
Posted by jagjeet singh
Punjab
16-09-2022 06:05 AM
Jagjeet ji vaise bijai di sifarish 15 October to hi kiti jandi hai ji par je garmi jyada na hove ta tusi bijai pehla shuru kar skde hi ji.
Posted by Parmjeet Sandhu
Punjab
16-09-2022 05:38 AM
Parmjeet ji tuci iss nu DCR inj. 2.5gm, Avil inj. 10ml mix krke 3 din lgwao ate Isoflud inj. 5ml ek din lgwa ke fir ek din de frk nal lgao.

Posted by Jagsir Singh
Punjab
15-09-2022 09:54 PM
Jagsir ji eh panicle blight de lachan lag rhe han esde lai tusi Copper oxycholride 3 gram prati litre paani ate streptocycline 15-20 gram prati acre de hisab nal vart sakde ho

Posted by harmanpreet singh
Punjab
15-09-2022 09:07 PM
Harman ji, kirpa kar ke ih dasso ki tusi paneeri kinne din di laai si kyuki tuhaade boote kaafi shote lagg rahe han.

Posted by mani
Punjab
15-09-2022 08:53 PM
Mani it seems to be the damage of brown plant hopper to manage this disease you can spray Dinotefuran 80g/acre.
Posted by Gurpartap singh
Punjab
15-09-2022 08:48 PM
Gurpartap ji, NAA Naphthalene acetic acid hunda hai ji.

Posted by jasmail singh sran
Punjab
15-09-2022 08:36 PM
Sran ji kirpa karke daso ke tuc kehde fasl de vich eh inject karna chahunde ho ta jo tuhanu usde hisab nal jankari diti ja sake.
Posted by Jagdeep Singh Randhawa
Punjab
15-09-2022 08:14 PM
ਜਗਦੀਪ ਜੀ, ਜੇਕਰ ਹਮਲਾ ਕਾਫੀ ਜਿਆਦਾ ਹੈ ਤਾਂ ਤੁਸੀ Dinotefuran 80g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by Rajveer Singh Bhullar
Punjab
15-09-2022 08:12 PM
ਰਾਜਵੀਰ ਜੀ ਤੁਸੀ ਮੱਖੀ ਪਾਲਣ ਦੀ ਟ੍ਰੇਨਿੰਗ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra, Punjab Agricultural University, Bathinda, Phone: 0164-2215619 ਨਾਲ ਸੰਪਰਕ ਕਰਕੇ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ ਜਾ ਫਿਰ ਉਥੇ ਜਾ ਕੇ ਆਪਣਾ ਟ੍ਰੇਨਿੰਗ ਵਾਲਾ ਫਾਰਮ ਭਰ ਸਕਦੇ ਹੋ ਜਿਸ.... (Read More)
ਰਾਜਵੀਰ ਜੀ ਤੁਸੀ ਮੱਖੀ ਪਾਲਣ ਦੀ ਟ੍ਰੇਨਿੰਗ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra, Punjab Agricultural University, Bathinda, Phone: 0164-2215619 ਨਾਲ ਸੰਪਰਕ ਕਰਕੇ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ ਜਾ ਫਿਰ ਉਥੇ ਜਾ ਕੇ ਆਪਣਾ ਟ੍ਰੇਨਿੰਗ ਵਾਲਾ ਫਾਰਮ ਭਰ ਸਕਦੇ ਹੋ ਜਿਸ ਨਾਲ ਜਦੋ ਵੀ ਟ੍ਰੇਨਿੰਗ ਹੋਵੇਗੀ ਉਹ ਤੁਹਾਨੂੰ ਫੋਨ ਕਰਕੇ ਦੱਸ ਦੇਣਗੇ

