
Posted by Sandeep Kumar
Punjab
17-09-2022 05:44 PM
ਸੰਦੀਪ ਜੀ ਤੁਸੀਂ ਕਣਕ ਦਾ pbw 869,803,824 ਕਿਸਮ ਦੀ ਬਿਜਾਈ ਕਰ ਸਕਦੇ ਹੋ ਇਸ ਦਾ ਔਸਤ ਝਾੜ 23-2 4ਕੁਇੰਟਲ ਪ੍ਰਤਿ ਏਕੜ ਤੱਕ ਆ ਜਾਂਦਾ ਹੈ
Posted by ਸ਼ਗਨਦੀਪ ਸਿੰਘ
Punjab
17-09-2022 05:18 PM
ਸ਼ਗਨ ਜੀ ਤੁਸੀਂ ਕਿਸੇ ਵੀ ਫਸਲ ਦੀ ਔਰਗੈਨਿਕ ਖੇਤੀ ਕਰ ਸਕਦੇ ਹੋ ਏਸਦੇ ਲਈ ਤੁਸੀਂ ਆਪਣੇ kvk ਨਾਲ ਸੰਪਰਕ ਕਰੋ। ਸਬਜ਼ੀਆਂ ਦੀ ਇਕ ਬੁੱਕ ਆਉਂਦੀ ਹੈ ਜਿਸ ਵਿਚ ਸਬਜ਼ੀਆਂ ਦੀ ਖੇਤੀ ਕਿਵੇਂ ਕਰਨੀ ਹੈ ਕਿਹੜੀ ਕਿਸਮ ਬੀਜ ਸਕਦੇ ਹੋ ਸਭ ਦਸਿਆ ਹੁੰਦਾ ਹੈ ਇਹ ਬੁੱਕ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾ ਆਪਣੇ kvk ਵਿਚੋਂ ਲੈ ਸਕਦੇ ਹੋ 01652-280843

Posted by Jashan
Punjab
17-09-2022 04:51 PM
Jashan ji ehh pashu nu suun ton 20 din pehla dena suru kro isda rojana 1 pouch dena suru kro.

Posted by ਪ੍ਰਤੀਕ ਕੰਬੋਜ਼
Punjab
17-09-2022 04:49 PM
ਕੰਬੋਜ ਜੀ ਤੁਸੀ ਮੇਥੀ ਘਾਹ ਦਾ ਬੀਜ ਲੈਣ ਲਈ Agromate India 08047300372 ਨਾਲ ਸੰਪਰਕ ਕਰ ਸਕਦੇ ਹੋ ਜਿਹੜਾ ਬਾਬੁਲ ਹੈ ਉਹ ਕਿੱਕਰ ਹੁੰਦਾ ਹੈ ਉਹ ਤੁਹਾਨੂੰ ਆਮ ਕਿਸੇ ਸੜਕ ਦੇ ਕਿਨਾਰੇ ਜਾਂ ਨਰਸਰੀ ਵਿਚ ਮਿਲ ਜਾਏਗੀ। ਕਿਰਪਾ ਕਰਕੇ ਤੁਸੀ ਤੂਤੀ ਘਾਹ ਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ।

Posted by Sukhchain singh
Chandigarh
17-09-2022 04:24 PM
Sukhchain ji tuci semen lenn lai Kuldeep singh 9878689641, lakki singh 9872616066, Jagseer singh 9569028002 nal sampark kr skde ho.

Posted by Sukhchain singh
Chandigarh
17-09-2022 04:23 PM
Sukhchain ji tuci uss nu Modi, Rustam, Yuvraj koi bhi semen bhrwa skde ho ehna da changa result hai.

Posted by Sukhchain singh
Chandigarh
17-09-2022 04:22 PM
Sukhchian ji tuci uss nu Agrimin powder 100gm rojana dena suru kro ate Nutrisacc advance tablet rojana 1 goli deni suru kro ate 21 din tak deo jiss nal sarir di kami purri howegi ate sme te heat vich aa jawegi.
Posted by lokendra singh
Uttar Pradesh
17-09-2022 03:07 PM
लोकेंद्र जी ऐसे तो देखने में इसमें कोई दिक्कत नही लग रही किरपा आप इस फसल की फोटो अपने खेत से भेजे उस हिसाब से ही आपको सही जानकारी दी जा सकती है

