
Posted by sukhjinder singh
Punjab
29-12-2018 07:37 PM
pehelwan+ में gibberellic acid मौजूद होता है, यह जैविक नहीं है यह फसल में ग्रोथ के लिए प्रयोग किया जाता है .

Posted by Shamsher singh
Punjab
29-12-2018 07:25 PM
ਇਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 2 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ.
Posted by khushwinder brar
Punjab
29-12-2018 07:13 PM
hnji tuci ehh golia de skde ho , issdia 1-1 golia swere sham isde nal tuci Lactomood homeopathic dwai dia 10-10 drops din vich 3 varr deo ate milkout powder 2-2 chamch swere sham deo ji ...

Posted by ਮਨਜਿੰਦਰ ਸਿੰਘ
Punjab
29-12-2018 06:50 PM
Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .

Posted by Niradhar divya
Chattisgarh
29-12-2018 06:42 PM
मोती की खेती की पूरी जानकारी के लिए आप विनोद कुमार जी से 9050555757 पर बात करें .
Posted by Harkirat Singh
Punjab
29-12-2018 06:36 PM
Jehde khet vich pani jyada din rukda hai ohna vich sulpur @3 kg per acre da chitta de skde ho.

Posted by Rajnesh
Haryana
29-12-2018 06:35 PM
आप इसमें से BM377 झोटे के सीमन का प्रयोग कर सकते है इसके दूध का रिकॉर्ड अच्छा है .
Posted by Rishi Vashisht
Punjab
29-12-2018 06:26 PM
haldi di bikri bare detail vich gal karn lai tusi 9814600748 number te gurcharn singh ji nal gal karo.

Posted by surinder singh
Uttar Pradesh
29-12-2018 06:16 PM
knak di fasal vich soondi di roktham lyi Quinalphos @800 ml per da spray kr skde ho.

Posted by Dipak chatap
Madhya Pradesh
29-12-2018 06:11 PM
इसके बारे में पूरी जानकारी के लिए आप Moh. Anis 9451411371,6394520950 से सम्पर्क करें.

Posted by baldav
Punjab
29-12-2018 06:09 PM
Es nu Injection Monocef 1gm Injection Avil 2ml Injection Neoprofen 15ml 3ml 3 din lao.

Posted by Satpal Singh
Punjab
29-12-2018 04:59 PM
hnji sat sri akal ji . tohada bohat bohat dhanwad. tusi program kehda te kithe dekheya c eh jankari v dinde ta vadiya hunda ji. baki feedback den layi tohada bohat bohat dhanwad.
Posted by dilbagh singh
Punjab
29-12-2018 04:58 PM
Dilbagh singh ji kirpa kr ke photo dubara upload kro..tuhade dwaara bheji gyi photo shi nahi hai. jekar ikkali growth de lyi hi spray krni hai tan tuc npk 130045@2kg ja npk 191919@1kg di prati acre de hisaab nal spray kr skde ho.

Posted by Harwinder Singh
Punjab
29-12-2018 04:34 PM
Seed len lai tusi len lai tusi Arman seeds 9417150864 nal samparak kar sakde ho.

Posted by Balkar singh
Punjab
29-12-2018 04:23 PM
Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
Posted by dilbagh singh
Punjab
29-12-2018 04:04 PM
iss da rate 300-400 rs. de vich ho skda hai. Iss da shi rate tuhanu sprega wale distributor ton hi ptaa laggega...
Posted by dilbagh singh
Punjab
29-12-2018 03:49 PM
hanji tuc ehna nu ikathe istemal kar sakde ho eh dono jaivik han ate ehna dona vich sookham tat maujood hunde han.eh fasl di growth ate yield vdhaun vich madad karda hai.
Posted by dilbagh singh
Punjab
29-12-2018 03:38 PM
kripya aap iske label ki clear photo bheje ta ki aapko iske bare men poori jankari di ja sake.
Posted by ਬੇਅੰਤ ਸਿੰਘ
Punjab
29-12-2018 03:29 PM
Nhi g.kank di fsal vich DAP beejayi wele paya hoya hai tn spray krn di lod nhi. Potash da spray v hale krn di lod nhi.hun magnease da klle da hi da spray kr skde ho.esdi dose @1 kg per acre hai
Posted by ਬੇਅੰਤ ਸਿੰਘ
Punjab
29-12-2018 03:27 PM
Beant singh ji iss di spray tuc 4ltr prati acre de hisaab nal 100-120ltr pani de vich mila ke kr skde ho. iss da koi nuksaan nahi hai. jini lassi purani howegi onni hi wdia howegi.