Posted by Sunil Khatana
Haryana
15-09-2022 08:08 PM
आप उसे काढ़ा तैयार करके दें और उसमें 250gm गुड़, 250gm गुलकंद, 100gm सोंफ, 100gm सूखे आंवले और 50gm अजवाइन उबाल कर फिर थोड़ा ठंडा कर 5 दिन देनी शुरू करें, इससे अंदर से सफाई हो जाएगी बाकि उसे बढ़िया हरा चारा देते रहें

Posted by Hardeep singh
Punjab
15-09-2022 08:03 PM
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Zenvet bolus ਦਿਓ ਅਤੇ ਉਸ ਨੂੰ Biotrim DS bolus 1-1 ਸਵੇਰੇ ਸ਼ਾਮ ਅਤੇ Amoxirum tablet ਰੋਜਾਨਾ ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ Vivliv liquid 100ml ਰੋਜਾਨਾ ਦਿਓ ਅਤੇ 5 ਦਿਨ ਦੇਣ ਤੋਂ ਬਾਦ 50ml ਰੋਜਾਨਾ ਦੇ ਹਿਸਾਬ ਨਾਲ ਦਿਓ

Posted by jagjeet singh
Punjab
15-09-2022 07:33 PM
Jagjeet ji jvi di bijai rauni Karn to baad hi karni chahidi hai ji .
Posted by ਨਿਰਮਲ ਸਿੰਘ ਮਣਕੂ
Punjab
15-09-2022 07:05 PM
ਨਿਰਮਲ ਜੀ ਇਹ ਦਵਾਈ ਮੁੱਖ ਤੌਰ ਤੇ ਰਸ ਚੂਸਣ ਵਾਲੇ ਕੀੜੇ ਦੀ ਰੋਕਥਾਮ ਲਈ ਝੋਨੇ ਦੇ ਵਿਚ 80 ml ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ । ਏਸਨੂ ਤੁਸੀਂ ਕਿਸੇ ਵੀ ਦਵਾਈ ਵਿਚ ਮਿਕਸ ਕਰ ਕੇ ਨਾ ਵਰਤੋ ਇਹ ਇਕੱਲੀ ਹੀ ਜਿਆਦਾ ਵਧੀਆ ਅਸਰ ਕਰਦੀ ਹੈ ।

Posted by inderpal
Punjab
15-09-2022 06:52 PM
Inderpal ji tuci jekar usda lena bnnd krr ditta hai fir tuci usde thnna vich mammiprotec tube chdwao baki uss nu vitamor-h liquid 10ml rojana dena suru kro ate suun ton 20 din pehla metabolite powder rojana 1 pouch dena suru kro ehna nal usde lewe di changi growth howegi ate dudh vich vdha howega.
Posted by Baljinder Singh
Punjab
15-09-2022 06:47 PM
ਬਲਜਿੰਦਰ ਜੀ ਤੁਸੀ ਦੇਸੀ ਤਰੀਕੇ ਦੇ ਤੋਰ ਤੇ ਸਤਿਆਨਾਸ਼ੀ ਵਾਲਾ ਤਰੀਕਾ ਵਰਤ ਸਕਦੇ ਹੋ ਉਸਦਾ ਚੰਗਾ ਰਿਜਲਟ ਮਿਲਦਾ ਇਹ ਤੁਸੀ ਦਾਣੇ ਵਿਚ ਥੋੜਾ ਥੋੜਾ ਕਰਕੇ ਖਿਲਾ ਸਕਦੇ ਹੋ ਬਾਕੀ ਉਸ ਨੂੰ ਰੱਸੀ ਨਾਲ ਪੇਟੀ ਪਾ ਕੇ ਰੱਖੋ ਬਾਕੀ ਹੋਰ ਤੁਸੀ prolaptone ਹੋਮਿਓਪੈਥਿਕ ਦਵਾਈ ਦੇ ਸਕਦੇ ਹੋ ਇਹ Dr jhon ਦਾ ਪ੍ਰੋਡਕਟ ਹੈ
Posted by Kunwar Pal
Uttar Pradesh
15-09-2022 06:32 PM
पाल जी आप Rai varuna, Rohani,kranti,Krishna,vardhan किस्म की बिजाई कर सकते है इनमे तेल की मात्रा 40% की आस पास है और पैदावार भी अच्छी है
Posted by Davinder shawla
Punjab
15-09-2022 05:20 PM
ਦਵਿੰਦਰ ਜੀ ਇਹ ਤੁਹਾਡੀ ਉਪਜ, ਉਪਜ ਦੀ ਕੁਆਲਿਟੀ, ਅਤੇ ਮੰਡੀ ਵਿੱਚ ਉਪਜ ਦੀ ਮਾਤਰਾ ਉਪਰ ਹੀ ਨਿਰਭਰ ਕਰਦਾ ਹੈ ਇਹਦੀ ਕੋਈ ਵੀ ਸਰਕਾਰੀ ਖਰੀਦ ਨਹੀਂ ਹੁੰਦੀ ਸੀ ਤੁਸੀਂ ਆਪਣੀ ਮੰਡੀ ਵਿਚ ਜਾ ਕੇ ਹੀ ਇਸਦਾ ਰੇਟ ਪਤਾ ਕਰ ਸਕਦੇ ਹੋ

