Posted by ਰਮਨਦੀਪ
Punjab
20-10-2023 01:32 PM
ਰਮਨ ਜੀ ਇਹ ਇੱਕ ਕਣਕ ਦੀ ਵਧੀਆ ਕਿਸਮ ਹੈ ਇਹ ਖਾਣ ਲਈ ਵੀ ਵਧੀਆ ਹੈ ਪਰ ਤੁਸੀ ਏਸਦੀ ਜਗ੍ਹਾ ਤੇ pbw 1 chappati ਅਤੇ pbw 1 zn ਕਿਸਮ ਦੀ ਬਿਜਾਈ ਵੀ ਕਰ ਸਕਦੇ ਹੋ

Posted by Rakesh Dhaliwal
Punjab
20-10-2023 01:30 PM
ਰਾਕੇਸ਼ ਜੀ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਵਿਕਸਤ ਕੀਤਾ ਬੀਜ ਹੈ ਏਸਦੀ ਕੋਈ ਵੀ ਕੰਪਨੀ ਨਹੀਂ ਹੈ ਇਹ ਤੁਹਾਨੂੰ ਆਪਣੇ ਨੇੜੇ ਦੇ kvk ਜਾ ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਲਈ ਸਕਦੇ ਹੋ

Posted by Kavin wander
Punjab
20-10-2023 01:05 PM
Kavin ji iss injection nu lgaun ton badd ghato ghat 72 ghntia tak intzar krna jruri hai.
Posted by Satwinder Dhaliwal
Punjab
20-10-2023 12:07 PM

