Posted by Amit mishra (Dairy & Fisheries)
Uttar Pradesh
18-01-2019 02:28 PM
पशु को बच्चा देने के एक हफ्ते के अंदर अंदर मिल्क फीवर होने का खतरा रहता है ,यदि ब्याने के बाद मिल्क फीवर हो जाए तो पशु को किसी अच्छी की कैल्शियम देनी शुरू करें या कैल्शियम के इंजेक्शन भी लगवा सकते हैं

Posted by Ajinkya
Maharashtra
18-01-2019 02:27 PM
कृप्या आप अपना सवाल विस्तार से बताएं कि आपके गिरीराज चूज़े में क्या समस्या आ रही है ताकि आपको उस हिसाब से दवाई के बारे में बताया जा सकता हैं
Posted by satbir singh
Punjab
18-01-2019 02:24 PM
Satbir g topic and sencor gulli dande nu control krn lyi effective chemical han and 2-4D salt bathu and broadleaf nadeen nu mardi hai. tuhanu ehna de change result hi milnge
Posted by jagraj singh
Punjab
18-01-2019 02:19 PM
ਉਸ ਨੂੰ ਤੁਸੀ Vitum-H 10ml-10ml ਸਵੇਰੇ ਸ਼ਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ Anabolite liqued 100ml ਦਿਓ , ਬਾਕੀ ਤੁਸੀ ਚੁਆਈ ਦੇ ਟਾਈਮ ਥਨਾ ਨੂੰ ਸਰੋਂ ਦਾ ਤੇਲ ਲਗਾ ਕੇ ਚੁਆਈ ਕਰੋ ..

Posted by sukhjinder singh
Punjab
18-01-2019 02:02 PM
sukhjinder singh ji tuc kinnow de boote nu 7-8 killo khaad prati boota pa sakde ho.isde nal boote di growth vadia hundi hai isnu sare tat milde han.
Posted by rakesh kumar
Punjab
18-01-2019 01:55 PM
rakesh ji eh tarah nal design discuss karna muskil hai ji . tusi es nu samjan layi sada pig farm visit kar sakde ho ya fir tusi menu 9915632577 te call kar sakde ho ji.
Posted by Harpreet batth
Punjab
18-01-2019 01:49 PM
ਹਰਪ੍ਰੀਤ ਜੀ ਤੁਸੀ ਇਸ ਨੂੰ ਆਪਣੇ ਜਿਲੇ ਦੇ ਪੋਲੀ ਕਲੀਨਿੰਕ ਹਸਪਤਾਲ ਵਿਚ ਲੈ ਜਾਓ ਉਥੇ ਇਸਦੇ ਸਪੈਸਲ ਡਾਕਟਰ ਹੁੰਦੇ ਹੈ , ਉਹ ਇਸਦੀ ਪੂਰੀ ਤਰ੍ਹਾਂ ਜਾਂਚ ਕਰਕੇ ਇਲਾਜ ਕਰ ਦੇਣਗੇ ..

Posted by Sharanpreet
Punjab
18-01-2019 01:47 PM
Sharanpreet ji bajre di bijai da sa march to august tak kiti jandi hai. mukh fasl march to may tak beeji jandi hai.isde layi tuc kisam jive PBHF1, PBC164, FBC16,PHB 2284 kisam di bijai kar sakde ho. dhanwad

Posted by sran
Punjab
18-01-2019 01:35 PM
Thiram nal seed treatment krke beejayi krn nal germination vich koi decreasement nhi aounda.ess nal seed nu fungus to protection mildi hai

Posted by Malkit
Punjab
18-01-2019 01:25 PM
hnji malkit ji jekar tuhade kol agrimin golia bachia hoiya hai tan tuci de skde ho , jekar nahi hai tan tuci powder de skde ho , issda koi nuksan nhi hai , powder tuci 30 gm rojana de hisab nal pashu nu de skde ho ..

