Experts Q&A Search

Posted by Tarjinder singh
Punjab
13-09-2022 01:09 PM
Haryana
09-13-2022 01:54 PM
Tarjinder ji kirpa apna swal visthar vich pucho tus ki cheez lai baare gal kar rahe ho tan Jo TUhanu sahi jankari diti ja ske
Posted by Sarbjit singh
Punjab
13-09-2022 01:05 PM
Punjab
09-13-2022 09:25 PM
ਉਸ ਨੂੰ Milkout powder 2-2 ਚਮਚ ਸਵੇਰੇ ਸ਼ਾਮ, Leptaden tablet 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ ਅਤੇ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ. ਤੁਸੀ ਇਹਨਾਂ ਦੀ ਵਰਤੋਂ ਕਰਕੇ ਦੇਖ ਸਕਦੇ ਹੋ. ਤੁਸੀ ਹੋਮਿਓਪੈਥਿਕ ਦਵਾਈ ਨੂੰ ਲੰਬੇ ਸਮੇ ਤੱਕ ਦਿੰਦੇ ਰਹੋ.
Posted by ਗੁਰਨਾਮ ਸਿੰਘ
Punjab
13-09-2022 12:34 PM
Haryana
09-13-2022 01:53 PM
ਗੁਰਨਾਮ ਜੀ ਇਹ ਦੱਸੋ ਤੁਹਾਡੀ ਫਸਲ।ਕਿੰਨੇ ਦਿਨ ਦੀ ਹੈ ਇਹ ਕੀੜੇ ਦਾ ਹਮਲਾ ਲਗ ਰਿਹਾ ਹੈ ਜਿਹੜਾ ਪੱਤੇ ਖਾ ਰਿਹਾ ਹੈ ਜੇਕਰ ਤੁਹਾਡੀ ਫਸਲ 20 ਦਿਨ ਤੋਂ ਛੋਟੀ ਹੈ ਤਾਂ ਤੁਸੀਂ ਇਸ ਉੱਪਰ ਕੋਈ ਵੀ ਸਪਰੇਅ ਨਾ ਕਰੋ ਪਰ ਜੇਕਰ ਵੱਡੀ ਹੈ ਤਾਂ ਤੁਸੀਂ ਇਸ ਉਪਰ dimethoate 2ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Posted by ਗੁਰਨਾਮ ਸਿੰਘ
Punjab
13-09-2022 12:30 PM
Haryana
09-13-2022 01:51 PM
ਗੁਰਨਾਮ ਜੀ ਏਸ ਲਈ ਤੁਸੀਂ zineb 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Posted by gurmeet singh
Punjab
13-09-2022 12:13 PM
Haryana
09-13-2022 01:51 PM
Gurmeet ji ghto ghat 10-15 din de antar te hi tusi dusri spray kro tan Jo pehla wali spray da poora asar ho ske baki tusi eh daso TUhanu dikkat ki aa rahi hai us hsiab hisb nal hi dsya ja sakda hai
Posted by jagdeep singh
Punjab
13-09-2022 12:09 PM
Haryana
09-13-2022 01:49 PM
Jagdeep ji sarkar walo haje esda rate fix nahi kita gya hai jadon hi fix kar dita jawega es app uapr ds dita jawega
Posted by jagdeep singh
Punjab
13-09-2022 12:05 PM
Haryana
09-13-2022 01:48 PM
Jagdeep ji sarkar walon hje esda rate koi fix nahi kita hai jadon hi sarkar walon fix kita jawega udo hi es app te das dita jawega
Posted by Jeevan singh
Punjab
13-09-2022 11:44 AM
Punjab
09-13-2022 09:19 PM
