Experts Q&A Search

Posted by Kapil Mishra
Uttar Pradesh
28-12-2018 12:52 PM

Punjab
12-29-2018 04:36 PM
डेयरी फार्म के लोन के लिए आप के पास सबसे पहले डेयरी ट्रेनिंग होनी जरूरी है ट्रेनिंग के ​बाद आप अपना लोन एप्लाई कर सकते हैं ट्रेनिंग के लिए K.V.K, Allahabad, Address: Indalpur Rd, Naini, Prayagraj, Uttar Pradesh 211008, Phone: 0532 269 6541 से संपर्क करें या फिर इसकी ट्रेनिंग आप Animal Husbandry Department Dr.Indramani Adl. Director, Allahabad,0532-2544491,8765957855 से संपर्क कर सकते हैं .
Posted by Harwinder Singh
Punjab
28-12-2018 12:50 PM

Punjab
12-28-2018 03:44 PM
Posted by Davinder singh
Punjab
28-12-2018 12:40 PM

Punjab
12-28-2018 02:10 PM
hnji tusi de sakde ho par Fenbedazole salt wala syrup pilao. es nu tablate na deo. chote katduya di deworming liquad dvai nal hi karni chahidi hai.
Posted by Davinder singh
Punjab
28-12-2018 12:38 PM

Punjab
12-28-2018 02:50 PM
Broton de sakde ha ji par os nu hara chara de nall feed, khall, dana v pao ji
Posted by Davinder singh
Punjab
28-12-2018 12:36 PM

Punjab
12-28-2018 03:43 PM
isdi expiry date check kro jekar aje expiry date hai ta tuc isda istemal kar sakde ho. jekar nahi ta isda istemal na karo. eh pashu nu nuksaan v kar sakdi hai.
Posted by sidhu
Punjab
28-12-2018 12:32 PM

Punjab
12-28-2018 03:41 PM
isde uper NPK 19:19:19@1 killo nu 150 litre pani vich mila ke prati acre de hisab nal spray karo.eh tatan di kami de karn peeli hona shuru ho jandi hai.
Posted by lovey gill
Punjab
28-12-2018 12:26 PM

Haryana
12-28-2018 03:39 PM
jekar kanak peeli pai rahi hai ta tuc manganese sulphate @1 killo nu 150 litre pani vich mila ke spray karo.
Posted by Harvinder Kaushal
Punjab
28-12-2018 12:18 PM
Punjab
01-09-2019 11:53 AM
ਹਾਂਜੀ ਤੁਸੀ ਇਹਨਾਂ ਨੂੰ ਰਲਾ ਕੇ ਸਪਰੇ ਕਰ ਸਕਦੇ ਹੋ ਇਹ ਦੋਨੋ ਨਦੀਨ ਨਾਸ਼ਕ ਹਨ .
Posted by 9646969047
Punjab
28-12-2018 12:17 PM

Maharashtra
12-28-2018 03:30 PM
kirpa karke eh daso ke eh nadeen kehdi fasl vich hai ta jo tuhanu is bare poori jankari diti ja sake.
Posted by SUKHDEV
Himachal Pradesh
28-12-2018 12:10 PM

