Experts Q&A Search

Posted by Jatinder Malak
Punjab
30-11-2018 02:44 PM

Maharashtra
11-30-2018 04:41 PM
eh hoshi nam da product hai jisde vich gibberellic acid maujood hunda hai isdi matra ik acre de vich 400ml di varto kiti jandi hai.
Posted by deep kang
Punjab
30-11-2018 02:26 PM

Maharashtra
11-30-2018 04:39 PM
ਹਾਂਜੀ ਇਹ ਪ੍ਰੋਡਕਟ ਮਾਰਕੀਟ ਵਿਚ ਮਿਲ ਜਾਂਦਾ ਹੈ ਇਸਦੇ ਰੇਟ ਦੀ ਜਾਣਕਾਰੀ ਤੁਹਾਨੂੰ ਲੋਕਲ ਮਾਰਕੀਟ ਵਿਚ ਮਿਲ ਜਾਏਗੀ
Posted by ਹਰਜਿੰਦਰ ਸਿੰਘ
Haryana
30-11-2018 02:10 PM

Maharashtra
11-30-2018 02:17 PM
ਵਧੇਰੇ ਝਾੜ ਲਈ ਫਸਲ ਨੂੰ ਅਕਤੂਬਰ ਤੋ ਨਵੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਬੀਜ਼ੋ ਪਛੇਤੀ ਫਸਲ ਬੀਜ਼ਣ ਨਾਲ ਝਾੜ ਦਾ ਨੁਕਸਾਨ ਹੁੰਦਾ ਹੈ ਅਗੇਤੇ ਮੰਡੀਕਰਨ ਲਈ ਮਟਰਾਂ ਨੂੰ ਅਕਤੂਬਰ ਦੇ ਦੂਜੇ ਪੰਦਰਵਾੜੇ ਵਿੱਚ ਉਗਾਓ
Posted by jassy mansahia
Punjab
30-11-2018 02:07 PM
Punjab
11-30-2018 02:18 PM
ਮੈਗਨੀਜ਼ ਦੀ ਘਾਟ:- ਰੇਤਲੀਆਂ ਜ਼ਮੀਨਾਂ ਵਿੱਚ ਜਿੱਥੇ ਪਿਛਲੇ 5-6 ਸਾਲਾਂ ਤੋਂ ਲਗਾਤਾਰ ਝੋਨਾ ਲਾਇਆ ਜਾ ਰਿਹਾ ਹੈ, ਉੱਥੇ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਮੈਂਗਨੀਜ਼ ਤੱਤ ਦੀ ਘਾਟ ਆ ਸਕਦੀ ਹੈ ਮਿੱਟੀ ਪਰਖ ਆਧਾਰ ’ਤੇ ਜੇ ਜ਼ਮੀਨ ਵਿਚ ਉਪਲੱਬਧ ਮੈਗਨੀਜ਼ ਤੱਤ 3.5 ਕਿਲੋ ਪ੍ਰਤੀ ਏਕੜ ਤੋਂ ਘੱਟ ਹੋਵੇ ਤਾਂ ਅਜਿਹੀਆਂ ਜ਼ਮੀਨਾਂ ਵਿੱਚ ਬੀਜੀ ਕਣਕ, ਜੌਂਅ, ਜਵੀਂ, ਬਰਸੀਮ ਆਦਿ ਫਸਲਾਂ ਵਿੱਚ ਮੈਗਨੀਜ਼ ਦੀ ਘਾਟ ਆਵੇਗ.... (Read More)
ਮੈਗਨੀਜ਼ ਦੀ ਘਾਟ:- ਰੇਤਲੀਆਂ ਜ਼ਮੀਨਾਂ ਵਿੱਚ ਜਿੱਥੇ ਪਿਛਲੇ 5-6 ਸਾਲਾਂ ਤੋਂ ਲਗਾਤਾਰ ਝੋਨਾ ਲਾਇਆ ਜਾ ਰਿਹਾ ਹੈ, ਉੱਥੇ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਮੈਂਗਨੀਜ਼ ਤੱਤ ਦੀ ਘਾਟ ਆ ਸਕਦੀ ਹੈ ਮਿੱਟੀ ਪਰਖ ਆਧਾਰ ’ਤੇ ਜੇ ਜ਼ਮੀਨ ਵਿਚ ਉਪਲੱਬਧ ਮੈਗਨੀਜ਼ ਤੱਤ 3.5 ਕਿਲੋ ਪ੍ਰਤੀ ਏਕੜ ਤੋਂ ਘੱਟ ਹੋਵੇ ਤਾਂ ਅਜਿਹੀਆਂ ਜ਼ਮੀਨਾਂ ਵਿੱਚ ਬੀਜੀ ਕਣਕ, ਜੌਂਅ, ਜਵੀਂ, ਬਰਸੀਮ ਆਦਿ ਫਸਲਾਂ ਵਿੱਚ ਮੈਗਨੀਜ਼ ਦੀ ਘਾਟ ਆਵੇਗੀ ਇਸ ਘਾਟ ਨੂੰ ਪੂਰਾ ਕਰਨ ਲਈ 0.5% ਮੈਗਨੀਜ਼ ਸਲਫੇਟ (1 ਕਿਲੋ ਮੈਗਨੀਜ਼ ਸਲਫੇਟ 200 ਕਿਲੋ ਪਾਣੀ ਪ੍ਰਤੀ ਏਕੜ) ਦੇ ਘੋਲ ਦੀ ਸਪਰੇਅ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ ਜਿਹੜੇ ਖੇਤਾਂ ਵਿੱਚ ਇਹ ਘਾਟ ਆਉਂਦੀ ਹੈ, ਉੱਥੇ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਸਪਰੇਅ ਕਰੋ ਅਤੇ ਬਾਅਦ ਵਿਚ ਪਾਣੀ ਲਾਓ ਇਸ ਤੋਂ ਬਾਅਦ ਹਫ਼ਤੇ ਦੀ ਵਿੱਥ ’ਤੇ 3 ਸਪਰੇਅ ਹੋਰ ਕਰੋ ਬਰਸੀਮ ਵਿਚ ਇਸ ਤੱਤ ਦੀ ਘਾਟ ਉਦੋਂ ਆਉਂਦੀ ਹੈ, ਜਦੋਂ ਬਰਸੀਮ ਵੱਢਣਯੋਗ ਹੋ ਜਾਂਦਾ ਹੈ ਅਜਿਹੀ ਫ਼ਸਲ ਨੂੰ ਕੱਟਣ ਉਪਰੰਤ ਤਕਰੀਬਨ 2 ਹਫ਼ਤੇ ਦੇ ਨਵੇਂ ਫੁਟਾਰੇ ’ਤੇ 0.5 ਫ਼ੀਸਦੀ ਮੈਗਨੀਜ਼ ਸਲਫੇਟ ਦਾ ਸਪਰੇਅ ਕਰੋ
Posted by Dalvir Dhaliwal
Punjab
30-11-2018 02:02 PM