Posted by Ramandip Singh
Punjab
15-09-2022 05:06 PM
Ramandip ji tuci uss nu pett de kiria lai Bandykind plus bolus deo ate uss nu Bovimin-b ultra powder 50gm rojana ate Ferticare-c bolus rojana 1 goli deo ate 5 din tak dinde rho ate jdo bhi tarr kre tan doctor ton AI krwa skde ho.
Posted by Gurpartap singh
Punjab
15-09-2022 05:05 PM
Gurpartap ji, ih mango malformation kar ke hunda hai isdi rokthaam lai tusi NAA nu alcohol vich ghol ke fir pani vich mix kar ke spray kar sakde ho ji.

Posted by ਰਣਬੀਰ ਸਿੰਘ
Punjab
15-09-2022 04:46 PM
ਰਣਬੀਰ ਜੀ ਆਪਣਾ ਸਵਾਲ ਵਿਸਥਾਰ ਵਿਚ ਪੁੱਛੋ ਤੁਹਾਨੂੰ ਇਹ ਬੀਜ ਚਾਹੀਦਾ ਹੈ ਜਾ ਏਸ ਬੀਜ ਬਾਰੇ ਜਾਣਕਾਰੀ ਵੀ ਕਿੰਨਾ ਝਾੜ ਅਤੇ ਕਦੋਂ ਬੀਜ ਸਕਦੇ ਹਾਂ ਉਸ ਹਸਿਆਂ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ

Posted by Kartik
Rajasthan
15-09-2022 04:43 PM
Kartik you can grow the chilli, cauliflower, cabbage , turnip, radish and carrot

Posted by Lavi Singh
Punjab
15-09-2022 04:40 PM
Singh ji Je uppar wale leaf han ta nitrogen deficiency and if middle leaf Han ta sulphur deficiency hai. kirpa karke daso ke tuc hale tak kehdi kehdi khaad payi hai ta jo tuhanu usde hisab nal jankari diti ja sake.
Posted by Keshav Pathak
Chattisgarh
15-09-2022 04:39 PM
केशव जी आप ddw 47का बीज लेने के लिए आप KRISHI VIGYAN KENDRA Bilaspur 096303 48083 से संपर्क कर सकते है।
Posted by Keshav Pathak
Chattisgarh
15-09-2022 04:37 PM
केशव जी आप dds 47का बीज लेने के लिए आप KRISHI VIGYAN KENDRA Bilaspur 096303 48083 से संपर्क कर सकते है।

Posted by Gurpreetsingh
Punjab
15-09-2022 04:26 PM
ਗੁਰਪ੍ਰੀਤ ਜੀ ਤੁਸੀ ਉਸ ਨੂੰ Hitek injection 1ml ਪ੍ਰਤੀ 33 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾ ਸਕਦੇ ਹੋ