Posted by Aashish beniwal
Rajasthan
18-01-2019 01:20 PM
आशीष बेनीवाल जी मक्खी फार्मिंग में बक्से लगभग 700-1000 रूपये तक आते है

Posted by Gagandeep sing kailey
Punjab
18-01-2019 01:09 PM
Knak de patte da mid wala portion yellow ho rha hai bt bones green han tn eh magnease di deficiency de chracter han.es nal patte sukne v start ho jnde han.ess di poorti lyi magnease @1 kg per acre da spray kr skde ho

Posted by Gagandeep sing kailey
Punjab
18-01-2019 01:04 PM
Gagandeep sing kailey ji kanak peeli manganese di kami de karn ho rahi hai isde layi tuc manganese sulphate@1 killo nu 150 litre pani vich mila ke prati acre de hisab nal spray karo .jyada hon te isdi spray tuc hafte de antral te tin spray karo. isde nal kanak vich hrapan aa jayega.
Posted by AMAN MOUDGILL
Punjab
18-01-2019 12:37 PM
Aman ji eh tat di kami de karn hi eda ho rahi hai isde lai tuc manganese sulphate @1 killo nu 150 litre pani vich mila ke prati acre de hisab nal spray karo isdi spray tuc hafte de antral te tin spray karo. isde nal kanak vich hrapan aa jayega. sulphur ate urea ate zinc nu mila ke chitta dit ja sakda hai par manganese di spray hi karni paindi hai.dhanwad

Posted by Narinderjit Singh
Punjab
18-01-2019 12:29 PM
Narinderjit Singh ji 50 HP vich farm 60 vadia rehnda hai.dhanwad
Posted by Amit mishra (Dairy & Fisheries)
Uttar Pradesh
18-01-2019 12:22 PM
आप गाय को अज्वैण की धुणी दे सकते है या फिर आप सफेदे के पत्तों की धुणी भी दे सकते है इससे जुखाम से जल्दी फायदा हो जाएगा

Posted by Sunil Kumar
Haryana
18-01-2019 12:19 PM
सुनील कुमार जी ड्रैगन फ्रूट की खेती के बारे में पूरी जानकारी लेने के लिए आप Vijay sharma 7065414241जी संपर्क कर सकते है इनसे ही आपको पूरे खर्च के बारे में जानकारी मिल जाएगी
Posted by sachin singh
Bihar
18-01-2019 12:14 PM
nahi sachin ji app fish ko jawik khadd nhi paa skde , inko app soya de skte han, Fish meal de skde ho, ehna vicho kujj v de skde ho..

Posted by Rajesh kumar
Punjab
18-01-2019 12:06 PM
Rajesh ji tuci gaa nu Lactomood homeopathic dwai dia 10-10 drops din vich 3 varr deo , ehh tuci homeopathic store ton la skde ho , isde nal tuci M-fast spray usda duudh lenn ton adha ghtna pehla nose te spray kr skde ho , ehna de nal tuci Anabolite liqued 100ml rojana deo , iss nal farak paa jawega.

Posted by Rammurtiram
Haryana
18-01-2019 11:54 AM
Rammurtiram जी कृपया आप चने को मौजूदा हालत की फोटो भेजें ताकि आपको इसके बारे में पूरी जानकारी दी जा सके कि चने में पीलापन क्यों आ रहा है और इसका इलाज क्या है, धन्यवाद
Posted by jatinder singh
Punjab
18-01-2019 11:49 AM
jatinder ji tuci gaa nu fenbendazole & ivermectin salt di bolus deo , tuci ehh photo dekh skde ho , isde nal tuci Livoferrol liqued 100ml rojana dena suru kro , iss nal farak paa jawega..

Posted by Balihar singh
Punjab
18-01-2019 11:37 AM
Balihar ji, trichoderma ik fungicide hai jo fungus to lagn valiyan bimariyan to bcha karda hai isdi matra 4-5 gram nu prati litre pani de vich mila ke beejan di sodh kiti jandi hai. is to ilava tuc isdi spray kar sakde ho.