Punjab
11-30-2018 04:38 PM
ਹਾਂਜੀ ਗੋਦਰੇਜ ਕੰਪਨੀ ਦੇ ਪ੍ਰੋਡਕਟ ਵਧੀਆ ਹੁੰਦੇ ਹਨ ਕਿਰਪਾ ਕਰਕੇ ਇਹ ਦੱਸੋ ਤੁਸੀ ਇਸ ਪ੍ਰੋਡਕਟ ਨੂੰ ਕਿਹੜੀ ਫ਼ਸਲ ਵਿਚ ਇਸਤੇਮਾਲ ਕਰਨਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
Posted by ਬੇਅੰਤ ਸਿੰਘ
Punjab
30-11-2018 01:53 PM

Punjab
11-30-2018 02:39 PM
Posted by Avtar singh
Punjab
30-11-2018 01:42 PM

Punjab
11-30-2018 02:20 PM
kirpa karke Arolin nam de product di photo bhejo ja isde salt da nam daso ta jo tuhanu is bare poori jankari diti ja sake.
Posted by bilvindr
Punjab
30-11-2018 01:18 PM

Punjab
11-30-2018 01:24 PM
Os nu Liquid Utrawin-OZ 30ml IU 3 din tak bachedani ch bahro te nall Powder mac min dry 500gm 50 gm rojana 40 din tak deo ekk heat miss karva ke Bull to karvao te nall Injection Receptel 5ml IV Intravenous lagwo ji next day AI karwao AI ta 3 din Injection Duraprogen 750mg Lwao te nall hi powder stay projen 250gm lao te 25gm rojana deo ji
Posted by Bhupinder Singh
Punjab
30-11-2018 01:15 PM

Maharashtra
11-30-2018 01:18 PM
kanak de change futaare de lyi tuc progibb nam de product di vrto kar skdo ho. ihh sumitomo company da aunda hai. ihh ikk growth promotor da kam krda hai. iss di varto hare chaare, jhone ate kanak de lyi kar skde ha .ihh jhadd de vich kaffi vaahda krda hai . iss di matra 5gm hundi hai. jdo kanak nu phla urea dena hunda hai us sme isnu ikk glass panni de nal ghol ke sukki ret de nal milaa ke fir urea de nal mila lao ate fir khet de vich shitta de deo . iss de nal ikk pudi aondi hai phla esnu gholna hai ate fir usde vich progibb pauna hai kyuki eh direct pani de vich ghulda nahi hai . iss trah is di varto karni hai.
Posted by pavan
Maharashtra
30-11-2018 01:11 PM

Punjab
11-30-2018 01:26 PM
Posted by bilvindr
Punjab
30-11-2018 01:03 PM

Punjab
11-30-2018 01:29 PM
जवाब
Posted by ਨਵਦੀਪ ਪੁਰੀ
Punjab
30-11-2018 01:02 PM

Punjab
11-30-2018 03:35 PM
eh alluan nu jhulas rog de karn patte eda ho rahe han . tuc jehdi M-45 di spray kiti hai isde nal thik ho jayega . is to ilava jekar bimari jyada hai ta tuc Propineb@40gm/15Ltr pani de hisab nal spray karo.
Posted by shergill
Punjab
30-11-2018 01:01 PM

Haryana
11-30-2018 02:30 PM
kirpa karke isdi photo bhejo ja isde salt da nam daso ta jo tuahnu is bare poori jankari diti ja sake.
Posted by ਸਵਰਨ ਸਿੰਘਬਰਾੜ
Punjab
30-11-2018 12:50 PM