Posted by Lakhwinder Garcha
Punjab
15-09-2022 04:25 PM
ਲਖਵਿੰਦਰ ਜੀ ਤੁਸੀ ਓਹਨਾ ਨੂੰ Vivliv liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ RSYC Bolus ਇਕ ਇਕ ਗੋਲੀ ਸਵੇਰੇ ਸ਼ਾਮ ਦੇ ਸਕਦੇ ਹੋ ਬਾਕੀ ਓਹਨਾ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ

Posted by vishal malhi
Punjab
15-09-2022 04:24 PM
Vishal ji broccoli nu tusi September mahine de antt Tak lga sakde ho
Posted by T s sandhu
Punjab
15-09-2022 03:49 PM
ਸੰਧੂ ਜੀ ਏਸਦੇ ਲਈ ਤੁਸੀਂ ਇਕ ਸਪਰੇਅ ਹੋਰ ਸਕਦੇ ਹੋ ਤਾਂ ਜ਼ੋ ਪੂਰੀ ਤਰਾ ਖਾਤਮਾ ਕੀਤਾ ਜਾ ਸਕੇ ।
Posted by T s sandhu
Punjab
15-09-2022 03:49 PM
ਸੰਧੂ ਜੀ ਇਸਦੀ ਤੁਸੀਂ ਇਕ ਸਪਰੇਅ ਹੋਰ ਕਰ ਸਕਦੇ ਹੋ ਤਾਂ ਜ਼ੋ ਸੁੰਡੀ ਨੂੰ ਪੂਰੀ ਤਰਾ ਖਤਮ ਕੀਤਾ ਜਾ ਸਕੇ

Posted by jagjeet singh
Punjab
15-09-2022 03:28 PM
Jagjeet ji jawi nu tusi 15-30 October vich khet nu 3-4 waah ke ate rauni kar ke beej dewo

Posted by Muneer
Uttar Pradesh
15-09-2022 03:27 PM
Muneer ji fish farming ka kam suru krne se pehle iski training jrur len jo aap apne nazdiki fishery dept. se lee skte hai aap fish farming ki training lene ke liye apna nazdiki fishery dept. se sampark kr skte hai aur waha se training lee skte hai aap iske liye Fisheries department uttar pardesh. email id: fisheries.mpr@gmail.com, Toll free no.: 18001805661, Tel: 05222740483 se sampark kr skte hai

Posted by Muneer
Uttar Pradesh
15-09-2022 03:22 PM
Muneer ji fish farming ka kam suru krne se pehle iski training jrur len jo aap apne nazdiki fishery dept. se lee skte hai aap fish farming ki training lene ke liye apna nazdiki fishery dept. se sampark kr skte hai aur waha se training lee skte hai aap iske liye Fisheries department uttar pardesh. email id: fisheries.mpr@gmail.com, Toll free no.: 18001805661, Tel: 05222740483 se sampark kr skte hai

Posted by Rohit nagar
Madhya Pradesh
15-09-2022 03:20 PM
Rohit ji apki fasal dekhne mein thik. Lag rhi hai kirpya yeh btaye ki apko isme kya dikkat aa rahi hai us hisab se hi apko sahi jankari di ja sakti hai

Posted by Narinder Singh
Punjab
15-09-2022 03:19 PM
Narinder vermicomopost is prepared only by use of earthworm and fram yard manure, you can use poultry manure as it is after drying it.