Posted by Sukhpreet
Punjab
18-01-2019 11:17 AM
Sukhpreet ji alluan de uper fungicide di spray bimari de hisab nal hundi hai jekar alluan nu fungus di bimari lagdi hai tahi tuc fungicide di spray karo jekar bimari nahi hai ta spray di lod nahi paindi hai. is layi fungicide di spray da koi sma nahi hai isdi spray bimari de hsab nal hi kiti jandi hai. dhanwad

Posted by amritpal singh
Punjab
18-01-2019 11:16 AM
Amritpal ji, urea paun to lagbhag 6-7 din bad gulli dande di spray khet nu karo isde nal khet nu urea da poora asar milda hai.dhanwad
Posted by Jagjit Hundal
Punjab
18-01-2019 11:14 AM
ਚਕੁੰਦਰ ਦੀ ਗਰੋਥ ਦੇ ਲਈ ਤੁਸੀ 13:00:45@2 ਕਿੱਲੋ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਚਕੁੰਦਰ ਦੀ ਗਰੋਥ ਵਧੀਆ ਹੁੰਦੀ ਹੈ

Posted by Anil Kumar
Rajasthan
18-01-2019 11:10 AM
अनिल की, कृपया आप मिर्च के पौधे की फोटो भेजें ताकि आपको इसके बारे में पूरी जानकारी दी जा सके कि इसी कौन सी बीमारी है और इसका इलाज क्या है
Posted by Dalvir Dhaliwal
Punjab
18-01-2019 10:48 AM
Dalvir Dhaliwal ji is de mandi karan lai tusi sadi Apni Kheti Buy/Sell aap te apni free Ads pa sakde ho, us to bina tusi apne najdiki City dia Mandia vich khud ja ke sale kar sakde ho, Thankyou,

Posted by Gurwinder sandhu
Punjab
18-01-2019 10:44 AM
Gurwinder ji, eh tat di kami de karn eda honi shuru ho gayi hai jisde layi tuc kanak de uper manganese sulphate@1 killo nu 150 litre pani vich mila ke prati acre de hisab nal spray karo. jjyada kami ho nal tuc isdi spray hafte de antral te 3 var kar sakde ho.is to ilava tuc sulphur@3 killo da prati acre de hisab nal chitta de sakde ho. dhanwad.

Posted by Dharminder singh
Punjab
18-01-2019 10:41 AM
Dhaerminder ji, Topo top ਨਾਮ ਦੇ ਪ੍ਰੋਡਕਟ ਦੇ ਵਿਚ clodinafop ਨਾਮ ਦਾ ਸਾਲ੍ਟ ਹੁੰਦਾ ਹੈ ਇਸਦੀ ਮਾਤਰਾ ਇਕ ਏਕੜ ਵਿਚ160 gram ਵਰਤੋਂ ਕੀਤੀ ਜਾਂਦੀ ਹੈ toss ਨਾਮ ਦੇ ਪ੍ਰੋਡਕਟ ਵਿਚ sulfosulfuron 75% ਨਾਮ ਦਾ ਸਾਲ੍ਟ ਮੌਜੂਦ ਹੁੰਦਾ ਹੈ ਇਸਦੀ ਮਾਤਰਾ ਇਕ ਏਕੜ ਵਿਚ 8gram ਦਾ ਇਸਤੇਮਾਲ ਕੀਤਾ ਜਾਂਦਾ ਹੈ ਇਹ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ ਇਹਨਾਂ ਦੀ ਸਪਰੇ ਪਾਣੀ ਲਾਉਣ ਤੋਂ ਪਹਿਲਾਂ ਕਰੋ .... (Read More)
Dhaerminder ji, Topo top ਨਾਮ ਦੇ ਪ੍ਰੋਡਕਟ ਦੇ ਵਿਚ clodinafop ਨਾਮ ਦਾ ਸਾਲ੍ਟ ਹੁੰਦਾ ਹੈ ਇਸਦੀ ਮਾਤਰਾ ਇਕ ਏਕੜ ਵਿਚ160 gram ਵਰਤੋਂ ਕੀਤੀ ਜਾਂਦੀ ਹੈ toss ਨਾਮ ਦੇ ਪ੍ਰੋਡਕਟ ਵਿਚ sulfosulfuron 75% ਨਾਮ ਦਾ ਸਾਲ੍ਟ ਮੌਜੂਦ ਹੁੰਦਾ ਹੈ ਇਸਦੀ ਮਾਤਰਾ ਇਕ ਏਕੜ ਵਿਚ 8gram ਦਾ ਇਸਤੇਮਾਲ ਕੀਤਾ ਜਾਂਦਾ ਹੈ ਇਹ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ ਇਹਨਾਂ ਦੀ ਸਪਰੇ ਪਾਣੀ ਲਾਉਣ ਤੋਂ ਪਹਿਲਾਂ ਕਰੋ ਅਤੇ ਇਹਨਾਂ ਦੀ ਸਪਰੇ ਤੋਂ 8-10 ਦਿਨਾਂ ਤਕ ਖੇਤ ਵਿਚ ਪਾਣੀ ਨਹੀਂ ਲਾਉਣਾ ਚਾਹੀਦਾ ਨਹੀਂ ਤਾ ਇਸਦੇ ਨਾਲ ਫ਼ਸਲ ਨੂੰ ਨੁਕਸਾਨ ਹੋ ਸਕਦਾ ਹੈ ਧੰਨਵਾਦ

