Posted by ਹਰਜਿੰਦਰ ਸਿੰਘ
Haryana
20-01-2019 05:27 PM
ਹਰਜਿੰਦਰ ਜੀ ਮੌਸਮ ਵਿਭਾਗ ਦੇ ਅਨੁਸਾਰ ਅਜੇ ਅਤੇ ਕਲ ਮੀਹ ਪੈਣ ਦੀ ਸੰਭਾਵਨਾ ਹੈ ਤਾ ਤੁਹਾਨੂੰ ਸਲਾਹ ਦਿਤੀ ਜਾਂਦੀ ਹੈ ਕਿ ਤੁਸੀ ਮੀਹ ਦੀ ਉਡੀਕ ਕਰੋ ਅਤੇ ਕਣਕ ਨੂੰ ਪਾਣੀ ਨਾ ਲਾਓ ਧੰਨਵਾਦ

Posted by nishan singh
Punjab
20-01-2019 04:40 PM
Nishan singh ji ehh anda tutan krke hunda hai tuci iss nu pregstay gold powder 50 gm rojana deo,jekar 21 dina badd heet vich auundi hai tan heet vich aann te tuci iss nu tika isde blood suutan de hisab nal bhrwao , mtlv ek tikka blood suttan ton pehla 24-36 hours vich atte dujja tika blood krann ton badd bhrwao, atte ehh powder dinde rho..

Posted by छवि पंडित
Haryana
20-01-2019 03:56 PM
छवि पंडित जी,मौसम विभाग के अनुसार आपके इलाके में आज और कल बारिश होने की संभावना है धन्यवाद
Posted by syed javed ali
Maharashtra
20-01-2019 03:27 PM
हांजी अगर आप इसकी ट्रेनिंग लेकर शुरू करे तो कोई जयादा बीमारियां इसमें नहीं आती है जी आप वहां पर बीटल, सिरोही या फिर ब्लैक बंगाल नसल रख सकते हो
Posted by raman
Uttar Pradesh
20-01-2019 03:22 PM
गेंहू में फुटाव के लिए आप Hoshi@400ml या Oswal Jalwa@300ml की प्रति एकड़ के हिसाब से स्प्रे करें इस से गेंहू का फुटाव होना शुरू हो जाता है
Posted by ਲਵਪ੍ਰੀਤ ਸਿੰਘ
Punjab
20-01-2019 03:04 PM
ਲਵਪ੍ਰੀਤ ਸਿੰਘ ਜੀ ਬੱਕਰੀ ਪਾਲਣ ਦੀ ਟ੍ਰੇਨਿੰਗ ਲਈ ਜਦੋ ਚਾਹੋ ਤੁਸੀ ਗੁਰੂ ਅੰਗਦ ਦੇਵ ਵਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਜਾ ਕੇ ਟ੍ਰੇਨਿੰਗ ਲਈ ਫਾਰਮ ਭਰ ਕੇ ਜਮਾ ਕਰਵਾ ਆਓ ਤੇ ਉਸ ਤੋਂ ਬਾਅਦ ਜਦੋ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਜਾਂ ਫਿਰ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦ.... (Read More)
ਲਵਪ੍ਰੀਤ ਸਿੰਘ ਜੀ ਬੱਕਰੀ ਪਾਲਣ ਦੀ ਟ੍ਰੇਨਿੰਗ ਲਈ ਜਦੋ ਚਾਹੋ ਤੁਸੀ ਗੁਰੂ ਅੰਗਦ ਦੇਵ ਵਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਜਾ ਕੇ ਟ੍ਰੇਨਿੰਗ ਲਈ ਫਾਰਮ ਭਰ ਕੇ ਜਮਾ ਕਰਵਾ ਆਓ ਤੇ ਉਸ ਤੋਂ ਬਾਅਦ ਜਦੋ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਜਾਂ ਫਿਰ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਜਗਰਾਜ਼ ਸਿੰਘ ਨਾਲ 9023441504 ਤੇ ਗੱਲ ਕਰ ਲਵੋ ਤੇ ਇਹ ਤੁਹਾਨੂੰ ਟ੍ਰੇਨਿੰਗ ਬਾਰੇ ਵੀ ਗਾਈਡ ਕਰ ਦੇਣਗੇ ਇਹਨਾਂ ਦਾ ਪੰਜਾਬ ਵਿੱਚ ਸਫਲ ਬੱਕਰੀ ਫਾਰਮ ਵੀ ਹੈ ਜੀ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image