Posted by Harpreet Johal
Punjab
20-10-2023 10:05 AM
ਪੀ ਬੀ ਡਬਲਯੂ 826 (2022)*ਿ: ਇਸ ਕਸਮ ਦਿੀ ਸਫ਼ਾਰਸ਼ ਸੇਂਜੂ ਹਾਲਤਿਾਂ ਵੱਚ ਸਹੀ ਸਮੇਿਂ ਸਰਿ ਬਜਾਈ ਲਈ ਕੀਤੀ ਜਾਂਦੀ ਹੈਿ। ੲਸ ਦਾ ਔਸਤ ਕੱਦ 100 ਸੈਂਟੀਮੀਟਰ ਹੈਿ। ਇਹ ਕਸਮ ਤਕਰੀਬਨ 148ਿ ਦਨਿਾਂ ਵੱਚ ਪੱਕ ਜਾਂਦੀ ਹੈਿ। ਇਹ ਕਸਮ ਪੀਲ਼ੀ ਅਤੇ ਭੂਰੀ ਕੁੰਗੀ ਦਾ ਕਾਫ਼ੀ ਹੱਦ ਤੱਕ ਟਾਕਰਾ ਕਰ ਸਕਦੀ ਹੈ।ਿ
ੲਸ ਦੇ ਦਾਣੇ ਚਮਕੀਲੇ ਅਤੇ ਮੋਟੇ ਹਨਿ। ੲਸ ਦਾ ਔਸਤਨ ਝਾੜ 24.0 ਿਕੁੲੰਟਲ ਪ੍ਰਤੀ ਏਕੜ ਹੈ। ਪੀ ਬੀ ਡਬਲਯੂ 869 (2.... (Read More)
ਪੀ ਬੀ ਡਬਲਯੂ 826 (2022)*ਿ: ਇਸ ਕਸਮ ਦਿੀ ਸਫ਼ਾਰਸ਼ ਸੇਂਜੂ ਹਾਲਤਿਾਂ ਵੱਚ ਸਹੀ ਸਮੇਿਂ ਸਰਿ ਬਜਾਈ ਲਈ ਕੀਤੀ ਜਾਂਦੀ ਹੈਿ। ੲਸ ਦਾ ਔਸਤ ਕੱਦ 100 ਸੈਂਟੀਮੀਟਰ ਹੈਿ। ਇਹ ਕਸਮ ਤਕਰੀਬਨ 148ਿ ਦਨਿਾਂ ਵੱਚ ਪੱਕ ਜਾਂਦੀ ਹੈਿ। ਇਹ ਕਸਮ ਪੀਲ਼ੀ ਅਤੇ ਭੂਰੀ ਕੁੰਗੀ ਦਾ ਕਾਫ਼ੀ ਹੱਦ ਤੱਕ ਟਾਕਰਾ ਕਰ ਸਕਦੀ ਹੈ।ਿ
ੲਸ ਦੇ ਦਾਣੇ ਚਮਕੀਲੇ ਅਤੇ ਮੋਟੇ ਹਨਿ। ੲਸ ਦਾ ਔਸਤਨ ਝਾੜ 24.0 ਿਕੁੲੰਟਲ ਪ੍ਰਤੀ ਏਕੜ ਹੈ। ਪੀ ਬੀ ਡਬਲਯੂ 869 (2021)ਿ: ਇਹ ਕਸਮ ਨੂੰ ਝੋਨੇ ਦੇ ਵੱਿਢ ਵੱਚ ਹੈਪੀ ਸੀਡਰ/ਸੁਪਰ ਸੀਡਰ ਨਾਲਿ ਬਜਾਈ ਕਰਨ ਲਇੀ ਸਫ਼ਾਰਸ਼ ਕੀਤਿਾ ਗਆ ਹੈਿ। ੲਸਦਾ ਔਸਤ ਕੱਦ 101 ਸੈਂਟੀਮੀਟਰ ਹੈ ਅਤਿੇ ਇਹ ਕਸਮ ਪੱਕਣ ਲਈ ਤਕਰੀਬਨ 15ਿ8 ਦਨ ਲੈਂਦੀ ਹੈਿ। ੲਹ ਭੂਰੀ ਕੂੰਗੀ ਤੋਂ ਿਰਹਤ ਹੈ ਅਤੇ ਪੀਲੀ ਕੰੂਗੀ ਦਾ ਟਾਕਰਾ ਕਰਨ ਦੀ ਿਦਰਮਆਨੀ ਸਮਰੱਥਾ ਰੱਖਦੀ ਹੈਿ। ੲਸ ਦਾ ਔਸਤ ਝਾੜ 23.2 ਿਕੁੲੰਟਲ ਪ੍ਰਤੀ ਏਕੜ ਹੈਿ। ੲਸਦੇ ਦਾਣੇ ਬਾਕੀ ਸਾਰੀਆਂਿ ਕਸਮਾਂ ਨਾਲੋਂ ਮੋਟੇ ਹਨ ਅਤਿੇ ੲਸ ਦਿੀ ਬਜਾਈ ਲਈ 4ਿ5 ਕਲੋ ਬੀਜ ਪ੍ਰਤੀ ਏਕੜ ਵਰਤੋ। ਪੀ ਬੀ ਡਬਲਯੂ 824 (2021): ਇਸ ਕਿਸਮ ਦਾ ਔਸਤ ਕੱਦ 104 ਸੈਂਟੀਮੀਟਰ ਹੈ। ਇਹ ਕਿਸਮ ਪੱਕਣ ਲਈ ਤਕਰੀਬਨ 156 ਦਿਨ ਲੈਂਦੀ ਹੈ। ਇਹ ਭੂਰੀ ਕੂੰਗੀ ਤੋਂ ਰਹਿਤ ਹੈ ਅਤੇ ਪੀਲੀ ਕੰੂਗੀ ਦਾ ਟਾਕਰਾ ਕਰਨ ਦੀ ਦਰਮਿਆਨੀ ਸਮਰੱਥਾ ਰੱਖਦੀ ਹੈ। ਇਸ ਦਾ ਔਸਤ ਝਾੜ 23.3 ਕੁਇੰਟਲ ਪ੍ਰਤੀ ਏਕੜ ਹੈ।