
Posted by अर्जुन लाल साहू
Chattisgarh
25-12-2018 10:46 AM
कृपया आप इसकी फोटो भेजे ताकि आपको इसके बारे में पूरी जानकारी दी जा सके

Posted by shergill
Punjab
25-12-2018 09:49 AM
Majha nu taje pani nall nwaho te nwahon to badh vich pani kapde nall saf kar deo nall aag bal ke seak deo

Posted by Satinder pal singh
Punjab
25-12-2018 09:46 AM
Pehle pani te 45kg urea paya hai tn next pani te v hor 45kg urea pani laoun to 2 din pehla pa skde ho.Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .

Posted by Mangilal L Rajpurohit
Rajasthan
25-12-2018 08:56 AM
सर आपके खेत की pH 7.53 है और pure water की pH7 है आपके खेत में पानी की समस्या नहीं है, आपको पानी के लिए खेत में कुछ भी डालने की ज़रूरत नहीं है

Posted by Gurii sidhu
Punjab
25-12-2018 08:47 AM
Jekar urea pani laoun to pehla paya c tn pani lgoun to 8-10 din baad dobara urea pa skde ho.jekar baad vich urea paya gya hai tn 2nd pani laoun to 2 din pehla urea khet vich pa skde ho

Posted by vikram singh
Punjab
25-12-2018 08:19 AM
Pesticide di shop kholan de lyi B.SC AGRICULTURE di degree kiti hoyi honi chaidi hai ate degree ton baad iss da dwaayian bechan da license bnda hai. iss da license bnaun de lyi tuhanu file kacheria de vicho mil jandi hai ate iss file nu tyaar kr ke chief of agriculture de sign krwa ke jmaa krwauni paindi hai ate ohh baad de vich location check krde hnn ate inquiry krde hnn ate 1 mahine de vich tuhada license bn janda hai. ihh jo chief of agriculture hunda hai ohh KVK de vich hunda hai. jile de vich iss officer di duty hundi hai.

Posted by शुभम
Uttar Pradesh
25-12-2018 08:08 AM
आमतौर पर गेहूं में गुली डंडा 35—40 दिनों में ही बाहर निकलता है जब आप पहला पानी लगाते हैं तो यह गुली डंडा गेहूं के साथ साथ बढ़ना शुरू हो जाता है इस समय गेहूं 40 दिनों के आस पास हो जाती है इस समय आप TOPIK@160GM याAXIAL@400ML याPUMA POWER@400ML या LEADER@13GM या SAFAL@13GM या UPL की SHAGUN 21-11@200gm को 150 लीटर पानी में मिलाकर प्रति एकड़ पर स्प्रे कर सकते हैं इनमें से .... (Read More)
आमतौर पर गेहूं में गुली डंडा 35—40 दिनों में ही बाहर निकलता है जब आप पहला पानी लगाते हैं तो यह गुली डंडा गेहूं के साथ साथ बढ़ना शुरू हो जाता है इस समय गेहूं 40 दिनों के आस पास हो जाती है इस समय आप TOPIK@160GM याAXIAL@400ML याPUMA POWER@400ML या LEADER@13GM या SAFAL@13GM या UPL की SHAGUN 21-11@200gm को 150 लीटर पानी में मिलाकर प्रति एकड़ पर स्प्रे कर सकते हैं इनमें से कोई भी एक स्प्रे प्रयोग कर सकते हैं की जगह आप यह स्प्रे प्रयोग कर सकते है यदि बाथू है तो उसके लिए algrip@10gm या total@16gm को 150 लीटर पानी में मिलाकर प्रति एकड़ पर स्प्रे कर सकते हैं

Posted by tejinder singh
Punjab
25-12-2018 08:00 AM
tuci cow nu Zygoplus powder 100gm rojana dena suru kro ,ehh Hammes life science company da hunda hai , isde nal tuci Macmin dry powder 50gm rojana deo , iss nal ehh farak paa jawega , tuci ehh ilagg krke dekho ji..