ਜੀਵਨ ਜੀ ਤੁਸੀ ਉਸ ਨੂੰ Hisar ਵਾਲਿਆਂ ਦੇ, SAG ਵਾਲਿਆਂ ਦੇ ਜਾ ਫਿਰ ਲਕਸ਼ਮੀ ਡੇਅਰੀ ਫਾਰਮ ਵਾਲਿਆਂ ਦੇ ਚੰਗੇ ਰਿਕਾਰਡ ਵਾਲਿਆਂ ਦੇ ਸੀਮਨ ਭਰਵਾਂ ਸਕਦੇ ਹੋ ਜਾ ਫਿਰ ਨਜ਼ਦੀਕੀ ਸਰਕਾਰੀ ਡਾਕਟਰ ਤੋਂ ਯੂਨੀਵਰਸਿਟੀ ਦੇ ਚੰਗੇ ਰਿਕਾਰਡ ਵਾਲੇ ਸੀਮਨ ਭਰਵਾਂ ਸਕਦੇ ਹੋ
Posted by Jaspinder Singh
Punjab
13-09-2022 11:35 AM
Haryana
09-13-2022 01:47 PM
ਜਸਪਿੰਦਰ ਜੀ ਇਹ ਦਸੋ ਤੁਹਾਨੂੰ ਫਸਲ ਵਿਚ ਦਿੱਕਤ ਕਿ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਪਰੇਅ ਬਾਰੇ ਦਸਿਆ ਜਾ ਸਕਦਾ ਹੈ ਵੈਸੇ ਇਹਨਾ ਸਪਰੇਅ ਨੂੰ ਮਿਕਸ ਕਰ ਕੇ ਨਹੀਂ ਵਰਤਣਾ ਚਾਹੀਦਾ
Posted by pawan bishnoi
Rajasthan
13-09-2022 11:31 AM
Punjab
09-13-2022 09:17 PM
पवन जी इसे आप Anabolite liquid 100-100ml सुबह शाम, Calcimust gold liquid 100ml रोजाना और Lacup powder 100gm रोजाना देना शुरू करें और इसकी खुराक का पूरा ध्यान रखें।
Posted by pawan bishnoi
Rajasthan
13-09-2022 11:25 AM
Punjab
09-13-2022 09:16 PM
पवन जी इसे आप Anabolite liquid 100-100ml सुबह शाम, Calcimust gold liquid 100ml रोजाना और Lacup powder 100gm रोजाना देना शुरू करें और इसकी खुराक का पूरा ध्यान रखें।
Posted by pawan bishnoi
Rajasthan
13-09-2022 11:18 AM
Punjab
09-13-2022 09:16 PM
पवन जी इसे आप Anabolite liquid 100-100ml सुबह शाम, Calcimust gold liquid 100ml रोजाना और Lacup powder 100gm रोजाना देना शुरू करें और इसकी खुराक का पूरा ध्यान रखें।
Posted by एम. के. रज़ा
Chattisgarh
13-09-2022 11:03 AM
Punjab
09-13-2022 09:14 PM
रजा जी इसे चमडी में ही लगाया जाता है बाकि यदि मांस में लग गई है और बकरी को कोई समस्या नहीं है तो कोई नुक्सान नहीं है यदि उसे समस्या आ रही है तो डॉक्टर से जांच करवा सकते है बाकि आप आगे से जानवर को पूरी तरह काबू करके ही कोई भी इंजेक्शन लगवाएं।
Posted by Mukul Patgiri
Assam
13-09-2022 10:19 AM
Punjab
09-13-2022 09:10 PM
Mukul ji kripya aap yeh btayen ki aap breed ke vare mai jankari lena chahte hai kyuki inki bhi alag alag breed ke hisab se imported aur indigenous nasal hoti hai.
Posted by Anirudh
Rajasthan
13-09-2022 09:59 AM
Rajasthan
09-13-2022 09:09 PM
Anirudh ji usko aap 50ml sarso ka tel rojana feed mai mix krke khilaa skte hai aur lagatar 15 din tak de skte hai baki uski khurak ka purra dian rakhen.