Punjab
11-30-2018 01:32 PM
Os nu Injection Mifex 450ml di botel vich Injection Tonophos 20ml pa ke slow IV ekk botel lwao. Injection prednisone 10ml Injection xnel 1gm Injection Megludyne 20ml Injection Tinacal 20ml 3 din lao ji
Posted by ਨਿਰਮਲ ਸਿੰਘ ਮਣਕੂ
Punjab
30-11-2018 12:39 PM
Punjab
12-01-2018 05:08 PM
Posted by Ram singh Khokher
Punjab
30-11-2018 12:34 PM

Punjab
11-30-2018 02:33 PM
Posted by Rajwinder Singh
Punjab
30-11-2018 12:32 PM
Punjab
11-30-2018 03:33 PM
isde uper M-45@400gm nu 150 litre pani vich mila ke prati acre de hisab nal spray karo. is to ilav ajekar tuhanu is de patteya hetha keet dikhai de reha hai ta tuc imidacloprid@1.5 ml nu prati litre pani de hisab nal spray karo.
Posted by Deep gill
Punjab
30-11-2018 12:30 PM

Punjab
11-30--0001 12:00 AM
Posted by Deep gill
Punjab
30-11-2018 12:28 PM

Punjab
11-30--0001 12:00 AM
Posted by karan Gautam
Himachal Pradesh
30-11-2018 12:23 PM

Punjab
12-01-2018 10:36 AM
आप इन तीनों में से किसी भी फल की खेती कर सकते हैं ये तीनों ही लाभदायक हैं
Posted by jagroop banghu
Punjab
30-11-2018 12:21 PM

Punjab
11-30--0001 12:00 AM
Posted by Arshdeep
Punjab
30-11-2018 12:19 PM

Punjab
11-30-2018 03:31 PM
Posted by pargat singh
Punjab
30-11-2018 12:12 PM

Punjab
11-30-2018 03:28 PM
eh ik nadeennashak hai. isdi jyada varto sabjiyan vich kiti jandi hai tuc gulli dande di roktham de layi TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho.
Posted by azim khan
Uttar Pradesh
30-11-2018 12:03 PM

Punjab
11-30-2018 03:25 PM
हांजी आप इसका इस्तेमाल कर सकते है, यह फसल की ग्रोथ के लिए इस्तेमाल किया जाता है
Posted by gurdial singh
Haryana
30-11-2018 12:00 PM

Punjab
11-30-2018 03:24 PM
टमाटर की किस्में जैसे Hisar Arun (Selection 7),Hisar Lalit (NT 8),Hissar Lalima (Selection 18),Punjab Chhuhara,HS 110,HS 101,HS 102,Hisar Gaurav,HTH-2-2,HS 101 की बिजाई कर सकते है
Posted by jashan uppal
Punjab
30-11-2018 11:56 AM

Punjab
11-30-2018 03:22 PM
ਹਾਂਜੀ ਤੁਸੀ ਇਸਦੀ ਸਪਰੇ ਕਰ ਸਕਦੇ ਹੋ ਇਸਦਾ ਕੋਈ ਨੁਕਸਾਨ ਨਹੀਂ ਹੈ
Posted by Gurmeet Singh
Punjab
30-11-2018 11:42 AM

Punjab
11-30-2018 03:21 PM
Amrood de fal vich sundi di roktham layi 1250ml sumicidin 20 EC (fenvalerate) nu 500 litre paani vich mila ke spray karo.Eh spray hafte de fasle te karo. July de pehle hafte fruit fly trap lgao (16 trap prati acre).
Posted by satnam singh
Punjab
30-11-2018 11:29 AM

Punjab
11-30-2018 03:19 PM
tele di roktham de layi imidacloprid@1.5 ml nu prati liter pani de hisab nal spray karo. is to ilava vadia fal layi tuc prati boote nu vermi compost@8-10 killo prati boota pao.
Posted by Amrt Jassal
Punjab
30-11-2018 10:44 AM

Rajasthan
11-30-2018 11:43 AM
Posted by Balwinder Singh
Punjab
30-11-2018 10:42 AM

Punjab
11-30--0001 12:00 AM
Posted by jaskaran singh
Punjab
30-11-2018 10:40 AM

Punjab
11-30-2018 10:45 AM
Posted by sachin singh
Bihar
30-11-2018 10:35 AM

Punjab
11-30-2018 02:07 PM
इसके बारे में पूरी जानकारी के लिए आप Moh. Anis 9451411371,6394520950 से सम्पर्क करें
Posted by ਕੁਲਵੀਰ ਸਿੰਘ
Punjab
30-11-2018 10:05 AM

