
Posted by Harpreet Randhawa
Punjab
12-09-2022 06:38 PM
Harpreet ji tusi kirpa kar ke boote di photo jaroor sanjhi kro ji ta Jo tuhanu is baare sahi jaankari ditti jaa ske.

Posted by chinu
Punjab
12-09-2022 06:22 PM
Chinu ji, Ludhiana kisaan mela 23-24 September da hai ji।

Posted by sukhdeep Bal
Haryana
12-09-2022 06:20 PM
ਸੁਖਦੀਪ ਜੀ ਚਿੱਟੇ ਅਤੇ ਭੂਰੇ ਤੇਲੇ ਦੀ ਰੋਕਥਾਮ ਲਈ ਤੁਸੀ Dinotefuran 80g/ਏਕੜ ਦੇ ਹਿਸਾਬ ਨਾਲ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।

Posted by balraj
Rajasthan
12-09-2022 06:18 PM
Balraj ji kirpa kar ke ih dasso ki tusi kihde drakht lgone han us hisaab naal hi tuhanu is baare sahi jaankari ditti jaa skegi.

Posted by Lovepreet singh
Punjab
12-09-2022 06:16 PM
ਲਵਪ੍ਰੀਤ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਹਾਡੇ ਖੇਤ ਵਿਚ ਕਿਹੜੇ ਕੀੜੇ ਦਾ ਹਮਲਾ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by ramandeep singh
Punjab
12-09-2022 06:12 PM
Raman you can place this sapling inito big pot and and give light water to it after that.
Posted by ਸਿਕੰਦਰ ਸਿੰਘ
Punjab
12-09-2022 06:10 PM
Sikandar ji Bathinda Kisaan mela 29 September nu PAU Regoinal Reasearch Station Bathinda vikhe lagega ji.

Posted by daler singh
Punjab
12-09-2022 06:01 PM
ਦਲੇਰ ਜੀ ਇਹ ਕਿਸੇ ਤੱਤ ਦੀ ਕਮੀ ਦੇ ਲੱਛਣ ਨਹੀਂ ਹਨ , ਇਹ ਕਿਸੇ ਕੀੜੇ ਦੇ ਨੁਕਸਾਨ ਦੇ ਲੱਛਣ ਲੱਗ ਰਹੇ ਹਨ ਕਿਰਪਾ ਕਰ ਕੇ ਇਹ ਦੱਸੋ ਕਿ ਕਿੰਨੇ ਕੁ ਬੂਟਿਆਂ ਵਿਚ ਇਸ ਤਰਾਂ ਦੇ ਲੱਛਣ ਦਿਖਾਈ ਦੇ ਰਹੇ ਹਨ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by Manpreet Singh
Punjab
12-09-2022 05:37 PM
Manpreet ji September mahine vich kisan mele chalde han tuc jekar kise pashu bare jankari laini hai ya mahir nal gal baat karni hai ta 23 24 september nu Ludhiana khetibadi university vich mela lag reha hai tuc othe veterinary mahiran nu mil sakde ho.

Posted by SUKHMANDER SINGH
Punjab
12-09-2022 05:37 PM
ਸੁਖਮੰਦਰ ਜੀ ਇਹ ਫੰਗੁਸ ਦਾ ਹਮਲਾ ਹੈ ਇਸ ਦੀ ਰੋਕਥਾਮ ਲਈ ਤੁਸੀ mancozeb 2 g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Jass Akali
Haryana
12-09-2022 04:58 PM
Jass ji, ih Bacterial panicle blight da hamla lagg riha hai is di rokthaam lai tusi copper oxychloride 2 g/L ate streptocycline 15-20g/acre de hisaab naal spray kar sakde ho ji.

