
Posted by Mangilal L Rajpurohit
Rajasthan
17-01-2019 09:15 AM
मंगीलाल जी आपके पहले सवालों को देखते हुए आप कृपया अपनी मिट्टी और पानी की रिपोर्ट की क्लीयर फोटो भेजें ताकि उसे देखकर आपको बता सकें कि आपके खेत में कौन सी फसल की बिजाई की जा सकती है

Posted by Naresh Choudhary
Rajasthan
17-01-2019 08:52 AM
हां जी अगर आपको सही जानकारी नहीं दी गयी तो आप यह बताये गए एड्रेस पर शिकायत कर सकते हो
Nodal Officer: Dr. Atar Singh Meena,
Designation: - Deputy Director Agriculture (Information)
Telephone: 0141-5116240, Mobile No: 9414338784 Email: ddagr_inf@rediffmail.com
Pant Krishi Bhawan, Jaipur, Rajasthan

Posted by ਗੁਰਜੰਟ ਸਿੰਘ
Punjab
17-01-2019 08:42 AM
gurjant singh ji suun to pashu nu 2 mahine pehla Vitum-H liqued 10ml rojana dena suru kr dena chahida hai ..

Posted by Harry Brar
Punjab
17-01-2019 08:34 AM
Harry ji isde kayi karan ho skde hai jiwe pashu de rehhn sehhn vich koi smasiya honna , khurrak vich kami hoona , hara chara ghhat milna, feed proper nhi milni ya feed vich ek dum change hoona , pashu di deworming time te naa honna , ehnna krke v duudh ghatt jnda hai , tuci iss nu Anabolite liqued 100ml rojana , Milkout powder 2-2 chamch swere sham deo , iss nal duudh vich farak paa jawega....
Posted by Shankar lal dhakar
Rajasthan
17-01-2019 08:28 AM
Shankar lal dhakar जी ,गर्मियों के मौसम की फसल के लिए दिसंबर-जनवरी के महीने में नर्सरी तैयार करें आप इसके लिए किस्मे जैसे Pusa Rubi,Pusa Early Dwarf,Punjab Chhuhara,Pusa 120,Roma Selection 120,Pant Bahar,Arka Vikas,Hisar Aruna,Karnataka Hybrid,Marglobe,Rashmi,HS 101,HS 102,Sonali,Pusa Hybrid 1,Pusa Hybrid 2,ARTH-3,Keekruth,Keekruth Ageti इस फसल की खेती अलग-अलग मिट्टी की किस्मों में की जा सकती है जैसे कि रेतली, चिकनी, दोमट, काली, लाल मिट्टी, जिसमें पान.... (Read More)
Shankar lal dhakar जी ,गर्मियों के मौसम की फसल के लिए दिसंबर-जनवरी के महीने में नर्सरी तैयार करें आप इसके लिए किस्मे जैसे Pusa Rubi,Pusa Early Dwarf,Punjab Chhuhara,Pusa 120,Roma Selection 120,Pant Bahar,Arka Vikas,Hisar Aruna,Karnataka Hybrid,Marglobe,Rashmi,HS 101,HS 102,Sonali,Pusa Hybrid 1,Pusa Hybrid 2,ARTH-3,Keekruth,Keekruth Ageti इस फसल की खेती अलग-अलग मिट्टी की किस्मों में की जा सकती है जैसे कि रेतली, चिकनी, दोमट, काली, लाल मिट्टी, जिसमें पानी के निकास का सही प्रबंध हो इसकी अच्छी पैदावार के लिए इसे अच्छे निकास वाली रेतली मिट्टी में उत्तम जैविक तत्वों से उगाया जा सकता है अच्छे निकास वाली मिट्टी की पी एच 7-8.5 होनी चाहिए यह तेजाबी और खारी मिट्टी में भी उगने योग्य फसल है ज्यादा तेजाबी मिट्टी में खेती ना करें अगेती फसल के लिए हल्की मिट्टी लाभदायक है, जबकि अच्छी पैदावार के लिए चिकनी, दोमट और बारीक रेत वाली मिट्टी बहुत अच्छी है एक एकड़ खेत में बिजाई के लिए 160-200 ग्राम बीजों का प्रयोग करें हाइब्रिड किस्मों के लिए 60-100 ग्राम बीज प्रति एकड़ में प्रयोग करें टमाटर के बीजों को 1 मीटर चौड़ाई और 5 मीटर लंबाई वाले तैयार बैडों पर 5-7 सैं.