ ਮਹੀਨੇ ਵਿੱਚ ਪਾਓ, ਜਦਕਿ ਯੂਰੀਆ ਨੂੰ ਦੋ ਬਰਾਬਰ ਭਾਗਾਂ ਵਿੱਚ ਪਾਓ। ਪਹਿਲਾ ਫਰਵਰੀ ਅਤੇ ਦੂਜਾ ਅਪ੍ਰੈਲ-ਮਈ ਮਹੀਨੇ ਵਿੱਚ ਪਾਓ। ਯੂਰੀਆ ਦਾ ਪਹਿਲਾ ਹਿੱਸਾ ਪਾਉਂਦੇ ਸਮੇਂ ਸਿੰਗਲ ਸੁਪਰ ਫਾਸਫੇਟ ਦੀ ਪੂਰੀ ਮਾਤਰਾ ਪਾਓ।ਸ਼ੁਰੂਆਤੀ ਵਿਕਾਸ ਦੇ ਸਮੇਂ ਇਸ ਫਸਲ ਨੂੰ ਬਾਰ ਬਾਰ ਪਾਣੀ ਲਾਓ। ਪੌਦਿਆਂ ਨੂੰ ਮਿੱਟੀ, ਮੌਸਮ ਅਤੇ ਵਰਖਾ ਅਨੁਸਾਰ 2-3 ਹਫਤਿਆਂ ਦੇ ਫਾਸਲੇ ਤੇ ਪਾਣੀ ਦੇ ਸਕਦੇ ਹਨ। ਇਸ ਫਸਲ ਨੂੰ ਖੁੱਲਾ ਪਾਣੀ ਨਾ ਦਿਓ, ਕਿਉਂਕਿ ਇਸ ਨਾਲ ਜੜ੍ਹ ਗਲਣ, ਤਣਾ ਗਲਣ ਆਦਿ ਬਿਮਾਰੀਆਂ ਲਗਦੀਆਂ ਹਨ। ਵਧੀਆ ਪੈਦਾਵਾਰ ਲਈ ਥੋੜੇ-ਥੋੜੇ ਸਮੇਂ ਬਾਅਦ ਹਲਕੀ ਸਿੰਚਾਈ ਕਰੋ। ਪੁੰਗਰਾਅ ਤੋਂ ਪਹਿਲਾਂ ਅਤੇ ਫਲ ਬਣਨ ਤੋਂ ਬਾਅਦ ਦਾ ਸਮਾਂ ਸਿੰਚਾਈ ਲਈ ਨਾਜ਼ੁਕ ਹੁੰਦਾ ਹੈ।

Posted by ਗੁਰਸੇਵਕ ਸਿੰਘ
Punjab
11-09-2022 12:30 PM
Gursewk ji eh jhuthi kangyari de lachan lag rahe han esde lai tusi zineb 3 gram prati litre paani de hsiab nal spray kr sakde ho eh spray tusi ik war jithe jithe bimari aa uthe hi kro
Posted by Manjit Singh
Punjab
11-09-2022 11:59 AM
Manjit ji apni fasal di photo bhejo ja pher dso kehdi bimari da hamla hoya hai us hsiab nal hi tuhanu spray baare dasya ja sakda hai
Posted by Sureshbhai patel
Gujarat
11-09-2022 11:40 AM
पटेल जी इसके लिए आप mancozeb 3 ग्राम को प्रति लीटर पानी के हिसाब से प्रयोग कर सकते हैं .
Posted by Sureshbhai patel
Gujarat
11-09-2022 11:30 AM
पटेल जी इसके लिए आप mancozeb 3 ग्राम को प्रति लीटर पानी के हिसाब से प्रयोग कर सकते हैं.
Posted by Sureshbhai patel
Gujarat
11-09-2022 11:25 AM
पटेल जी इसके लिए आप mancozeb 3 ग्राम को प्रति लीटर पानी के हिसाब से प्रयोग कर सकते हैं.

Posted by Gurpreetsingh
Punjab
11-09-2022 11:03 AM
Gurpreet ji tuci uss nu changi company di feed jiwe cargill di milkogen 8000 paa skde ho ja hor bhi kise company di feed jiss nu ohh asani nal khawe usdi varto kr skde ho baki uss nu Glactogog powder 30gm rojana, Simlage bolus 1-1 swere sham ate Anabolite liquid 100ml rojana de skde ho.