Punjab
11-30-2018 03:18 PM
ਇਹ ਫੁੱਲ ਆਮ ਤੋਰ ਤੇ ਭਾਰਤ ਵਿੱਚ ਪਾਇਆ ਜਾਂਦਾ ਹੈ ਇਸਨੂੰ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ ਇਹ ਵਧੀਆ ਨਿਕਾਸ ਵਾਲੀ ਉਪਜਾਊ ਮਿੱਟੀ ਵਿੱਚ ਬਹੁਤ ਵਧੀਆ ਉਗਦੀ ਹੈ ਮਿੱਟੀ ਵਧੀਆ ਨਿਕਾਸ ਵਾਲੀ ਹੋਣੀ ਚਾਹੀਦੀ ਹੈ, ਇਹ ਫਸਲ ਪਾਣੀ ਨੂੰ ਰੋਕਣ ਵਾਲੀ ਮਿੱਟੀ ਵਿੱਚ ਸਥਿਰ ਨਹੀਂ ਰਹਿ ਸਕਦੀ ਮਿੱਟੀ ਦੀ pH 6.5 ਤੋਂ 7.5 ਹੋਣੀ ਚਾਹੀਦੀ ਹੈ ਤੇਜ਼ਾਬੀ ਅਤੇ ਖਾਰੀ ਮਿੱਟੀ ਇਸ ਦੀ ਖੇਤੀ ਲਈ ਅਨੁਕ.... (Read More)
ਇਹ ਫੁੱਲ ਆਮ ਤੋਰ ਤੇ ਭਾਰਤ ਵਿੱਚ ਪਾਇਆ ਜਾਂਦਾ ਹੈ ਇਸਨੂੰ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ ਇਹ ਵਧੀਆ ਨਿਕਾਸ ਵਾਲੀ ਉਪਜਾਊ ਮਿੱਟੀ ਵਿੱਚ ਬਹੁਤ ਵਧੀਆ ਉਗਦੀ ਹੈ ਮਿੱਟੀ ਵਧੀਆ ਨਿਕਾਸ ਵਾਲੀ ਹੋਣੀ ਚਾਹੀਦੀ ਹੈ, ਇਹ ਫਸਲ ਪਾਣੀ ਨੂੰ ਰੋਕਣ ਵਾਲੀ ਮਿੱਟੀ ਵਿੱਚ ਸਥਿਰ ਨਹੀਂ ਰਹਿ ਸਕਦੀ ਮਿੱਟੀ ਦੀ pH 6.5 ਤੋਂ 7.5 ਹੋਣੀ ਚਾਹੀਦੀ ਹੈ ਤੇਜ਼ਾਬੀ ਅਤੇ ਖਾਰੀ ਮਿੱਟੀ ਇਸ ਦੀ ਖੇਤੀ ਲਈ ਅਨੁਕੂਲ ਨਹੀਂ ਹੈ ਫਰੈਂਚ ਗੇਂਦੇ ਦੀ ਕਿਸਮ ਹਲਕੀ ਮਿੱਟੀ ਵਿੱਚ ਵਧੀਆ ਵਿਕਾਸ ਕਰਦੀ ਹੈ, ਜਦ ਕਿ ਅਫਰੀਕਨ ਗੇਂਦੇ ਦੀ ਕਿਸਮ ਜਿਆਦਾ ਜੈਵਿਕ ਖਾਦ ਵਾਲੀ ਮਿੱਟੀ ਵਿੱਚ ਵਿਕਾਸ ਕਰਦੀ ਹੈ ਪ੍ਰਸਿੱਧ ਕਿਸਮਾਂ:-African Marigold,French Marigold,Pusa Basanti Gainda,Pusa Narangi Gainda ਖੇਤ ਦੀ ਤਿਆਰੀ ਲਈ ਮਿੱਟੀ ਨੂੰ ਭੁਰਭੂਰਾ ਹੋਣ ਤੱਕ ਖੇਤ ਨੂੰ ਜੋਤੋ ਮਿੱਟੀ ਦੀ ਉਪਜਾੳ ਸ਼ਕਤੀ ਵਧਾੳਣ ਲਈ ਆਖਿਰ ਵਿੱਚ ਖੇਤ ਜੋਤਣ ਦੇ ਸਮੇਂ 250 ਕੁਇੰਟਲ ਰੂੜੀ ਦੀ ਖਾਦ ਅਤੇ ਗਾਂ ਦਾ ਗੋਬਰ ਮਿੱਟੀ ਚ ਮਿਲਾਓ ਬਿਜਾਈ ਦਾ ਸਮਾਂ:-ਗੇਂਦੇ ਦੀ ਬਿਜਾਈ ਇੱਕ ਸਾਲ ਵਿੱਚ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ ਮੀਂਹ ਦੇ ਮੋਸਮ ਵਿੱਚ ਇਸਦੀ ਬਿਜਾਈ ਅੱਧ ਜੂਨ ਤੋਂ ਅੱਧ ਜੁਲਾਈ ਵਿੱਚ ਕਰੋਂ ਸਰਦੀਆਂ ਵਿੱਚ ਇਸਦੀ ਬਿਜਾਈ ਅੱਧ ਸੰਤਬਰ ਤੋਂ ਅੱਧ ਅਕਤੂਬਰ ਵਿੱਚ ਪੂਰੀ ਕਰ ਲਓ ਫਾਸਲਾ:-ਨਰਸਰੀ ਬੈੱਡ 3x1 ਮੀਟਰ ਆਕਾਰ ਦੇ ਤਿਆਰ ਕਰੋਂ ਗਾਂ ਦਾ ਗੋਬਰ ਮਿਲਾਓ ਬੈੱਡਾ ਨੂੰ ਪਾਣੀ ਦਿਓ ਅਤੇ ਨਮੀ ਬਣਾਏ ਰੱਖੋ ਸੁੱਕੇ ਫੁੱਲਾਂ ਦਾ ਚੂਰਾ ਕਰਕੇ ਉਨ੍ਹਾਂ ਨੂੰ ਕਤਾਰਾਂ ਅਤੇ ਬੈੱਡਾ ਤੇ ਛਿੱੜਕ ਦਿਓ ਜਦੋਂ ਪੌਦਿਆਂ ਦਾ ਕੱਦ 10-15 ਸੈ.ਮੀ. ਹੋ ਜਾਵੇਂ ਤਾਂ ਇਹ ਪਨੀਰੀ ਲਗਾਉਣ ਲਈ ਤਿਆਰ ਹੁੰਦੇ ਹਨ ਫਰੈਂਚ ਕਿਸਮ ਨੂੰ 35x35 ਸੈ.ਮੀ. ਅਤੇ ਅਫਰੀਕੀ ਕਿਸਮ ਨੂੰ 45x45 ਸੈ.