मी. के फासले पर कतारों में बोयें एक एकड़ में नए पौधे प्राप्त करने के लिए लगभग 25 तैयार बैडों की आवश्यकता होती है बीजों को बोने से पहले कार्बोफिउरॉन 3G, 10 ग्राम प्रति वर्गमीटर को नर्सरी की मिट्टी में डालें पौधों को कीटों और बीमारियों से बचाने के लिए मैनकोजेब 2 ग्राम को प्रति लीटर पानी में मिलाकर स्प्रे करें चार से पांच सप्ताह पुराने नए पौधे जो 10-15 कद के हों, रोपाई के उद्देश्य से प्रयोग किए जाते हैं नए पौधों की रोपाई से पहले, नाइट्रोजन 25 किलो (55 किलो यूरिया), फासफोरस 32 किलो (200 किलो एस एस पी) और पोटाश 25 किलो (45 किलो एम ओ पी) की मात्रा प्रति एकड़ में प्रयोग करें नाइट्रोजन 24 किलो (52 किलो यूरिया) को रोपाई के बाद दो हिस्सों में 30वें और 50वें दिन डालें पनीरी लगाने के 10-15 दिन बाद 19:19:19 के साथ सूक्ष्म तत्वों 2.5-3 ग्राम प्रति लीटर में मिलाकर स्प्रे करें कम तापमान के कारण पौधे तत्वों को कम सोखते हैं और इससे पौधे के विकास पर भी प्रभाव पड़ता है इस तरह की स्थितियों में फोलियर स्प्रे पौधे के विकास में मदद करती है शाखाएं और टहनियां निकलने के समय 19:19:19 या 12:61:00 की 3-5 ग्राम प्रति लीटर स्प्रे करें पौधे के अच्छे विकास और पैदावार के लिए पनीरी लगाने के 40-50 दिन बाद 10 दिनों के फासले पर ब्रोसिनोलाइड 50 मि.ली. प्रति एकड़ को 150 मि.ली. प्रति एकड़ को 150 लीटर पानी में मिलाकर दो बार स्प्रे करें थोड़े थोड़े समय बाद गोडाई करते रहें और जड़ों को मिट्टी लगाएं 45 दिनों तक खेत को नदीन रहित रखें यदि नदीन नियंत्रण से बाहर हो जायें तो यह 70-90 प्रतिशत पैदावार कम कर देंगे रोपाई से पहले, मुख्य खेत में 1 लीटर को प्रति एकड़ में डालें यदि नदीन जल्दी उग रहे हों तो नदीन नाशक के तौर पर सैंकर 300 ग्राम प्रति एकड़ की स्प्रे करें नदीनों पर नियंत्रण डालने और ज़मीन का तापमान कम करने के लिए पॉलीथीन की परत का प्रयोग कर सकते हैं सर्दियों में 6 से 7 दिनों के फासले पर सिंचाई करें और गर्मियों के महीने में मिट्टी में नमी के मुताबिक 4-5 दिनों के फासले पर सिंचाई करें फूल निकलने के समय सिंचाई महत्तवपूर्ण होती है इस समय पानी की कमी से फूल झड़ सकते हैं और फल के साथ साथ पैदावार पर भी प्रभाव पड़ता है बहुत सारी जांचों के मुताबिक यह पता चला है कि हर पखवाड़े में आधा इंच सिंचाई करने से जड़ें ज्यादा फैलती हैं और इससे पैदावार भी अधिक हो जाती है धन्यवाद
Posted by MANJOOR HASSAN
Bihar
17-01-2019 08:26 AM
मंजूर जी अगर आपने बकरी पालन की ट्रेनिंग लेनी है आपको आपने ज़िले के कृषि विज्ञानं केंद्र से ही लेनी पड़ेगी आप भोजपुर के कृषि विज्ञानं केंद्र में ट्रेनिंग के लिए फॉर्म भर के आये जब ट्रेनिंग शुरू करनी होगी तो आपको कॉल करके बुला लिए जायेगा और इसके इलावा और जानकारी के लिए आप Dr. Pravin Kumar Dwivedi जी से 9431091369 पर संपर्क करे ये कृ.... (Read More)
मंजूर जी अगर आपने बकरी पालन की ट्रेनिंग लेनी है आपको आपने ज़िले के कृषि विज्ञानं केंद्र से ही लेनी पड़ेगी आप भोजपुर के कृषि विज्ञानं केंद्र में ट्रेनिंग के लिए फॉर्म भर के आये जब ट्रेनिंग शुरू करनी होगी तो आपको कॉल करके बुला लिए जायेगा और इसके इलावा और जानकारी के लिए आप Dr. Pravin Kumar Dwivedi जी से 9431091369 पर संपर्क करे ये कृषि विज्ञानं केंद्र भोजपुर से है