Posted by Laddi
Punjab
12-09-2022 04:50 PM
ਤੁਸੀ ਇਸਦੀ ਬੱਚੇਦਾਨੀ ਵਿਚ Utrawin OZ ਦਵਾਈ 3 ਦਿਨ ਭਰਵਾਓ ਅਤੇ ਅਗਲੀ ਹੀਟ ਵਿਚ ਸਾਫ ਤਾਰ ਹੋਣ ਤੇ ਝੋਟੇ ਤੋਂ ਕਰਵਾਓ ਅਤੇ ਕ੍ਰੋਸ ਕਰਵਾ ਕੇ RC forte 4 .5 gm ਲਗਵਾਓ ਅਤੇ keeper plus ਪਾਊਡਰ 30gm ਰੋਜਾਨਾ ਦਿਓ

Posted by Ajmer Singh
Punjab
12-09-2022 04:50 PM
Ajmer ji tuci uss nu vdhia hara chara deo ate vdia company di feed deo jiss nu ohh asani nal khaa lwe ate asani nal hajam krre baki isde nal nal Lacup powder 100gm rojana, Calcimust gold liquid 50ml rojana ate Simlage bolus 1-1 swere sham deo.

Posted by Gurshinder
Punjab
12-09-2022 04:45 PM
गुरशिंदर जी या हॉपर का हमला ही है इसकी रोकथाम के लिए आप Dinotefuran 80g/एकड़ के हिसाब से छिड़काव कर सकते हैं।

Posted by LAKHWINDER SINGH
Punjab
12-09-2022 04:19 PM
ਲਖਵਿੰਦਰ ਜੀ ਤੁਸੀ ਅਕਤੂਬਰ ਮਹੀਨੇ ਤੋਂ ਛੋਲੇ ਅਤੇ ਮਸਰਾਂ ਦੀ ਦਾਲ ਬੀਜ ਸਕਦੇ ਹੋ ਜੀ ਅਤੇ ਆਲੂ ਦੀ ਬਿਜਾਈ ਤੁਸੀ ਸਤੰਬਰ ਦੇ ਆਖਰੀ ਹਫਤੇ ਤੋਂ ਸ਼ੁਰੂ ਕਰ ਸਕਦੇ ਹੋ, ਆਲੂ ਦੀਆਂ ਕਿਸਮਾਂ ਜਿਵੇਂ ਕਿ ਕੁਫ਼ਰੀ ਚੰਦਰਮੁਖੀ, ਕੁਫ਼ਰੀ ਪੁਖਰਾਜ, ਕੁਫ਼ਰੀ ਅਸ਼ੋਕਾ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।
Posted by Kang Saab
Punjab
12-09-2022 04:17 PM

Posted by jagpal.Sidhu
Punjab
12-09-2022 04:04 PM
ਹਾਂਜੀ ਤੁਸੀ ਉਸ ਨੂੰ ਇਹਨਾਂ ਦੋਨਾਂ ਵਿੱਚੋ ਕੋਈ ਵੀ ਟੀਕਾ ਭਰਵਾ ਸਕਦੇ ਹੋ

Posted by Daljit
Haryana
12-09-2022 04:03 PM
Daljit ji tebuconazol dvaai di sifarish jhande rog di rokthaam lai nahi kiti jandi, vaise jahnde rog di rokthaam lai beej sodh ke beejna chahida hai par je hmal aa gya hai ta tusi pseudomonas 500g/acre de hisaab naal spray kar sakde ho ji.

Posted by inderpal
Punjab
12-09-2022 03:59 PM
Inderpal ji tuci uss nu sham nu 6 bje tak cross krwa skde ho.

Posted by Navraj
Punjab
12-09-2022 03:53 PM
Navraj ji, Tusi Gurdaspur de Horticulture Department naal 01874-220292 te sampark kar sakde ho ji.

Posted by Gurjit
Haryana
12-09-2022 03:17 PM
Gurjit ji aap October ke mahine me sraso ki buvai kar skte hai, aur tel vaali faslo me DAP ki jgaah SSP khad hi daalni chahiye , aap 75 kg SSP khaad buvai ke sme daal sakte hai.