Posted by lakhwinder jaria
Punjab
25-12-2018 07:56 AM
ehh kataa nili ravi nasal da kaata hai , iss nu mele te leyan da fyada uddo howega jekar isdi maa de duudh da record vdiaa howega , kyuki isdi maa de duudh de record de hisab nal vdiaa kemat millegi..

Posted by
--
25-12-2018 07:30 AM
ਇਸਦੇ ਉਪਰ ਤੁਸੀ Total ਜਾ affinity ਦੀ ਸਪਰੇ ਕਰੋ ਇਸਦੇ ਨਾਲ ਇਹ ਨਦੀਨ ਦੀ ਰੋਕਥਾਮ ਹੋ ਜਾਏਗੀ

Posted by pripal singh
Punjab
25-12-2018 07:24 AM
ਹਾਂਜੀ ਤੁਸੀ ਸਪਰੇ ਕਰ ਸਕਦੇ ਹੋ ਇਸਦੇ ਨਾਲ ਸਪਰੇ ਦਾ ਅਸਰ ਹੋ ਜਾਂਦਾ ਹੈ ਜੇਕਰ ਸੇਵਰ ਦੇ ਸਮੇ ਧੁੰਦ ਦੇ ਕਾਰਨ ਸਪਰੇ ਨਹੀਂ ਹੋ ਪਾਉਂਦੀ ਤਾ ਤੁਸੀ ਸ਼ਾਮ ਦੇ ਸਮੇ ਸਪਰੇ ਕਰ ਸਕਦੇ ਹੋ

Posted by Kulwant Randhawa
Punjab
25-12-2018 06:52 AM
tuci ek mahine di bashi di deworming Albomar liqued nal kro , iss nu 10ml deo , iss nal vdia deworming howegi , fir agli varr fenbendazole salt nal deworming kro ji..

Posted by Harwinder singh
Punjab
24-12-2018 11:17 PM
markpower ik nadeen nashak hai . isde vich Sulfosulfuron 75% Metsulfuran Methyl 5% nam da salt maujood hunda hai.eh gulli dande ate bathu di roktham karda hai.isdi matra ik acre vich 16gm di varto kiti jandi hai.isda result vdia hai.

Posted by Harwinder singh
Punjab
24-12-2018 11:08 PM
kirpa karke isdi photo clear bhejo ta jo tuhanu is bare poori jankari diti ja sake.
Posted by Mangat
Punjab
24-12-2018 10:34 PM
iss nu tuci FMC powder 50 gm ya TMK powder 50 gm rojana dena suru kro , isde nal tuci Milkout powder de 2-2 chamach swere sham deo , iss nal farak paa jawega atee dudh v vadhh jawega..

Posted by Davinder singh
Punjab
24-12-2018 09:59 PM
ਤੁਸੀ Calcimust gel 300ml ਕਰਕੇ ਲਗਾਤਾਰ 3 ਦਿਨ ਦਿਓ , ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ , ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ , ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ , ਇਸ ਨਾਲ ਫਰਕ ਪੈ ਜਾਵੇਗਾ , ਉਸਦਾ ਪਿੱਛਾ ਉਚਾ ਰੱਖੋ , ਤੂੜੀ ਘਟ ਪਾਓ ..

Posted by deep
Haryana
24-12-2018 09:31 PM
hanji tuc isdi kheti kar sakde ho. feburary to march mahine vich transplanting sab to vadia hundi hai. mirch di paniri feburary-march mahine vich lgayi jandi hai.
Posted by davi
Punjab
24-12-2018 09:27 PM
Davi जी आप हमारी अपनी खेती Buy/Sell एप पर भी अपना विज्ञापन पोस्ट करें ताकि वहां खरीदनेवाले किसान वीर आपके नंबर पर सम्पर्क कर सके
Posted by pinder sandhu
Punjab
24-12-2018 09:16 PM
ehh koi chakar di gal nhi hai tuci iss nu Concimax bolus 1 rojana deo ate 14 din tak deo , ehh intas company di hai , jekar naa rehi howegi tan 21 din badd heet vich aa jawegi atee iss nal anndar to infection khtam v ho jawega...
Posted by satyanarayan
Rajasthan
24-12-2018 09:13 PM
आप ज्यादा दूध के लिए एचएफ गाय को रख सकते है इसका दूध ज्यादा होता है पर इसे बिमारियां भी ज्यादा लगती है , या फिर आप साहीवाल गाय रख सकते है इसके दूध में फैट ज्यादा होती है या फिर आप जरसी गाय को भी रख सकते है