Posted by shergill
Punjab
17-01-2019 08:23 AM
shergill ji tusi cow nu 3 din ruk ke nahla deo ji kose pani nall.

Posted by shergill
Punjab
17-01-2019 08:22 AM
tusi tohade dasan mutabik Eh gahbhn ho sakdi hai tusi es lai osnu powder Stayprogen 500gm 50 gm rojana deo ji.

Posted by davinder singh sidhu
Punjab
17-01-2019 07:45 AM
ਸ਼੍ਰੀਮਾਨ ਆਮ ਤੌਰ \'ਤੇ, ਕਣਕ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿਚ ਬਾਹਰ ਆ ਜਾਂਦੀ ਹੈ.ਜਦੋਂ ਤੁਸੀਂ ਪਹਿਲਾਂ ਪਾਣੀ ਲਗਾਉਂਦੇ ਹੋ, ਗੁੱਲੀ ਡੰਡਾ ਕਣਕ ਦੇ ਨਾਲ-ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈ. ਇਸ ਸਮੇਂ ਕਣਕ ਲਗਭਗ 40 ਦਿਨਾਂ ਦੀ ਹੋ ਜਾਂਦੀਹੈ. ਇਸ ਵੇਲੇ ਅਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਪ੍ਰਤੀ ਏਕੜ ਤੇ ਸਪਰੇ .... (Read More)
ਸ਼੍ਰੀਮਾਨ ਆਮ ਤੌਰ \'ਤੇ, ਕਣਕ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿਚ ਬਾਹਰ ਆ ਜਾਂਦੀ ਹੈ.ਜਦੋਂ ਤੁਸੀਂ ਪਹਿਲਾਂ ਪਾਣੀ ਲਗਾਉਂਦੇ ਹੋ, ਗੁੱਲੀ ਡੰਡਾ ਕਣਕ ਦੇ ਨਾਲ-ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈ. ਇਸ ਸਮੇਂ ਕਣਕ ਲਗਭਗ 40 ਦਿਨਾਂ ਦੀ ਹੋ ਜਾਂਦੀਹੈ. ਇਸ ਵੇਲੇ ਅਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਪ੍ਰਤੀ ਏਕੜ ਤੇ ਸਪਰੇ ਕਰੋ. ਇਹਨਾਂ ਵਿੱਚੋਂ ਕਿਸੇ ਵੀ ਇਕ ਸਪਰੇ ਦੀ ਵਰਤੋਂ ਕਰ ਸਕਦੇ ਹੋ ਜੇਕਰ ਬਾਥੂ ਹੈ ਤੋਂ ਉਸ ਲਈ algrip 10gm ਜਾਂ total16gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਸਪਰੇ ਕਰ ਸਕਦੇ ਹਨ.