Punjab
12-29-2018 03:16 PM
eh ik bohat hi lahevand soda hai shurat vich tusi 10 female ate 2 male nal shuru kar sakde ho, ehna di khurak avasta vi ghatt hundi hai . ehna nu tusi rukha de pate , hara chara, hare ghah nal pal sakde ho . tusi beetal ate desi nasal dia bakria krid sakde ho. eh nasal Punjab , Hareyana , Himachal , vich amm mil jandi hai ate ik tandrust bakri tuhanu 12 - 15000 de kareeb mail javegi . ik tandrust bakri ik suaa vich 160 - 190 kg tak milk de dindi hai ehna da ik din da dudh 2-4 kilo tak da hunda hai . eh saal vich 2-5 bache de dindi hai . ke bharti mandi vich bakri de dudh ate meet di bohat hi mang hai jis krke asi es da asani nal mandi karn v kar sakde ha. ate is de meet to khud product tear karke ja tohar de dina vich khud madikaran karke vadh munafa le sakde ha.tusi progressive goat farme.... (Read More)
eh ik bohat hi lahevand soda hai shurat vich tusi 10 female ate 2 male nal shuru kar sakde ho, ehna di khurak avasta vi ghatt hundi hai . ehna nu tusi rukha de pate , hara chara, hare ghah nal pal sakde ho . tusi beetal ate desi nasal dia bakria krid sakde ho. eh nasal Punjab , Hareyana , Himachal , vich amm mil jandi hai ate ik tandrust bakri tuhanu 12 - 15000 de kareeb mail javegi . ik tandrust bakri ik suaa vich 160 - 190 kg tak milk de dindi hai ehna da ik din da dudh 2-4 kilo tak da hunda hai . eh saal vich 2-5 bache de dindi hai . ke bharti mandi vich bakri de dudh ate meet di bohat hi mang hai jis krke asi es da asani nal mandi karn v kar sakde ha. ate is de meet to khud product tear karke ja tohar de dina vich khud madikaran karke vadh munafa le sakde ha.tusi progressive goat farmer association nu milo ji ohna kol 400 bakriya da farm hai. oh tohanu sahi guide karange. tusi Amarjeet Singh 9417253230 ji nal gall karo . ehda da bathinda kol dhade farm hai.
Posted by Mandeep Romana
Punjab
28-12-2018 12:06 PM

Punjab
12-28-2018 03:25 PM
ehna nu pani full aun te lao . is to bad pani faliyan aun te lgao.
Posted by Jatinder Malak
Punjab
28-12-2018 11:58 AM

Punjab
12-28-2018 03:04 PM
kirpa karke aapna swal dubara pucho tuhade valo bheji gayi video upload nahi hoyi hai.
Posted by ਹਰਜਿੰਦਰ ਸਿੰਘ
Haryana
28-12-2018 11:32 AM

Punjab
12-28-2018 03:29 PM
ਟ੍ਰੇ ਵਿੱਚ ਨਰਸਰੀ ਤਿਆਰ ਕਰਨ ਲਈ ਕੋਕੋਪੀਟ ਅਤੇ ਵਰਮੀ ਕੰਪੋਸਟ ਦੀ ਮਾਤਰਾ 3:1 ਦੇ ਹਿਸਾਬ ਨਾਲ ਪਾਓ .
Posted by Dimple kumar
Punjab
28-12-2018 11:19 AM
Punjab
12-28-2018 03:37 PM
eh dono Bactericide han jo fasl nu bacteria de hamle to bchaunde han. Anucin de vich STREPTOMYCINE SULPHATE + TETRACYCLINE HYDROCHLORIDE nam da salt hunda hai. isdi matra ik acre vich 6 gm di varto kiti jandi hai.Pari bact v ik bactericide hai kirpa karke isde label di photo bhejo ta jo tuhanu is bare poori jankari diti ja sake.
Posted by Dimple kumar
Punjab
28-12-2018 11:16 AM

Punjab
12-28-2018 03:03 PM
eh ik keetnashak hai kirpa karke daso k shimla mirch de uper kehde keet da hamla hoya hai ta jo tuhanu is bare poori jankari diti ja sake,
Posted by Dimple kumar
Punjab
28-12-2018 11:15 AM

Punjab
12-28-2018 03:02 PM
Global 777 ik keetnashak hai isdi matra ik acre vich 30-35 gram prati acre de hisab nal varti jandi hai.eh machar di roktham de layi vartya janda hai.
Posted by parminder singh
Punjab
28-12-2018 11:05 AM

Punjab
12-28-2018 01:49 PM
tuc isdi 3-4 din tak asar di wait kro kyuki atlantis ik strong chemical hai jisde nal nadeena di roktham ho jandi hai . tuhanu is di dubara spray karn di lod nahi hai.isdi matra ik acre de layi 60 gram di varto kiti jandi hai.
Posted by ਹਰਨੇਕ ਸਿੰਘ
Punjab
28-12-2018 10:59 AM