ਪੀ ਬੀ ਡਬਲਯੂ 803 (2021): ਇਹ ਕਿਸਮ ਪੰਜਾਬ ਦੇ ਦੱਖਣ-ਪੱਛਮੀ ਇਲਾਕਿਆਂ (ਬਠਿੰਡਾ, ਫ਼ਰੀਦਕੋਟ, ਫ਼ਾਜ਼ਿਲਕਾ, ਫ਼ਿਰੋਜ਼ਪੁਰ, ਮਾਨਸਾ ਅਤੇ ਸ਼੍ਰੀ ਮੁਕਤਸਰ ਸਾਹਿਬ) ਲਈ ਸਿਫ਼ਾਰਸ਼ ਕੀਤੀ ਗਈ ਹੈ। ਇਸਦਾ ਔਸਤ ਕੱਦ 100 ਸੈਂਟੀਮੀਟਰ ਹੈ ਅਤੇ ਇਹ ਕਿਸਮ ਪੱਕਣ ਲਈ ਤਕਰੀਬਨ 151 ਦਿਨ ਲੈਂਦੀ ਹੈ। ਇਹ ਭੂਰੀ ਕੂੰਗੀ ਤੋਂ ਰਹਿਤ ਹੈ ਅਤੇ ਪੀਲੀ ਕੰੂਗੀ ਦਾ ਟਾਕਰਾ ਕਰਨ ਦੀ ਦਰਮਿਆਨੀ ਸਮਰੱਥਾ ਰੱਖਦੀ ਹੈ। ਇਸ ਦਾ ਔਸਤ ਝਾੜ 22.7 ਕੁਇੰਟਲ ਪ੍ਰਤੀ ਏਕੜ ਹੈ।
ਸੁਨਹਿਰੀ (ਪੀ ਬੀ ਡਬਲਯੂ 766) (2020): ਇਸ ਦਾ ਔਸਤ ਕੱਦ 106 ਸੈਂਟੀਮੀਟਰ ਹੈ। ਇਹ ਕਿਸਮ ਤਕਰੀਬਨ 155 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਪੀਲੀ ਕੁੰਗੀ ਦਾ ਕਾਫ਼ੀ ਹੱਦ ਤੱਕ ਅਤੇ ਭੂਰੀ ਕੁੰਗੀ ਦਾ ਪੂਰੀ ਤਰ੍ਹਾਂ ਟਾਕਰਾ ਕਰਦੀ ਹੈ। ਇਸ ਦਾ ਔਸਤ ਝਾੜ 23.1 ਕੁਇੰਟਲ ਪ੍ਰਤੀ ਏਕੜ ਹੈ। ਪੀ ਬੀ ਡਬਲਯੂ 1 ਚਪਾਤੀ (2020): ਇਹ ਇੱਕ ਉੱਤਮ ਗੁਣਵੱਤਾ ਵਾਲੀ ਰੋਟੀ ਬਣਾਉਣ ਵਾਲੀ ਕਣਕ ਦੀ ਕਿਸਮ ਹੈ ਅਤੇ ਉੱਤਮ ਦਰਜੇ ਦੀਆਂ ਵਿਸ਼ੇਸ਼ਤਾਵਾਂ ਰੱਖਦੀ ਹੈ। ਇਸ ਤੋਂ ਬਣੀ ਰੋਟੀ ਚਿੱਟੇ ਰੰਗ ਦੀ, ਸੁਆਦ ਵਿੱਚ ਮਿੱਠੀ, ਲੰਮੇ ਸਮੇਂ ਤੱਕ ਤਾਜ਼ੀ, ਕੂਲ਼ੀ ਅਤੇ ਨਰਮ ਰਹਿੰਦੀ ਹੈ। ਇਸ ਦਾ ਔਸਤ ਕੱਦ 103 ਸੈਂਟੀਮੀਟਰ ਹੈ। ਇਹ ਕਿਸਮ ਤਕਰੀਬਨ 154 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਪੀਲੀ ਕੁੰਗੀ ਦਾ ਕਾਫ਼ੀ ਹੱਦ ਤੱਕ ਅਤੇ ਭੂਰੀ ਕੁੰਗੀ ਦਾ ਪੂਰੀ ਤਰ੍ਹਾਂ ਟਾਕਰਾ ਕਰਦੀ ਹੈ। ਇਸ ਦਾ ਔਸਤ ਝਾੜ 17.2 ਕੁਇੰਟਲ ਪ੍ਰਤੀ ਏਕੜ ਹੈ।