Posted by prirpal Gill
Punjab
17-01-2019 07:44 AM
Pritpal g jekar tuc 191919 di spray krni hai tan ohh v kr skde ho...iss di maatra 1kg prati acre hai ate npk 130045@2kg di v prati acre de hisaab nal spray kr skde ho...par ihna de nalo v best dr. dalal ghol di spray kro...iss da result wdia hai..hun tuhadi kanak 60 dina di ho gyi hai...dr. dalal ghol da result best hai...ihh dr. dalal ghol di spray tyaar krn da tarika hai .Urea@2.5kg , DAP@2.5 kg zinc @0.5kg da ghol tyaar kr ke iss di spray kro. DAP nu ikk raat pehla bhio ke rakho ate urea zinc nu alag alag ghol ke baad de vich ihna tina nu 100-150 ltr pani de vich mix kr ke prati acre te spray kro. ihh growth da kam krdia hnn ate jo v fasal de vich ghaat hoyi uss di poorti ho jandi hai...

Posted by Lovepreet singh
Punjab
17-01-2019 07:16 AM
Lovepreet singh g iss di varto lgaatar 2 saal krn nal shora ate rod control de vich aunde hnn...iss di maatra 1qtl prati acre de hisaab nal bijaayi ton pehla khet di tyaari krde sme khet de vich pao....ate mitti de vich mix kr deo....iss da koi awe da side effect nahi hai ....

Posted by charanjeet singh
Haryana
17-01-2019 07:15 AM
charnjeet singh ji tuc hun krele di paniri di bijai kar sakde ho ate feburary mahine vich isnu khet vich la sakde ho. is to ilava tuc kaddu ate tinde di bijai kar sakde ho.feburary mahine vich tuc bhindi,tar, halwa kaddu,di bijai kar sakde ho.

Posted by Karn Brar
Punjab
17-01-2019 07:08 AM
karan ji tusi os nu sab to pehla ORS di ekk pouch 200ml water vich ghol ke deo ji te jekar 1-2 days vich fark na peya ta koe nazdiki doctor nu jarur dikha lavo.

Posted by satwant singh
Punjab
17-01-2019 06:29 AM
ਸ਼ੁਰੂਆਤ ਕਰਨ ਲਈ ਤੁਸੀ ਚਾਹੋ ਤਾਂ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ 9023441504 ਤੇ ਗੱਲ ਕਰ ਲਵੋ ਬਾਕੀ .... (Read More)
ਸ਼ੁਰੂਆਤ ਕਰਨ ਲਈ ਤੁਸੀ ਚਾਹੋ ਤਾਂ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ 9023441504 ਤੇ ਗੱਲ ਕਰ ਲਵੋ ਬਾਕੀ ਇਸ ਦੀ ਟ੍ਰਨਿੰਗ ਤੁਹਾਡੇ ਨੇੜੇ ਬਠਿੰਡਾ ਦੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿੱਚ ਅਲੱਗ ਅਲੱਗ ਸਮੇਂ ਤੇ ਲੱਗਦੀਆਂ ਰਹਿੰਦੀਆ ਹਨ ਤੁਸੀ ਇਹਨਾਂ ਦੋਨਾਂ ਥਾਵਾ ਤੇ ਟ੍ਰੇਨਿੰਗ ਵਾਲਾ ਫਾਰਮ ਭਰ ਕੇ ਆਓ ਤੁਸ ਤੋਂ ਬਾਅਦ ਜਦੋਂ ਟ੍ਰੇਨਿੰਗ ਦਾ ਮਿਤੀ ਆਈ ਤਾਂ ਤੁਹਾਨੂੰ ਫੋਨ ਕਰਕੇ ਬੁਲਾ ਲਿਆ ਜਾਂਦਾ ਹੈ ਕਿਉਕੀ ਇਸ ਟ੍ਰੇਨਿੰਗ ਦੀ ਕੋਈ ਮਿਤੀ ਪੱਕੀ ਨਹੀ ਹੈ ਜਦੋ ਟ੍ਰੇਨਿੰਗ ਲਈ ਅਰਜ਼ੀਆ ਆ ਜਾਂਦੀਆ ਹਨ ਤਾਂ ਟ੍ਰੇਨਿੰਗ ਰੱਖ ਲਈ ਜਾਂਦੀ ਹੈ
Posted by vikrant pathania
Punjab
17-01-2019 12:39 AM
vikrant ji, ਹੁਣ ਤੁਸੀ ਸਬਜ਼ੀਆਂ ਦੀ ਪਨੀਰੀ ਬੀਜ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਜਨਵਰੀ ਦੇ ਅਖੀਰ ਵਿਚ ਚਾਰੇ ਲਈ ਮੱਕੀ ਬੀਜ ਸਕਦੇ ਹੋ
Posted by pawan bishnoi
Rajasthan
17-01-2019 12:21 AM
पवन जी, इसे की बीमारी नहीं है यह तत्व की कमी के कारण पीले हो रहे है, इसके लिए आप मैगनीज़ सल्फेट@1 किलो को 150 लीटर पानी में मिलाकर स्प्रे करें इसे आप यूरिया के सतह नहीं मिला सकते, इसकी स्प्रे ही की जाती है फंगीसाइड की अभी स्प्रे करने की ज़रूरत नहीं है इसकी स्प्रे फंगस की बीमारी आने पर ही की जाती है धन्यवाद
Posted by ramdhari singh kushw
Uttar Pradesh
17-01-2019 12:20 AM
biofloc system india me bohat costly padta hai or woh successful nai hai. iske liye special traning ki bhi jarurat hoti hai or risk bhi hai. hmari raye hai ke aap kuch or business ki try kare.

