
Posted by Arif Tayyabi
Bihar
19-01-2019 12:37 AM
Arif Tayyabi ji tur ka rate 4200 - 5100/q par chal reha hai, Thankyou.

Posted by Veer
Punjab
18-01-2019 09:30 PM
PARAMVIR ji seed len lai tusi Sugar Mill Address - : G.T ROAD PHAGWARA 144401 (PB)Contact Number - : 01824-260301 , 261531, nla smparak kar sakde ho, Thankyou.
Posted by Sukhpal Singh
Punjab
18-01-2019 07:25 PM
सुखपाल जी मौसम विभाग के अनुसार 21-22 तारीख को आपके इलाके में बारिश होने की संभावना है 23 तारीख को हल्की बादलवाई रहेगी, धन्यवाद
Posted by Gurpreet Chahal
Rajasthan
18-01-2019 07:23 PM
Desi narme nu soondi ate bimaari vadh pain lagg gyi hai...jameena spreha ate reha wali hon kr ke hun desi narma kaamjab nahi hai...iss kr ke hun hybrid vatieties kadhyian...jina nu bimaari ghat paindi hai.desi narme diyan kisman han jive LD949, FDK 124, LD1019 ,Dhanwad
Posted by Beant Dhaliwal
Punjab
18-01-2019 07:09 PM
beant singhu ji pashu da duudh atte usdi fatt usdi nasal atte vdia khurakk te hunda hai , tuci usdi khurak da puura dyan rkho , isde nal tuci Fatmax powder 50 gm rojana dena suru kro , baki tuci uss nu adha kilo vdeme v 5-7 din tak deo , iss nal farak paa jawega..
Posted by surender chahar
Haryana
18-01-2019 06:31 PM
सुरेंदर जी यह सल्फर ही है लेकिन आप इसे प्रोजिब या बायोविता के साथ मिला कर स्प्रे नहीं कर सकते है आप इनका इस्तेमाल अलग अलग से करें धन्यवाद

Posted by Ramandeep Gill
Punjab
18-01-2019 06:31 PM
Ramandeep Gill ji, nimbu di variety jive Punjab Baramasi,Eureka di bijai kar sakde ho is to ilava amrood diyan kisman Punjab Pink,Allahbad Safeda,Arka Amulya,Sardar kismna di bijai kar sakde ho.dhanwad

Posted by Ramandeep Gill
Punjab
18-01-2019 06:27 PM
Gir Cow len lia tusi Kuldeep Singh 9461075098 nal samparak kar sakde ho.

Posted by shashikant manipuri
Chattisgarh
18-01-2019 06:06 PM
शशिकांत मनीपुर जी, John Deere 5310 की कीमत लगभग 7.5 से 8 लाख है
Posted by digreelal patel
Odisha
18-01-2019 05:54 PM
पटेल जी कृपया आप इस बछड़े की वीडियो बनाकर बोने और अपना सवाल पूरे विस्तार से बतायें क्योंकि आपकी इस फोटो में साफ नज़र नहीं आ रहा है कृपया दोबारा विस्तार से बतायें ताकि आपको सही जानकारी दी जा सके

Posted by Rammurtiram
Haryana
18-01-2019 05:46 PM
Rammurtiram ji यह तत्व की कमी के कारण पील हो रहे है इसके लिए आप इनके ऊपर NPK 19:19:19@1 किलो को 150 लीटर पानी में मिलाकर प्रति एकड़ के हिसाब से स्प्रे करें
Posted by Amarjit singh
Punjab
18-01-2019 05:45 PM
Knak vich gulli dande wali spray 35-40 din di knak te kr skde ho.jekar tuc 75 din di knak te spray krni hai tn ho slda hai tuhsnu poora result na mile kyuke knak di height jyada hon krke nadeen te spray poori nhi paindi

Posted by Tarun
Haryana
18-01-2019 05:38 PM
तरून जी इन तीनों फसलों की किस्म के ऊपर निर्भर करता है कि ये कितने समय में तैयार होती है क्योंकि इनकी कई किस्में होती हैं जो जल्दी तैयार हो जाती है और कुछ किस्म ऐसी होती है जो पकने के लिए ज्यादा समय लेती है तो इनकी किस्म पर निर्भर करता है कि कितने समय में तैयार होती है
Posted by ਰਸ਼ਪਿੰਦਰ ਭੁੱਲਰ
Punjab
18-01-2019 05:26 PM
pashu da weight check vdia trike nal scale nal kitaa jaa skda hai , baki tan sirf andaze nal dsiya ja skda hai , iss lyi wieght scale nal check krwao ya kande te v pashu leja ke check krwa skde ho atte jddo pashu da weight 3 quantal tak ho jawe udoo uss nu tika bhrwa skde ho..