Posted by Harpreet Johal
Punjab
20-10-2023 10:01 AM
Johal ji 826 kisam tusi sidhi bijai nal beej sakde ho eh takriban 148 din vich pakk ke teyar ho Jndi hai ate eh peeli kungi de hamle nu Sahar sakdi hai esda ausat jhad 24 quintal prati acre takk aa janda hai. 327 kisam 140-155 din vich pakk jandi hai esda Ausat jhad 23-25 quintal prati acre takk aa janda hai eh vi kai parkar de keede ate bimari di roktham krdi hai

Posted by Davinder kumar
Punjab
20-10-2023 09:59 AM
ਤੁਸੀ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ keeper plus powder 30gm ਰੋਜਾਨਾ 20 ਦਿਨ ਤੱਕ ਦਿਓ ਅਤੇ ਜਦੋ ਉਹ ਸਹੀ ਹੀਟ ਵਿਚ ਆਵੇ ਅਤੇ ਸਾਫ ਤਾਰਾ ਕਰੇ ਤਾਂ ਉਸ ਨੂੰ AI ਕਰਵਾ ਕੇ Receptal injection 5ml IV ਲਗਵਾ ਦਿਓ

Posted by Arvind Garg
Haryana
20-10-2023 09:35 AM
गर्ग जी आप नीम की स्प्रे 4 ml प्रति लीटर पानी में मिलाकर स्प्रे करें

Posted by Bachittar Singh
Punjab
20-10-2023 06:59 AM
कृप्या यह बताए कि दूध बिलकुल भी नहीं आता अगर थोड़ा दूध आता है और उसके ऊपर कोई सूजन या धोने पर दर्द मनाती है या नहीं कृप्या दुबारा विस्तार से सवाल पूछे ताकि हम आपको सही जानकारी दें सके

Posted by Jaskaran sekhon
Punjab
20-10-2023 06:47 AM
ਜਸਕਰਨ ਜੀ ਕਿਰਪਾ ਇਹ ਦਸੋ ਏਸਦੇ ਐਸੇ ਪਾਸੇ ਕੋਈ ਫਸਲ ਹੈ ਜਾ ਨਹੀਂ ਜਾ ਫੇਰ ਇਹ ਕਿਹੜੀ ਫਸਲ ਵਿਚ ਹੈ ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by Balvir Singh
Punjab
20-10-2023 06:27 AM
ਸਿੰਘ ਜੀ ਮਿਰਚ ਨੂੰ 55 ਕਿਲੋ ਯੂਰੀਆ,75 ਕਿਲੋ ssp ਅਤੇ 20 ਕਿੱਲੋ mop ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ ਏਸਦੀ ਨਰਸਰੀ ਤੁਸੀ ਨਵੰਬਰ ਦੇ ਪਹਿਲੇ ਹਫਤੇ ਤੱਕ ਬੀਜ ਸਕਦੇ ਹੋ ਮੁਲਚਿੰਗ ਵੇਲੇ ਤੁਹਾਨੁੰ ਕੋਈ ਵੀ ਖ਼ਾਸ ਸਾਵਧਾਨੀ ਵਰਤਣ ਦੀ ਜਰੂਰਤ ਨਹੀਂ ਹੈ
Posted by jasvinder singh
Punjab
19-10-2023 10:20 PM
Jasvinder ji esda beej tusi apne nede de kvk ja pher Punjab khetibadi University ludhiana ton lai sakde ho ate esda rate vi tuhnu uthe hi PTA lag jawega ji
Posted by Gurjeet Singh
Punjab
19-10-2023 10:09 PM
Gurjeet ji kirpa krke apne swal de nal video da link upload kro tuci kehri video ate kehri dwai di gal krr rhe ho tan jo tuhanu sahi jankari diti ja skee.