Posted by karanbirsingh
Punjab
29-12-2018 03:08 PM
Zytonic-M ik bio fertilizer hai jo fasl di growth vadia kraundi hai ate boojha vadi abnaundi hai. isde nal jhaad v vadia niklda hai.
Posted by davi
Punjab
29-12-2018 03:08 PM
ਬਰਾਇਲਰ ਫਾਰਮਿੰਗ ਵਿੱਚ ਤਾਪਮਾਨ ਦਾ ਸਹੀ ਹੋਣਾ ਬਹੁਤ ਜਰੂਰੀ ਹੈ ਇਹ ਘੱਟਣਾ ਨਹੀ ਚਾਹੀਦਾ ਇਸ ਗੱਲ ਦਾ ਧਿਆਨ ਜਰੂ੍ਰ ਰੱਖੋ ਬਾਕੀ ਕਈ ਵਾਰ ਬੰਦ ਹੋਣ ਕਾਰਨ ਬਿੱਠਾ ਤੋਂ ਅਮੋਨੀਆ ਗੈਸ ਬਣ ਜਾਂਦੀ ਹੈ ਇਸ ਗੱਲ ਦਾ ਧਿਆਨ ਵੀ ਰੱਖੋ ਤੇ ਆਕਸੀਜਨ ਦੀ ਕਮੀ ਨਹੀ ਹੋਣੀ ਚਾਹੀਦੀ ਤੇ ਸ਼ੈਡ ਦੇ ਉੱਪਰ ਚਾਰੇ ਕਿਨਾਰਿਆ ਤੇ ਮੋਰੇ ਜਰੂ੍ਰ ਹੋਣੇ ਚਾਹੀਦੇ ਹਨ ਬਾਕੀ ਫਾਰਮ ਦੇ ਗੇਟ ਤੇ ਕਲੀ ਆਦਿ ਵਿਛਾ ਕੇ ਰੱਖੋ .... (Read More)
ਬਰਾਇਲਰ ਫਾਰਮਿੰਗ ਵਿੱਚ ਤਾਪਮਾਨ ਦਾ ਸਹੀ ਹੋਣਾ ਬਹੁਤ ਜਰੂਰੀ ਹੈ ਇਹ ਘੱਟਣਾ ਨਹੀ ਚਾਹੀਦਾ ਇਸ ਗੱਲ ਦਾ ਧਿਆਨ ਜਰੂ੍ਰ ਰੱਖੋ ਬਾਕੀ ਕਈ ਵਾਰ ਬੰਦ ਹੋਣ ਕਾਰਨ ਬਿੱਠਾ ਤੋਂ ਅਮੋਨੀਆ ਗੈਸ ਬਣ ਜਾਂਦੀ ਹੈ ਇਸ ਗੱਲ ਦਾ ਧਿਆਨ ਵੀ ਰੱਖੋ ਤੇ ਆਕਸੀਜਨ ਦੀ ਕਮੀ ਨਹੀ ਹੋਣੀ ਚਾਹੀਦੀ ਤੇ ਸ਼ੈਡ ਦੇ ਉੱਪਰ ਚਾਰੇ ਕਿਨਾਰਿਆ ਤੇ ਮੋਰੇ ਜਰੂ੍ਰ ਹੋਣੇ ਚਾਹੀਦੇ ਹਨ ਬਾਕੀ ਫਾਰਮ ਦੇ ਗੇਟ ਤੇ ਕਲੀ ਆਦਿ ਵਿਛਾ ਕੇ ਰੱਖੋ ਜਿਸ ਨਾਲ ਬਿਮਾਰੀ ਕਿਸੇ ਆਦਮੀ ਰਾਹੀ ਨਾ ਫੈਲ ਸਕੇ.
Posted by Sanjay verma
Rajasthan
29-12-2018 02:52 PM
हांजी आप मुर्गियों कि फीड के लिए फीड तैयार करने के लिए 25kg मक्की, 20kg गेहू, 5-6 kg सोयाबीन खल और थोड़ा मिनरल मिश्रण मिलाकर सुबह और शाम को फीड मुर्गियों को डालें, इन्हे पूरी रजवी फीड दें .
Posted by Gurdhyan Singh
Haryana
29-12-2018 02:47 PM
kirpa karke isdi photo bhejo ta jo tuhanu is bare poori jankari diti ja sake ke eh kise bimari karn ho reha hai ja isde vich tat di kami hai.
Posted by ਬੇਅੰਤ ਸਿੰਘ
Punjab
29-12-2018 02:39 PM
knak di fasal vich soondi di roktham lyi Quinalphos @800 ml per da spray kr skde ho.
Posted by Dimple kumar
Punjab
29-12-2018 02:22 PM
january de mahine vich kaddu di bijai kar sakde ho ate krele , tarbooj , kharbooje di paneeri lifafe de hetha lga sakde ho.
Posted by Rajesh
Haryana
29-12-2018 02:11 PM
ड्रैगन फल के पौधे लेने के लिए आप विजय शर्मा 7065414241 से सम्पर्क कर सकते है .

