
Posted by Parwinder singh
Punjab
24-12-2018 03:50 PM
hnji jekar feed vadiya hove ta 2 year da v crossing lai shad dinde hai but jekar 2.5 year age te crossing karvai jave ta vadiya rahega ji.
Posted by Rahul kumar
Uttar Pradesh
24-12-2018 03:26 PM
मोटे आलुओं की पैदावार के लिए 13:0:45 की 2 किलो और मैगनीश्यिम ई डी टी ए 100 ग्राम प्रति एकड़ की स्प्रे करें बीमारियों के हमले को रोकने के लिए फंगसनाशी प्रॉपीनेब 3 ग्राम प्रति लीटर पानी डालें आलुओं का आकार और गिणती बढ़ाने के लिए हयूमिक एसिड (12 प्रतिशत) 3 ग्राम + एम ए पी 12:61:0 की 8 ग्राम या डी ए पी 15 ग्राम प्रति लीटर की स्प्रे पौध.... (Read More)
मोटे आलुओं की पैदावार के लिए 13:0:45 की 2 किलो और मैगनीश्यिम ई डी टी ए 100 ग्राम प्रति एकड़ की स्प्रे करें बीमारियों के हमले को रोकने के लिए फंगसनाशी प्रॉपीनेब 3 ग्राम प्रति लीटर पानी डालें आलुओं का आकार और गिणती बढ़ाने के लिए हयूमिक एसिड (12 प्रतिशत) 3 ग्राम + एम ए पी 12:61:0 की 8 ग्राम या डी ए पी 15 ग्राम प्रति लीटर की स्प्रे पौधे की वृद्धि के समय करें
Posted by gururaj singh
Uttar Pradesh
24-12-2018 12:46 PM
ड्रैगन फल के बारे में पूरी जानकारी प्राप्त करने के लिए आप विजय कुमार से 7065414241 पर संपर्क कर सकते हैं

Posted by Mangilal L Rajpurohit
Rajasthan
24-12-2018 12:43 PM
सर आपके द्वारा भेजी गई रिपोर्ट साफ़ दिखाई नहीं दे रही कृपया आप साफ़ फोटो भेजें ताकि आपको इसके बारे में पूरी जानकारी दी जा सके
Posted by jaspreet sandhu
Haryana
24-12-2018 12:41 PM
kanak vich khaad de nal tuhanu kuch paun di lod nahi hai jekar kanak da futara vadia ho reha hai. jekar mitti vich pani ghat jeerda hai ta tuc sulphur@3 killo nu prati acre de hisab nal chitta deo. zinc di varto mitti parkh de adhar te kro ja fasl vich zinc di kami de lashan dikai den te karo.
Posted by Rakesh kumar
Punjab
24-12-2018 12:41 PM
iss nu tuci Calcium injection 15ml , phasphorse injection 15ml lgwane suru kro , isde nal tuci Calcimust gold liqued 50m rojana v de skde ho , iss nal jldi farak paa jawega..

Posted by Mangilal L Rajpurohit
Rajasthan
24-12-2018 12:37 PM
आप अनार को हो सके तो नहर का पानी लगाएं, इससे अनार की अच्छी ग्रोथ होती है

Posted by Mangilal L Rajpurohit
Rajasthan
24-12-2018 12:16 PM
Mangilal L Rajpurohit ji, एक ग्रोथ प्रमोटर है जो फसल की ग्रोथ के लिए इस्तेमाल किया जाता है इसकी मात्रा एक एकड़ में 10 किलो का इस्तेमाल किया जाता है

Posted by Mangilal L Rajpurohit
Rajasthan
24-12-2018 12:11 PM
kirpya aap iski clear photo bheje ta ki aapko iske bare men poori jankari di ja sake.