Posted by hrgun
Haryana
17-09-2022 02:23 PM
ਹਰਗੁਨ ਜੀ, ਇਲੈਕਟ੍ਰਿਕ ਸੀਡ ਡਰਿੱਲ ਲੈਣ ਲਈ ਤੁਸੀਂ HI Khuswaha- 8800777399 ਜੀ ਨਾਲ ਸੰਪਰਕ ਕਰ ਸਕਦੇ ਹੋ ਜੀ।

Posted by sukhjinder
Punjab
17-09-2022 02:16 PM
sukhjinder ji strawberry di paneeri ate is baare hor jaankari lain lai tusi Navjot Shergill ji 98725-95114 naal sampark akr sakde ho ji .
Posted by Kang Saab
Punjab
17-09-2022 01:54 PM
Posted by Kang Saab
Punjab
17-09-2022 01:53 PM
ehna nal pashua di bhukh vdhdi hai, pachan sahi rehnda ha ate sarir di changi growth hundi hai eh 1-1 goli swere sham rojana de skde ho.
Posted by Kang Saab
Punjab
17-09-2022 01:52 PM
ehh pashu nu afar hon di smasia vich ditta jnda ha ehh vade pashu nu 100ml botal pila skde ho baki doctor di salah anusar varto kro.
Posted by Kang Saab
Punjab
17-09-2022 01:50 PM
ehna vich vitamins ate mineral hunde ha jiss nal pashu de sarir di kami puri hundi ha ate pashu sme te heat vich aa jnda ha

Posted by Sukhwinder singh
Punjab
17-09-2022 01:50 PM
ਸੁਖਵਿੰਦਰ ਜੀ ਪੰਜਾਬ ਦੇ ਖੁਸ਼ਕ ਇਲਾਕੇ ਜਿੱਥੇ ਪਾਣੀ ਦੀ ਕਮੀ ਅਤੇ ਵਰਖਾ ਘੱਟ ਹੁੰਦੀ ਹੈ ਇਸ ਤੋਂ ਇਲਾਵਾ ਰੇਤਲੀ ਮਿੱਟੀ ਵਾਲੇ ਇਲਾਕਿਆਂ ਵਿਚ ਖਜੂਰ ਦੀ ਖੇਤੀ ਕੀਤੀ ਜਾ ਸਕਦੀ ਹੈ ਜੀ।
Posted by Kang Saab
Punjab
17-09-2022 01:49 PM
eh pashua nu kabaj ja buun di dikat hon te ditta jnda hai ehh 1ml/1kg bhar de hisab nal dita jnda ha
Posted by Kang Saab
Punjab
17-09-2022 01:48 PM
ehna nal pashu da pachan thik rehnda hai, dudh ate fatt vich vadha hunda ha ate sarir di changi growth hundi hai eh vadde pashu nu 1-1 goli swere sham de skde ho.
Posted by Kang Saab
Punjab
17-09-2022 01:46 PM
ehh powder mastitis di smasia nu control krda hai, thna vich hon wale infection nu khtm krda ha ate udder di immunity vdhaunda ha ehh 50gm rojana de skde ho.
Posted by Bikramjit singh
Punjab
17-09-2022 01:46 PM
Bikramjit ji tuci dairy training lenn lai Deputy Director, Dairy, Room no.406,District Administrative Complex, Fatehgarh Sahib, Sh. Harpal Singh 99885-27485,01763-220334 nal sampark kr skde ho ate agli hon wali training di jankari laa skde ho.
Posted by Kang Saab
Punjab
17-09-2022 01:45 PM
ehh golia sojish, dard nu ghat krn vich help krdia hai, eh vadde pashu nu 1-1 goli swere sham bhi de skde ho. baki doctor ton pashu di janch krke ke ohna di salah de anusar varto.
Posted by Kang Saab
Punjab
17-09-2022 01:44 PM
ehh pashu de sarir di kamjori dur krda hai ate uss vich bimaria nal ladn di shakti nu vdhaunda ha ehh tuci 1ml/ 30kg bhar de hisab nal lgwa skde ho.
Posted by Kang Saab
Punjab
17-09-2022 01:43 PM
ehh injection lumpy bimari vich, sarir uppar jakhma nu thik krn vich madad krda hai ehh 500mg per 100kg sarir de bhar de hisab nal IM lgaya jnda ha
Posted by Navdeep singh
Punjab
17-09-2022 01:39 PM
Navdeep ji, ih mosaic bimaari da hamla hai ih viral bimaari hai ate ih ras choosan vaale keeta nal faildi hai is di rokthaam lai tusi Imidacloprid 1 ml/L paani de hisaab naal spray kar sakde ho ate je fal kaane hi rhe han ta tusi fruit fly trap 16/acre de hisaab naal vart sakde ho ji.

Posted by balraj
Rajasthan
17-09-2022 01:38 PM
Sir g, pani lgaun to bad makki vich urea khad pehla deyiye ya laudis herbicide di spray pehla kriy ?
Balraj ji herbicide spray Karn to baad hi khaad Deni chahidi hai ta Jo khurak da asar sirf fasl nu hi hove.
Posted by Navdeep singh
Punjab
17-09-2022 01:15 PM
Navdeep ji esdi dose vaise tan fasal de hisab nal hundi hai ki tusi kis fasal upar esnu vartna hai pr aam tor te eh 400-600 ml prati acre de hisab nal varti jandi hai

Posted by Navjot Singh
Punjab
17-09-2022 01:07 PM
ਨਵਜੋਤ ਜੀ ਇਹ ਪਾਣੀ ਤੁਸੀਂ ਮੌਸਮ ਅਤੇ ਮਿੱਟੀ ਦੇ ਹਿਸਾਬ ਨਾਲ ਜਦੋਂ ਫਸਲ ਪਾਣੀ ਮੰਗਦੀ ਹੈ ਉਦੋ ਲਗਾ ਸਕਦੇ ਹੋ ਹੁਣ ਮਿੱਟੀ ਜਮਾ ਸੁੱਕੀ ਹੈ ਸੋ ਤੁਸੀਂ ਪਾਣੀ ਲਗਾ ਸਕਦੇ ਹੋ ਦੇਖਣ ਤੋਂ ਤੁਹਾਡੀ ਫਸਲ ਵਿਚ ਕੀੜੇ ਦਾ ਹਮਲਾ ਲਗ ਰਿਹਾ ਹੈ ਏਸਦੇ ਲਈ ਤੁਸੀਂ emamectin benzoate 80 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by Harwinder Singh
Punjab
17-09-2022 01:03 PM
Hariwnder ji eh fangas de hamle de lachan hi lag rhe han esde lai tusi mancozeb 3 gram nu prati litre paani de hisab nal vart sakde ho

Posted by inderpal
Punjab
17-09-2022 01:02 PM
tuci feed tyar krn lai 10kg soyabean, 8kg vdemia di khal, 9 kg sarso di khal, 40kg chokar, 20kg kanak ja makki, 10 kg channe, 1kg namak, 2kg mineral mixture mix krke feed tyar kr skde ho. ehh tuci 1 ton 1.5kg rojana khila skde ho baki ohna nu her 3 mahine badd salt badal ke pett de kiria wali dwai jrur deo
Posted by Joban Randhawa
Punjab
17-09-2022 12:28 PM
ਜੋਬਨ ਜੀ ਏਸ ਸਪਰੇਅ ਦਾ ਫਾਇਦਾ ਤਾਂ ਹੀ ਹੁੰਦਾ ਹੈ ਜੇਕਰ ਓਹਦੇ ਵਿਚ ਕਿਸੇ ਵੀ ਉਲੀ ਦਾ ਹਮਲਾ ਹੋਇਆ ਹੋਵੇ ਬਿਨਾ ਹਮਲੇ ਤੋਂ ਸਪਰੇਅ ਕਰਨ ਦਾ ਕੋਈ ਵੀ ਫਾਇਦਾ ਨਹੀਂ ਜੇਕਰ ਕੋਈ ਵੀ ਹਮਲਾ ਨਹੀਂ ਤੇ ਤੁਸੀਂ ਸਪਰੇਅ ਨਹੀਂ ਕੀਤੀ ਤਾਂ ਤੁਹਾਨੂੰ ਕੋਈ ਵੀ ਨੁਕਸਾਨ ਨਹੀਂ ਹੁੰਦਾ
Posted by sukh
Punjab
17-09-2022 12:22 PM
Sukh ji tele de lai tusi pymetrozine dwai nu 120 gram prati acre de hisab nal vart sakde ho

Posted by harwinder
Punjab
17-09-2022 12:14 PM
Harwinder ji esde lai tusi amistar top 200 gram nu prati acre de hisab nal vart sakde ho
Posted by Kang Saab
Punjab
17-09-2022 11:41 AM
tuci Semen lenn lai Balwinder Singh 9814799714, 9915046958 Genex international nal sampark kr skde ho ehna ton tuhanu sari jankari mill jawegi