Posted by Ramandeep
Punjab
15-09-2022 03:11 PM
Ranab ji tusi 10 din baad agli spray kar sakde ho

Posted by Gurbhej Singh
Punjab
15-09-2022 03:10 PM
ਗੁਰਭੇਜ ਜੀ ਦੇਖਣ ਨੂੰ ਇਹ ਠੀਕ ਲਗ ਰਹੀ ਹੈ ਤੁਸੀਂ ਬਿਮਾਰੀ ਵਾਲੇ ਹਿੱਸੇ ਦੀ ਫੋਟੋ ਭੇਜੋ ਤਾਂ ਜੀ ਤੁਹਾਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕੇ
Posted by baljit singh
Punjab
15-09-2022 02:57 PM
ਬਲਜੀਤ ਜੀ ਤੁਸੀਂ ਬਰਸੀਨ ਦੀ BL-42,41,40,10 ਕਿਸਮ ਨੂੰ 20 ਸਤੰਬਰ ਤੋਂ 10 ਅਕਤੂਬਰ ਤੱਕ 8-10 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜ ਸਕਦੇ ਹੋ। ਤੁਸੀਂ ਤੋਰਿਆ ਨੂੰ ਸਤੰਬਰ ਦੇ ਮਹੀਨੇ ਵਿੱਚ ਬੀਜ ਬੀਜ ਸਕਦੇ ਹੋ ਪਰ ਏਸਦੇ ਵਿਚ ਤੁਹਾਨੂੰ ਕਣਕ ਬਾਅਦ ਵਿਚ ਦਿਸੰਬਰ ਵਿਚ ਪਿਛੇਤੀ ਬੀਜਣੀ ਪਵੇਗੀ
Posted by Sarbjit singh
Punjab
15-09-2022 02:49 PM
ਸਰਬਜੀਤ ਜੀ, ਵਿਪਨ ਜੀ, ਖੁੰਬਾਂ ਦੀ ਬਿਜਾਈ ਦਾ ਸਮਾਂ ਸਾਰਾ ਸਾਲ ਹੀ ਚਲਦਾ ਰਹਿੰਦਾ ਹੈ ਪਰ ਬਟਨ ਖੁੰਬ ਦੀ ਕਾਸਤ 15 ਸਤੰਬਰ ਤੋਂ 15 ਅਪਰੈਲ ਤਕ ਕੀਤੀ ਜਾ ਸਕਦੀ ਹੈ। ਜੇਕਰ ਨਵਾਂ ਕੰਮ ਸ਼ੁਰੂ ਕਰਨਾ ਹੈ ਤਾਂ ਤੁਸੀ ਇੱਕ ਕਮਰੇ ਤੋ ਵੀ ਸ਼ੁਰੂ ਕਰ ਸਕਦੇ ਹੋ ਪਰ ਬਟਨ ਮਸ਼ਰੂਮ ਲਈ ਕੰਪੋਸਟ ਬਣਾਉਣਾ ਸਿੱਖਣਾ ਬਹੁਤ ਜਰੂਰੀ ਹੈ , ਕੰਪੋਸਟ 35 ਤੋਂ 45 ਦਿਨਾਂ ਵਿੱਚ ਤਿਆਰ ਹੁੰਦੀ ਹੈ (ਗਲੀ ਸੜ੍ਹੀ ਤੂੜੀ ਨੂੰ ਕੰਪੋਸਟ .... (Read More)
ਸਰਬਜੀਤ ਜੀ, ਵਿਪਨ ਜੀ, ਖੁੰਬਾਂ ਦੀ ਬਿਜਾਈ ਦਾ ਸਮਾਂ ਸਾਰਾ ਸਾਲ ਹੀ ਚਲਦਾ ਰਹਿੰਦਾ ਹੈ ਪਰ ਬਟਨ ਖੁੰਬ ਦੀ ਕਾਸਤ 15 ਸਤੰਬਰ ਤੋਂ 15 ਅਪਰੈਲ ਤਕ ਕੀਤੀ ਜਾ ਸਕਦੀ ਹੈ। ਜੇਕਰ ਨਵਾਂ ਕੰਮ ਸ਼ੁਰੂ ਕਰਨਾ ਹੈ ਤਾਂ ਤੁਸੀ ਇੱਕ ਕਮਰੇ ਤੋ ਵੀ ਸ਼ੁਰੂ ਕਰ ਸਕਦੇ ਹੋ ਪਰ ਬਟਨ ਮਸ਼ਰੂਮ ਲਈ ਕੰਪੋਸਟ ਬਣਾਉਣਾ ਸਿੱਖਣਾ ਬਹੁਤ ਜਰੂਰੀ ਹੈ , ਕੰਪੋਸਟ 35 ਤੋਂ 45 ਦਿਨਾਂ ਵਿੱਚ ਤਿਆਰ ਹੁੰਦੀ ਹੈ (ਗਲੀ ਸੜ੍ਹੀ ਤੂੜੀ ਨੂੰ ਕੰਪੋਸਟ ਕਿਹਾ ਜਾਂਦਾ ਹੈ)। ਕੰਪੋਸਟ ਤਿਆਰ ਕਰਨ ਦੇ ਕਈ ਤਰੀਕੇ ਹਨ। ਆਮ ਸਿਫ਼ਾਰਸ਼ਾਂ ਮੁਤਾਬਿਕ ਕਿਸਾਨਾਂ ਨੂੰ ਤਿੰਨ ਕੁਇੰਟਲ ਤੂੜੀ ਦੇ ਫਾਰਮੂਲੇ ਦੱਸੇ ਜਾਂਦੇ ਹਨ ਜਿਸ ਨੂੰ ਤਿਆਰ ਕਰਨ ਲਈ ਕਣਕ ਦਾ ਚੋਕਰ, ਯੂਰੀਆ, ਕੈਲਸੀਅਮ ਅਮੋਨੀਆ ਨਾਈਟਰੇਟ, ਸੁਪਰ ਫਾਸਫੇਟ, ਮਿਉਰੇਟ ਆਫ ਪੋਟਾਸ, ਫਿਊਰਾਡਨ, ਸ਼ੀਰਾ, ਜਿਪਸਮ ਅਤੇ ਬੀ.