Posted by Ronak
Madhya Pradesh
13-09-2022 09:50 AM
Rajasthan
09-13-2022 09:08 PM
मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उ.... (Read More)
मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उनमें मोतिया का बीज डाला जाता हैं फिर इन सिपीयों को बंद करके जाली के रास्ते पानी में फेक दिया जाता हैं फिर कुछ महीनों के बाद इसमें से मोती तैयार हो जाते हैं मोती बनने में 18 महीनों का समय लगता हैं डिजाईनर मोती तैयार करने के लिए उनके लिए खास तौर से आकार बनायें जाते हैं जिनमें से गनपति, बुद्ध, होली क्रास साईज के डिजाईनिग मोती तैयार होते हैं जिन्हें 300 रूप्ये प्रति नग के रूप में बेच दिया जाता हैं इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप bamoriya pearl farm दिए गए नंबर पर आज ही संम्पर्क करें 9770085381, आप इसके बारे में अधिक जानकारी के लिए अमित कुमार जी के साथ बात कर सकते हैं धन्यवाद
Posted by ਰਮਨ ਬਰਾੜ
Punjab
13-09-2022 09:43 AM
Haryana
09-13-2022 01:45 PM
ਰਮਨ ਜੀ ਏਸਦੇ ਲਈ ਤੁਸੀਂ emamectin benzoate 80 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Amandeep Singh sandhu
Punjab
13-09-2022 09:40 AM
Punjab
09-13-2022 09:07 PM
ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਇਸ ਨੂੰ Bovimin-b powder 100gm ਰੋਜਾਨਾ ਦਿਓ ਅਤੇ Nutrisacc advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਇਸਦੇ ਖੁਰਾਕ ਦਾ ਪੂਰਾ ਧਿਆਨ ਰੱਖੋ
Posted by inderjit
Punjab
13-09-2022 09:29 AM
Haryana
09-13-2022 01:44 PM
Inder ji tusi ohde uapr vadia jhad lai boron di spray 100 gram prati acre de hisab nal vart sakde ho
Posted by Rahul Dedha
Uttar Pradesh
13-09-2022 09:22 AM
Punjab
09-13-2022 09:06 PM
राहुल जी उसे आप AMC forte 4.5gm, zackshot injection 15ml, vitamin k inj. 10ml, Megludyne inj. 20ml लगवाएं और उसे Mammidium पाउडर 50 ग्राम रोजाना 4 दिन तक देते रहें इनसे फर्क पड़ जाएगा।
Posted by Rachhpal Singh
Punjab
13-09-2022 09:05 AM
Haryana
09-13-2022 01:43 PM
ਰਛਪਾਲ ਜੀ ਤੋਰਿਆ ਦੀ ਬਿਜਾਈ ਤੁਸੀਂ ਪੂਰੇ ਸਤੰਬਰ ਵਿਚ ਕਦੋਂ ਵੀ ਕਰ ਸਕਦੇ ਹੋ
Posted by Amrit pal singh
Madhya Pradesh
13-09-2022 08:56 AM
Punjab
09-13-2022 07:15 PM
ਅਮ੍ਰਿਤਪਾਲ ਜੀ,ਤੁਸੀਂ ਸਟਰਾਬੈਰੀ ਦੇ ਵਧੀਆ ਕਿਸਮ ਬੂਟੇ ਲੈਣ ਲਈ Dhakkad Hydroponics 98263-50889 ਨਾਲ ਸੰਪਰਕ ਕਰ ਸਕਦੇ ਹੋ ਜੀ।
Posted by Mastan singh
Punjab
13-09-2022 08:47 AM
Haryana
09-13-2022 01:38 PM
Mastan you can ask your question related to agriculture and it\'s allied activities on this app
Posted by balkarn singh
Punjab
13-09-2022 08:37 AM
Haryana
09-13-2022 01:36 PM
Balkaran ji esnu tusi may to July takk beej sakdee ho