Posted by ਸਿਮਰਪ੍ਰੀਤ ਸਿੰਘ ਢਿੱਲੋਂ
Punjab
17-09-2022 11:29 AM
ਸਿਮਰ ਜੀ ਇਸਦਾ ਪੂਰਾ ਪ੍ਰੋਸੈਸ ਹੁੰਦਾ ਹੈ ਇਸ ਬਾਰੇ ਟ੍ਰੇਨਿੰਗ ਤੁਸੀਂ ਆਪਣੇ ਨੇੜੇ ਦੇ kvk ਵਿਚੋਂ ਲੈਅ ਸਕਦੇ ਹੋ 01628-261597
Posted by ਨਿਰਮਲ ਸਿੰਘ ਮਣਕੂ
Punjab
17-09-2022 10:45 AM
ਨਿਰਮਲ ਜੀ ਇਹ ਤੁਸੀ 20 ਦਿਨ ਤੱਕ ਦਿਓ ਅਤੇ 30gm ਰੋਜਾਨਾ ਦੇ ਸਕਦੇ ਹੋ ਅਤੇ ਕਿਸੇ ਵੀ ਸਮੇ ਖਿਲਾ ਸਕਦੇ ਹੋ ਇਹ ਫੀਡ ਵਿਚ ਮਿਕਸ ਕਰਕੇ ਵੀ ਦੇ ਸਕਦੇ ਹੋ
Posted by ਜਗਪਾਲ ਸਿੰਘ ਸੰਧੂ
Punjab
17-09-2022 10:42 AM
ਜਗਪਾਲ ਜੀ ਇਹ ਮੇਲਾ ਇਕ ਦਿਨ ਦਾ ਹੀ ਹੁੰਦਾ ਹੈ ਇਹ 16 ਸਤੰਬਰ ਨੂੰ ਉਥੇ ਸੀ ਹਨ 23-24 ਸਤੰਬਰ ਨੂੰ ਲੁਧਿਆਣਾ ਵਿਖੇ ਹੈ
Posted by Joban Randhawa
Punjab
17-09-2022 10:32 AM
ਜੋਬਨ ਜੀ ਇਹ ਬੈਕਟੀਰੀਆ ਦੇ ਹਮਲੇ ਕਰ ਕੇ ਹੁੰਦਾ ਹੈ ਏਸਦੇ ਲਈ ਤੁਸੀਂ copper oxycholride 3 ਗ੍ਰਾਮ ਪ੍ਰਤੀ ਲਿਟਰ ਪਾਣੀ ਅਤੇ streptocycline 15-20 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by Veer singh
Punjab
17-09-2022 10:22 AM
ਵੀਰ ਜੀ ਏਸਦੇ ਕਈ ਕਾਰਨ ਹੋ ਸਕਦੇ ਹਨ ਇਹ ਤਣੇ ਦੀ ਸੁੰਡੀ , ਗੰਦੀ ਬਘ ਦੇ ਹਮਲੇ ਕਰ ਕੇ ਵੀ ਹੋ ਸਕਦਾ ਹੈ ਅਤੇ ਕਈ ਵਾਰ ਇਹ ਕਿਸਮ ਦੇ ਵਿਚ ਹੀ ਏਸ ਤਰਾ ਹੁੰਦਾ ਹੈ ਸੋ ਇਸਦਾ ਕੋਈ ਪੱਕਾ ਹੱਲ ਨਹੀਂ ਹੈ ਪਰ ਤੁਸੀਂ ਇਸ ਲਈ ਬੋਰੋਨ100ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by Veer singh
Punjab
17-09-2022 10:03 AM
ਵੀਰ ਜੀ ਤੁਸੀ ਨਵੰਬਰ ਦਸੰਬਰ ਵਿਚ low tunnel technology ਨਾਲ ਚੱਪਣ ਕੱਦੂ ਦੀ ਬਿਜਾਈ ਕਰ ਸਕਦੇ ਹੋ ਜੀ। ਪੰਜਾਬ ਚੱਪਣ ਕੱਦੂ 1 ਇਸ ਦੀ ਚੰਗੀ ਕਿਸਮ ਹੈ ਜੀ।