Posted by Manider Sangha
Punjab
18-01-2019 04:53 PM
Manider ji kanak nu tuc khaadan di matra poori pao isde nal hi kanak da vadha vadia ho janda hai. is to ilava tuhanu hale kuch v hor paun di lod nahi hai.dhanwad
Posted by Rajinderpal singh
Punjab
18-01-2019 04:32 PM
Rajinderpal singh ਜੀ ਇਹ ਤੱਤ ਦੀ ਕਮੀ ਦੇ ਕਾਰਨ ਏਦਾਂ ਹੋ ਰਹੇ ਹਨ ਇਸਦੇ ਲਈ ਤੁਸੀ ਮੈਂਗਨੀਜ਼ ਸਲਫੇਟ ਇਕ ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਪੱਤੇ ਠੀਕ ਹੋ ਜਾਣਗੇ
Posted by ਬੂਟਾ ਸਿੰਘ ਗਿੱਲ
Punjab
18-01-2019 04:15 PM
ਹਾਜੀ ਬੂਟਾ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਫੀਡਬੈਕ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਕੁੱਝ ਟੈਕਨੀਕਲ ਕਾਰਨਾਂ ਕਰ ਕੁੱਝ ਮੋਬਾਈਲ ਦੇ ਮਾਡਲ ਤੇ ਮੌਸਮ ਵਾਲੀ ਜਾਣਕਾਰੀ ਵਾਲਾ ਆਪਸ਼ਨ ਨਹੀ ਚੱਲ ਰਿਹਾ ਜੀ ਬੱਸ ਕੁੱਝ ਕੁ ਦਿਨਾਂ ਵਿੱਚ ਅਗਲੀ ਐਪ ਅੱਪਡੇਟ ਕੀਤੀ ਜਾਵੇਗੀ ਤਾਂ ਉਸ ਅੱਪਡੇਟ ਵਿੱਚ ਇਹ ਕਮੀ ਦੂਰ ਹੋ ਜਾਵੇਗੀ ਤੁਹਾਨੂੰ ਨਵੀ ਅੱਪਡੇਟ ਦੀ ਨੋਟੀਫਿਕੇਸ਼ਨ ਵੀ ਮਿਲ ਜਾਵੇਗੀ ਬਾ.... (Read More)
ਹਾਜੀ ਬੂਟਾ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਫੀਡਬੈਕ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਕੁੱਝ ਟੈਕਨੀਕਲ ਕਾਰਨਾਂ ਕਰ ਕੁੱਝ ਮੋਬਾਈਲ ਦੇ ਮਾਡਲ ਤੇ ਮੌਸਮ ਵਾਲੀ ਜਾਣਕਾਰੀ ਵਾਲਾ ਆਪਸ਼ਨ ਨਹੀ ਚੱਲ ਰਿਹਾ ਜੀ ਬੱਸ ਕੁੱਝ ਕੁ ਦਿਨਾਂ ਵਿੱਚ ਅਗਲੀ ਐਪ ਅੱਪਡੇਟ ਕੀਤੀ ਜਾਵੇਗੀ ਤਾਂ ਉਸ ਅੱਪਡੇਟ ਵਿੱਚ ਇਹ ਕਮੀ ਦੂਰ ਹੋ ਜਾਵੇਗੀ ਤੁਹਾਨੂੰ ਨਵੀ ਅੱਪਡੇਟ ਦੀ ਨੋਟੀਫਿਕੇਸ਼ਨ ਵੀ ਮਿਲ ਜਾਵੇਗੀ ਬਾਕੀ ਐਪ ਸਬੰਧੀ ਕੋਈ ਹੋਰ ਸਮੱਸਿਆ ਆਉਦੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ

Posted by nittu
Haryana
18-01-2019 04:00 PM
nittu ji,भिंडी की अगेती बिजाई आप फरवरी महीने से कर सकते है

Posted by nittu
Haryana
18-01-2019 03:51 PM
Nittu ji aap bhindi ki ageti bijai feburary ke mahine men kar sakte hai . iske liye aap kisme jaise Varsha Uphaar,Hissar Unnat,Pusa Sawani,HB-142,Hissar Naveen,Harbhajan,Pusa Mahakali ki bijai kar sakte hai.dhanywad
Posted by Deep Singh
Punjab
18-01-2019 03:39 PM
deep ji kaddu di bijai feburary mahine to shuru ho jandi hai tuc isdi bijai feburary mahine to kar sakde ho ate boote launa eh dhang te nirbhar karda hai ke tuc isdi bijai kehde dhang nal karde ho.dhanwad
Posted by DeepakSingh Nijjar
Punjab
18-01-2019 03:34 PM
hnji deepak ji tuci 1 sall de pashu nu 20-30ml tak rojana calcium de skde ho ..

Posted by Jaswinder Singh
Punjab
18-01-2019 03:32 PM
Os nu chokarr vich 100gm sarso da tell vich mix karke deo ji es nall Liquid Vitamor H 10ml swere 10ml shame nu deo ji

Posted by Gagandeep sing kailey
Punjab
18-01-2019 03:01 PM
Gagandeep ji kirpa manganese vale box de label di photo bhejo kyuki isde vich tin product han ate label dekhe bina ehna bare kuch v dasya nahi ja sakda.. dhanwad

Posted by GURJEET VIRK
Punjab
18-01-2019 02:51 PM
ਖੁੰਬਾ ਦੀ ਖੇਤੀ ਦੇ ਲਈ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਟ੍ਰੇਨਿੰਗ ਲੈ ਕੇ ਸ਼ੁਰੂ ਕਰ ਸਕਦੇ ਹੋ ਇਸਦੇ ਨਾਲ ਤੁਹਾਨੂੰ ਖੁੰਬਾਂ ਬਾਰੇ ਪੂਰੀ ਜਾਣਕਾਰੀ ਮਿਲ ਜਾਏਗੀ ਕਿ ਇਸਦੀ ਖੇਤੀ ਕਰਦੇ ਸਮੇ ਤੁਹਾਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ .... (Read More)
ਖੁੰਬਾ ਦੀ ਖੇਤੀ ਦੇ ਲਈ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਟ੍ਰੇਨਿੰਗ ਲੈ ਕੇ ਸ਼ੁਰੂ ਕਰ ਸਕਦੇ ਹੋ ਇਸਦੇ ਨਾਲ ਤੁਹਾਨੂੰ ਖੁੰਬਾਂ ਬਾਰੇ ਪੂਰੀ ਜਾਣਕਾਰੀ ਮਿਲ ਜਾਏਗੀ ਕਿ ਇਸਦੀ ਖੇਤੀ ਕਰਦੇ ਸਮੇ ਤੁਹਾਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ ਧੰਨਵਾਦ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