Posted by mohit sharma
Punjab
18-01-2019 10:30 AM
मोहित जी आप बछड़ी की बच्चेदानी में पहले दिन lixin-iu दवाई 2 दिन भरवाएं इसके साथ आप रोज़ाना एक गोली देनी शुरू करें और 21 दिन तक देते रहें, फिर अगली बार हीट में आने पर टीका भरवाकर pregstay gold powder 30gm रोज़ाना देना शुरू करें, इस तरह रह जाएगी
Posted by Amandeep singh Dhaliwal 97804 10102
Punjab
18-01-2019 10:21 AM
Amandeep g knak nu urea 60 tkk poora kr skde ho.jekar tuc hle tkk urea poora nhi kreya tn hun 2-3 shiftan vich urea poora kr deo.Urea di kisat 45-50kg de hisab nal de skde ho
Posted by Ramnarayan
Madhya Pradesh
18-01-2019 10:10 AM
Ramnarayan जी डेरी फार्म की अधिक जानकरी के लिए आप State Institute Of Agricultural Extension And Training (Bhopal, Madhya Pradesh) 0755 269 6610 के साथ संम्पर्क कर सकते हो
Posted by Narinder Dullat
Punjab
18-01-2019 10:04 AM
Narinder Dullat ਜੀ ,ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ : 2, 4 ਡੀ ਦਵਾਈ ਦਾ ਛਿੜਕਾਅ ਉਦੋਂ ਕਰੋ ਜਦ ਕਣਕ ਨੇ ਪੂਰਾ ਬੂਝਾ ਮਾਰ ਲਿਆ ਹੋਵੇ ਇਹ ਦਵਾਈ ਸੁਕੀ 2, 4 ਡੀ (ਸੋਡੀਅਮ ਸਾਲਟ) ਅਤੇ ਤਰਲ 2, 4 ਡੀ (ਐਸਟਰ) ਦੇ ਰੂਪ ਵਿਚ ਮਿਲਦੀ ਹੈ ਕਿਸੇ ਇਕ ਦਾ ਪ੍ਰਯੋਗ 250 ਗ੍ਰਾਮ ਜਾਂ 250 ਮਿ.ਲੀ ਦੇ ਹਿਸਾਬ ਨਾਲ ਕਰੋ ਇਸ ਨਦੀਨ ਨਾਸ਼ਕ ਦਵਾਈ ਦਾ ਛਿੜਕਾਅ ਅਗੇਤੀ ਬੀਜੀ ਕਣਕ ਉੱਪਰ 35-45 ਦਿਨਾਂ ਦੇ ਅੰਦਰ ਅਤੇ ਪਛੇਤੀ ਬੀਜੀ ਕਣ.... (Read More)