Posted by sukhdeep singh
Punjab
16-01-2019 11:39 PM
tusi Os nu Utrigard IU 4gm 3 din tak bachedani ch bahro te nall Liquid Metra 1 litter 100ml rojana deo ji
Posted by Abhay kumar
Uttarakhand
16-01-2019 10:39 PM
उत्तंकखंड की प्रमुख सब्जियों की फसलें हैं- करेला, टमाटर, मूली, मटर, गाजर, लौकी, बैंगन, गोभी, ककड़ी, मिर्च, फूलगोभी, कटहल, राख, लौकी, भिंडी, आलू, प्याज, शलजम, पानी की खली, पालक, चौकोर, खरबूजा, शिमला मिर्च, अरुम, शकरकंद, लंबा तरबूज, सलाद, कद्दू, चुकंदर, ब्रोकली, समर स्क्वैश, धन्यवाद

Posted by sidhu
Punjab
16-01-2019 09:16 PM
ਹਾਜੀ 100 ਮੁਰਗੀ ਤੇ ਤਿੰਨ ਮਹੀਨਿਆ ਤੱਕ ਫੀਡ ਦਾ ਖਰਚਾ ਅੰਦਾਜਨ 25000 ਰੁਪਏ ਤੱਕ ਆ ਜਾਂਦਾ ਜਾਵੇਗਾ ਇਹ ਅੰਦਾਜਨ ਹੈ ਇਸ ਤੋਂ ਥੋੜਾ ਘੱਟ ਜਾਂ ਵੱਧ ਵੀ ਹੋ ਸਕਦਾ ਹੈ
Posted by Sukhpalbir Singh
Punjab
16-01-2019 08:59 PM
ਸੁਖਪਾਲਬੀਰ ਜੀ ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਦੱਸਣ ਮੁਤਾਬਿਕ ਜੇਕਰ ਉਸ ਕੰਂਪਨੀ ਨੇ ਲੋਨ ਦਾ ਪੈਸਾ ਤੁਹਾਡੇ ਬੈਕ ਖਾਤੇ ਵਿੱਚੋ ਧੋਖਾਧੜੀ ਨਾਲ ਕਢਵਾਇਆ ਹੈ ਤਾਂ ਤੁਸੀ ਆਪਣੇ ਬੈਕ ਅਕਾਊਟ ਦੀ ਡਿਟੇਲ ਆਪਣੇ ਬੈਕ ਤੋ ਕਢਵਾ ਸਕਦੇ ਹੋ ਬੈਕ ਤੁਹਾਨੂੰ ਸਾਰੀ ਜਾਕਣਾਰੀ ਕੱਢ ਕੇ ਦੇ ਸਕਦਾ ਹੈ ਤੇ ਦੱਸ ਸਕਦਾ ਹੈ ਕਿ ਕਿਸ ਬੰਦੇ ਨੇ ਇਹ ਪੈਸਾ ਕਢਵਾਇਆ ਹੈ ਬਾਕੀ ਜੇਕਰ ਹੋਰ ਤਰੀਕੇ ਨਾਲ ਤੁਹਾਡੇ ਤੋ ਪੈ.... (Read More)
ਸੁਖਪਾਲਬੀਰ ਜੀ ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਦੱਸਣ ਮੁਤਾਬਿਕ ਜੇਕਰ ਉਸ ਕੰਂਪਨੀ ਨੇ ਲੋਨ ਦਾ ਪੈਸਾ ਤੁਹਾਡੇ ਬੈਕ ਖਾਤੇ ਵਿੱਚੋ ਧੋਖਾਧੜੀ ਨਾਲ ਕਢਵਾਇਆ ਹੈ ਤਾਂ ਤੁਸੀ ਆਪਣੇ ਬੈਕ ਅਕਾਊਟ ਦੀ ਡਿਟੇਲ ਆਪਣੇ ਬੈਕ ਤੋ ਕਢਵਾ ਸਕਦੇ ਹੋ ਬੈਕ ਤੁਹਾਨੂੰ ਸਾਰੀ ਜਾਕਣਾਰੀ ਕੱਢ ਕੇ ਦੇ ਸਕਦਾ ਹੈ ਤੇ ਦੱਸ ਸਕਦਾ ਹੈ ਕਿ ਕਿਸ ਬੰਦੇ ਨੇ ਇਹ ਪੈਸਾ ਕਢਵਾਇਆ ਹੈ ਬਾਕੀ ਜੇਕਰ ਹੋਰ ਤਰੀਕੇ ਨਾਲ ਤੁਹਾਡੇ ਤੋ ਪੈਸਾ ਲੈ ਕੇ ਮੁੱਕਰ ਗਏ ਹਨ ਤਾਂ ਤੁਸੀ ਉਸ ਤੇ ਪੁਲਿਸ ਸ਼ਕਾਇਤ ਦਰਜ਼ ਕਰਵਾ ਸਕਦੇ ਹੋ ਬਾਕੀ ਸਾਡੀ ਰਾਇ ਹੈ ਕਿ ਅੱਗੇ ਤੋਂ ਕਿਸੇ ਵੀ ਪ੍ਰਾਈਵੇਟ ਕੰਪਨੀ ਨਾਲ ਕੋਟਰੈਕਟ ਕਰਨ ਸਮੇ ਤੁਸੀ ਕੌਟਰੈਕਟ ਵਿੱਚ ਲਿਖੀਆ ਸ਼ਰਤਾ ਧਿਆਨ ਨਾਲ ਪੜ ਕੇ ਹੀ ਸਾਈਨ ਕਰੋ ਜੇਕਰ ਤੁਹਾਨੂੰ ਸ਼ਰਤਾ ਸਮਝਾ ਨਹੀ ਆ ਰਹੀਆ ਤਾਂ ਤੁਸੀ ਕਿਸੇ ਵੀ ਐਡਵੋਕੇਟ ਦੀ ਮੱਦਦ ਨਾਲ ਉਹ ਸਮ੍ਝ ਸਕਦੇ ਹੋ ਜੀ ਤਾਂ ਜੋ ਕੰਪਨੀ ਬਾਅਦ ਵਿੱਚ ਮੁੱਕਰਦੀ ਹੈ ਤਾਂ ਕੇਸ ਕੀਤਾ ਜਾ ਸਕੇ ਧੰਨਵਾਦ