ਐਚ.ਸੀ. ਆਦਿ ਦੀ ਜ਼ਰੂਰਤ ਪੈਂਦੀ ਹੈ। ਘੱਟ ਤੂੜੀ ਦੀ ਕੰਪੋਸਟ ਤਿਆਰ ਕਰਨ ਲਈ ਲੋਂੜੀਦਾ ਸਮਾਨ ਘੱਟ ਮਾਤਰਾ ਵਿੱਚ ਮਿਲਣ ਦੀ ਬਹੁਤ ਵੱਡੀ ਸਮੱਸਿਆ ਸੀ ਜਿਸ ਨੂੰ ਹੱਲ ਕਰਨ ਲਈ ਪੰਜਾਬ ਦੇ ਕਈ ਕਿਸਾਨ ਆਧੁਨਿਕ ਢੰਗ ਨਾਲ ਆਪਣੇ ਫਾਰਮਾਂ ’ਤੇ ਕੰਪੋਸਟ ਤਿਆਰ ਕਰਨ ਲੱਗ ਪਏ ਹਨ। ਇਸ ਕਰਕੇ ਕਿਸਾਨਾਂ ਨੂੰ ਹੁਣ ਤਿਆਰ ਬਰ ਤਿਆਰ ਕੰਪੋਸਟ ਵੀ ਮਿਲਣ ਲੱਗ ਪਈ ਹੈ। ਆਪਣੀ ਜ਼ਰੂਰਤ ਮੁਤਾਬਿਕ ਕਿਸਾਨ ਕੰਪੋਸਟ ਲੈ ਕੇ ਸਿੱਧਾ ਹੀ ਖੁੰਬਾਂ ਦੀ ਬਿਜਾਈ ਕਰ ਸਕਦੇ ਹਨ। ਤੁਸੀ ਕਿਸੇ ਮਸ਼ਰੂਮ ਫਾਰਮਰ ਕੋਲ ਜਾ KVK ਸੈਂਟਰ ਤੋਂ ਇੱਕ ਵਾਰ ਮੁੱਢਲੀ ਜਾਣਕਾਰੀ ਲੈ ਕੇ ਆਵੋ , ਮਾਰਕੀਟਿੰਗ ਦੀ ਕੋਈ ਸਮੱਸਿਆਂ ਨਹੀ ਕਿਉਕੀ ਬਹੁਤ ਸਾਰੇ ਉਤਪਾਦ ਮਸ਼ਰੂਮ ਤੋ ਬਣਾਏ ਜਾ ਸਕਦੇ ਹਨ।
Posted by joban sarao
Punjab
15-09-2022 02:47 PM
Joban ji tusi methe di bijai October mahine Vich shuru kar skde ho ji, is da beej 12-15 kg/acre de hisaab nal vartea jaa skada hai , rate market di demand te nirbhar karda hai is baare pehla kuch nhi kiha jaa skda.
Posted by Sarbjit singh
Punjab
15-09-2022 02:42 PM
ਤੁਸੀ ਕਾਹੜਾ ਤਿਆਰ ਕਰਕੇ ਦਿਓ ਉਸ ਵਿੱਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ ਅਤੇ ਉਸਦੀ ਖੁਰਾਕ ਦੇ ਨਾਲ ਨਾਲ Lactomax Tablet 10 ਗੋਲੀਆਂ ਰੋਜਾਨਾ ਅਤੇ Lacup Powder 100gm ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸ ਨੂੰ 5 ਦਿਨ ਬਾਦ ਚੰ.... (Read More)
ਤੁਸੀ ਕਾਹੜਾ ਤਿਆਰ ਕਰਕੇ ਦਿਓ ਉਸ ਵਿੱਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ ਅਤੇ ਉਸਦੀ ਖੁਰਾਕ ਦੇ ਨਾਲ ਨਾਲ Lactomax Tablet 10 ਗੋਲੀਆਂ ਰੋਜਾਨਾ ਅਤੇ Lacup Powder 100gm ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸ ਨੂੰ 5 ਦਿਨ ਬਾਦ ਚੰਗੀ ਫੀਡ ਖਿਲਾਣੀ ਸ਼ੁਰੂ ਕਰੋ