Posted by harpreet sandhu
Punjab
24-12-2018 11:33 AM
ਉਸ ਨੂੰ Bolus Minotas ਦਿਆ 7 ਗੋਲੀਆਂ ਦੀ ਡੱਬੀ ਹੁੰਦੀ ਹੈ ਇਹ 3 ਡੱਬਿਆਂ 1 ਗੋਲੀ ਰੋਜ 21ਦਿਨ ਤੇ ਨਾਲ ਹੀ Agrimen Chelated 1kg 50gm ਰੋਜਾਨਾ ਦਿਉ ਨਾਲ ਹੀ ਉਸ ਨੂੰ Bolus Flukired DS 6gm ਪੇਟ ਦੇ ਕੀੜਿਆਂ ਲਈ ਵੀ ਦਿਉ ਇਸ ਨਾਲ ਝੋਟੀ ਹੇਹੇ ਵਿਚ ਆ ਜਾਵੇਗੀ

Posted by sukhdeep singh
Punjab
24-12-2018 10:33 AM
ਜੇਕਰ ਪਿਛੇਤਾ ਝੁਲਸ ਰੋਗ ਦਾ ਹਮਲਾ ਦਿਖੇ ਤਾਂ ਪ੍ਰੋਪਿਨੇਬ 40 ਗ੍ਰਾਮ ਪ੍ਰਤੀ 15 ਲੀਟਰ ਪਾਣੀ ਦੀ ਸਪਰੇਅ ਕਰੋ

Posted by kuljit kaur
Punjab
24-12-2018 10:20 AM
PAU ludhiana de 1612770058 ate 1612770059 number te sampark krke training bare jankari lai sakde ho.

Posted by Maninder Singh
Punjab
24-12-2018 10:10 AM
powder Agrimin forte@50 gm daily and powder- galog@ 100 gm roj

Posted by Amandeep Singh
Punjab
24-12-2018 10:05 AM
ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ .... (Read More)
ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ

Posted by Manjeet singh
Punjab
24-12-2018 09:48 AM
Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
Posted by gurdeep dhaliwal
Punjab
24-12-2018 09:44 AM
ਪੌਦਿਆਂ ਦੇ ਉਪਰ ਤੁਸੀ M-45@400 ਗ੍ਰਾਮ ਨੂੰ 150 ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ ਇਲਾਵਾ 4-5 ਦਿਨਾਂ ਦੇ ਅੰਤਰਾਲ ਤੇ NPK 19:19:19@1 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