Posted by Gurpreet Singh Bhattal
Punjab
11-09-2022 11:03 AM
Gurpreet ji gajar di bijai tusi September to November mahine vich kar sakde ho ate matar di bijai adh October ton adh November takk karan di sifarish kiti jandi hai
Posted by Tejpal Dhillon ਤੇਜੀ
Punjab
11-09-2022 11:03 AM
ਤੇਜੀ ਜੀ ਤੁਸੀ vermicompost ਜਾਂ ਗੰਡੋਏ ਲੈਣ ਲਈ Hara Agro centre ਨਾਲ 098760 50789 ਸੰਪਰਕ ਕਰ ਸਕਦੇ ਹੋ ਜੀ।
Posted by Tejpal Dhillon ਤੇਜੀ
Punjab
11-09-2022 10:57 AM
ਤੇਜੀ ਜੀ ਤੁਸੀ vermicompost ਜਾਂ ਗੰਡੋਏ ਖਾਦ ਲੈਣ ਲਈ Hara Agro centre ਨਾਲ 098760 50789 ਸੰਪਰਕ ਕਰ ਸਕਦੇ ਹੋ ਜੀ।

Posted by Surjeet singh
Uttar Pradesh
11-09-2022 10:56 AM
सुरजीत जी आप सफेद मक्खी की रोकथाम करने के लिए imidacloprid @1 ml/L पानी के हिसाब से छिड़काव कर सकते हैं।
Posted by Tejpal Dhillon ਤੇਜੀ
Punjab
11-09-2022 10:54 AM
ਤੇਜਪਾਲ ਜੀ ਤੁਹਾਡੇ ਦੁਆਰਾ ਭੇਜੀ ਗਈ ਫੋਟੋ ਅੱਪਲੋਡ ਨਹੀਂ ਹੋਈ ਹੈ ਇਸ ਦੀ ਸਹੀ ਜਾਣਕਾਰੀ ਲੈਣ ਕਿ ਕਿਰਪਾ ਕਰ ਕੇ ਫੋਟੋ ਦੁਬਾਰਾ ਭੇਜੋ ਜੀ।

Posted by Surjeet singh
Uttar Pradesh
11-09-2022 10:53 AM
सुरजीत जी आप जिस जो मशीन लेना चाहते है कृप्या उसकी फोटो जरूर भेजे ता जो आपको इस बारे में सही जानकारी दी जा सके ।

Posted by Jaspreet Brar
Punjab
11-09-2022 10:52 AM
ਜਸਪ੍ਰੀਤ ਜੀ ਕਿਰਪਾ ਕਰਕੇ ਬੂਟਿਆਂ ਦੀ ਫੋਟੋ ਸਾਂਝੀ ਕਰੋ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Posted by AMANDEEP
Punjab
11-09-2022 10:35 AM
Amandeep ji, blast rog di rokthaam lai tusi Amistar Top ( Azoxystrobin +difenconazole) 200 ml / ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Rajveer Singh
Punjab
11-09-2022 10:06 AM
Raajver ji tusi September de aakhri hafte to berseem di bijai shuru kar sakde ho ji.
Posted by ਰਾਜਪਾਲ ਸਿੰਘ ਸੰਧੂ
Punjab
11-09-2022 10:04 AM
ਰਾਜਪਾਲ ਜੀ ਇਸ ਦੀ ਰੋਕਥਾਮ ਲਈ ਤੁਸੀ ਬੂਟੇ ਤੇ mancozeb 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ
Posted by ਰਾਜਪਾਲ ਸਿੰਘ ਸੰਧੂ
Punjab
11-09-2022 09:59 AM
ਰਾਜਪਾਲ ਜੀ ਇਹ blast ਬਿਮਾਰੀ ਦਾ ਹਮਲਾ ਲੱਗ ਰਿਹਾ ਹੈ ਇਸ ਦੀ ਰੋਕਥਾਮ ਲਈ ਤੁਸੀ Amistar Top 200 ml/ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।

Posted by Sikander singh
Punjab
11-09-2022 09:56 AM
ਤੁਸੀ ਮੁਰਗੀਆਂ ਦੀ ਫੀਡ ਘਰ ਵਿਚ ਤਿਆਰ ਕਰ ਸਕਦੇ ਹੋ ਇਸਦੇ ਲਈ ਤੁਸੀ 25 ਕਿਲੋ ਮੱਕੀ, 20 ਕਿਲੋ ਕਣਕ, 5-6 ਕਿਲੋ ਸੋਇਆਬੀਨ ਖੱਲ ਅਤੇ 50gm ਮਿਨਰਲ ਮਿਕਸਚਰ ਮਿਕਸ ਕਰਕੇ ਤੁਸੀ ਸਵੇਰੇ-ਸ਼ਾਮ ਮੁਰਗੀਆਂ ਨੂੰ ਦਿਓ, ਇਹ ਤੁਸੀ ਓਹਨਾ ਦੇ ਖਾਣ ਦੇ ਹਿਸਾਬ ਨਾਲ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ .ਬਾਕੀ ਓਹਨਾ ਨੂੰ Brotone liquid 20ml/100birds ਦੇ ਹਿਸਾਬ ਨਾਲ ਦੇ ਸਕਦੇ ਹੋ..