Posted by ਤਜਿੰਦਰ ਸ਼ਿੰਘ ਢੀਡਸ਼ਾ
Punjab
12-09-2022 03:10 PM
ਤਜਿੰਦਰ ਜੀ ਛੋਲਿਆਂ ਨੂੰ 10-25ਅਕਟੂਬਰ, ਸਰੋਂ ਨੂੰ ਅਧ ਅਕਟੂਬਰ ਤੋਂ ਅਧ ਨਵੰਬਰ, ਤਾਰਮੀਰਾ ਨੂੰ ਪੂਰੇ ਅਕਟੂਬਰ ਦੇ ਮਹੀਨੇ ਵਿਚ , ਮਸਰ ਨੂੰ 15-30 ਅਕਟੂਬਰ ਅਤੇ ਅਲਸੀ ਨੂੰ 1-15 ਅਕਟੂਬਰ ਵਿਚ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Posted by jagdeep singh
Punjab
12-09-2022 03:08 PM
ਜਗਦੀਪ ਜੀ, ਸਰੋਂ 45 S 46 ਦੀ ਔਸਤ ਪੈਦਾਵਾਰ 10-12q/ਏਕੜ ਹੈ ਜੀ ਇਸ ਦਾ ਬੀਜ 1.5 kg/ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਜੀ। ਇਸ ਦੀ ਖੇਤੀ ਰੇਤਲੀ ਮੈਰਾ ਜਮੀਨ ਕਾਫੀ ਚੰਗੀ ਰਹਿੰਦੀ ਹੈ ਜੀ।

Posted by Santosh kumar
Karnataka
12-09-2022 02:37 PM
संतोष जी यह विल्ट बीमारी के लक्षण लग रहे है इसके लिए आप carbendazim 2 ग्राम को प्रति लीटर पानी के हिसाब से मिट्टी में ड्रेंच कर सकते है
Posted by Punit kamal Singh jeji
Punjab
12-09-2022 02:20 PM
Punit ji chari di fasl vich padan paon di sifarish nahi kiti jandi, is lai tuai padan di varto na karo ji.

Posted by kuldeep singh
Punjab
12-09-2022 02:06 PM
Kuldeep ji ehh infection krke krr rhi hai tuci nazdiki doctor ton check krwa ke iss nu lixin-iu dwai 3 din bachedani vich bhrwao.
Posted by Raj singh
Punjab
12-09-2022 02:01 PM
ਰਾਜ ਜੀ ਜੇਕਰ ਤੁਹਾਡੀ ਫਸਲ ਵਿਚ ਕਿਸੇ ਹੋਪਰ ਜਾ ਰਸ ਚੂਸਣ ਵਾਲੇ ਦਾ ਹਮਲਾ ਹੈ ਤਾਂ ਤੁਸੀਂ ਇਸ ਨੂੰ 70ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਕੇ ਸਕਦੇ ਹੋ ਜੇਕਰ ਹਮਲਾ ਨਹੀਂ ਹੈ ਤਾਂ ਇਸਦਾ ਸਪਰੇਅ ਕਰਨ ਦਾ ਫਾਇਦਾ ਨਹੀਂ ਹੈ ਸਗੋਂ ਝਾੜ ਘੱਟ ਸਕਦਾ ਹੈ

Posted by Manpreet Singh
Punjab
12-09-2022 01:21 PM
Manpreet ji eh beej tusi apni kise nede di manjoorshuda dukan ja pher online jiven agri begri ja Amazon ton mangwa sakde ho
Posted by Gurmeet Singh
Punjab
12-09-2022 01:06 PM
ਗੁਰਮੀਤ ਜੀ ਤੁਸੀ ਮੱਕੀ ਦੀ ਸੁੰਡੀ ਦੀ ਰੋਕਥਾਮ ਲਈ Spinoteram 0.5 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Manjeet singh
Punjab
12-09-2022 12:57 PM
Manjeet ji is dvaai di varto tusi 300 ml/acre de hisaab naal 200 litre paani vich ghol ke kar sakde ho ji.
Posted by Manjeet singh
Punjab
12-09-2022 12:52 PM
Manjeet ji, is dvai di varto tusi 300 ml/acre de hisaab naal kar sakde ho ji.