Posted by Gurii sidhu
Punjab
24-12-2018 09:02 AM
progibb ik growth promotor hai isde nal kanak di growth hundi hai eh jhaad di quality vadia bnaunda hai.
Posted by ਤਰਨਦੀਪ ਸਿੰਘ
Punjab
24-12-2018 08:53 AM
ਤਿਲ ਦੀ ਫਸਲ ਚੰਗੇ ਜਲ ਨਿਕਾਸ ਵਾਲੀ ਅਤੇ ਰੇਤਲੀ ਮੈਰਾ ਜ਼ਮੀਨ ਵਿਚ ਚੰਗੀ ਹੁੰਦੀ ਹੈ ਤਿਲ ਦੀ ਬਿਜਾਈ ਲਈ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਤਿਲ ਦਾ ਬੀਜ ਬਹੁਤ ਬਰੀਕ ਹੁੰਦਾ ਹੈ ਤਿਲ ਦੀ ਫਸਲ (ਖਾਸਕਰ ਸ਼ੁਰੂਆਤੀ ਅਵਸਥਾ ਵਿਚ) ਖੜ੍ਹੇ ਪਾਣੀ ਨੂੰ ਬਿਲਕੁਲ ਨਹੀਂ ਸਹਾਰ ਸਕਦੀ, ਇਸ ਲਈ ਖੇਤ ਇਕਦਮ ਬਰਾਬਰ ਅਤੇ ਨਦੀਨਾਂ ਤੋਂ ਰਹਿਤ ਹੋਣਾ ਚਾਹੀਦਾ ਹੈ ਖੇਤ ਦੀ ਤਿਆਰੀ ਲ.... (Read More)
ਤਿਲ ਦੀ ਫਸਲ ਚੰਗੇ ਜਲ ਨਿਕਾਸ ਵਾਲੀ ਅਤੇ ਰੇਤਲੀ ਮੈਰਾ ਜ਼ਮੀਨ ਵਿਚ ਚੰਗੀ ਹੁੰਦੀ ਹੈ ਤਿਲ ਦੀ ਬਿਜਾਈ ਲਈ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਤਿਲ ਦਾ ਬੀਜ ਬਹੁਤ ਬਰੀਕ ਹੁੰਦਾ ਹੈ ਤਿਲ ਦੀ ਫਸਲ (ਖਾਸਕਰ ਸ਼ੁਰੂਆਤੀ ਅਵਸਥਾ ਵਿਚ) ਖੜ੍ਹੇ ਪਾਣੀ ਨੂੰ ਬਿਲਕੁਲ ਨਹੀਂ ਸਹਾਰ ਸਕਦੀ, ਇਸ ਲਈ ਖੇਤ ਇਕਦਮ ਬਰਾਬਰ ਅਤੇ ਨਦੀਨਾਂ ਤੋਂ ਰਹਿਤ ਹੋਣਾ ਚਾਹੀਦਾ ਹੈ ਖੇਤ ਦੀ ਤਿਆਰੀ ਲਈ 2-3 ਵਾਰ ਹਲ ਵਾਹੋ ਅਤੇ ਹਰ ਵਾਰ ਸੁਹਾਗਾ ਜ਼ਰੂਰ ਲਗਾਓ
ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਤਿਲ ਦੀਆਂ ਉੱਨਤ ਕਿਸਮਾਂ : ਟੀ. ਸੀ.-289-ਇਸ ਦਾ ਔਸਤ ਝਾੜ 210 ਕਿਲੋ ਪ੍ਰਤੀ ਏਕੜ ਹੈ ਪੰਜਾਬ ਤਿਲ ਨੰ: 1-ਇਸ ਦਾ ਔਸਤ ਝਾੜ 200 ਕਿਲੋ ਪ੍ਰਤੀ ਏਕੜ ਹੈ ਪੌਦੇ ਇਕਸਾਰ ਵਧਣ-ਫੁੱਲਣ ਅਤੇ ਗੋਡੀ ਕਰਨ ਵਿਚ ਕੋਈ ਮੁਸ਼ਕਿਲ ਨਾ ਆਵੇ, ਇਸ ਲਈ ਬਿਜਾਈ ਹਮੇਸ਼ਾ ਲਾਈਨਾਂ ਵਿਚ ਕਰੋ ਇਕ ਏਕੜ ਬਿਜਾਈ ਲਈ ਇਕ ਕਿਲੋ ਬੀਜ ਹੀ ਕਾਫੀ ਹੈ ਕਿਉਂਕਿ ਬੀਜ ਦੀ ਮਾਤਰਾ ਬਹੁਤ ਘੱਟ ਹੈ ਅਤੇ ਬੀਜ ਬਹੁਤ ਛੋਟਾ ਹੁੰਦਾ ਹੈ, ਬੀਜ ਵਿਚ ਲੋੜ ਅਨੁਸਾਰ ਰੇਤ, ਮਿੱਟੀ ਜਾਂ ਬਰੀਕ ਛਾਣੀ ਹੋਈ ਰੂੜੀ ਰਲਾ ਲੈਣੀ ਚਾਹੀਦੀ ਹੈ ਲਾਈਨਾਂ ਵਿਚ 30 ਸੈਂਟੀਮੀਟਰ ਦਾ ਫਾਸਲਾ ਰੱਖੋ ਬੀਜ ਉੱਗਣ ਤੋਂ ਤਿੰਨ ਹਫਤੇ ਬਾਅਦ ਬੂਟੇ ਵਿਰਲੇ ਕਰ ਦਿਉ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 