Posted by Jagseer
Punjab
15-09-2022 02:39 PM
ਜਗਸੀਰ ਜੀ ਤੁਸੀ ਮੱਝਾਂ ਦੀਆ ਅਲੱਗ ਅਲੱਗ ਨਸਲਾਂ ਵਾਰੇ ਪੂਰੀ ਜਾਣਕਾਰੀ ਲਈ ਇਸ ਐੱਪ ਦੇ ਪਸ਼ੂ ਪਾਲਣ ਵਾਲੇ ਸੈਕਸ਼ਨ ਵਿਚ ਜਾ ਕੇ ਉਥੇ ਹਰ ਨਸਲ ਵਾਰੇ ਪੜ੍ਹ ਸਕਦੇ ਹੋ ਬਾਕੀ ਜੇਕਰ ਇਸ ਤੋਂ ਇਲਾਵਾ ਵੀ ਤੁਹਾਡਾ ਕੋਈ ਹੋਰ ਸਵਾਲ ਹੋਵੇ ਤਾਂ ਤੁਸੀ ਦੁਬਾਰਾ ਪੁੱਛ ਸਕਦੇ ਹੋ
Posted by Simarjeet Singh
Punjab
15-09-2022 02:24 PM
ਸਿਮਰ ਜੀ ਏਸ ਸਮੇਂ ਤੁਸੀਂ ਫਲਦਾਰ ਬੂਟੇ ਲਗਾ ਸਕਦੇ ਹਾਂ ਏਸਨੂੰ ਤੁਸੀਂ ਸਤੰਬਰ ਮਹੀਨੇ ਤੱਕ ਲਗਾ ਸਕਦੇ ਹੋ