Posted by Lachhma singh Bhullar PWD
Punjab
13-09-2022 08:25 AM
Punjab
09-13-2022 09:02 PM
ਨਹੀਂ ਜੀ ਅਚਾਰ ਨਾਲ ਕੋਈ ਸਮੱਸਿਆ ਨਹੀਂ ਆਉਂਦੀ ਹੈ ਕਈ ਵਾਰ ਪਸ਼ੂ ਇਸ ਨੂੰ ਘੱਟ ਖਾਂਦੇ ਹੈ ਪਰ ਜਿਵੇਂ ਜਿਵੇਂ ਥੋੜਾ ਕਰਕੇ ਦਿੱਤਾ ਜਾਂਦਾ ਹੈ ਫਿਰ ਉਹ ਵੀ ਆਸਾਨੀ ਨਾਲ ਖਾਣ ਲੱਗ ਜਾਂਦੇ ਹੈ ਬਾਕੀ ਇਹ ਮੌਸਮ ਕਰਕੇ ਵੀ, ਰਹਿਣ ਸਹਿਣ ਵਿਚ ਕਮੀ ਕਰਕੇ ਵੀ ਇਹ ਸਮੱਸਿਆ ਆ ਜਾਂਦੀ ਹੈ
Posted by Balkaran Singh
Punjab
13-09-2022 08:21 AM
Haryana
09-13-2022 01:31 PM
ਬਲਕਰਨ ਜੀ ਤੱਤ ਅਤੇ ਕੀਟਨਾਸ਼ਕ ਨੂੰ ਮਿਕਸ ਕਰ ਕੇ ਨਹੀਂ ਵਰਤਣਾ ਚਾਹੀਦਾ ਓਹਦੇ ਨਾਲ ਵੀ ਫਸਲ ਉਪਰ ਮਾੜਾ ਅਸਰ ਪੈਂਦਾ ਹੈ ਜੇਕਰ ਪਹਿਲਾ ਵਾਲੀ ਦਵਾਈ ਪਾਈ ਨੂੰ 10-15 ਦਿਨ ਹੋ ਗਏ ਹਨ ਤਾਂ ਤੁਸੀਂ ਹੁਣ mancozeb 3ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ
Posted by Sukhdev Singh
Punjab
13-09-2022 07:47 AM
Haryana
09-13-2022 01:28 PM
Sukhdev ji esde bulb lain lai tusi apne nede de kvk nal sampark kar sakde ho ate es phul nu July ton December takk lgaya ja sakda hai. 98723-54170
Posted by Amrit singh
Punjab
13-09-2022 07:30 AM
Punjab
09-13-2022 07:06 PM
ਅੰਮ੍ਰਿਤ ਜੀ , ਤੁਸੀਂ ਸ਼ਲਗਮ ਦੀ ਬਿਜਾਈ ਹੁਣ ਕਰ ਸਕਦੇ ਹੋ ਅਤੇ ਚੁਕੰਦਰ ਦੀ ਬਿਜਾਈ ਤੁਸੀਂ ਅਕਤੂਬਰ ਮਹੀਨੇ ਤੋਂ ਸ਼ੁਰੂ ਕਰ ਸਕਦੇ ਹੋ ਜੀ।
Posted by Dr.shrimal Rajput
Madhya Pradesh
13-09-2022 07:22 AM
Maharashtra
09-13-2022 07:08 PM
shrimal ji, aap Pusa shivalik 4076 ka beej lene ke liye Krishi Vigyan Kendra, Village-Sewania, Tehsil-Ichhawar, District-Sehore 078945 61423 se sampark kar sakte ahi .
Posted by महेंद्र
Rajasthan
12-09-2022 11:55 PM
Punjab
09-13-2022 05:57 AM
महेंद्र जी यदि बच्चा बिल्कुल छोटा है तब आप उसे ciprofloxacin 250mg 1-1 गोली सुबह शाम देनी शुरू करें और brotone liquid 10ml रोजाना दें और जब मोक ठीक हो जाएग उसके बाद भी लीवर टॉनिक लंबे समय तक देते रहें।
Posted by Santosh Patel
Chattisgarh
12-09-2022 11:43 PM
Punjab
09-13-2022 07:48 AM
Santosh ji kripya ye btaaye ki aapki fasl kitne din ki hai aur aap ise kon si khaad kitni maatra me daal chuke hai us hisaab se hi aapko is baare me sahi jaankari di jaa sakegi.
Posted by Punit kamal Singh jeji
Punjab
12-09-2022 09:20 PM
Punjab
09-12-2022 10:19 PM
Punit ji kirpa kar ke ih dasso ki tuhaadi fasl vich ki dikkat hai us hisab naal hi tuhanau is baare sahi jaankari ditti jaa ske.
Posted by Rajwinder singh
Punjab
12-09-2022 09:08 PM
Punjab
09-12-2022 09:36 PM
ਰਾਜਵਿੰਦਰ ਜੀ, ਰੌਣੀ ਕਿਸਾਨ ਮੇਲਾ 16 ਸਤੰਬਰ ਨੂੰ ਲੱਗੇਗਾ ਜੀ ।
Posted by Ramneet Singh
Rajasthan
12-09-2022 08:38 PM
Punjab
09-12-2022 09:34 PM
Ramneet ji , mitti di jaanch lai tusi KVK Ganganagar 0154 244 0532 naal sampark kar sakde ho ji.
