Experts Q&A Search

Posted by Vagaram Rpsiyana
Rajasthan
27-12-2018 12:38 PM

Maharashtra
12-27-2018 04:55 PM
काली मिर्च की किस्में हैं Panniyur-1, Panniyur-2, Panniyur-3, Panniyur-4, Panniyur-5, Subhakara,Sreekara, Panchami, PLD_2
Posted by Rakesh kumar
Punjab
27-12-2018 12:07 PM

Punjab
01-02-2019 09:21 PM
Ha ji calcium nall jaldi teek ho javegi tuci iss nu calcium dinde rho ji, patti v bnn skde ho ji ..
Posted by kulbir
Punjab
27-12-2018 11:58 AM

Punjab
12-29-2018 10:21 AM
Posted by Amit mishra (Dairy & Fisheries)
Uttar Pradesh
27-12-2018 11:47 AM

Punjab
12-29-2018 09:54 AM
कृप्या अपना सवाल विस्तार से पूछे और फोटो भी साफ अपलोड करें ताकि आपको सही जानकारी दी जा सके
Posted by Amit mishra (Dairy & Fisheries)
Uttar Pradesh
27-12-2018 11:45 AM

Punjab
12-27-2018 01:25 PM
अगर यह गाय सफेद बिल्कुल पानी की तरह डिसचार्ज निकाल रही हे और हीट के लक्षण भी दिखा रही है जैसे कि बार बार पेशाब करना, दूसरे पशु को अपने ऊपर चढ़ने देना या बोलना तो आप हीट के 18—36 घंटों में ai करवा दें
Posted by Amit mishra (Dairy & Fisheries)
Uttar Pradesh
27-12-2018 11:39 AM

Punjab
12-29-2018 09:55 AM
यह बछड़ी क्रोस नसल की है ..
Posted by Navjot singh
Punjab
27-12-2018 11:03 AM

Punjab
12-27-2018 11:11 AM
Hun knak di variety PBW 658 ja PBW 590 di beejayi kr skde ho.ehna da average yield 16-17 quiental per acre tkk hai.eh varieties nu yellow rust aw skdi hai
Posted by Ram dayal
Madhya Pradesh
27-12-2018 11:01 AM

Punjab
12-29-2018 12:18 PM
Posted by Dimple kumar
Punjab
27-12-2018 10:57 AM

Punjab
12-27-2018 12:08 PM
kheere de upper thoothi rog di roktham de lyi 300ml bifenthrin ja tata di mida@60ml ja acephate@600gm ja rogor@400ml nu 150 ltr pani de nal mila ke prati acre te spray kro. isde nal eh rog thk ho jayega.
Posted by Dimple kumar
Punjab
27-12-2018 10:51 AM
Punjab
12-27-2018 12:05 PM
ehna de uper M-45 di spray karo is to ilava jekar machar da hamla dikhai de reha hai ta tuc imidacloprid@1.5ml prati litre pani de hisab nal spray karo.
Posted by Dimple kumar
Punjab
27-12-2018 10:45 AM

Punjab
12-27-2018 12:03 PM
Posted by Sanjeev Kumar
Uttar Pradesh
27-12-2018 10:42 AM

Punjab
01-03-2019 07:58 PM
यदि आँख में कोई समस्या है तो आप नज़दीकी डॉक्टर से जांच करवाएं, क्योंकि इनका सही इलाज जांच कर होगा
Posted by Sanjeev Kumar
Uttar Pradesh
27-12-2018 10:40 AM

Punjab
12-29-2018 02:10 PM
चूज़े लेने के लिए आप Poultry India पता: Flat no 103, Vaasthu Gokulam, Cyber Village, Hafeezpet, हैदराबाद, तेलंगाना 500049, फ़ोन: 040 2414 2413, मोबाइल: 9490612032 / 7997994331 -7 से सम्पर्क करें
Posted by Dimple kumar
Punjab
27-12-2018 10:40 AM