Posted by harmanpreet singh
Punjab
17-09-2022 10:00 AM
Harman ji ih Bacterial panicle blight bimaari da hamla hai is di rokthaam lai tusi copper oxychloride 2 g/L paani+streptocycline 20 g/acre de hisaab naal spray karo ji.
Posted by ਗੁਰਦੇਵ ਸਿੰਘ ਸੰਧੂ
Punjab
17-09-2022 09:51 AM
ਗੁਰਦੇਵ ਜੀ ਤੁਸੀ ਓਹਨਾ ਜਖਮ ਤੇ ਹਲਦੀ ਲਗਾਉਂਦੇ ਰਹੋ ਕਿਉਕਿ ਇਹ ਹੋਲੀ ਹੋਲੀ ਠੀਕ ਹੋਣਗੇ ਅਤੇ ਜਿਹੜੇ ਪੈਰਾਂ ਉਪਰ ਹੈ ਉਥੇ DCR injection 5gm ਲਿਆ ਕੇ ਉਸ ਵਿਚ ਹਲਦੀ ਮਿਕਸ ਕਰਕੇ ਜਖਮ ਤੇ ਲਗਾਓ ਅਤੇ ਉਪਰ ਪੱਟੀ ਬੰਨ ਦਿਓ ਅਤੇ ਦੋ-ਦੋ ਦਿਨ ਦੇ ਫਰਕ ਨਾਲ ਪੱਟੀ ਬਦਲੋ.
Posted by Amrit singh
Punjab
17-09-2022 09:25 AM
ਅੰਮ੍ਰਿਤ ਜੀ ਘਰ ਵਾਸਤੇ ਸਬਜੀਆਂ ਦੀ ਬਿਜਾਈ ਲਈ ਜੈਵਿਕ ਤਰੀਕੇ ਨਾਲ ਹੀ ਬੀਜ ਸੋਧ ਕਰਨੀ ਚਾਹੀਦੀ ਹੈ । ਤੁਸੀ ਬੀਜ ਨੂੰ Trichoderma ਨਾਲ 10-15 g/Kg ਬੀਜ ਦੇ ਹਿਸਾਬ ਨਾਲ ਸੋਧ ਸਕਦੇ ਹੋ ਜੀ।

Posted by jagwinder singh
Punjab
17-09-2022 09:22 AM
ਜਗਵਿੰਦਰ ਜੀ, Advanta ਦਾ ਮੱਖਣ ਘਾਹ ਦਾ ਬੀਜ ਕਾਫ਼ੀ ਵਧੀਆ ਹੈ ਜੀ ਅਤੇ ਇਹ ਕਾਫੀ ਲੰਬੇ ਸਮੇਂ ਤਕ ਚਲਦਾ ਹੈ ਜੀ।

Posted by प्रदीप धुर्वे
Madhya Pradesh
17-09-2022 08:52 AM
इसे आप Lactomood homeopathic दवाई की 10-10 बुँदे दिन में 3 बार देनी शुरू करें और Milkout powder 2-2 चमच सुबह शाम दें और Simlage bolus एक एक सुबह शाम दें
Posted by Gurpartap singh
Punjab
17-09-2022 08:52 AM
Gurpartap ji tuci uss nu nazdiki doctor ton check krwao kyuki usde thnn di janch krke hi ilaj ho skda hai.

Posted by sandhu saab
Punjab
17-09-2022 08:22 AM
ਸੰਧੂ ਜੀ ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਬਾਕੀ ਇਸ ਨੂੰ bovimin b powder 50gm ਰੋਜਾਨਾ ਅਤੇ Cafplan ਪਾਊਡਰ 100gm ਰੋਜਾਨਾ ਦੇ ਸਕਦੇ ਹੋ

Posted by inderjit
Punjab
17-09-2022 08:07 AM
Inder ji esnu 120gram prati acre de hisab nal vart sakde ho vaise eh dwai mukh tor te rass chusan wale keede di roktham lai vartya janda hai

Posted by Ramesh chandra patel
Madhya Pradesh
17-09-2022 08:07 AM
रमेश जी किरपा अपनी फसल की फोटो भेजे उस हिसाब से ही आपको सही जानकारी दी जा सकती है

Posted by Rajeev Kumar Bhardwaj
Punjab
17-09-2022 07:51 AM
राजीव जी यह फंगस की वजह से है इसके लिए आप zineb 3 ग्राम को प्रति लीटर पानी के हिसाब से प्रयोग कर सकते हैं
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image