Posted by Ramandip Singh
Punjab
24-12-2018 08:55 PM
ਇਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 2 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ.
Posted by sudhir sharma
Punjab
24-12-2018 07:43 PM
Iss de upper shagun 21-11 di spray na kro. Baaki spreha kr skde ho.
Posted by HARPINDER SINGH
Punjab
24-12-2018 07:33 PM
ਜ਼ਿੰਕ ਤੁਸੀਂ nagarjuna ਜਾ uttam ਕੰਪਨੀ ਦੀ ਲੈ ਸਕਦੇ ਹੋ
Posted by Karambir Singh
Punjab
24-12-2018 07:20 PM
ਵਧਿਆ ਮੁਰਾ ਨਸਲ ਦਾ ਸੀਮਨ, ਹੀਰਾ ਸੀਮਨ ਜੋ ਕਿ ਲਕਸ਼ਮੀ ਡੇਅਰੀ ਫਾਰਮ ਦਾ ਹੈ , ਇਸ ਤੋਂ ਇਲਾਵਾ M29 ਸੀਮਨ ਜੋ ਕਿ ਹਿਸਾਰ ਯੂਨੀਵਰਸਿਟੀ ਦਾ ਹੈ , ਰੇੜੂ ਸੀਮਨ ਜੋ ਕਿ ABS ਵਾਲਿਆਂ ਦਾ ਹੈ , ਅਰਜੁਨ ਸੀਮਨ ਜੋ ਕਿ ਮਲੂਕੇ ਵਾਲਿਆਂ ਦਾ , ਅਰਜੁਨ ਸੀਮਨ ਜੋ ਕਿ ਹਰਿਆਣੇ ਵਾਲਿਆਂ ਦਾ , ਇਸ ਤੋਂ ਇਲਾਵਾ ਖਲੀ ਸੀਮਨ ਜੋ ਕਿ ਤੂਰ ਵਾਲਿਆਂ ਦਾ ਹੈ , ਇਨ੍ਹਾਂ ਵਿੱਚੋ ਲੈ ਸਕਦੇ ਹੋ..

Posted by Gurmeet Singh
Punjab
24-12-2018 06:21 PM
ਤੁਹਾਡੇ ਖੇਤ ਦੀ ਮਿੱਟੀ ਪਰਖ ਦੇ ਅਧਾਰ ਤੇ ਤੁਹਾਨੂੰ ਪਹਿਲੇ ਅਤੇ ਤੀਜੇ ਖੇਤ ਵਿਚ 130 ਕਿੱਲੋ ਯੂਰੀਆ ਵਰਤਣ ਦੀ ਸਿਫਾਰਿਸ਼ ਕੀਤੀ ਗਈ ਹੈ ਦੂਜੇ ਅਤੇ ਚੌਥੇ ਖੇਤ ਵਿਚ 110 ਕਿੱਲੋ ਯੂਰੀਆ ਵਰਤਣ ਦੀ ਸਿਫਾਰਿਸ਼ ਕੀਤੀ ਗਈ ਹੈ ਜੇਕਰ DAP ਦੀ ਗੱਲ ਕੀਤੀ ਜਾਏ ਤਾ 1-3 ਖੇਤ ਵਿਚ 55 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਅਤੇ ਚੌਥੇ ਖੇਤ ਵਿਚ 45 ਕਿੱਲੋ DAP ਦੀ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ
Posted by Davinder singh
Punjab
24-12-2018 05:33 PM
Davinder ji jekar isdi expiry date hale payi hai ta tuc isda istemal kar sakde ho.
Posted by Davinder singh
Punjab
24-12-2018 05:31 PM
tuci iss nu Vetnisole bolus 1-1 swere sham, Amoxikind-cv 625mg bolus 1-1 goli swere sham , nimesulide paracetamol bolus 1-1 swere sham deo ate 3 din deo , iss nal farak paa jawega..