Punjab
12-27-2018 12:11 PM
ji nahi tuc ehna di ikathi spray na karo ehna da istemal alag alag karo.
Posted by Dimple kumar
Punjab
27-12-2018 10:37 AM
Punjab
12-27-2018 12:13 PM
eh fungus de karn bande han isdi roktham de layi M-45@400gram nu 150 litre pani vich mila ke prati acre de hisab nal spray karo.
Posted by raju mallah
Uttar Pradesh
27-12-2018 10:16 AM

Punjab
12-27-2018 12:16 PM
आप कपास की किस्म जैसेLohit,RG 8,CAD 4,HS 6,Vikas,H 777,F 846,R S 810,R S 2013 की बिजाई कर सकते हैं
Posted by ਰਸ਼ਪਿੰਦਰ ਭੁੱਲਰ
Punjab
27-12-2018 10:11 AM

Punjab
01-08-2019 07:15 PM
Es nu Injection 7in1 lipto te dippi 2 month da hon te lwao eh es nu janlewa virus daisies to bachonda hai
Posted by PRAVIN BANDRE
Maharashtra
27-12-2018 10:00 AM

Punjab
12-27-2018 04:01 PM
सारी जानकारी के लिए Wasif Malik 9548535104. संपर्क करें
Posted by Shubh Kang
Punjab
27-12-2018 09:55 AM

Punjab
12-27-2018 10:26 AM
Muktsar vich beetal bakri len lai ate is bare puri jankari lai Birbal Ram Sharma 7009579091 nal samparak kar sakde ho.
Posted by Anmol Singh Dhaliwal
Punjab
27-12-2018 09:39 AM

Punjab
12-27-2018 12:18 PM
ਆਲੂਆਂ ਨੂੰ ਯੂਰੀਆ ਬਿਜਾਈ ਤੋਂ 30-40 ਦਿਨ ਬਾਅਦ ਜੜ੍ਹਾਂ ਨਾਲ ਮਿੱਟੀ ਲਾਉਣ ਸਮੇਂ ਪਾਓ
Posted by manpreet singh
Punjab
27-12-2018 09:19 AM

Punjab
12-28-2018 12:23 PM
Broccoli de uper tuc NPK 19:19:19@1 killo ko 150 litre pani vich mila ke spray karo.
Posted by Jashan
Punjab
27-12-2018 09:07 AM

Punjab
12-29-2018 10:52 AM
Posted by Rajwinder singh
Punjab
27-12-2018 09:03 AM

Punjab
12-28-2018 05:29 PM
Desi murgiya vich jekar commercial level te layer poultery da kamm shuru karna hai ta tusi BV-300 breed rakh sakde ho. eh 1 year vich 325 egg dindi hai. eh tohanu vankey company to mil jange . tusi Salil Sood 9781017711 ji nal sampark karo.
Posted by vinod kumar
Uttar Pradesh
27-12-2018 08:58 AM

Punjab
12-27-2018 10:29 AM
ड्रैगन फल के बारे में पूरी जानकारी के लिए आप Vijay sharma 7065414241 से संपर्क करें
Posted by Sandeep Gill
Punjab
27-12-2018 08:34 AM

Punjab
12-27-2018 12:02 PM
ਮਟਰ ਦੀ ਗਰੋਥ ਦੇ ਲਈ ਤੁਸੀ ਇਸਦੇ ਉਪਰ NPK 19:19:19@1 ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Posted by ਗੁਰਮੇਜ ਸਿੰਘ
Punjab
27-12-2018 08:21 AM

Punjab
01-09-2019 05:28 PM
Posted by Jagtar singh
Punjab
27-12-2018 08:18 AM

Punjab
12-27-2018 12:00 PM
Dr. dalal ghol da aar 2-3 din tak dikhna shuru ho janda hai..eh fasl di growth de layi vartya janda hai.
Posted by surendra kumar
Uttar Pradesh
27-12-2018 08:15 AM
Punjab
12-27-2018 11:57 AM
लहसुन के ऊपर आप M-45 @400 ग्राम को 150 लीटर पानी में मिला कर स्प्रे करे
Posted by sukh kang
Punjab
27-12-2018 07:58 AM