ਮੀ, ਦੇ ਫਾਸਲੇ ਤੇ ਪਨੀਰੀ ਲਾਉ ਨਰਸਰੀ ਬੈੱਡਾ ਤੇ ਬੀਜਾਂ ਦਾ ਛਿੱੜਕਾਅ ਕਰੋਂ ਬਿਜਾਈ ਦੇ ਲਈ ਪਨੀਰੀ ਵਾਲੇ ਢੰਗ ਦੀ ਵਰਤੋਂ ਕੀਤੀ ਜਾਂਦੀ ਹੈ ਬੀਜ ਦੀ ਮਾਤਰਾ:-ਇੱਕ ਏਕੜ ਖੇਤ ਵਿੱਚ 600 ਗ੍ਰਾਮ ਤੋਂ 800 ਗ੍ਰਾਮ ਬੀਜਾਂ ਦੀ ਲੌੜ ਹੁੰਦੀ ਹੈ ਜਦੋ ਫਸਲ 30-45 ਦਿਨ ਦੀ ਹੋ ਜਾਵੇਂ, ਤਾਂ ਇਸਨੂੰ ਸਿਰੇ ਤੋਂ ਕੱਟ ਦਿਓ ਇਸ ਨਾਲ ਪੌਦੇ ਨੂੰ ਝਾੜੀਦਾਰ ਅਤੇ ਸੰਘਣਾ ਹੋਣ ਚ ਮਦਦ ਮਿਲਦੀ ਹੈ, ਇਸ ਨਾਲ ਫੁੱਲਾਂ ਦੀ ਕੁਆਲਿਟੀ ਅਤੇ ਵਧੀਆ ਆਕਾਰ ਮਿਲਦਾ ਹੈ ਬਿਜਾਈ ਦੇ ਪਹਿਲੇ ਬੀਜਾਂ ਨੂੰ ਏਜ਼ੋਸਪੀਰਿਅਮ 200 ਗ੍ਰਾਮ ਨੂੰ 50 ਮਿ.ਲੀ. ਚਾਵਲ ਦੇ ਦਲੀਏ ਵਿੱਚ ਮਿਲਾ ਕੇ ਸੋਧੋ ਸ਼ੁਰਆਤ ਵਿੱਚ ਖਰਾਕ ਦੇ ਤੋਰ ਤੇ ਵਧੀਆ ਵਿਕਾਸ ਲਈ ਨਾਈਟ੍ਰੋਜਨ 32 ਕਿਲੋ (ਯੂਰੀਆ 70 ਕਿਲੋ), ਫਾਸਫੋਰਸ 16 ਕਿਲੋ (ਐਸ ਐਸ ਪੀ 100 ਕਿਲੋ ), ਪੋਟਾਸ਼ 32 ਕਿਲੋ (ਮਿਉਰੇਟ ਆਫ ਪੋਟਾਸ਼ 53 ਕਿਲੋ) ਪ੍ਰਤੀ ਏਕੜ ਵਿੱਚ ਪਾਓ ਮਿੱਟੀ ਦੀ ਕਿਸਮ ਦੇ ਅਨੁਸਾਰ ਖਾਦ ਦੀ ਖੁਰਾਕ ਬਦਲ ਦਿਓ ਠੀਕ ਖੁਰਾਕ ਦੇਣ ਲਈ ਮਿੱਟੀ ਦੀ ਜਾਂਚ ਕਰਵਾਓ ਅਤੇ ਉਸ ਦੇ ਆਧਾਰ ਤੇ ਖੁਰਾਕ ਦਿਓ ਨਦੀਨਾਂ ਦੀ ਸੰਖਿਆ ਦੇ ਅਨੁਸਾਰ ਗੋਡੀ ਕਰੋ ਖੇਤ ਵਿੱਚ ਪਨੀਰੀ ਲਗਾਉਣ ਤੋਂ ਬਾਅਦ ਤੁਰੰਤ ਸਿੰਚਾਈ ਕਰੋਂ ਕਲੀ ਬਣਨ ਤੋਂ ਲੈ ਕੇ ਕਟਾਈ ਤੱਕ ਦੀ ਸਥਿਤੀ ਸਿੰਚਾਈ ਲਈ ਬਹੁਤ ਮਹੱਤਵਪੂਰਨ ਹੁੰਦੀ ਹੈ ਅਪ੍ਰੈਲ ਤੋਂ ਜੂਨ ਦੇ ਮਹੀਨੇ ਵਿੱਚ 4-5 ਦਿਨਾਂ ਦੇ ਅੰਤਰਾਲ ਤੇ ਲਗਾਤਾਰ ਸਿੰਚਾਈ ਕਰਨਾ ਜਰੂਰੀ ਹੁੰਦਾ ਹੈ ਕਿਸਮ ਦੇ ਆਧਾਰ ਤੇ ਗੇਂਦਾ 2 ਤੋਂ 2.5 ਮਹੀਨੇ ਵਿੱਚ ਕਟਾਈ ਲਈ ਤਿਆਰ ਹੋ ਜਾਂਦੇ ਹਨ ਫਰੈਂਚ ਗੇਂਦੇ ਦੀ ਕਿਸਮ 1.5 ਮਹੀਨੇ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਜਦਕਿ ਅਫਰੀਕੀ ਗੇਂਦੇ ਦੀ ਕਿਸਮ ਦੋ ਮਹੀਨੇ ਵਿੱਚ ਤਿਆਰ ਹੋ ਜਾਂਦੀ ਹੈ ਜਦੋਂ ਗੇਂਦੇ ਦੇ ਫੁੱਲ ਪੂਰਾ ਆਕਾਰ ਲੈ ਲੈਣ ਤਾਂ ਉਸ ਸਮੇਂ ਇਨ੍ਹਾਂ ਨੂੰ ਤੋੜ ਲਓ ਤੁੜਾਈ ਸਵੇਰੇ ਅਤੇ ਸ਼ਾਮ ਦੇ ਸਮੇਂ ਕਰੋਂ ਫੁੱਲਾਂ ਦੀ ਤੁੜਾਈ ਤੋਂ ਪਹਿਲਾਂ ਸਿੰਚਾਈ ਕਰੋਂ, ਇਸ ਨਾਲ ਫੁੱਲਾਂ ਦੀ ਕੁਆਲਿਟੀ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ ਕਟਾਈ ਤੋਂ ਬਾਅਦ ਫੁੱਲਾਂ ਨੂੰ ਬਾਂਸ ਦੀ ਟੋਕਰੀ ਜਾਂ ਬੋਰੀਆਂ ਵਿੱਚ ਪੈਕ ਕਰਕੇ ਲੋਕਲ ਜਾਂ ਲੰਬੀ ਦੂਰੀ ਵਾਲੇ ਸਥਾਨਾਂ ਤੇ ਭੇਜ ਦਿਓ ਵਰਖਾ ਦੇ ਦਿਨਾਂ ਵਿੱਚ ਤਾਜ਼ੇ ਫੁੱਲਾਂ ਦੀ ਪੈਦਾਵਾਰ 80-90 ਕੁਇੰਟਲ ਪ੍ਰਤੀ ਏਕੜ ਅਤੇ ਸਰਦੀਆਂ ਵਿੱਚ 60-70 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ
Posted by Bikram jeet singh
Punjab
30-11-2018 09:59 AM
Punjab
11-30-2018 02:21 PM
Posted by Vijay Thakur
Punjab
30-11-2018 09:54 AM