Posted by palwinder Singh
Punjab
12-09-2022 08:30 PM
Punjab
09-12-2022 09:44 PM
ਪਲਵਿੰਦਰ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ ਅਤੇ ਮੂੰਹ ਵਿੱਚੋ ਝੱਗ ਆਉਣ ਦਾ ਪਤਾ ਲੱਗ ਸਕਦਾ ਹੈ
Posted by Bikramjit singh
Punjab
12-09-2022 08:22 PM
Punjab
09-12-2022 09:47 PM
Bikramjit ji ohh training tan ajj ton suru ho gyi hai tuci pddb di training apne nazdiki center vich laa skde ho isde lai Deputy Director, Dairy, Room no.406,District Administrative Complex, Fatehgarh Sahib, Sh. Harpal Singh 99885-27485,01763-220334 nal sampark kr skde ho ate agli hon wali training di jankari laa skde ho.
Posted by Punit kamal Singh jeji
Punjab
12-09-2022 07:54 PM
Punjab
09-13-2022 07:17 PM
Posted by Harjeet Singh
Punjab
12-09-2022 07:52 PM
Punjab
09-12-2022 09:48 PM
ਹਰਜੀਤ ਜੀ ਤੁਸੀ ਉਸਦੇ ਬੁਖ਼ਾਰ ਦੀ ਜਾਂਚ ਕਰਵਾਓ ਅਤੇ ਜੇਕਰ ਬੁਖ਼ਾਰ ਨਹੀਂ ਹੈ ਫਿਰ ਉਸ ਨੂੰ Livtantra liquid 100ml ਰੋਜਾਨਾ ਅਤੇ Digamax powder 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਲੇਟੀ ਦੇਣੀ ਬੰਦ ਕਰ ਦਿਓ
Posted by Sarbjit singh
Punjab
12-09-2022 07:44 PM
Punjab
09-12-2022 09:50 PM
ਸਰਬਜੀਤ ਜੀ ਤੁਸੀ ਉਸ ਨੂੰ ਚੰਗੀ ਖੁਰਾਕ ਅਤੇ ਦੇਖਭਾਲ ਦੇ ਨਾਲ ਨਾਲ Cargill ਦੀ Calf grower ਫੀਡ ਦੇਣੀ ਸ਼ੁਰੂ ਕਰੋ ਅਤੇ ਉਸ ਨੂੰ ਇਕ ਇਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਬਾਕੀ ਉਸ ਨੂੰ Cafplan powder 20gm ਰੋਜਾਨਾ ਦੇ ਸਕਦੇ ਹੋ ਇਹ intas ਕੰਪਨੀ ਦਾ ਪ੍ਰੋਡਕਟ ਹੈ
Posted by Sarbjit singh
Punjab
12-09-2022 07:35 PM
Haryana
09-12-2022 08:24 PM
ਸਰਬ ਜੀ ਮੁੱਢਲੀ ਜਾਣਕਾਰੀ ਤਾਂ ਏਹੇ ਹੈ ਵੀ ਉਸਦਾ ਲਗਾਤਾਰ ਨਿਰੀਖਣ ਕਰਦੇ ਰਹੋ ਕੋਈ ਵੀ ਕੀੜਾ ਜਾ ਬਿਮਾਰੀ ਪੈਂਦੀ ਹੈ ਤਾਂ ਤੁਰੰਤ ਇਲਾਜ਼ ਕਰੋ ਬਾਕੀ ਖਾਦ ਦਾ ਅਤੇ ਪਾਣੀ ਦਾ ਮੌਸਮ ਅਤੇ ਮਿੱਟੀ ਆਨੁਸਰ ਖਿਆਲ ਰੱਖੋ ।
Posted by ਨਿਰਮਲ ਸਿੰਘ ਮਣਕੂ
Punjab
12-09-2022 07:32 PM
Haryana
09-12-2022 08:22 PM
ਨਿਰਮਲ ਜੀ 13045 ਤੁਸੀਂ 10 ਗ੍ਰਾਮ ਪ੍ਰਤੀ ਲਿਟਰ ਪਾਣੀ ਅਤੇ ਬੋਰੋਨ ਤੁਸੀਂ 100 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Posted by gurpreet singh