Posted by Ajinkya
Maharashtra
24-12-2018 05:27 PM
आप फीड रोज़ाना 120-130gm तक खिला सकते है इस हिसाब से आप फीड दे सकते है
Posted by RUBAN SINGH
Punjab
24-12-2018 05:13 PM
ਰੇਤਲੀਆਂ ਜ਼ਮੀਨਾਂ ਵਿੱਚ ਜਿੱਥੇ ਪਿਛਲੇ 5-6 ਸਾਲਾਂ ਤੋਂ ਲਗਾਤਾਰ ਝੋਨਾ ਲਾਇਆ ਜਾ ਰਿਹਾ ਹੈ, ਉੱਥੇ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਮੈਂਗਨੀਜ਼ ਤੱਤ ਦੀ ਘਾਟ ਆ ਸਕਦੀ ਹੈ ਮਿੱਟੀ ਪਰਖ ਆਧਾਰ ’ਤੇ ਜੇ ਜ਼ਮੀਨ ਵਿਚ ਉਪਲੱਬਧ ਮੈਗਨੀਜ਼ ਤੱਤ 3.5 ਕਿਲੋ ਪ੍ਰਤੀ ਏਕੜ ਤੋਂ ਘੱਟ ਹੋਵੇ ਤਾਂ ਅਜਿਹੀਆਂ ਜ਼ਮੀਨਾਂ ਵਿੱਚ ਬੀਜੀ ਕਣਕ, ਜੌਂਅ, ਜਵੀਂ, ਬਰਸੀਮ ਆਦਿ ਫਸਲਾਂ ਵਿੱਚ ਮੈਗਨੀਜ਼ ਦੀ ਘਾਟ ਆਵੇਗੀ ਇਸ ਘਾਟ ਨੂੰ ਪੂ.... (Read More)
ਰੇਤਲੀਆਂ ਜ਼ਮੀਨਾਂ ਵਿੱਚ ਜਿੱਥੇ ਪਿਛਲੇ 5-6 ਸਾਲਾਂ ਤੋਂ ਲਗਾਤਾਰ ਝੋਨਾ ਲਾਇਆ ਜਾ ਰਿਹਾ ਹੈ, ਉੱਥੇ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਮੈਂਗਨੀਜ਼ ਤੱਤ ਦੀ ਘਾਟ ਆ ਸਕਦੀ ਹੈ ਮਿੱਟੀ ਪਰਖ ਆਧਾਰ ’ਤੇ ਜੇ ਜ਼ਮੀਨ ਵਿਚ ਉਪਲੱਬਧ ਮੈਗਨੀਜ਼ ਤੱਤ 3.5 ਕਿਲੋ ਪ੍ਰਤੀ ਏਕੜ ਤੋਂ ਘੱਟ ਹੋਵੇ ਤਾਂ ਅਜਿਹੀਆਂ ਜ਼ਮੀਨਾਂ ਵਿੱਚ ਬੀਜੀ ਕਣਕ, ਜੌਂਅ, ਜਵੀਂ, ਬਰਸੀਮ ਆਦਿ ਫਸਲਾਂ ਵਿੱਚ ਮੈਗਨੀਜ਼ ਦੀ ਘਾਟ ਆਵੇਗੀ ਇਸ ਘਾਟ ਨੂੰ ਪੂਰਾ ਕਰਨ ਲਈ 0.5% ਮੈਗਨੀਜ਼ ਸਲਫੇਟ (1 ਕਿਲੋ ਮੈਗਨੀਜ਼ ਸਲਫੇਟ 200 ਕਿਲੋ ਪਾਣੀ ਪ੍ਰਤੀ ਏਕੜ) ਦੇ ਘੋਲ ਦੀ ਸਪਰੇਅ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ ਜਿਹੜੇ ਖੇਤਾਂ ਵਿੱਚ ਇਹ ਘਾਟ ਆਉਂਦੀ ਹੈ, ਉੱਥੇ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਸਪਰੇਅ ਕਰੋ ਅਤੇ ਬਾਅਦ ਵਿਚ ਪਾਣੀ ਲਾਓ ਇਸ ਤੋਂ ਬਾਅਦ ਹਫ਼ਤੇ ਦੀ ਵਿੱਥ ’ਤੇ 3 ਸਪਰੇਅ ਹੋਰ ਕਰੋ ਬਰਸੀਮ ਵਿਚ ਇਸ ਤੱਤ ਦੀ ਘਾਟ ਉਦੋਂ ਆਉਂਦੀ ਹੈ, ਜਦੋਂ ਬਰਸੀਮ ਵੱਢਣਯੋਗ ਹੋ ਜਾਂਦਾ ਹੈ ਅਜਿਹੀ ਫ਼ਸਲ ਨੂੰ ਕੱਟਣ ਉਪਰੰਤ ਤਕਰੀਬਨ 2 ਹਫ਼ਤੇ ਦੇ ਨਵੇਂ ਫੁਟਾਰੇ ’ਤੇ 0.5 ਫ਼ੀਸਦੀ ਮੈਗਨੀਜ਼ ਸਲਫੇਟ ਦਾ ਸਪਰੇਅ ਕਰੋ