Posted by Manpreet
Punjab
12-09-2022 12:43 PM
Manpreet ji yeh lakoria ke karan bhi ho skta hai aap iske liye yeh desi trika paryog kr skte hai aap 250gm kalmishora, 250gm jokhar, 250gm mitha sodha aur 250gm fatkadi len sbse pehle aap fatkdi ko twee per grm kren aur fir iska powder bnna den aur baki sman ka bhi powder bnna ker sabhi ko mix krr len aur isko subah sbse pehle kahli pett 50gm rojana dena suru kren aur sath mein keeper plus powder 30gm rojana dena suru kren.

Posted by Nachhatar singh
Punjab
12-09-2022 12:29 PM
ਸਤਿ ਸ਼੍ਰੀ ਅਕਾਲ ਜੀ ਕਿਰਪਾ ਕਰਕੇ ਆਪਣਾ ਸਵਾਲ ਪੁੱਛੋਂ ਜੀ ਤੁਸੀ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Posted by happi
Punjab
12-09-2022 11:13 AM
Happi ji tuci uss nu heat vich aunn te Utrawin-oz dwai 3 din bhrwao atee uss bovimin-b powder 50gm rojana ate Stimvet bolus rojana 1 goli deo ate 21 din tak dinde rho ate agli heat vich jhote ton cross krwao ate cross krwa ke Receptal inj. 5ml IV lgwao.
Posted by gagandeep singh
Punjab
12-09-2022 10:55 AM
Gagandeep ji tuci bakri palan de kam vich loan ate subsidy lenn lai pehla isdi training lao jo tuci apne nazdiki krishi vigyan kendra ton la skde ho uthe sme sme te kisana nu alag alag kma di training diti jandi hai tuci isde lai Krishi Vigyan Kendra (KVK), Nagkalan-Jahangir, Majitha Road, Amritsar (143601), Dr.Bikramjit Singh, Deputy Director (Training) KVK Amritsar - 98723-54170 nal sampark kro ate agli training da pta krr skde ho ate utho tuhanu loan vare bhi sari jankari mill jawegi.
Posted by ਪਵਨ ਵੀਰ ਸਿੰਘ
Punjab
12-09-2022 10:36 AM
Pawan ji barseem di bijai September de akheerle hafte ton lai k October de pehle hafte takk bijan di sifarish kiti jandi hai