Posted by
--
29-12-2018 02:06 PM
Bv 300 ਵੱਡੇ ਪੱਧਰ ਤੇ ਰੱਖਣ ਲਈ ਵਰਤੀ ਜਾਂਦੀ ਨਸਲ ਹੈ ਇਸ ਦੇ ਚੂਚੇ ਤੁਹਾਨੂੰ venkeys ਕੰਪਨੀ ਤੋ ਮਿਲ ਜਾਣਗੇ .
Posted by saab
Punjab
29-12-2018 01:33 PM
RIR chicks len lai tusi Guru Angad Dev Veterinary And Animal Sciences University Ludhiana nal samparak karb sakde ho. chujea di booking lai tusi Dr Sukhminder singh 6280340082 se samparak kare.

Posted by harmandeep singh
Punjab
29-12-2018 01:31 PM
ਦੁੱਧ ਦੇ ਫੈਟ ਘਟਣ ਦੇ ਕਈ ਕਾਰਨ ਹੋ ਸਕਦੇ ਹੈ , ਜਿਵੇਂ ਪਸ਼ੂ ਨੂੰ ਖੁਰਾਕ ਦੀ ਕਮੀ ਹੋਣਾ , ਫੀਡ ਵਿਚ ਕੋਈ ਸਮੱਸਿਆ , ਟਾਈਮ ਤੇ ਡੇਵਰਮਿੰਗ ਨਾ ਹੋਣਾ , ਪਸ਼ੂ ਦੇ ਰਹਿਣ ਸਹਿਣ ਵਿਚ ਸਮੱਸਿਆ ਹੋਣਾ , ਇਸ ਤ੍ਰਾਹ ਦੇ ਕਾਰਨਾਂ ਕਰਕੇ ਪਸ਼ੂ ਦਾ ਦੁੱਧ ਅਤੇ ਫੈਟ ਘਟ ਜਾਂਦੀ ਹੈ ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁ.... (Read More)
ਦੁੱਧ ਦੇ ਫੈਟ ਘਟਣ ਦੇ ਕਈ ਕਾਰਨ ਹੋ ਸਕਦੇ ਹੈ , ਜਿਵੇਂ ਪਸ਼ੂ ਨੂੰ ਖੁਰਾਕ ਦੀ ਕਮੀ ਹੋਣਾ , ਫੀਡ ਵਿਚ ਕੋਈ ਸਮੱਸਿਆ , ਟਾਈਮ ਤੇ ਡੇਵਰਮਿੰਗ ਨਾ ਹੋਣਾ , ਪਸ਼ੂ ਦੇ ਰਹਿਣ ਸਹਿਣ ਵਿਚ ਸਮੱਸਿਆ ਹੋਣਾ , ਇਸ ਤ੍ਰਾਹ ਦੇ ਕਾਰਨਾਂ ਕਰਕੇ ਪਸ਼ੂ ਦਾ ਦੁੱਧ ਅਤੇ ਫੈਟ ਘਟ ਜਾਂਦੀ ਹੈ ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ Fatplus ਪਾਊਡਰ 50gm ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ.

Posted by Ravi Jain
Punjab
29-12-2018 01:28 PM
pyaaj di paniri lagbhag 40-45 din di khet vich laun layi tyar ho jandi hai. tuc isnu waste decomposer de nal sodh ke beej sakde ho isde nal paniri nu lagn valiyan bimariyan to bcha hunda hai.
Posted by Sumant Itkan
Punjab
29-12-2018 01:24 PM
एक एकड़ में लगभग 15000-15500 पौधे लगाए जा सकते है, पर इनकी संख्या फसल के हिसाब से कम या ज़्यादा हो सकती है .
Posted by ਹਰਦੇਵ ਸਿੰਘ ਮਾਨ
Punjab
29-12-2018 01:22 PM
iss nu tuci Ipraz di goli deo ate hafte vich 1 goli deni hai ate 3 hafte deo , isde nal iss nu Hyteck injection 1ml/33kg bharr de hisab nal chamdi vich lgwao , bakki iss nu Cleaner pet-M shampuu nal nhaaoo, nhann ton 5 mint pehla shampu di changi trah jgahh krke lgga ke rakho fir nhaoo..

Posted by manjinder singh
Punjab
29-12-2018 01:17 PM
teeja urea tuc pani laun to bad lao isde nal urea da poora asar khet nu milega ate isdi growth vadia hoyegi.