Posted by vishal malhi
Punjab
15-09-2022 01:25 PM
Dr g brocli gobi kdo lga skdea a g .. hun konsi konsi vegetable lga skde a g ghr ch ...dso seed nl ?
Vishal ji tusi es sme gobhi, mirch, muli, gajar di bijai kar sakde ho
Posted by Kulwant Singh
Punjab
15-09-2022 01:15 PM
ਕੁਲਵੰਤ ਜੀ ਤੁਸੀ ਉਸ ਨੂੰ ਹੁਣ ਕਾਰਗਿਲ ਦੀ calf starter ਫੀਡ ਦੇਣੀ ਸ਼ੁਰੂ ਕਰੋ ਇਹ ਤੁਸੀ ਦੁੱਧ ਵਿਚ ਮਿਲਾ ਕੇ ਜਾ ਫਿਰ ਸੁਕੀ ਖਿਲਾ ਸਕਦੇ ਹੋ ਅਤੇ 3 ਮਹੀਨੇ ਤੱਕ ਚੰਗੀ ਮਾਤਰਾ ਵਿਚ ਦੁੱਧ ਪਿਲਾਓ ਬਾਕੀ ਉਸ ਨੂੰ 3 ਮਹੀਨੇ ਤੋਂ ਬਾਦ Calf grower ਫੀਡ ਦੇਣੀ ਸ਼ੁਰੂ ਕਰੋ ਅਤੇ Cafplan powder 20gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਹੁਣ ਤੋਂ ਹੀ 1-1 ਮਹੀਨੇ ਦੇ ਫਰਕ ਨਾਲ ਪੇਟ ਦੇ ਕੀੜਿਆਂ ਵਾਲੀ ਗੋਲੀ ਸਾਲਟ ਬਦਲ ਕੇ ਦਿਓ.

Posted by Antriksh Deep
Jammu & Kashmir
15-09-2022 01:00 PM
Deep ji apne sirf pehle din hei 100ml ko mammidium powder mein mix krke dena hai isse koi smasia nhi hogi, iske sath jo Ph level hoga woh thik hoga aur iske adhe ghnte ke badd apne mitha soda 100gm dena hai aur agle 3 din sirf mammidium powder 50gm rojana dena hai, baki yeh aap usko feed mei milaker bhi de skte hai.

Posted by Birma ram
Rajasthan
15-09-2022 12:42 PM
Birma ji aap bakri palan ke kam mein loan aur subsidy lene ke liye pehle iss kam ki training len jo aap apne nazdiki krishi vigyan kendra se lee skte hai fir uss certificate se apko loan, subsidy mill skti hai aap iske liye Krishi Vigyan Kendra
Ajmer Road, P.B. 36, Athiyasan, Nagaur - 341 001 , (Raj.) India Phone : 01581 - 290423 se sampark kr skte hai, isme apko iss kam ki bhi jankari milegi aur loan, subsidy ki bhi jankari mill jayegi.

Posted by Govardhana Yadav
Karnataka
15-09-2022 12:32 PM
यादव जी किरपा यह बताए की आपने इसको कोन सी। खाद कितनी मात्रा में डाली है उस हिसाब से ही आपको सही जानकारी दी जा सकती है

Posted by Niraj shaw
Bihar
15-09-2022 12:24 PM
नीरज जी इसकी लिए आप npk 191919 10 ग्राम को प्रति लीटर पानी के हिसाब से प्रयोग कर सकते है

Posted by Harjeet singh
Haryana
15-09-2022 12:18 PM
Harjeet ji iss nu tusi Jau, javi, lucerne te soyabean da mixture pao eh best rahega ji. baki season de hisaab naal and availability de hisaab naal, jo bhi available aa oh zyada paa lao kyuki jyadatr protein hi poora krna hunda hai.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