Posted by ajay
Punjab
19-10-2023 09:41 PM
आप उसे 200 ग्राम सफ़ेद जीरा, 200 ग्राम सूखे आवला, 200 ग्राम मेथी दाना, 200 ग्राम मिशरी, 400 ग्राम गुलकंद, 5 मोटी इलायची रोज़ाना उबाल कर 5 से 10 दिन तक दें

Posted by ਜਸਵਿੰਦਰ ਸਿੰਘ
Punjab
19-10-2023 09:33 PM
Os nu Liquid Udder Strong H 1liter 10ml daily Powder Metabolit mix 50gm X 20 50gm daily soon to 20 din pehla deo os nu mineral mixture Virbac, Carus, Animax, Zoitas,MSD,Indian immunologicals company cho kise v company da mineral mixture pa sakde ho

Posted by Pardeep Singh
Punjab
19-10-2023 08:24 PM
Pardeep ji kirpa krke ehh daso tuhade female dog di age, weight kina hai ate tuci isdi varto uss nu heat vich leyaun lai krna chahunde ja koi hor kam vich krni hai. kyuki iss injection nu vadde pashua vich AI de nal conception rate nu vdaun lai jyada vartia jnda ha.

Posted by ਸਤਨਾਮ ਸਿੰਘ
Punjab
19-10-2023 08:00 PM
ਸਿੰਘ ਜੀ ਏਸਦਾ ਬੀਜ ਤੁਸੀ ਆਪਣੇ ਨੇੜੇ ਦੇ kvk ਜਾ ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਲਈ ਸਕਦੇ ਹੋ

Posted by Gulab Kavreti
Madhya Pradesh
19-10-2023 05:54 PM
aap unko achi khurak aur achi dekbhal ke sath sath Groviplex liquid 5-10ml rojana unki age ke hisab se de skte hai aur unko her 3 mahine badd pett ke kiro wali dwai salt badal ker jrur den.
Posted by Vikramjeet Singh
Rajasthan
19-10-2023 05:52 PM
ਵਿਕਰਮਜੀਤ ਜੀ ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸਦੀ ਜਾਂਚ ਕਰਕੇ ਹੀ ਸਹੀ ਕਾਰਨ ਪਤਾ ਲੱਗ ਸਕਦਾ ਹੈ ਇਹ ਥਣਾਂ ਵਿੱਚ ਮਾਸ ਵਧਣ ਕਰਕੇ ਵੀ ਹੋ ਜਾਂਦਾ ਹੈ ਇਸ ਨੂੰ ਚੰਗੇ ਮਾਹਿਰ ਡਾਕਟਰ ਤੋਂ ਹੀ ਚੈੱਕ ਕਰਵਾਓ

Posted by Gulab Kavreti
Madhya Pradesh
19-10-2023 05:48 PM
Gulab ji kiroya yeh btaye ki apne pehle unko konsa khad kitni matra mein daale hai us hisab se hi apko sahi jankari di ja sakti hai

Posted by Ganesh
Rajasthan
19-10-2023 04:37 PM
tuci jddo usda dudh lena bndd kr deo tan tuci usde sare thnna vich mamiprotec tube chdwao. jiss nal thnna vich bnnan wali bimari ton bacha rehnda ha ate thnn bnnd hon da khtra ghtt hunda ha tuci nazdiki doctor ton sare thnna vich tube chdwa skde ho.