Haryana
12-28-2018 01:47 PM
ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ .... (Read More)
ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ
Posted by Aman Raj
Uttar Pradesh
28-12-2018 10:59 AM

Punjab
12-28-2018 01:42 PM
आप लौकी की प्रसिद्ध किस्में :-Swarn Purna ,Swarn Shweta,Swarn Ageti,Pwainset,Pant Sankar (Lauki 1),Pant Sankar (Lauki 2),Pant Lauki 4,N.Rashmi,N.Dharidar,N.Jyoti,N.Shashir बिजाई जा सकती है
Posted by shyamlal
Madhya Pradesh
28-12-2018 10:58 AM

Punjab
01-09-2019 08:17 AM
जैविक खेती करने के साथ साथ इसका बाजार बनाना और अपनी उपज को उसके साथ जोड़ना बहुत जरूरी है. एक अच्छा विकल्प यह रहेगा की आप पहले अपने आस पास के जैविक खेती करने वाले किसानों को एकठा करके एक समुह बनाकर जैविक खेती की सर्टिफिकेशन ले लें. ग्रुप के दो फायदे होंगे एक तो खर्च कम आयेगा दूसरा आपके पास बेचने लायक ज्यादा साम.... (Read More)
जैविक खेती करने के साथ साथ इसका बाजार बनाना और अपनी उपज को उसके साथ जोड़ना बहुत जरूरी है. एक अच्छा विकल्प यह रहेगा की आप पहले अपने आस पास के जैविक खेती करने वाले किसानों को एकठा करके एक समुह बनाकर जैविक खेती की सर्टिफिकेशन ले लें. ग्रुप के दो फायदे होंगे एक तो खर्च कम आयेगा दूसरा आपके पास बेचने लायक ज्यादा सामान हो जायेगा. इसके साथ साथ आप नजदीक के बाजार में ग्राहकों से जुड़ने का प्रयास करें और इंटरनेट के माद्यम से थोक में बिक्री के लिए पोस्ट डालें, सर्टिफ़िएड सामान के अच्छे खरीददार मिल जाते हैं.
Posted by shergill
Punjab
28-12-2018 10:04 AM

Punjab
12-28-2018 02:34 PM
koi nuksan nahi hai ji powder mineral di kami nu pura karda he ji es nall passu di growth wadea hundi hai.
Posted by sukhwinder singh
Punjab
28-12-2018 09:58 AM

Punjab
01-09-2019 11:49 AM
कृपया इसकी फोटो भेजें ताकि आपको इसके बारे में पूरी जानकारी दी जा सके, यह पौधे किसी तत्व की कमी के कारण पीले पड़ रहे है या दवाई का असर है .
Posted by Anmol Singh Dhaliwal
Punjab
28-12-2018 09:42 AM

Punjab
12-28-2018 01:32 PM
ਅਨਮੋਲ ਜੀ ਤੁਸੀ ਖੇਤ ਦਾ ਸਰਵੇਖਣ ਕਰੋ ਜੇਕਰ ਤੁਹਾਨੂੰ ਇਸਦੇ ਬੂਟੇ ਨੂੰ ਹਿਲਾਈ ਮੱਛਰ ਉਡ ਦਾ ਦਿਖਾਈ ਦਿੰਦਾ ਹੈ ਤਾ ਤੁਸੀ ਇਸਦੇ ਉਪਰ imidacloprid@1.5ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਕਿਉਕਿ ਪੱਤੇ ਇਕੱਠੇ ਮੱਛਰ ਦੇ ਹਮਲੇ ਕਰਕੇ ਹੀ ਹੁੰਦੇ ਹਨ ਇਸ ਤੋਂ ਇਲਾਵਾ ਤੁਸੀ ਇਸਦੇ ਉਪਰ M-45@400gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ.
Posted by Amandeep Singh
Punjab
28-12-2018 09:12 AM

Punjab
12-29-2018 09:41 AM
hnji tuci isdi varto krde reho ji isda vdia result hai , iss nal lewa atte duudh vdia bannda hai ,i bakki isde nal tuci Metabolite powder di rojana 1 puudi deo , iss nal v duudh vdia ho jawega..
Posted by Ravinder Kumar
Punjab
28-12-2018 09:02 AM