15 ਸੈਂਟੀਮੀਟਰ ਰੱਖੋ ਫਸਲ ਦੀ ਇਕਸਾਰ ਪਕਾਈ ਅਤੇ ਚੰਗਾ ਝਾੜ ਲੈਣ ਲਈ ਜ਼ਰੂਰੀ ਹੈ ਕਿ ਬੀਜ ਦੀ ਡੂੰਘਾਈ 4-5 ਸੈਂਟੀਮੀਟਰ ਤੋਂ ਵੱਧ ਨਾ ਹੋਵੇ ਬਿਜਾਈ ਪੈਰਾਂ ਜਾਂ ਡਰਿੱਲ ਨਾਲ ਕਰੋ ਸੇਂਜੂ ਜ਼ਮੀਨਾਂ ਵਿਚ ਤਿਲ ਦੀ ਬਿਜਾਈ ਅੱਧ-ਜੂਨ ਵਿਚ ਭਰਵੀਂ ਰੌਣੀ ਕਰਨ ਤੋਂ ਬਾਅਦ ਕੀਤੀ ਜਾ ਸਕਦੀ ਹੈ ਜਿਥੇ ਪਾਣੀ ਦੀ ਸਹੂਲਤ ਨਹੀਂ ਹੈ, ਉਥੇ ਤਿਲ ਦੀ ਬਿਜਾਈ ਵਰਖਾ ਸ਼ੁਰੂ ਹੋਣ ’ਤੇ ਜੋ ਕਿ ਜੂਨ ਦੇ ਅਖੀਰ ਵਿਚ ਜਾਂ ਜੁਲਾਈ ਦੇ ਸ਼ੁਰੂ ਵਿਚ ਹੁੰਦੀ ਹੈ, ਕਰ ਲੈਣੀ ਚਾਹੀਦੀ ਹੈ ਤਿਲ ਦੀ ਫਸਲ ਲਈ ਬਿਜਾਈ ਤੋਂ ਪਹਿਲਾਂ 10 ਟਨ ਰੂੜੀ ਦੀ ਖਾਦ ਪ੍ਰਤੀ ੲੇਕੜ ਪਾਉਣਾ ਬਹੁਤ ਲਾਭਦਾਇਕ ਹੈ ਘੱਟ ਉਪਜਾਊ ਜ਼ਮੀਨਾਂ ਵਿਚ 14 ਕਿਲੋ ਨਾਈਟ੍ਰੋਜਨ ਤੱਤ (30 ਕਿਲੋ ਯੂਰੀਆ) ਬਿਜਾਈ ਤੋਂ ਪਹਿਲਾਂ ਡਰਿੱਲ ਨਾਲ ਪਾਓ ਜ਼ਿਆਦਾ ਖਾਦ ਦੀ ਵਰਤੋਂ ਨਾ ਕਰੋ ਜੇਕਰ ਫਸਲ ਨਰੋਈ ਹੈ ਅਤੇ ਖੇਤ ਵਿਚ ਨਦੀਨਾਂ ਦੀ ਸਮੱਸਿਆ ਹੋਵੇ ਤਾਂ ਫਸਲ ਉੱਗਣ ਤੋਂ ਤਿੰਨ ਹਫਤਿਆਂ ਬਾਅਦ ਇਕ ਗੋਡੀ ਜ਼ਰੂਰ ਕਰ ਦਿਉ ਆਮ ਤੌਰ ’ਤੇ ਤਿੱਲ ਦੀ ਖੇਤੀ ਬਰਾਨੀ ਹਾਲਤਾਂ ਵਿਚ ਕੀਤੀ ਜਾਂਦੀ ਹੈ ਅਤੇ ਇਸ ਨੂੰ ਬਿਜਾਈ ਤੋਂ ਮਗਰੋਂ ਪਾਣੀ ਦੀ ਲੋੜ ਨਹੀਂ ਪੈਂਦੀ ਪਰ ਜੇਕਰ ਲੰਮੇ ਸਮੇਂ ਤੱਕ ਵਰਖਾ ਨਾ ਹੋਵੇ ਅਤੇ ਸੋਕਾ ਪੈਣ ਲੱਗੇ ਤਾਂ ਇਕ ਪਾਣੀ ਫੁੱਲ ਪੈਣ ਤੋਂ ਫਲੀਆਂ ਬਨਣ ਵੇਲੇ ਜ਼ਰੂਰ ਲਾ ਦੇਣਾ ਚਾਹੀਦਾ ਹੈ ਇਸ ਫਸਲ ਨੂੰ ਵੇਲੇ ਸਿਰ ਵੱਢਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਤਿਲ ਝੜਨ ਦਾ ਡਰ ਰਹਿੰਦਾ ਹੈ ਜਦੋਂ ਪੌਦਿਆਂ ਦੇ ਤਣੇ ਪੀਲੇ ਪੈਣ ਲੱਗਣ ਅਤੇ ਫਲੀਆਂ ਵੀ ਰੰਗ ਬਦਲਣ ਲੱਗਣ ਤਾਂ ਸਮਝੋ ਕਿ ਫਸਲ ਪੱਕ ਗਈ ਹੈ ਫਸਲ ਨੂੰ ਥੋੜ੍ਹੀ ਨਰਮ ਹਾਲਤ ਵਿਚ ਵੱਢ ਕੇ ਇਸ ਦੇ ਨਿੱਕੇ-ਨਿੱਕੇ ਪੂਲੇ ਬਣਾ ਦਿਉ ਪੂਲਿਆਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਦੋ-ਤਿੰਨ ਵਾਰ ਝਾੜਨ ਨਾਲ ਸਾਰੇ ਤਿਲ ਨਿਕਲ ਆਉਂਦੇ ਹਨ
Posted by Bhupender
Haryana
24-12-2018 08:48 AM
भूपिंदर जी माल्टा में canker बीमारी बैक्टीरिया के कारण ही फैलती है, इसके लिए आप k-cycline का इस्तेमाल कर सकते है, यह Bactericide है