Narinder Dullat ਜੀ ,ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ : 2, 4 ਡੀ ਦਵਾਈ ਦਾ ਛਿੜਕਾਅ ਉਦੋਂ ਕਰੋ ਜਦ ਕਣਕ ਨੇ ਪੂਰਾ ਬੂਝਾ ਮਾਰ ਲਿਆ ਹੋਵੇ ਇਹ ਦਵਾਈ ਸੁਕੀ 2, 4 ਡੀ (ਸੋਡੀਅਮ ਸਾਲਟ) ਅਤੇ ਤਰਲ 2, 4 ਡੀ (ਐਸਟਰ) ਦੇ ਰੂਪ ਵਿਚ ਮਿਲਦੀ ਹੈ ਕਿਸੇ ਇਕ ਦਾ ਪ੍ਰਯੋਗ 250 ਗ੍ਰਾਮ ਜਾਂ 250 ਮਿ.ਲੀ ਦੇ ਹਿਸਾਬ ਨਾਲ ਕਰੋ ਇਸ ਨਦੀਨ ਨਾਸ਼ਕ ਦਵਾਈ ਦਾ ਛਿੜਕਾਅ ਅਗੇਤੀ ਬੀਜੀ ਕਣਕ ਉੱਪਰ 35-45 ਦਿਨਾਂ ਦੇ ਅੰਦਰ ਅਤੇ ਪਛੇਤੀ ਬੀਜੀ ਕਣਕ ਉੱਪਰ 45-55 ਦਿਨਾਂ ਦੇ ਅੰਦਰ-ਅੰਦਰ ਹੀ ਕਰੋ ਜੇ ਕਣਕ ਵਿਚ ਰਾਇਆ ਜਾਂ ਸਰ੍ਹੋਂ ਦੀਆਂ ਆਡਾਂ ਕੱਢੀਆਂ ਹੋਣ ਤਾਂ 2, 4 ਡੀ ਦਾ ਛਿੜਕਾਅ ਨਾ ਕਰੋ ਜਿਨ੍ਹਾਂ ਖੇਤਾਂ ਵਿਚ ਕੰਡਿਆਲੀ ਪਾਲਕ ਦੀ ਬਹੁਤਾਤ ਹੋਵੇ ਉੱਥੇ ਸਿਰਫ਼ ਐਲਗ੍ਰਿਪ ਦਵਾਈ 10 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿਚ ਘੋਲ ਕੇ ਇਕਸਾਰ ਛਿੜਕਾਅ ਕਰੋ ਚੌੜੇ ਪੱਤਿਆਂ ਵਾਲੇ ਨਦੀਨ ਬਟਨ ਬੂਟੀ ਦੀ ਰੋਕਥਾਮ ਲਈ ਏਮ/ ਅਫਨਿਟੀ (ਕਾਰਫੈਨਟਰ-ਾਜ਼ੋਨ-ਈਥਾਈਲ 40 ਡੀ ਐਫ) 20 ਗ੍ਰਾਮ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਨਦੀਨ ਨਾਸ਼ਕਾਂ ਦਾ ਛਿੜਕਾਅ ਕਰਨ ਲਈ ਸਿਰਫ਼ ਕੱਟ ਵਾਲੀ ਨੋਜ਼ਲ ਹੀ ਵਰਤੋ ਅਤੇ ਛਿੜਕਾਅ ਸਵੇਰੇ ਜਾਂ ਸ਼ਾਮ ਨੂੰ ਹੀ ਕੀਤਾ ਜਾਵੇ ਨਦੀਨ ਨਾਸ਼ਕਾਂ ਦਾ ਛਿੜਕਾਅ ਅਦਲ-ਬਦਲ ਕੇ ਕਰੋ ਤਾਂ ਕਿ ਨਦੀਨਾਂ ਵਿਚ ਨਦੀਨ ਨਾਸ਼ਕਾਂ ਪ੍ਰਤੀ ਸਹਿਣ-ਸ਼ਕਤੀ ਨਾ ਪੈਦਾ ਹੋ ਜਾਵੇ ਧੰਨਵਾਦ