Rajasthan
12-28-2018 01:24 PM
ਦੁੱਧ ਵਾਲੀਆਂ ਗਾਵਾਂ ਤੇ ਮੱਝਾਂ ਲਈ ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚ.... (Read More)
ਦੁੱਧ ਵਾਲੀਆਂ ਗਾਵਾਂ ਤੇ ਮੱਝਾਂ ਲਈ ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ , ਬਾਕੀ ਇਸਦੇ ਨਾਲ Enerboost ਪਾਊਡਰ 100 ਗ੍ਰਾਮ ਰੋਜਾਨਾ ਦਿਓ , ਇਸ ਨਾਲ ਪਸ਼ੂ ਦੀ ਕਮਜ਼ੋਰੀ ਦੂਰ ਹੁੰਦੀ ਹੈ
Posted by Avinash Burande
Maharashtra
28-12-2018 09:00 AM

Punjab
01-08-2019 08:50 PM
कृप्या आप अपना सवाल पूरे विस्तार से बताएं ताकि आपको इसके बारे में पूरी जानकारी दी जा सके
Posted by Gurpinder Sran
Rajasthan
28-12-2018 08:48 AM

Punjab
12-28-2018 02:12 PM
ਤੁਸੀ ਇਸ ਲਈ ਫੀਡ ਵਿੱਚ ਪ੍ਰਤੀ 100 ਕਿਲੋ ਫੀਡ ਵਿੱਚ @125gm Albac ਪਾਓ ਇਸ ਨਾਲ ਠੀਕ ਹੋ ਜਾਣਗੀਆ
Posted by Ravinder Kumar
Punjab
28-12-2018 08:46 AM
Punjab
12-29-2018 09:21 AM
Posted by Gautam
Punjab
28-12-2018 08:45 AM

Punjab
12-28-2018 02:21 PM
hnji ohna nu ik ta koe Antibiotic paao . baki isnu kise dr nu dikhao. ho sakdi koe dissease hove . eh dekh ke hi pata chalega.
Posted by Manpreet singh
Punjab
28-12-2018 08:29 AM

Punjab
12-28-2018 10:29 AM
Posted by Avtar Singh
Punjab
28-12-2018 08:01 AM

Haryana
12-28-2018 01:25 PM
Puma power ik nadeennashak hai jisde vich Fenoxaprop-p-ethyl 10 EC nam da salt maujood hunda hai eh bayer company da aunda hai tuc isnu local market vich bayer de dealer kolo kharid sakde ho. is to ilava tuc salt daske kise hor company di spray kharid sakde ho.
Posted by ਬਲਜੀਤ ਸਿੰਘ ਗਰੇਵਾਲ
Punjab
28-12-2018 07:55 AM