Punjab
12-28-2018 01:19 PM
ਵੜੇਵੇ ਪਾਉਣ ਨਾਲ ਵੀ ਫੈਟ ਵਧੇਗੀ ਪਰ ਤੁਸੀ ਰੋਜਾਨਾ 250 ਗ੍ਰਾਮ ਤੋਂ ਵੱਧ ਨਾ ਪਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਵਧੀਆ ਹੈ ਇਸ ਤੋਂ ਇਲਾਵਾ ਤੁਸੀ ਫੈਟ ਵਧਾਾਉਣ ਲਈ ਗਾਂ ਨੂੰ more milk ਨਾਮ ਦਾ ਪਾਊਡਰ ਦਿਓ ਬਾਕੀ ਫੀਡ ਦੁੱਧ ਦੇ ਹਿਸਾਨ ਨਾਲ ਪਾਓ ਤੇ ਇਸ ਪਾਊਡਰ ਦਾ ਵੀ ਵਧੀਆ ਰਿਜ਼ਲਟ ਹੈ ਇਸ ਨੂੰ ਮਗਵਾਉਣ ਲਈ 978.... (Read More)
ਵੜੇਵੇ ਪਾਉਣ ਨਾਲ ਵੀ ਫੈਟ ਵਧੇਗੀ ਪਰ ਤੁਸੀ ਰੋਜਾਨਾ 250 ਗ੍ਰਾਮ ਤੋਂ ਵੱਧ ਨਾ ਪਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਵਧੀਆ ਹੈ ਇਸ ਤੋਂ ਇਲਾਵਾ ਤੁਸੀ ਫੈਟ ਵਧਾਾਉਣ ਲਈ ਗਾਂ ਨੂੰ more milk ਨਾਮ ਦਾ ਪਾਊਡਰ ਦਿਓ ਬਾਕੀ ਫੀਡ ਦੁੱਧ ਦੇ ਹਿਸਾਨ ਨਾਲ ਪਾਓ ਤੇ ਇਸ ਪਾਊਡਰ ਦਾ ਵੀ ਵਧੀਆ ਰਿਜ਼ਲਟ ਹੈ ਇਸ ਨੂੰ ਮਗਵਾਉਣ ਲਈ 978063041 ਨੰਬਰ ਤੇ ਸੰਪਰਕ ਕਰੋ
Posted by Deepak
Rajasthan
27-12-2018 07:55 AM

Punjab
12-27-2018 11:59 AM
Posted by Deepak
Rajasthan
27-12-2018 07:51 AM

Maharashtra
12-27-2018 11:44 AM
जी आप प्रोगिब का इस्तेमाल कर सकते हैं इसकी मात्रा एक एकड़ के लिए 5 ग्राम का इस्तेमाल किया जाता है
Posted by Deepak
Rajasthan
27-12-2018 07:50 AM

Maharashtra
12-27-2018 11:41 AM
आप जिंक को यूरिया के साथ मिलाकर छींटा दें मै्गनीज़ सल्फेट की स्प्रे की जाती है इसकी मात्रा एक एकड़ में 1 किलो को 150 लीटर पानी में मिलाकर स्प्रे की जाती है
Posted by Gurjeet singh
Punjab
27-12-2018 06:23 AM

Punjab
01-02-2019 03:22 PM
Punjab vich Semen Station Nabha kol Nili Ravi de do bul NR 359 ate Nikka available ne ehna di puri jankari nal diti photo vich hai.
Posted by Avdesh Chauhan
Uttar Pradesh
27-12-2018 06:11 AM

Punjab
12-27-2018 11:35 AM
गेहूं के बीज को ज्यादातर रेक्सिल, थीरम, विटावैक्स या टैबूकोनाज़ोल से ही उपचारित किया जाता है
Posted by harman
Punjab
27-12-2018 05:57 AM