Punjab
12-09-2022 07:31 PM
Punjab
09-12-2022 09:52 PM
ਗੁਰਪ੍ਰੀਤ ਜੀ ਤੁਸੀ ਉਸ ਨੂੰ Vitum H liquid 10ml ਰੋਜਾਨਾ ਦਿਓ ਅਤੇ Agrimin i tablet ਰੋਜਾਨਾ ਇਕ ਗੋਲੀ ਦੇਣੀ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਵੀ ਪੂਰਾ ਧਿਆਨ ਰੱਖੋ ਅਤੇ ਵਧੀਆ ਮਿਨਰਲ ਮਿਕਸਚਰ ਪਾਊਡਰ 50gm ਰੋਜਾਨਾ ਦਿਓ
Posted by Sarbjit singh
Punjab
12-09-2022 07:30 PM
Haryana
09-12-2022 08:22 PM
ਸਰਬ ਜੀ ਖਾਦ ਤਾਂ ਉਸਦੇ ਵਧੀਆ ਵਾਧੇ ਲਈ ਪਾਉਣੀ ਪੈਂਦੀ ਹੈ ਪਰ ਸਪਰੇਅ ਕਿਸੇ ਵੀ ਕੀਟ ਜਾ ਉਲੀ ਨਾਸ਼ਕ ਦੀ ਤਾਂ ਹੀ ਕਰਨੀ ਹੈ ਜਦੋਂ ਕਿਸੇ ਵੀ ਚੀਜ਼ ਦਾ ਹਮਲਾ ਹੋਵੇ ਹਮਲੇ ਬਿਨਾ ਸਪਰੇਅ ਨਹੀਂ ਕਰਨੀ ਚਾਹੀਦੀ
Posted by ਿਪਰਤਪਾਲ ਿਸੰਘ
Punjab
12-09-2022 07:14 PM
Punjab
09-13-2022 06:00 AM
ਪ੍ਰਿਤਪਾਲ ਜੀ ਤੁਸੀ ਅਚਾਰ ਨੂੰ ਦੂਜੇ ਚਾਰੇ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ ਅਤੇ ਪਸ਼ੂਆਂ ਨੂੰ ਮੀਠਾ ਸੋਡਾ 30gm ਰੋਜਾਨਾ ਦਿਓ ਅਤੇ Buffzon powder 50gm ਰੋਜਾਨਾ ਦਿਓ ਬਾਕੀ ਤੁਸੀ ਫਟਕੜੀ ਨੂੰ ਪਾਣੀ ਵਿਚ ਘੋਲ ਕੇ ਉਸਦੀਆਂ ਅੱਖਾਂ ਸਾਫ ਕਰਨੀਆਂ ਸ਼ੁਰੂ ਕਰੋ ਅਤੇ ਵਧੀਆ ਕੰਪਨੀ ਦਾ ਮਿਨਰਲ ਮਿਕਸਚਰ 50gm ਰੋਜਾਨਾ ਦੇਣਾ ਸ਼ੁਰੂ ਕਰੋ
Posted by Ayush Pippal
Uttar Pradesh
12-09-2022 07:10 PM
Punjab
09-13-2022 06:02 AM
Ayush ji aap uski khurak ka purra dian rakhen aur usko pett ke kiro ke liye Albendazole & ivermectin salt ki bolus den aur usko Bovimin-b powder 50gm rojana aur Ovumin advance tablet rojana 1 goli deni suru kren aur 21 din tak dete rehen, isse sarir ki kami puri ho jayegi aur sme per heat mai aa jayegi.
Posted by ਿਪਰਤਪਾਲ ਿਸੰਘ
Punjab
12-09-2022 07:10 PM
Punjab
09-13-2022 06:04 AM
ਪ੍ਰਿਤਪਾਲ ਜੀ ਤੁਸੀ ਉਸ ਨੂੰ ਚੰਗੀ ਕੰਪਨੀ ਦਾ ਮਿਨਰਲ ਮਿਕਸਚਰ ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਧਿਆਨ ਰੱਖੋ ਬਾਕੀ ਕਈ ਵਾਰ ਪਸ਼ੂ ਗੱਭਣ ਡੋਕਾ ਵੀ ਕਰਦਾ ਹੈ
Posted by Niti Agarwal
Uttar Pradesh
12-09-2022 07:08 PM
Haryana
09-12-2022 08:20 PM
Niti ji iske liye aap apni nazdeeki Mandi mein hi sampark kar skte hai ja phir aap kisi processing wale se bhi baat kar sakte ho jo isko sukha kr packing kar ke bechta ho