Punjab
12-28-2018 10:31 AM
Posted by ਹਰਪ੍ਰੀਤ ਸਿੰਘ
Punjab
28-12-2018 07:53 AM

Punjab
12-28-2018 01:20 PM
ਕਣਕ ਨੂੰ ਦੂਜੀ ਯੂਰੀਆ ਤੁਸੀਂ ਦੂਜੇ ਪਾਣੀ ਦੇ ਨਾਲ ਪਾਓ ਅਤੇ ਕਣਕ ਦੇ ਫੁਟਾਰੇ ਦੇ ਲਈ ਤੁਸੀਂ progibb ਨਾਮ ਦਾ ਪ੍ਰੋਡਕਟ ਦੀ ਵਰਤੋਂ ਕਰ ਸਕਦੇ ਹੋ ਇਹ sumitomo ਕੰਪਨੀ ਦਾ ਆਉਂਦਾ ਹੈ ਇਹ ਇੱਕ ਗ੍ਰੋਥ ਪ੍ਰੋਮੋਟਰ ਦਾ ਕੰਮ ਕਰਦਾ ਹੈ ਇਸ ਦੀ ਵਰਤੋਂ ਹਰੇ ਚਾਰੇ, ਝੋਨੇ ਅਤੇ ਕਣਕ ਦੇ ਲਈ ਕਰ ਸਕਦੇ ਹਾਂ ਇਹ ਝਾੜ ਵਿੱਚ ਕਾਫੀ ਬਹੁਤ ਵਾਧਾ ਕਰਦਾ ਹੈ ਇਸ ਦੀ ਮਾਤਰਾ 5gm ਹੁੰਦੀ ਹੈ ਜਦੋਂ ਕਣਕ ਨੂੰ ਪਹਿਲਾ ਯੂਰੀਆ ਦ.... (Read More)
ਕਣਕ ਨੂੰ ਦੂਜੀ ਯੂਰੀਆ ਤੁਸੀਂ ਦੂਜੇ ਪਾਣੀ ਦੇ ਨਾਲ ਪਾਓ ਅਤੇ ਕਣਕ ਦੇ ਫੁਟਾਰੇ ਦੇ ਲਈ ਤੁਸੀਂ progibb ਨਾਮ ਦਾ ਪ੍ਰੋਡਕਟ ਦੀ ਵਰਤੋਂ ਕਰ ਸਕਦੇ ਹੋ ਇਹ sumitomo ਕੰਪਨੀ ਦਾ ਆਉਂਦਾ ਹੈ ਇਹ ਇੱਕ ਗ੍ਰੋਥ ਪ੍ਰੋਮੋਟਰ ਦਾ ਕੰਮ ਕਰਦਾ ਹੈ ਇਸ ਦੀ ਵਰਤੋਂ ਹਰੇ ਚਾਰੇ, ਝੋਨੇ ਅਤੇ ਕਣਕ ਦੇ ਲਈ ਕਰ ਸਕਦੇ ਹਾਂ ਇਹ ਝਾੜ ਵਿੱਚ ਕਾਫੀ ਬਹੁਤ ਵਾਧਾ ਕਰਦਾ ਹੈ ਇਸ ਦੀ ਮਾਤਰਾ 5gm ਹੁੰਦੀ ਹੈ ਜਦੋਂ ਕਣਕ ਨੂੰ ਪਹਿਲਾ ਯੂਰੀਆ ਦੇਣਾ ਹੁੰਦਾ ਹੈ ਉਸ ਸਮੇਂ ਇਸ ਨੂੰ ਇੱਕ ਗਿਲਾਸ ਪਾਣੀ ਵਿੱਚ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾਓ ਅਤੇ ਫਿਰ ਖੇਤ ਦੇ ਵਿੱਚ ਛਿੱਟਾ ਦਿਓ ਇਸ ਦੇ ਨਾਲ ਇੱਕ ਪੁੜੀ ਆਉਂਦੀ ਹੈ, ਪਹਿਲਾਂ ਇਸ ਨੂੰ ਘੋਲਣਾ ਹੈ ਅਤੇ ਫਿਰ ਉਸ ਦੇ ਵਿੱਚ progibb ਪਾਉਂਣਾ ਹੈ ਕਿਉਂਕਿ ਇਹ ਸਿੱਧਾ ਹੀ ਪਾਣੀ ਵਿੱਚ ਘੁਲਦਾ ਨਹੀਂ, ਇਸ ਤਰ੍ਹਾਂ ਇਸ ਦੀ ਵਰਤੋਂ ਕਰਨੀ ਹੈ
Posted by murli kosle
Chattisgarh
28-12-2018 07:43 AM

Punjab
01-05-2019 12:18 PM
Posted by baljit singh
Punjab
28-12-2018 07:38 AM

Punjab
01-02-2019 06:58 PM
Vadiah nasal diah kattia majha len lai ja jankari lai tusi 9779937077 te samparak kar sakde ho.
Posted by Baltar Dhillon
Punjab
28-12-2018 07:32 AM

Punjab
12-28-2018 02:32 PM
Baltar Dhillon ji tohada dhanwad eh jankari share karan de layi. tusi apni eh add sadi dusri mobile app apni kheti buy and sell vich pa sakde ho. oh app specially buyer te seller layi bnai gayi hai ji. thanks
Posted by Gurveer sidhu
Punjab
28-12-2018 07:24 AM