Posted by Hargbinder singh
Punjab
27-12-2018 05:41 AM

Punjab
12-27-2018 05:51 AM
Posted by Rajnesh
Haryana
27-12-2018 03:31 AM

Punjab
12-29-2018 10:59 AM
M29 bull की माता के दूध का रिकॉर्ड 4662kg है और इसका रिकॉर्ड 4233kg है , और BM-377 की DOB 21-10-11, Dam s yield 5653 kg , Fat 7.20 है, इसमें से BM-377 का दूध ज्यादा है
Posted by arvinder singh
Punjab
27-12-2018 12:02 AM

Punjab
12-27-2018 10:36 AM
Beetal Bakria Khreedan lai tusi Birbal Ram Sharma 7009579091 nal samparak kar sakde ho.
Posted by arvinder singh
Punjab
27-12-2018 12:01 AM

Punjab
12-27-2018 09:35 AM
hnji tusi 9317517763 te Sandeep ji NAL contact kar sakde ho.
Posted by Manvendra singh
Uttar Pradesh
26-12-2018 10:33 PM

Punjab
12-27-2018 11:13 AM
मनवेंद्र सिंह जी ट्रैक्टर के ऊपर कोई भी सब्सिडी नहीं दी जाती इसके अलावा आप ट्रैक्टर की एजंसी से भी जानकारी ले सकते हैं
Posted by Deepak kumar
Haryana
26-12-2018 10:23 PM

Posted by Deepak kumar
Haryana
26-12-2018 10:19 PM

Punjab
12-27-2018 05:41 AM
दूसरे पानी के साथ अकेला यूरिया ही डालें दूसरी बार पानी हल्का लगाकर यूरिया डाल दें अगर आप दूसी बार यूरिया डालोगे तो खेत ज्यादा शुष्क हो जाएगा यूरिया से ही काम चल जाएगा
Posted by Deepak kumar
Haryana
26-12-2018 09:58 PM

Punjab
12-27-2018 05:44 AM
टोटल स्प्रे करने के कितने समय बाद पानी लगाया था और डोज़ कितनी डाली थी कृपया यह बतायें अभी इसके ऊपर कोई भीnpk का छिड़काव मत करना नहीं हो यह गेहूं का और नुकसान कर देगा इसके ऊपर सिर्फ पानी का छिड़काव कर सकते हैं
Posted by Deepak kumar
Haryana
26-12-2018 09:52 PM

Punjab
12-27-2018 05:40 AM
दीपक कुमार जी यूरिया के साथ डालने से कोई फायदा नहीं है आप इस पर पैसे ना लगाएं इसका आप स्प्रे के साथ उपयोग कर सकते हैंं इसका तब फायदा होता है जब बारिश आने की संभावना हो और आप स्प्रे करने जा रहे हैं
Posted by azim khan
Uttar Pradesh
26-12-2018 09:33 PM

Punjab
12-27-2018 11:02 AM
मिट्टी जांच के लिए आप अपने जिले के कृषि विज्ञान केंद्र Address: Khamora, Rampur, NH-24, Rampur Road, Rampur, Rampur, Uttar Pradesh 244701, Phone: 094124 45801 से संपर्क करें
Posted by op rana
Jharkhand
26-12-2018 09:21 PM

Maharashtra
12-27-2018 11:19 AM
Posted by Gamdoor singh Brar
Punjab
26-12-2018 09:18 PM