Posted by Jaspal singh
Punjab
19-10-2023 03:29 PM
ਤੁਸੀ ਇਸ ਤਰੀਕੇ ਨਾਲ ਫੀਡ ਤਿਆਰ ਕਰ ਸਕਦੇ ਹੋ ਅਤੇ ਫੀਡ ਉਸ ਨੂੰ ਸੁਕੀ ਖਵਾਓ ਜੇਕਰ ਸੁਕੀ ਨਹੀਂ ਖਾਂਦੀ ਤਾਂ ਭਿਓ ਕੇ ਖਵਾ ਸਕਦੇ ਹੋ ਅਤੇ ਮੱਕੀ ਦਾ ਆਚਾਰ ਵੀ ਖਵਾਉਂਦੇ ਰਹੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜ਼ਰੂਰ ਦਿਓ ਅਤੇ ਮਿਨਰਲ ਮਿਕਸਚਰ ਪਾਊਡਰ 50 ਤੋਂ 100 ਗ੍ਰਾਮ ਰੋਜਾਨਾ ਜ਼ਰੂਰ ਦਿਓ
Posted by ਬਲਜਿੰਦਰ ਸਿੰਘ
Punjab
19-10-2023 03:28 PM
Baljinder ji esdi processing baare jankari tusi punjab khetibadi University ludhiana de food processing vibhag ton lai sakde ho

Posted by Roshan Singh
Punjab
19-10-2023 03:09 PM
ਸਿੰਘ ਜੀ ਝੋਨੇ ਵਿਚ ਨਮੀ ਦੀ ਮਾਤਰਾ ਵੇਚਣ ਸਮੇ 18 ਤੋਂ 22% ਤਹਿ ਕੀਤੀ ਗਈ ਹੈ

Posted by jagjeet singh
Punjab
19-10-2023 02:19 PM

Posted by ਗੁਰਸੇਵਕ ਸਿੰਘ
Punjab
19-10-2023 01:52 PM
Gursewak ji jini jaldi ho sakda hai tusi Esdi bijai kr deo jada late krn nal jhad upar asar pai sakda hai

Posted by Kavin wander
Punjab
19-10-2023 01:23 PM
Os nu Bolus Farticure c 5 1bolus daily time to time deo ji

Posted by rajendra singh
Rajasthan
19-10-2023 01:19 PM
सिंह जी आप रेजका का sirsa 8, anand 2,3 किस्म का बिजाई कर सकते है

Posted by Rajwinder Singh s/o Najar Singh
Punjab
19-10-2023 12:59 PM
Rajiwnder ji eh dso tusi esnu khad pehla kehdi ate kini matra vich paa chuke ho us hisab nal hi tuhanu sahi jankari diti ja skdi hai
Posted by ਜਗਸੀਰ ਸਿੰਘ
Punjab
19-10-2023 12:46 PM
ਸਿੰਘ ਜੀ ਕੋਈ ਵੀ ਅੱਲਗ ਅਲਗ ਕਿਸਮ ਨੂੰ ਰਲਾ ਕੇ ਬੀਜਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਕਿਉੰਕਿ ਇਹਦੇ ਨਾਲ ਝਾੜ ਉੱਪਰ ਅਸਰ ਪੈਂਦਾ ਹੈ ਅਤੇ ਅੰਤ ਵਿਚ ਵੱਢਣ ਵੇਲੇ ਵੀ ਦਿੱਕਤ ਆਉਂਦੀ ਹੈ

Posted by Devaraj S.N
Karnataka
19-10-2023 12:34 PM
श्रीमन जी यह तत्व की कमी की वजह से हो सकता है इसके लिए आप npk 191919 10 ग्राम प्रति लीटर पानी में मिलाकर स्प्रे करें

Posted by Harmander Singh Brar
Punjab
19-10-2023 12:22 PM
Aap use Liquid UTI care 30ml 20 drops swere shame de Liquid Broton 500ml 50ml daily Deo ji
Posted by Gurdit Rana
Punjab
19-10-2023 11:46 AM
आप उसे Bolus tarramycin 4 1/2 सुबह शाम दें और लस्सी में एक चमच हल्दी डाल के दें इस से वह जल्दी ठीक हो जाएगी

Posted by Bhupinder kaur
Punjab
19-10-2023 11:15 AM
ਕੌਰ ਜੀ ਕਿਰਪਾ ਡਿੱਗੇ ਹੋਏ ਫਲ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਨਕਾਰੀ ਦਿੱਤੀ ਜਾ ਸਕਦੀ ਹੈ