Posted by A.S.Sandhu
Punjab
16-01-2019 08:45 PM
A.S.Sandhu ਜੀ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਐਪ ਬਾਰੇ ਆਪਣਾ ਫੀਡਬੈਕ ਦੇਣ ਲਈ ਸਾਡੀ ਟੀਮ ਤੁਹਾਨੂੰ ਕਾਲ ਕਰਕੇ ਇਸ ਸਬੰਧੀ ਮੁਸ਼ਕਿਲ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇਗੀ ਜੀ ਬਾਕੀ ਜੇਕਰ ਅੱਗੇ ਤੋ ਕੋਈ ਐਪ ਸਬੰਧੀ ਮੁਸ਼ਕਿਲ ਆਉਦੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ 97799-77641 ਨੰਬਰ ਤੇ ਵੀ ਕਾਲ ਕਰ ਸਕਦੇ ਹੋ ਜੀ ਧੰਨਵਾਦ
Posted by ਗੁਰਜੀਤ ਸਿੰਘ
Punjab
16-01-2019 08:22 PM
Gurjit singh ji es lai tu c Manjeet Singh +917973228145 g naal sampark kar skde ho.
Posted by Amandeep singh Dhaliwal 97804 10102
Punjab
16-01-2019 08:16 PM
Amandeep singh ji. ACM -9 ik nadeennashak hai jo gulli dande di roktham de layi istemal kiti jandi hai.eh apna asar 3-4 dina tak dhikhauna shuru kar dindi hai ate urea tuc isdi spay to 8 din bad pao kyuki is same nadeen khatm hone shuru ho jande han.Dhanwad
Posted by Amandeep Singh
Punjab
16-01-2019 07:59 PM
amandeep ji tuci iss nu Jeckshoot injection 20ml, injection Moxel 4gm lgwane suru kro , ehh tuci 2-3 din lgwao ate FMC powder 50gm rojana deo ji , jddo farak paai jawe uddo bnnd krr deo , iss nal jlddi thekk ho jawega..

Posted by Baljinder singh
Punjab
16-01-2019 07:56 PM
Baljinder singh ਜੀ ਜੰਗਲੀ ਸੂਰਾ ਤੋਂ ਬਚਾਉਣ ਲਈ ਤੁਸੀ ਆਪਣੇ ਖੇਤ ਦੇ ਚਾਰ ਚੁਫੇਰੇ ਕੰਡੀਆਲੀ ਤਾਰ ਲਾ ਕੇ ਬਚਾਵ ਕਰ ਸਕਦੇ ਹੋ ਇਸਦੇ ਨਾਲ ਸੂਰ ਤੁਹਾਡੇ ਖੇਤ ਵਿਚ ਦਾਖਿਲ ਨਹੀਂ ਹੋਣਗੇ ਅਤੇ ਫ਼ਸਲ ਦਾ ਨੁਕਸਾਨ ਨਹੀਂ ਕਰਨਗੇ
Posted by कृपा शंकर विश्वकर्मा
Uttar Pradesh
16-01-2019 07:24 PM
उसे आप Albomar liqued 15 ml दें और इसके साथ आप Sharkoferrol 20 मि.ली. रोजाना देना शुरू करें इसके साथ अच्छी ग्रोथ भी होगी बाकि आप उसकी खुराक का पूरा ध्यान रखें

Posted by balsher singh
Punjab
16-01-2019 07:05 PM
kanak de change futaare de lyi tuc progibb nam de product di vrto kar skdo ho. ihh sumitomo company da aunda hai. ihh ikk growth promotor da kam krda hai. iss di varto hare chaare, jhone ate kanak de lyi kar skde ha .ihh jhadd de vich kaffi vaahda krda hai . iss di matra 5gm hundi hai. jdo kanak nu phla urea dena hunda hai us sme isnu ikk glass panni de nal ghol ke sukki ret de nal milaa ke fir urea de nal mila lao ate fir khet de vich shitta de deo . iss de nal ikk pudi aondi hai phla esnu gholna hai ate fir usde vich progibb pauna hai kyuki eh direct pani de vich ghulda nahi hai . iss trah is di varto karni hai
Posted by CHINMAYA NAIK
Odisha
16-01-2019 06:53 PM
इसके बारे में पूरी जानकारी के लिए आप विजय शर्मा 7065414241 से सम्पर्क करें
Posted by Gurveer sidhu
Punjab
16-01-2019 06:38 PM
Gurveer ji tuc kheti de nal poultry farm ja goat farm, dairy farm ja piggery farm apna sakde ho.ehna sare kamma cho poultry farm da kharcha sab to ghat hunda hai. dhanwad
Posted by Daljeet singh
Punjab
16-01-2019 06:36 PM
Daljeet singh ji tuahde walo bejji gayi audio upload nahi hoi hai kirpa krke audio dubara upload kro ji tan jo tuahnu sahi jankari diti jaa skee..
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image