Posted by Jaskaran Singh
Punjab
11-09-2022 09:16 AM
Jaskaran ji tusi September de aakhri hafte to Berseem di bijai shuru kar skde ho ji.

Posted by suresh makar
Punjab
11-09-2022 08:48 AM
Suresh ji, abhi karnal kisan mele ki date jaari nahi hui hai, date jaari hone par aapko is baare me jaankari Apni kheti app par de di jayaegi

Posted by Rahul Kumar
Haryana
11-09-2022 08:37 AM
राहुल जी आप बैड बनाकर बीज बो सकते है या फिर बीज की जगह पौध भी लगा सकते है, इस से इस कीड़े का ज्यादा परभाव नहीं पड़ेगा।

Posted by Charanjeet singh
Punjab
11-09-2022 08:25 AM
Charanjeet ji ehh pakki jgah te bethn krke hunda hai tuci iss nu kachi jgah jyada smaa rakho ate iss nu DCR inj. 2.5gm, Avil inj. 10ml mix krke lgwao ate Ifer-h injection 5ml rojana 3 din lgwao ate iss uppar liniment turpentine oil di malish kriya kro.

Posted by Charanjeet singh
Punjab
11-09-2022 08:21 AM
Charanjeet ji ehh pakki jgah te bethn krke hunda hai tuci iss nu kachi jgah jyada smaa rakho ate iss nu DCR inj. 2.5gm, Avil inj. 10ml mix krke lgwao ate Ifer-h injection 5ml rojana 3 din lgwao ate iss uppar liniment turpentine oil di malish kriya kro.
Posted by Gurbaj Singh
Punjab
11-09-2022 08:21 AM
Gurbaj ji tuci uss nu mitha soda 30gm rojana dena suru kro ate uss nu Mammidium powder 50gm rojana ate Mammiup bolus 1-1 swere sham dena suru kro, baki tuci ehh daso dudh chuai ton badd fatda hai ja fir thnna vicho hei shidia jehia nikldia hai, iss vare bhi vistar nal daso ate dubara swal pusho tan jo tuhanu sahi jankari diti ja skee.

Posted by ਗੁਰਮੇਲ ਸਿੰਘ
Punjab
11-09-2022 08:14 AM
ਗੁਰਮੇਲ ਜੀ,stem rot ਦੇ ਹਮਲੇ ਕਾਰਨ ਝੋਨੇ ਦਾ ਤਣਾ ਗਾਲਣਾ ਸ਼ੁਰੂ ਹੋ ਜਾਂਦਾ ਹੈ, ਇਸ ਦੀ ਰੋਕਥਾਮ ਲਈ ਲੱਛਣ ਦਿਖਾਈ ਦੇਣ ਤੇ hexaconazol 2 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।

Posted by harmanpreet singh
Punjab
11-09-2022 08:10 AM
Harman ji, Thiamethoxam Hra tela ate hor ras choosan vaale keedeya di rokthaam lai varti jandi hai ji.

Posted by harmanpreet singh
Punjab
11-09-2022 08:07 AM
Harman ji, tusi gajar di bijai hun shuru kar sakde ho ji ate dhania ate methi di bijai tusi october mahine to kar sakde ho ji.

Posted by Kartik
Rajasthan
11-09-2022 07:20 AM
Kartik you can grow spinach, carrot, radish , cauliflower, cabbage vegetables in this month.
Posted by Sarabjit Singh
Punjab
11-09-2022 07:17 AM
ਸਰਬਜੀਤ ਜੀ ਪੱਤੇ ਮੌਸਮ ਅਤੇ ਤਾਪਮਾਨ ਕਰਕੇ ਪੀਲੇ ਪੈ ਰਹੇ ਹਨ ਇਸ ਲਈ ਤੁਸੀ ਇਸ ਤੇ ਕੋਈ ਵੀ ਛਿੜਕਾਅ ਨਾ ਕਰੋ ਜੀ , ਇਸ ਨਾਲ ਫਾਲਤੂ ਖਰਚਾ ਹੀ ਵਧੇਗਾ ।

Posted by Pushpanjali
Jharkhand
11-09-2022 07:01 AM
Aap usko Enrofloxacin injection 15ml, zackshot injection 15ml, vitamin k inj. 10ml, ascorbic acid 20ml lgwayen aur usko mammidium 50gm rojana dena suru kren aur usko mitha soda bhi 30gm rojana de skte hai.