Punjab
11-30-2018 10:32 AM
kanak de change futaare de lyi tuc progibb nam de product di vrto kar skdo ho. ihh sumitomo company da aunda hai. ihh ikk growth promotor da kam krda hai. iss di varto hare chaare, jhone ate kanak de lyi kar skde ha .ihh jhadd de vich kaffi vaahda krda hai . iss di matra 5gm hundi hai. jdo kanak nu phla urea dena hunda hai us sme isnu ikk glass panni de nal ghol ke sukki ret de nal milaa ke fir urea de nal mila lao ate fir khet de vich shitta de deo . iss de nal ikk pudi aondi hai phla esnu gholna hai ate fir usde vich progibb pauna hai kyuki eh direct pani de vich ghulda nahi hai . iss trah is di varto karni hai
Posted by gurinder
Punjab
30-11-2018 09:44 AM

Punjab
11-30-2018 10:33 AM
han ji tuc kanak de vich saron di khal paa skde ho. ihh growth sa kam hi krdi hai. iss di maatra 16kg prati acre hai. iss nu 5-6 din pehla paani de vich bhio ke dande nal hilaunde rho ate fir pani lgaunde sme iss nu pani nal mix kr ke khet de vich paa deo. iss nu 45-60 dina di kanak de vich pao.
Posted by Gurtej singh
Punjab
30-11-2018 09:37 AM

Punjab
11-30--0001 12:00 AM
Posted by Gurtej singh
Punjab
30-11-2018 09:32 AM

Punjab
11-30-2018 02:22 PM
eh HF Cross breed hai ji.
Posted by Nirmal Singh
Punjab
30-11-2018 09:23 AM

Maharashtra
11-30-2018 03:13 PM
hanji tuc isnu har fasl de uper istemal kar sakde ho eh fasl di vadhia growth kraunda hai ate jhaad vich v vadha karda hai.
Posted by satnam singh
Punjab
30-11-2018 09:16 AM