Punjab
12-28-2018 10:33 AM
kanak de change futaare de lyi tuc progibb nam de product di vrto kar skdo ho. ihh sumitomo company da aunda hai. ihh ikk growth promotor da kam krda hai. iss di varto hare chaare, jhone ate kanak de lyi kar skde ha .ihh jhadd de vich kaffi vaahda krda hai . iss di matra 5gm hundi hai. jdo kanak nu phla urea dena hunda hai us sme isnu ikk glass panni de nal ghol ke sukki ret de nal milaa ke fir urea de nal mila lao ate fir khet de vich shitta de deo . iss de nal ikk pudi aondi hai phla esnu gholna hai ate fir usde vich progibb pauna hai kyuki eh direct pani de vich ghulda nahi hai . iss trah is di varto karni hai
Posted by Gurveer sidhu
Punjab
28-12-2018 07:19 AM

Punjab
12-28-2018 10:35 AM
Knak vich total 110 kg urea per acre paindi hai.esnu khet vich pani lgoun wele chitta deo.knak vich urea da spray nhi kr skde
Posted by ਰਸ਼ਪਿੰਦਰ ਭੁੱਲਰ
Punjab
28-12-2018 07:03 AM

Punjab
01-02-2019 07:36 PM
rashpinder ji sadi team walo puri koshish hundi hai ki jwab jldi to jldi ditaa jawe per fir v tuci apna swal paunn ton badd 24 ghntia tak wait kriya kro jekar 24 ghntia vich jwabb nhi milda tan tuci sade helpline no, 97799-77641 te samprak kr skde ho..
Posted by parmjot singh
Punjab
27-12-2018 11:08 PM

Punjab
12-28-2018 10:37 AM
Posted by bhupinder chhina
Punjab
27-12-2018 11:07 PM

Punjab
12-29-2018 09:27 AM
ਬੱਚਿਆਂ ਲਈ ਇਸ ਹਿਸਾਬ ਨਾਲ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ , ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨ.... (Read More)
ਬੱਚਿਆਂ ਲਈ ਇਸ ਹਿਸਾਬ ਨਾਲ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ , ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ..
Posted by Ajinkya
Maharashtra
27-12-2018 10:51 PM

Punjab
01-03-2019 07:57 PM
1000 चूजों के लिए आपका लगभग 2—2.5 लाख रुपए तक खर्चा आ सकता है
Posted by amandeep Singh
Punjab
27-12-2018 10:37 PM

Punjab
12-29-2018 01:46 PM
Posted by haji modhamamd
Rajasthan
27-12-2018 10:13 PM

Punjab
12-28-2018 05:08 PM
पशु पालन में आपको क्या जानकारी चाहिए आप थोड़ा डिटेल में अपना सवाल पूछे के क्या जानकारी चाहिए . तभी आपको सही जवाब दिया जा सकता है
Posted by Mandeep singh
Punjab
27-12-2018 09:36 PM

Punjab
12-28-2018 10:39 AM
Weedicide de spray krn to baad urea and pani 8-10 din baad lgao ta jo nadeen chngi tra sukk jan.Ess to pehla pani lgoun nal nadeen dobara chal painde han
Posted by avtar Singh
Punjab
27-12-2018 09:35 PM