Posted by avtar Singh
Punjab
29-12-2018 12:51 PM
ਮਿੱਟੀ ਪਰਖ ਆਧਾਰ ’ਤੇ ਜੇ ਜ਼ਮੀਨ ਵਿਚ ਉਪਲੱਬਧ ਮੈਗਨੀਜ਼ ਤੱਤ 3.5 ਕਿਲੋ ਪ੍ਰਤੀ ਏਕੜ ਤੋਂ ਘੱਟ ਹੋਵੇ ਤਾਂ ਅਜਿਹੀਆਂ ਜ਼ਮੀਨਾਂ ਵਿੱਚ ਬੀਜੀ ਕਣਕ, ਜੌਂਅ, ਜਵੀਂ, ਬਰਸੀਮ ਆਦਿ ਫਸਲਾਂ ਵਿੱਚ ਮੈਗਨੀਜ਼ ਦੀ ਘਾਟ ਆਵੇਗੀ ਇਸ ਘਾਟ ਨੂੰ ਪੂਰਾ ਕਰਨ ਲਈ 0.5% ਮੈਗਨੀਜ਼ ਸਲਫੇਟ (1 ਕਿਲੋ ਮੈਗਨੀਜ਼ ਸਲਫੇਟ 200 ਕਿਲੋ ਪਾਣੀ ਪ੍ਰਤੀ ਏਕੜ) ਦੇ ਘੋਲ ਦੀ ਸਪਰੇਅ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ ਜਿਹੜੇ ਖੇਤਾਂ ਵਿੱਚ ਇਹ .... (Read More)
ਮਿੱਟੀ ਪਰਖ ਆਧਾਰ ’ਤੇ ਜੇ ਜ਼ਮੀਨ ਵਿਚ ਉਪਲੱਬਧ ਮੈਗਨੀਜ਼ ਤੱਤ 3.5 ਕਿਲੋ ਪ੍ਰਤੀ ਏਕੜ ਤੋਂ ਘੱਟ ਹੋਵੇ ਤਾਂ ਅਜਿਹੀਆਂ ਜ਼ਮੀਨਾਂ ਵਿੱਚ ਬੀਜੀ ਕਣਕ, ਜੌਂਅ, ਜਵੀਂ, ਬਰਸੀਮ ਆਦਿ ਫਸਲਾਂ ਵਿੱਚ ਮੈਗਨੀਜ਼ ਦੀ ਘਾਟ ਆਵੇਗੀ ਇਸ ਘਾਟ ਨੂੰ ਪੂਰਾ ਕਰਨ ਲਈ 0.5% ਮੈਗਨੀਜ਼ ਸਲਫੇਟ (1 ਕਿਲੋ ਮੈਗਨੀਜ਼ ਸਲਫੇਟ 200 ਕਿਲੋ ਪਾਣੀ ਪ੍ਰਤੀ ਏਕੜ) ਦੇ ਘੋਲ ਦੀ ਸਪਰੇਅ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ ਜਿਹੜੇ ਖੇਤਾਂ ਵਿੱਚ ਇਹ ਘਾਟ ਆਉਂਦੀ ਹੈ, ਉੱਥੇ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਸਪਰੇਅ ਕਰੋ ਅਤੇ ਬਾਅਦ ਵਿਚ ਪਾਣੀ ਲਾਓ ਇਸ ਤੋਂ ਬਾਅਦ ਹਫ਼ਤੇ ਦੀ ਵਿੱਥ ’ਤੇ 3 ਸਪਰੇਅ ਹੋਰ ਕਰੋ .

Posted by Gursharan singh
Punjab
29-12-2018 12:50 PM
aseel chicks lain layi tusi 7973269129 te kamaldeep ji nal contact karo.

Posted by Vijay Kaushik
Haryana
29-12-2018 12:50 PM
आप विजय शर्मा से 7065414241 पर संपर्क कर सकते हैं वह ड्रैगन फ्रूट के प्रगतिशील किसान हैं

Posted by aakash kumar
Haryana
29-12-2018 12:43 PM
आपके सभी सवालों के जवाब दिए जा चुके है, एप में अपने सभी सवालों के जवाब देख सकते है .
Posted by ਨਿਰਵੈਲ ਸਿੰਘ
Punjab
29-12-2018 12:36 PM
यदि गेहू में नदीन नहीं है तो आपको कोई स्प्रे करने की ज़रूरत नहीं है, स्प्रे उस समय ही करनी चाहिए जब इसकी ज़रूरत हो .
Posted by surender chahar
Haryana
29-12-2018 12:34 PM
मैगनीज़ सल्फेट 1kg की पत्ते पर भूरा, लाल या गुलाबी लक्षण दिखाई देने पर 200 लीटर पानी के साथ स्प्रे करें
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