Posted by Mangilal L Rajpurohit
Rajasthan
24-12-2018 05:08 PM
यदि आपके खेत के पास नहर नहीं है तो आप इसी पानी से सिंचाई करें और पानी को सही मात्रा में डालें
Posted by GURLAL SINGH GILL
Punjab
24-12-2018 04:59 PM
ਕਣਕ ਨੂੰ ਦੇਖ ਕੇ ਇਹ ਹਰੀ ਭਰੀ ਲੱਗ ਰਹੀ ਹੈ ਇਸਨੂੰ Manganese ਦੀ ਸਪਰੇ ਕਰਨ ਦੀ ਲੋੜ ਨਹੀਂ ਹੈ ਜੇਕਰ ਇਸਦੇ ਪੱਤੇ ਪੀਲੇ ਪੈਣਾ ਸ਼ੁਰੂ ਕਰਦੇ ਹਨ ਤਾ ਤੁਸੀ ਇਸਦੀ ਸਪਰੇ ਕਰ ਸਕਦੇ ਹੋ

Posted by gurmeet
Punjab
24-12-2018 04:40 PM
iss injection nal phasphorse di kami puuri hundi hai , iss nu 15ml lgaya jnda hai..

Posted by BHARAT
Gujarat
24-12-2018 04:32 PM
यदि आप केसर की खेती करना चाहते है तो आप अगस्त और सितम्बर में इसका बीज लेकर लगा सकते है क्योंकि यदि सर्दी ऋतु की फसल है, इसके बीज के लिए आप श्री शकील अहमद से: +91-9811488221 सम्पर्क कर सकते है

Posted by lekhraj Singh
Uttar Pradesh
24-12-2018 04:28 PM
यह झुलस रोग के कारण ऐसे हो रहे है इसकी रोकथाम के लिए आप propineb@40 ग्राम को 15 लीटर पानी में मिलाकर स्प्रे करें

Posted by Sukhpreet
Punjab
24-12-2018 04:18 PM
eh jhulas rog de karn hi ho rahe han tuc isde uper 3-4 dina tak spray dubara karo.isde nal patte thik ho jange.

Posted by vikas patidar
Rajasthan
24-12-2018 04:00 PM
यह क्रॉस नस्ल की गाय है इसका दूध इसकी माँ के दूध के रिकॉर्ड पर निर्भर करता है आप इसे अच्छी खुराक देते रहें और आप इसे Uddertone homeopathic दवाई की 10-10 बूँदें दिन में 3 बार दें या फिर आप vitum-h Liqued 10ml रोज़ाना दे सकते है इससे लेवा अच्छा हो जायेगा इसे रोज़ाना किलो हरा चारा दें
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