Posted by MANPREET SINGH
Punjab
12-09-2022 10:16 AM
ਖਰਗੋਸ਼ ਪਾਲਣ ਲਈ ਤੁਸੀ ਕੰਪਨੀਆਂ ਨਾਲ ਕੋਨਟਰੈਕਟ ਕਰ ਸਕਦੇ ਹੋਂ। ਇਸ ਦੀ ਸ਼ੁਰੂਆਤ ਤੁਸੀ 1 ਯੂਨਿਟ ਨਾਲ ਸ਼ੁਰੂਆਤ ਕਰ ਸਕਦੇ ਹੋਂ । ਇਕ ਯੂਨਿਟ ਵਿੱਚ 3 ਮੇਲ ਤੇ 10 ਫੀਮੇਲ ਖਰਗੋਸ਼ ਹੁੰਦੇ ਹਨ । ਇੱਕ ਯੂਨਿਟ ਤੁਹਾਨੂੰ ਲੱਗਭੱਗ 30000 ਰੁਪਏ ਤੱਕ ਮਿਲ ਜਾਵੇਗਾ । ਇਸ ਲਈ ਤੁਹਾਨੂੰ 30X35 ਦਾ ਸ਼ੈਡ ਬਣਾਉਣਾ ਪਵੇਗਾ । ਬਾਕੀ ਜੇਕਰ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਇੱਕ ਟਾਈਮ ਫੀਡ ਅਤੇ ਇੱਕ ਟਾ.... (Read More)
ਖਰਗੋਸ਼ ਪਾਲਣ ਲਈ ਤੁਸੀ ਕੰਪਨੀਆਂ ਨਾਲ ਕੋਨਟਰੈਕਟ ਕਰ ਸਕਦੇ ਹੋਂ। ਇਸ ਦੀ ਸ਼ੁਰੂਆਤ ਤੁਸੀ 1 ਯੂਨਿਟ ਨਾਲ ਸ਼ੁਰੂਆਤ ਕਰ ਸਕਦੇ ਹੋਂ । ਇਕ ਯੂਨਿਟ ਵਿੱਚ 3 ਮੇਲ ਤੇ 10 ਫੀਮੇਲ ਖਰਗੋਸ਼ ਹੁੰਦੇ ਹਨ । ਇੱਕ ਯੂਨਿਟ ਤੁਹਾਨੂੰ ਲੱਗਭੱਗ 30000 ਰੁਪਏ ਤੱਕ ਮਿਲ ਜਾਵੇਗਾ । ਇਸ ਲਈ ਤੁਹਾਨੂੰ 30X35 ਦਾ ਸ਼ੈਡ ਬਣਾਉਣਾ ਪਵੇਗਾ । ਬਾਕੀ ਜੇਕਰ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਇੱਕ ਟਾਈਮ ਫੀਡ ਅਤੇ ਇੱਕ ਟਾਈਮ ਪੱਠੇ ਖਵਾਉਣੇ ਹੁੰਦੇ ਹਨ। ਇਹ ਲੱਗਭੱਗ 3 ਮਹੀਨਿਆਂ ਵਿੱਚ ਵੇਚਣ ਲਈ ਤਿਆਰ ਹੋ ਜਾਂਦੇ ਹਨ। ਤੁਸੀ ਇਸ ਦੀ ਸ਼ੁਰੂਆਤ ਲਈ ਪੈਰਾਡਾਈਜ਼ ਕੰਪਨੀ ਨਾਲ ਸੰਪਰਕ ਕਰ ਸਕਦੇ ਹੋਂ ਜਿੰਨਾਂ ਦਾ ਸੰਪਰਕ ਨੰਬਰ 9466419455 ਤੇ ਸੰਪਰਕ ਕਰ ਸਕਦੇ ਹੋਂ। ਤੁਸੀ ਲੋਨ ਅਤੇ ਸਬਸਿਡੀ ਵਾਰੇ ਵੀ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੈ
Posted by Tarun
Punjab
12-09-2022 10:10 AM
Tarun ji tusi es dwai di varto kr sakde ho par us to baad tusi 20-25 din lai pattey nu vart nahi sakde esda waiting period hunda hai thoda us hisab nal tusi esnu spray kar sakde ho

Posted by Manpreet
Punjab
12-09-2022 09:52 AM
Manpreet ji tuci 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate iss nu Bovimin-b ultra powder 50gm rojana ate PG care bolus rojana 1 goli deo ate agli varr sahi heat vich aun te AI krwao ate AI de receptal inj. 5ml iv lgwao.
Posted by ਜਗਜੀਤ ਸਿੰਘ
Punjab
12-09-2022 09:46 AM
ਜਗਜੀਤ ਜੀ ਤੁਸੀ ਓਹਨਾ ਨੂੰ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਪੂਰੇ 10 ਦਿਨ ਬਾਦ ਪਹਿਲੇ ਦਿਨ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ, 11ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ
Posted by Agriculture Professional
Rajasthan
12-09-2022 09:36 AM
श्रीमान जी किसान भाइयों के साथ जानकारी सांझी करने के लिए धन्यवाद