Maharashtra
11-30-2018 03:13 PM
isde price di jankari tuhanu local market vich dealer kolo hi milegi.
Posted by manjeet singh
Punjab
30-11-2018 09:06 AM
Punjab
11-30-2018 02:24 PM
Posted by जसमेर सिंह
Haryana
30-11-2018 08:52 AM

Punjab
12-05-2018 05:44 PM
Posted by prabhjot singh
Punjab
30-11-2018 08:52 AM

Punjab
11-30-2018 12:13 PM
hanji chune naal pashu di calcium ki kmi puri kiti ja skti hai par isde lai sidha hee chunaa pashu nu nahi khwaaona balki chune wala pani piaaona painda hai jiwe, tusi aapni pani wali tanki vicch har hfte chune (kali) kar skde ho. is tanki vicch pani piin naal apshu de andr calcium janda rhnda hai. ya fir calcium teyaar krn lai tusi ehe treeke di vrton kar skde han. ik mittti da kora ghdaa leyaa ke usnu upro thod deo us ghde nu pani naal bhr deo, usvicch kali daa dlaa paa deo. usnaal bulbule niklne shuru ho jaaange, agle din tk chune waala pani sukh jaawega fir to us nu pani naal bhar deo. is trh lgaataar pani usvicch paonde raho, jdo pani uskh jawe ta usnu kise bori naal pun lawo. jehdi kli bori te reh gai usnu dhup vicch sukhaa lwo. dhup vicch sukhaaon to baad oho bilkul powder bn jaawe.... (Read More)
hanji chune naal pashu di calcium ki kmi puri kiti ja skti hai par isde lai sidha hee chunaa pashu nu nahi khwaaona balki chune wala pani piaaona painda hai jiwe, tusi aapni pani wali tanki vicch har hfte chune (kali) kar skde ho. is tanki vicch pani piin naal apshu de andr calcium janda rhnda hai. ya fir calcium teyaar krn lai tusi ehe treeke di vrton kar skde han. ik mittti da kora ghdaa leyaa ke usnu upro thod deo us ghde nu pani naal bhr deo, usvicch kali daa dlaa paa deo. usnaal bulbule niklne shuru ho jaaange, agle din tk chune waala pani sukh jaawega fir to us nu pani naal bhar deo. is trh lgaataar pani usvicch paonde raho, jdo pani uskh jawe ta usnu kise bori naal pun lawo. jehdi kli bori te reh gai usnu dhup vicch sukhaa lwo. dhup vicch sukhaaon to baad oho bilkul powder bn jaawegi. jado v pashu nu pani piaaona howe, chune de baareek powder nu 50gm de hisab naal pani piaaon waale bhaande vicch paa deo iss naal pashu nu calcium di ghaat nahi awegi. note- pashu de ander sidi kli nahi jaani chahidi.
Posted by ਹਰਜਿੰਦਰ ਸਿੰਘ
Haryana
30-11-2018 08:48 AM

Punjab
11-30-2018 03:04 PM
ਟਮਾਟਰ ਦੀ ਬਿਜਾਈ ਤੁਸੀ ਕਰ ਸਕਦੇ ਹੋ ਇਸਦੇ ਉਪਰ ਕੋਹਰੇ ਦਾ ਕੋਈ ਅਸਰ ਨਹੀਂ ਹੁੰਦਾ ਬੈਂਗਣ ਦੀ ਬਿਜਾਈ ਸਾਲ ਵਿਚ ੪ ਵਾਰ ਕੀਤੀ ਜਾ ਸਕਦੀ ਹੈ ਪਹਿਲੀ ਫਸਲ ਲਈ ਅਕਤੂਬਰ ਵਿੱਚ ਪਨੀਰੀ ਬੀਜੋ ਤਾਂ ਜੋ ਨਵੰਬਰ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ ਦੂਜੀ ਫਸਲ ਲਈ ਨਵੰਬਰ ਵਿੱਚ ਪਨੀਰੀ ਬੀਜੋ ਤਾਂ ਜੋ ਫਰਵਰੀ ਦੇ ਪਹਿਲੇ ਪੰਦਰਵਾੜੇ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ ਤ.... (Read More)
ਟਮਾਟਰ ਦੀ ਬਿਜਾਈ ਤੁਸੀ ਕਰ ਸਕਦੇ ਹੋ ਇਸਦੇ ਉਪਰ ਕੋਹਰੇ ਦਾ ਕੋਈ ਅਸਰ ਨਹੀਂ ਹੁੰਦਾ ਬੈਂਗਣ ਦੀ ਬਿਜਾਈ ਸਾਲ ਵਿਚ ੪ ਵਾਰ ਕੀਤੀ ਜਾ ਸਕਦੀ ਹੈ ਪਹਿਲੀ ਫਸਲ ਲਈ ਅਕਤੂਬਰ ਵਿੱਚ ਪਨੀਰੀ ਬੀਜੋ ਤਾਂ ਜੋ ਨਵੰਬਰ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ ਦੂਜੀ ਫਸਲ ਲਈ ਨਵੰਬਰ ਵਿੱਚ ਪਨੀਰੀ ਬੀਜੋ ਤਾਂ ਜੋ ਫਰਵਰੀ ਦੇ ਪਹਿਲੇ ਪੰਦਰਵਾੜੇ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ ਤੀਜੀ ਫਸਲ ਲਈ ਫਰਵਰੀ-ਮਾਰਚ ਵਿੱਚ ਪਨੀਰੀ ਬੀਜੋ ਤਾਂ ਜੋ ਅਪ੍ਰੈਲ ਦੇ ਅਖੀਰ ਤੋਂ ਪਹਿਲਾਂ ਹੀ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ ਚੌਥੀ ਫਸਲ ਲਈ ਜੁਲਾਈ ਵਿੱਚ ਪਨੀਰੀ ਬੀਜੋ ਤਾਂ ਜੋ ਅਗਸਤ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ ਕਰੇਲੇ ਦੇ ਬੀਜ ਨੂੰ ਬੀਜਣ ਲਈ ਫਰਵਰੀ ਤੋਂ ਮਾਰਚ ਜਾਂ ਜੂਨ ਤੋਂ ਜੁਲਾਈ ਦਾ ਸਮਾਂ ਅਨੁਕੂਲ ਹੁੰਦਾ ਹੈ
Posted by navi Sidhu
Punjab
30-11-2018 08:48 AM