Posted by Varinder singh
Punjab
10-09-2022 11:53 PM
Varinder ji, is dwaai di varto growth lai hi kiti jandi hai ji, par je tusi jhone nu sifarish kiti hoi khaad paa chukke ho ta tuhaanu ih dvaia spray krn di jaroorat nahi hai ji.

Posted by suresh makar
Punjab
10-09-2022 11:13 PM
सुरेश जी हिसार किसान मेला 13 और 14 सितंबर को है जी।

Posted by Guri Randhawa
Punjab
10-09-2022 10:23 PM
Guri ji kirpa krke ehh daso cow kehri nasal di hai kyuki nasal de hisab nal hei alag alag semen aunde hai.

Posted by Harjeet singh
Punjab
10-09-2022 10:11 PM
ਹਰਜੀਤ ਜੀ contact Fungicide ਦਾ ਮਤਲਬ ਹੁੰਦਾ ਹੈ ਜਿਸ ਪੱਤੇ ਤੇ ਛਿੜਕਾਅ ਹੋਵਗਾ ਉਸ ਪੱਤੇ ਤੇ ਹੀ ਦਵਾਈ ਦਾ ਅਸਰ ਹੋਵੇਗਾ ਪਰ systemic ਦਾ ਮਤਲਬ ਹੁੰਦਾ ਹੈ ਕਿ ਭਾਵੇਂ ਕੁਝ ਪੱਤਿਆਂ ਤੇ ਜੀ ਛਿੜਕਾਅ ਹੋਵੇ ਪਰ ਸਾਰੇ ਬੂਟੇ ਵਿਚ ਦਵਾਈ ਫੈਲ ਜਾਂਦੀ ਹੈ ਜੀ।

Posted by jasandeep singh
Haryana
10-09-2022 09:53 PM
Jasandeep ji ih rog white backed hopper naal agge failda hai is di rokthaam lai tusi tidde nu control vich Rakho ate tidde di ginti jyada hon te Dinotefuran 80 g /acre de hisaab naal spray karo ji

Posted by Rajesh
Haryana
10-09-2022 09:53 PM
राजेश जी आप 4 kg नीम के पत्ते 10 L पानी में उबाल सकते है और इसके साथ और कोई भी पत्ते डालने की जरूरत नही है।

Posted by Rajesh
Haryana
10-09-2022 09:40 PM
राकेश जी आम तौर और और जैविक कीटनाशक नीम के पत्तों और फलों को उबालकर बनाया जाता है और जैविक फंगीसाइड के तौर पर आप खट्टी लस्सी का प्रयोग कर सकते है।

Posted by gurpreet singh
Punjab
10-09-2022 08:48 PM
ਗੁਰਪ੍ਰੀਤ ਜੀ ਤੁਸੀਂ ਬਰਸੀਮ ਦੀ BL-44,43,42,10 ਕਿਸਮ ਦੀ ਬਿਜਾਈ ਕਰ ਸਕਦੇ ਹੋ । ਏਸਨੂ ਬਿਜਾਈ ਸਮੇਂ 22 ਕਿਲੋ ਯੂਰੀਆ, 185 ਕਿਲੋ ssp ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਹਰ ਕਟਿੰਗ ਬਾਅਦ 22 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ

Posted by ਗੁਰਮੇਲ ਸਿੰਘ
Punjab
10-09-2022 08:32 PM
ਗੁਰਮੇਲ ਜੀ ਜੇਕਰ ਤੁਸੀ ਘਰ ਵਿੱਚ ਫੀਡ ਤਿਆਰ ਕਰਕੇ ਦੇਣੀ ਹੈ ਫਿਰ ਇਸ ਤਰੀਕੇ ਨਾਲ ਤਿਆਰ ਕਰਕੇ ਦੇ ਸਕਦੇ ਹੋ ਜਿਸ ਵਿੱਚ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲ.... (Read More)
ਗੁਰਮੇਲ ਜੀ ਜੇਕਰ ਤੁਸੀ ਘਰ ਵਿੱਚ ਫੀਡ ਤਿਆਰ ਕਰਕੇ ਦੇਣੀ ਹੈ ਫਿਰ ਇਸ ਤਰੀਕੇ ਨਾਲ ਤਿਆਰ ਕਰਕੇ ਦੇ ਸਕਦੇ ਹੋ ਜਿਸ ਵਿੱਚ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