Posted by ਸੁਖਵੀਰ ਸਿੰਘ
Punjab
19-10-2023 10:01 AM
ਸਿੰਘ ਜੀ ਤੁਸੀ ਕਣਕ ਦੀ pbw 826,803,824,343 ਕਿਸਮ ਦੀ ਬੀਜਾਈ ਕਰ ਸਕਦੇ ਹੋ ਇਹਨਾ ਦਾ ਔਸਤ ਝਾੜ 21-24 ਕੁਇੰਟਲ ਪ੍ਰਤੀ ਏਕੜ ਤਕ ਆ ਜਾਂਦਾ ਹੈ
Posted by Navdeep smagh
Punjab
19-10-2023 09:04 AM
Navdeep ji esda beej tusi 1 kilo prati kanal de hisab nal vart sakde ho

Posted by Harpreet Sandhu
Punjab
19-10-2023 08:53 AM
Aap use Liquid Bovibest H 500ml 10ml swere shame de Liquid Bovimen GL 150ml 7ml daily deo j

Posted by Jashan chahal
Punjab
19-10-2023 08:46 AM
Aap use 2 or 3 ko AI Krwae agar aap bull se cross karwana chate he to dusre din shame ko cross krwa sakte ho ji
Posted by Taji
Punjab
19-10-2023 08:20 AM
अगर आप बाहर है और डेयरी का काम शुरू करना चाहते है तो आप पहले फार्म की पूरी निगरानी के लिए भरोसेमंद आदमी देखें फिर आप उसे फार्म पर रख कर पूरी फार्म की देखभाल करने का काम दें इसके लिए आपको भरोसेमंद आदमी अपने आसपास के इलाके या रिश्तेदारी में से देखना होगा क्योंकि आप फार्म डाल कर वहाँ काम करने के लिए आदमी रखते है .... (Read More)
अगर आप बाहर है और डेयरी का काम शुरू करना चाहते है तो आप पहले फार्म की पूरी निगरानी के लिए भरोसेमंद आदमी देखें फिर आप उसे फार्म पर रख कर पूरी फार्म की देखभाल करने का काम दें इसके लिए आपको भरोसेमंद आदमी अपने आसपास के इलाके या रिश्तेदारी में से देखना होगा क्योंकि आप फार्म डाल कर वहाँ काम करने के लिए आदमी रखते है तो जो पशुओं की सही से देखभाल हो रही है सफाई सही है और दूध उत्पादन सही है या नहीं उसका सही से पता नहीं कर पाओगें और आपको काम में हानि हो सकती है

Posted by Sukhraj ਸਿੰਘ
Punjab
19-10-2023 07:52 AM
ਸਿੰਘ ਜੀ ਏਸਦੇ ਲਈ ਤੁਸੀ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by baljinder singh
Punjab
19-10-2023 07:23 AM
ਬਲਜਿੰਦਰ ਜੀ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ KRISHI VIGYAN KENDRA LUDHIANA Near Police Station, Ludhiana - Chandigarh Road, Samrala (District Ludhiana), Pincode: 141114, Phone:- 01628-261597, Email:- kvk-ludhiana@pau.edu kvksamrala@gmail.com ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ

Posted by jasandeep singh
Haryana
19-10-2023 07:17 AM
Aap use methi dana 200gm, sonf 200gm and Mishri 200gm daily obal ke de Liquid Utreviv 1liter 100ml suba sham deo

Posted by Jashanpreet Singh
Punjab
19-10-2023 06:46 AM
Aap ose Liquid Broton 500ml 50ml swere shame Deo Bolus Resufeed 6 1swere shame Deo

Posted by Ram lakhan
Uttar Pradesh
19-10-2023 06:12 AM
Lakhan ji aap iske vare mein jankari lene ke liye Sandeep 9781589637, 9991606387 SR Commercial Goat Farm ja fir Rahul kasnia 98550-66510 se sampark kr skte ha

Posted by Ranjit singh
Punjab
19-10-2023 05:51 AM
Ranjit ji jersey cow lai bhi sexed semen aunde hai tuci oh bhrwa skde ho isde lai Zig, Dynamite bull da semen aunda hai.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