Posted by ਮੇਜਰ ਸਿੰਘ
Punjab
12-09-2022 09:29 AM
ਮੇਜਰ ਜੀ ਤੁਸੀ ਇਸ ਨੂੰ NS ਬੋਤਲ ਵਿੱਚ Oxy injection 40ml ਅਤੇ ascrobic acid 30ml ਮਿਕਸ ਕਰਕੇ IV ਲਗਵਾਓ ਅਤੇ ਇਸ ਨੂੰ Milonex plus injection 15ml ਗਰਦਨ ਵਿਚ ਲਗਵਾਓ ਅਤੇ ਇਸ ਨੂੰ livtantra liquid 100-100ml ਸਵੇਰੇ ਸ਼ਾਮ ਦਿਓ ਅਤੇ Digamax forte powder 50- 50gm ਸਵੇਰੇ ਸ਼ਾਮ ਦਿਓ ਬਾਕੀ fertias tablet 2-2 ਸਵੇਰੇ ਸ਼ਾਮ ਦਿਓ

Posted by Lakhwinder Singh
Punjab
12-09-2022 09:27 AM
ਲਖਵਿੰਦਰ ਜੀ ਇਹਦੇ ਲਈ ਤੁਸੀਂ mancozeb 3 ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by baljinder singh Dhillon
Punjab
12-09-2022 09:12 AM
Baljinder ji jekar eh mota jalee krr rhi hai fir tuci iss nu pregstay gold powder ja fir keeper plus powder 30gm rojana dena suru kro. baki isde gabhn rehn ja khali hon da sahi pta 21-22 din badd dubara heat vic aun te pta lgg skda ha jekar ehh heat vich aundi ha tan isdi tarra di photo upload kro jiss nu dekh ke tuhanu agge vare sahi jankari diti ja skee.
Posted by baljinder singh Dhillon
Punjab
12-09-2022 09:06 AM
Baljinder ji jekar eh mota jalee krr rhi hai fir tuci iss nu pregstay gold powder ja fir keeper plus powder 30gm rojana dena suru kro. baki isde gabhn rehn ja khali hon da sahi pta 21-22 din badd dubara heat vic aun te pta lgg skda ha jekar ehh heat vich aundi ha tan isdi tarra di photo upload kro jiss nu dekh ke tuhanu agge vare sahi jankari diti ja skee.

Posted by Amit Singh
Madhya Pradesh
12-09-2022 09:00 AM
Amit ji aap bache ko 3 mahine tak sirf maa ka dudh hi pilayen aur usko 7 din ka hone ke badd Albomar liquid 30ml ko 10-10ml krke 3 din den aur brotone liquid 5-7ml rojana den fir 1 mahine badd salt badal ker pett ke kiro wali dwai den aur 8 mahine ki umar tak 1-1 mahine badd salt badal badal ker pett ke kirro wali dwai dete rehen aur usko 15 din ka hone ke badd dudh mai cargill ki calf starter feed 50-50gm mix krke deni suru kren aur dhire dhire uske khane aur hajam krne ke hisab se matra vdha skte hai.

Posted by Amit Singh
Madhya Pradesh
12-09-2022 09:00 AM
Amit ji aap bache ko 3 mahine tak sirf maa ka dudh hi pilayen aur usko 7 din ka hone ke badd Albomar liquid 30ml ko 10-10ml krke 3 din den aur brotone liquid 5-7ml rojana den fir 1 mahine badd salt badal ker pett ke kiro wali dwai den aur 8 mahine ki umar tak 1-1 mahine badd salt badal badal ker pett ke kirro wali dwai dete rehen aur usko 15 din ka hone ke badd dudh mai cargill ki calf starter feed 50-50gm mix krke deni suru kren aur dhire dhire uske khane aur hajam krne ke hisab se matra vdha skte hai.

Posted by jagjeet singh
Punjab
12-09-2022 08:56 AM
Jagjeet ji eh dwaian takriban 5-7 din vich poora asar kar jandia han ate baad vich 10-15 din asar rakhdian han eh ik war takriban keeda kahtn kar dindian han baki eh gallan spray upar vi nirbhar krdian han vi appan spray kiven kiti hai

Posted by jagjeet singh
Punjab
12-09-2022 08:53 AM
Jagjeet ji eh dwaian hundian jehdian eh mukr tor te jadon keeda pai janda ohna nu mardian han। Jadon keede da hamla na hove udo ehna di spray Karan da koi faida nahi hunda ehda asar 10-15 din takk rehnda hai
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