Posted by sandeep sidhu
Haryana
18-01-2019 10:00 AM
tuci cow nu Agrimin-i golia denia suru kro , isdi rojana 1 goli deo atte 21 din tak deo , fir agli varr heet vich auun te tika bhrwa ke Pregstay gold powder 50gm rojana dena suru kro , iss trah rehh jawegi atte anndar to infection v khtam ho jawega..
Posted by satyanarayan
Rajasthan
18-01-2019 09:34 AM
vitam - h आप किसी भी समय दे सकते है इस आप रोजाना 10 मि.ली. रोटी पर लगाकर पशु को दे सकते है
Posted by satyanarayan
Rajasthan
18-01-2019 09:31 AM
Enerboost पाउडर Animix pharma कंपनी का प्रोडक्ट है आप किसी भी मैडीक्ल स्टोर से इसे प्राप्त कर सकते है

Posted by jagdev singh
Punjab
18-01-2019 09:27 AM
Knak 72 din di stage te aw ke apne chracter ja time de hisab nal nisran lgg jndi jai.jekar kite kite blli nikl rhi hai tn ess vich spray na kro g.eh balli disorder wale beej krke v nikl jndi hai

Posted by Raman deep singh
Punjab
18-01-2019 09:15 AM
hanji Ramandeep ji tuci ghar vich calcium tyar kr skde ho , tuci 1 kilo chuuna lyo atte uss nu 10kilo panni vich bheggo ke rkho , fir jddo changi trah mill jawe tan tuci ussda uppar upar wala pani puun ke saff kro atte uss vich pashu de penn wala saff pani milla ke pashu nu pilao , pashu nu pani dinde sme uss vich chuune da koi tukda nhi honna chahida , kyuki chuune da tukda pashu de anndar jan nal nuksan hunda hai , iss lyi iss gal da khass dyan rkhna hai , iss trah tuci chuune de hisab nal pani paa ke calcium tyarr kr skde ho , atte uss vich saff pani milla ke pashu nu pilaa skde ho..

Posted by Rohtash
Haryana
18-01-2019 09:03 AM
नमस्कार जी , मधुमक्खी में भरवां माईट के लिऐ गौ मूत्र को बड़े तरीक से इस्तेमाल करना पड़ता है और इसके लिए पहले पूरी जानकारी हमें पता होना चाहिए आप मुझे 9411006092 पर कॉल करे आपको पूरी डिटेल में बता दिया जायेगा

Posted by ਹਰਜੀਤ ਸਿੰਘ
Punjab
18-01-2019 09:01 AM
ਹਰਜੀਤ ਸਿੰਘ ਜੀ ਤੁਸੀ ਇਸ ਨੂੰ ਤੁਰੰਤ ਨਜ਼ਦੀਕੀ ਵੈਟਨਰੀ ਡਾਕਟਰ ਨੂੰ ਦਿਖਾਓ ਕਿੳਕੀ ਇਸ ਨੂੰ hypocalcemia ਹੋ ਸਕਦਾ ਹੈ ਜਾਂ ਫਿਰ nervous ਸਿਸਟਮ ਦੀ ਸਮੱਸਿਆ ਹੋ ਸਕਦੀ ਹੈ ਜੋ ਕਿ ਦੇਖ ਕੇ ਹੀ ਪੱਕਾ ਪਤਾ ਚੱਲਗਾ ਜੀ
Posted by Bikram jeet singh
Punjab
18-01-2019 08:51 AM
ਹਾਂਜੀ ਦੇ ਸਕਦੇ ਹਾਂ ਪਰ ਪੋਡਰ ਚੰਗੀ ਤਰ੍ਹਾਂ ਨਾਲ ਘੋਲ ਕੇ ਦਿਉ ਤੇ ਇਹ ਵੀ ਖਿਆਲ ਰੱਖਿਆ ਜਾਵੇ ਕਿ ਪਸ਼ੂ ਨੂੰ ਹਾਥਰੂ ਨਾ ਆ ਜਾਵੇ.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