Posted by Gurtej singh
Rajasthan
24-12-2018 08:38 AM
गेंहू में सल्फर का इस्तेमाल तब किया जाता है जब खेत में पानी नीचे नहीं जीरता इसकी मात्रा ३ किल्लो का प्रति एकड़ इस्तेमाल किया जाता है

Posted by VARINDER SINGH
Punjab
24-12-2018 08:20 AM
kanak di vadia fot de layi tuc biovita da istemal kar sakde ho par jekar tuc urea di poori matra payi hai ta usde nal hi kanak di vadia fot ho jandi hai.
Posted by Baljit Singh
Punjab
24-12-2018 07:46 AM
ਜੀ ਤੁਸੀ ਕਿਰਪਾ ਕਰਕੇ ਇਹ ਦੱਸੋ ਕ ਤੁਸੀ ਕਣਕ ਨੂੰ ਪਹਿਲਾਂ ਕੀ ਪਾਇਆ ਹੈ ਬਿਜਾਈ ਦੇ ਸਮੇ ਜਾ ਉਸ ਤੋਂ ਬਾਦ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਸਲਫਰ ਓਹਨਾ ਖੇਤਾਂ ਵਿਚ ਪਾਈ ਜਾਂਦੀ ਹੈ ਜਿਥੇ ਪਾਣੀ ਮਿੱਟੀ ਵਿਚ ਨਹੀਂ ਜੀਰਦਾ ਜੇਕਰ ਤੁਸੀ ਬਿਜਾਈ ਦੇ ਸਮੇ DAP ਪਾਈ ਹੈ ਤਾ ਤੁਹਾਨੂੰ ਸੁਪਰ ਪਾਉਣ ਦੀ ਲੋੜ ਨਹੀਂ ਹੈ biovita ਦਾ ਇਸਤੇਮਾਲ ਤਾ ਕੀਤਾ ਜਾਂਦਾ ਹੈ ਜੇਕਰ ਕਣਕ ਦਾ ਫੁ.... (Read More)
ਜੀ ਤੁਸੀ ਕਿਰਪਾ ਕਰਕੇ ਇਹ ਦੱਸੋ ਕ ਤੁਸੀ ਕਣਕ ਨੂੰ ਪਹਿਲਾਂ ਕੀ ਪਾਇਆ ਹੈ ਬਿਜਾਈ ਦੇ ਸਮੇ ਜਾ ਉਸ ਤੋਂ ਬਾਦ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਸਲਫਰ ਓਹਨਾ ਖੇਤਾਂ ਵਿਚ ਪਾਈ ਜਾਂਦੀ ਹੈ ਜਿਥੇ ਪਾਣੀ ਮਿੱਟੀ ਵਿਚ ਨਹੀਂ ਜੀਰਦਾ ਜੇਕਰ ਤੁਸੀ ਬਿਜਾਈ ਦੇ ਸਮੇ DAP ਪਾਈ ਹੈ ਤਾ ਤੁਹਾਨੂੰ ਸੁਪਰ ਪਾਉਣ ਦੀ ਲੋੜ ਨਹੀਂ ਹੈ biovita ਦਾ ਇਸਤੇਮਾਲ ਤਾ ਕੀਤਾ ਜਾਂਦਾ ਹੈ ਜੇਕਰ ਕਣਕ ਦਾ ਫੁਟਾਵ ਘਾਟ ਹੁੰਦਾ ਹੈ ਇਸਦੀ ਮਾਤਰਾ ੪ ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