Punjab
11-30-2018 09:03 AM
Posted by sukhjinder singh
Punjab
30-11-2018 08:47 AM

Maharashtra
11-30-2018 02:57 PM
इसके ऊपर sumitomo की Hoshi@400ml या ओसवाल का jalwa@300ml प्रति एकड़ के हिसाब से स्प्रे करें, इससे चनों की ग्रोथ हो जाएगी
Posted by Krishna Dharnia
Haryana
30-11-2018 08:43 AM
Punjab
11-30-2018 02:56 PM
इसमें गोंदिया रोग होने की वजह से इसका तना ऐसा हो रहा है जिसकी रोकथाम के लिए आप इस पर बोर्डो पेस्ट लगाएं बोर्डो पेस्ट बनाने का तरीका बोर्डो पेस्ट कॉपर सल्फेट 2 किलो को 15 लीटर पानी में घोलें एक अन्य बर्तन में 15 लीटर पानी डालें इस पानी में से थोड़ा पानी लेकर 3 किलो चूना मिलाएं और फिर इस चूने के घोल को बर्तन वाले प.... (Read More)
इसमें गोंदिया रोग होने की वजह से इसका तना ऐसा हो रहा है जिसकी रोकथाम के लिए आप इस पर बोर्डो पेस्ट लगाएं बोर्डो पेस्ट बनाने का तरीका बोर्डो पेस्ट कॉपर सल्फेट 2 किलो को 15 लीटर पानी में घोलें एक अन्य बर्तन में 15 लीटर पानी डालें इस पानी में से थोड़ा पानी लेकर 3 किलो चूना मिलाएं और फिर इस चूने के घोल को बर्तन वाले पानी में डाल दें फिर कॉपर सल्फेट और चूने वाले विभिन तैयार किये घोल को आपस में अच्छी तरह मिला दें और अच्छी तरह हिलाएं इस तरह बनी पेस्ट को ब्रश के साथ पौधों के कटे सिरों पर लगाएं ये जो फल गल रहे हैं वो फंगस के कारण गल रहे हैं जिसकी रोकथाम के लिए आप इस पर कॉपर आॅक्सीक्लोराइड 3 ग्राम प्रति लीटर पानी के हिसाब से उपचार करें
Posted by ਹਰਜਿੰਦਰ ਸਿੰਘ
Haryana
30-11-2018 08:41 AM
Punjab
11-30-2018 02:44 PM
ਰਾਉਣੀ ਇਸ ਫਸਲ ਲਈ ਜਰੂਰੀ ਹੈ ਜੇਕਰ ਫਸਲ ਝੋਨੇ ਤੋ ਬਾਅਦ ਬੀਜੀ ਜਾਂਦੀ ਹੈ ਤਾਂ ਰਾਉਣੀ ਦੀ ਕੋਈ ਜਰੂਰਤ ਨਹੀ ਬਿਜਾਈ ਤੋਂ ਬਾਅਦ 1 ਜਾਂ 2 ਸਿੰਚਾਈਆ ਦੀ ਜਰੂਰਤ ਹੁੰਦੀ ਹੈ ਪਹਿਲਾ ਪਾਣੀ ਫੁੱਲ ਪੈਣ ਤੋ ਪਹਿਲਾ ਅਤੇ ਫਲੀਆ ਬਨਣ ਸਮੇ ਲਗਾਉ ਜਿਆਦਾ ਪਾਣੀ ਨਾ ਲਗਾਉ ਜਿਸ ਕਰਕੇ ਪੱਤੇ ਪੀਲੇ ਤੇ ਝਾੜ ਘੱਟ ਜਾਂਦਾ ਹੈ
Posted by kulveer singh
Punjab
30-11-2018 08:27 AM

Punjab
11-30-2018 02:43 PM
hun tuc full gobhi, tmatar, mooli di bijai kar sakde ho.
Posted by Baljit
Punjab
30-11-2018 08:18 AM

Punjab
11-30-2018 02:40 PM