Punjab
12-29-2018 11:03 AM
ਤੁਸੀ ਪਸ਼ੂ ਨੂੰ 100 ਗ੍ਰਾਮ ਪੁਰਾਣਾ ਗੁੜ ( ਜੇਕਰ ਸਾਲ ਪੁਰਾਣਾ ਹੋਵੇ ਤਾਂ ਵਧੀਆ ਰਹੇਗਾ) , 100 ਗ੍ਰਾਮ ਸਰੋਂ ਦਾ ਤੇਲ,100 ਗ੍ਰਾਮ ਕੈਲਸ਼ੀਅਮ ਨੂੰ ਆਪਸ ਵਿੱਚ ਮਿਲਾ ਕੇ 18-20 ਦਿਨ ਲਗਾਤਾਰ ਖਵਾ ਦਿਓ ਤੇ ਉਸ ਤੋਂ ਬਾਅਦ ਪਸ਼ੂ ਨੂੰ ਟੀਕਾ ਭਰਾਉਣ ਤੋਂ ਬਾਅਦ ਗੁੜ ਤੇ ਤੇਲ ਦੇਣਾ ਬੰਦ ਕਰ ਦਿਓ ਤੇ ਕੈਲਸ਼ੀਅਮ 200 ਗ੍ਰਾਮ ਨੂੰ ਜੌਂ ਦਾ ਦਲੀਆ ਬਣਾ ਕੇ ਉਸ ਨਾਲ ਖਵਾਓ ਜਾਂ ਫਿਰ ਇਸਨੂੰ minotas ਦੀਆਂ 21 ਗੋਲੀਆ ਲਿਆ ਕੇ ਇੱਕ ਹ.... (Read More)
ਤੁਸੀ ਪਸ਼ੂ ਨੂੰ 100 ਗ੍ਰਾਮ ਪੁਰਾਣਾ ਗੁੜ ( ਜੇਕਰ ਸਾਲ ਪੁਰਾਣਾ ਹੋਵੇ ਤਾਂ ਵਧੀਆ ਰਹੇਗਾ) , 100 ਗ੍ਰਾਮ ਸਰੋਂ ਦਾ ਤੇਲ,100 ਗ੍ਰਾਮ ਕੈਲਸ਼ੀਅਮ ਨੂੰ ਆਪਸ ਵਿੱਚ ਮਿਲਾ ਕੇ 18-20 ਦਿਨ ਲਗਾਤਾਰ ਖਵਾ ਦਿਓ ਤੇ ਉਸ ਤੋਂ ਬਾਅਦ ਪਸ਼ੂ ਨੂੰ ਟੀਕਾ ਭਰਾਉਣ ਤੋਂ ਬਾਅਦ ਗੁੜ ਤੇ ਤੇਲ ਦੇਣਾ ਬੰਦ ਕਰ ਦਿਓ ਤੇ ਕੈਲਸ਼ੀਅਮ 200 ਗ੍ਰਾਮ ਨੂੰ ਜੌਂ ਦਾ ਦਲੀਆ ਬਣਾ ਕੇ ਉਸ ਨਾਲ ਖਵਾਓ ਜਾਂ ਫਿਰ ਇਸਨੂੰ minotas ਦੀਆਂ 21 ਗੋਲੀਆ ਲਿਆ ਕੇ ਇੱਕ ਹਰ ਰੋਜ਼ 1 ਦਿਓ ਤੇ ਇਸ ਦੇ ਨਾਲ ਹੀ ovamin powder 50 ਗ੍ਰਾਮ ਹਰ ਰੋਜ਼ ਦਿਓ..
Posted by pinder sandhu
Punjab
26-12-2018 08:32 PM

Rajasthan
12-29-2018 01:16 PM
Posted by umatiya samir
Gujarat
26-12-2018 08:20 PM

Punjab
12-29-2018 11:10 AM
उसको आप Enroboost powder 100gm रोजाना खिलायें इसके साथ आप हरा चारा पूरी मात्रा में दें वैसे अब उसका दूध कम ही होगा क्योंकि गाय 9 महीने 9 दिनों का समय ब्याने में लेती है आप भी थोड़े समय तक उसका दूध निकालना बंद कर दें ताकि ब्याने के बाद उससे अच्छा दूध प्राप्त किया जा सके
Posted by ਜਤਿੰਦਰ ਸਿੰਘ
Punjab
26-12-2018 07:52 PM

Punjab
12-28-2018 05:25 PM
ਜੇਕਰ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜ.... (Read More)
ਜੇਕਰ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