Punjab
12-28-2018 10:40 AM
Posted by Nishan Singh
Punjab
27-12-2018 09:32 PM

Maharashtra
12-28-2018 11:50 AM
ਤੁਸੀਂ ਨਿੰਬੂ ਦੀਆਂ ਕਿਸਮਾਂ ਜਿਵੇ Punjab Baramasi,Eureka,Punjab Galgal ਦੀ ਬਿਜਾਈ ਕਰ ਸਕਦੇ ਹੋ ਪੌਦਿਆਂ ਵਿੱਚਲਾ ਫਾਸਲਾ 4.5×4.5 ਮੀਟਰ ਰੱਖੋ ਨਵੇਂ ਪੌਦੇ ਬੀਜਣ ਲਈ 60×60×60 ਸੈ.ਮੀ. ਦੇ ਟੋਏ ਪੁੱਟੋ ਰੂੜੀ ਦੀ ਖਾਦ 10 ਕਿਲੋ ਅਤੇ ਸਿੰਗਲ ਸੁਪਰ ਫਾਸਫੇਟ 500 ਗ੍ਰਾਮ ਬਿਜਾਈ ਸਮੇਂ ਟੋਇਆਂ ਵਿੱਚ ਪਾਓ ਨਵੇਂ ਪੌਦੇ ਬੀਜਣ ਲਈ 60×60×60 ਸੈ.ਮੀ. ਦੇ ਟੋਏ ਪੁੱਟੋ ਇਸਦੀ ਬਿਜਾਈ ਦਾ ਉਚਿੱਤ ਸਮਾਂ ਜੁਲਾਈ-ਅਗਸਤ ਹੁੰਦਾ ਹੈ ਅੰਤਰ-ਫਸਲ.... (Read More)
ਤੁਸੀਂ ਨਿੰਬੂ ਦੀਆਂ ਕਿਸਮਾਂ ਜਿਵੇ Punjab Baramasi,Eureka,Punjab Galgal ਦੀ ਬਿਜਾਈ ਕਰ ਸਕਦੇ ਹੋ ਪੌਦਿਆਂ ਵਿੱਚਲਾ ਫਾਸਲਾ 4.5×4.5 ਮੀਟਰ ਰੱਖੋ ਨਵੇਂ ਪੌਦੇ ਬੀਜਣ ਲਈ 60×60×60 ਸੈ.ਮੀ. ਦੇ ਟੋਏ ਪੁੱਟੋ ਰੂੜੀ ਦੀ ਖਾਦ 10 ਕਿਲੋ ਅਤੇ ਸਿੰਗਲ ਸੁਪਰ ਫਾਸਫੇਟ 500 ਗ੍ਰਾਮ ਬਿਜਾਈ ਸਮੇਂ ਟੋਇਆਂ ਵਿੱਚ ਪਾਓ ਨਵੇਂ ਪੌਦੇ ਬੀਜਣ ਲਈ 60×60×60 ਸੈ.ਮੀ. ਦੇ ਟੋਏ ਪੁੱਟੋ ਇਸਦੀ ਬਿਜਾਈ ਦਾ ਉਚਿੱਤ ਸਮਾਂ ਜੁਲਾਈ-ਅਗਸਤ ਹੁੰਦਾ ਹੈ ਅੰਤਰ-ਫਸਲੀ: ਸ਼ੁਰੂਆਤੀ ਦੋ-ਤਿੰਨ ਸਾਲਾਂ ਵਿੱਚ ਰਵਾਂਹ, ਸਬਜ਼ੀਆਂ, ਫਰਾਂਸਬੀਨ ਆਦਿ ਫਸਲਾਂ ਨੂੰ ਅਪਨਾਇਆ ਜਾ ਸਕਦਾ ਹੈ
Posted by Amit mishra (Dairy & Fisheries)
Uttar Pradesh
27-12-2018 09:27 PM
Punjab
01-02-2019 07:39 PM
यह सभी अलग अलग दूध के रिकॉर्ड वाले सीमन है भैंसो के लिए ABS Rehdu ठीक है और गाय में एचएफ के लिए ABS Pioneer ठीक है
Posted by Amit mishra (Dairy & Fisheries)
Uttar Pradesh
27-12-2018 09:23 PM

Punjab
12-29-2018 09:29 AM
जी आप इस फीड का प्रयोग कर सकते है फीड के साथ खुराक का भी पूरा ध्यान रखें क्योंकि बिना खुराक के सिर्फ फीड भी कुछ नहीं करती है इसलिए खुराक का पूरा ध्यान रखें
Posted by Pawan Tulshyan
Bihar
27-12-2018 09:13 PM

Punjab
12-28-2018 01:26 PM
approximate 50-55 lakh